ਅਗਲੀ ਕਹਾਣੀ
Climate Change ਦੇ ਖ਼ਬਰਾਂ
ਪੰਜਾਬ ਅਤੇ ਹਰਿਆਣਾ ਪੁੱਜਾ ਟਿੱਡੀ ਦਲ, ਰਾਜਸਥਾਨ 'ਚ ਫ਼ਸਲਾਂ ਦਾ ਬੁਰਾ ਹਾਲ
ਵਾਤਾਵਰਣ, ਜੰਗਲਾਤ ਅਤੇ ਮੌਸਮ ਤਬਦੀਲੀ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਪਾਕਿਸਤਾਨ ਤੋਂ ਟਿੱਡੀ ਦਲ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਮੱਧ ਪ੍ਰਦੇਸ਼ ਵਿੱਚ ਦਾਖ਼ਲ ਹੋ ਗਿਆ ਹੈ। ਇਸ ਨਾਲ ਨਰਮੇ ਦੀਆਂ ਫ਼ਸਲਾਂ ਅਤੇ ਸਬਜ਼ੀਆਂ ਦਾ ਵੱਡਾ ਨੁਕਸਾਨ...
Fri, 22 May 2020 05:10 PM IST Rajasthan Ministry Of Environment Forests Climate Change Pakistan Locust Group ਹੋਰ...ਭਾਰਤ 'ਚ ਵੱਧ ਰਹੇ ਪ੍ਰਦੂਸ਼ਣ 'ਤੇ ਪਾਮੇਲਾ ਐਂਡਰਸਨ ਨੇ ਜਤਾਈ ਚਿੰਤਾ
ਕੈਨੇਡੀਆਈ-ਅਮਰੀਕੀ ਅਦਾਕਾਰਾ ਪਾਮੇਲਾ ਐਂਡਰਸਨ ਨੇ ਭਾਰਤ ਦੇ ਹਾਲਾਤਾਂ ਨੂੰ ਵੇਖਦਿਆਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਹੈ। ਪਾਮੇਲਾ ਨੇ ਵੱਧ ਰਹੇ ਪ੍ਰਦੂਸ਼ਣ, ਗਲੋਬਲ ਵਾਰਮਿੰਗ ਅਤੇ ਵਾਤਾਵਰਣ 'ਚ ਹੁੰਦੇ ਖਤਰਨਾਕ ਬਦਲਾਵਾਂ...
Fri, 29 Nov 2019 07:57 PM IST Actor Pamela Anderson Writes Pm Narendra Modi Climate Change ਹੋਰ...ਫੁੱਟਬਾਲ ਸਟੇਡੀਅਮ 'ਚ ਲਗਾਏ 300 ਦਰੱਖਤ, ਜਾਣੋ ਕੀ ਹੈ ਪੂਰਾ ਮਾਮਲਾ
ਫੁੱਟਬਾਲ ਸਟੇਡੀਅਮ ਹਮੇਸ਼ਾ ਇਸ ਦੇ ਸ਼ੋਰ ਸ਼ਰਾਬੇ ਲਈ ਜਾਣਿਆ ਜਾਂਦੇ ਹਨ ਪਰ ਆਸਟਰੀਆ ਦੇ ਇੱਕ ਫੁੱਟਬਾਲ ਸਟੇਡੀਅਮ ਵਿੱਚ ਕੀਤਾ ਗਿਆ ਇੱਕ ਅਨੌਖਾ ਤਜਰਬਾ ਦੁਨੀਆਂ ਨੂੰ ਜਲਵਾਯੂ ਪਰਿਵਰਤਨ ਵਿਰੁਧ ਲੜਨ ਅਤੇ ਜਾਗਰੂਕ ਕਰਨ ਦਾ ਸੰਦੇਸ਼ ਦੇ ਰਿਹਾ...
Tue, 10 Sep 2019 03:54 PM IST Football Stadium Forest Trees Climate Change ਹੋਰ...ਚਿਲੀ ਸਕੀ ਸਟੇਸ਼ਨਾਂ ’ਤੇ ਕਰਾਈ ਜਾ ਰਿਹੈ ਨਕਲੀ ਬਰਫਬਾਰੀ
(ਫੋਟੋ ਏ.ਐੱਫ.ਪੀ.) ਚਿਲੀ ਮੌਸਮੀ ਤਬਦੀਲੀ ਅਤੇ ਪ੍ਰਦੂਸ਼ਣ ਦੇ ਕਹਿਰ ਨਾਲ ਲੜ ਰਿਹਾ ਹੈ, ਸਿੱਟੇ ਵਜੋਂ ਚਿਲੀ ਦੇ ਸਕੀ ਸਟੇਸ਼ਨਾਂ ’ਤੇ ਬਹੁਤ ਘੱਟ ਬਰਫਬਾਰੀ ਹੋਈ ਹੈ। ਘੱਟ ਬਰਫਬਾਰੀ ਹੋਣ ਕਾਰਨ ਉਥੇ ਪਹਾੜੀ...
Wed, 21 Aug 2019 12:18 AM IST Chile Climate Change Ski Stations Rented Artificial Snow ਹੋਰ...ਖੋਜ: ਜਲਵਾਯੂ ਤਬਦੀਲੀ ਦੇ ਕਾਰਨ ਘੱਟ ਰਿਹੈ ਪਸ਼ੂ-ਪੰਛੀ ਦਾ ਆਕਾਰ
ਜਲਵਾਯੂ ਤਬਦੀਲੀ ਦੇ ਕਾਰਨ ਕਈ ਪ੍ਰਜਾਤੀਆਂ ਦੇ ਪਸ਼ੂ- ਪੰਛੀਆਂ ਦੇ ਸਰੀਰ ਦਾ ਆਕਾਰ ਘੱਟ ਰਿਹਾ ਹੈ। ਖੋਜਕਰਤਾਵਾਂ ਨੇ ਇਹ 23 ਸਾਲ ਦੇ ਅਧਿਐਨ ਵਿੱਚ ਦਾਅਵਾ ਕੀਤਾ ਹੈ। ਇਹ ਅਧਿਐਨ 1976 ਤੋਂ ਲੈ ਕੇ 1999 ਤੱਕ ਕੀਤਾ ਗਿਆ ਸੀ। ਪੰਛੀਆਂ ਦੇ ਭਾਰ...
Wed, 24 Jul 2019 03:11 PM IST Climate Change Animal Species Of Many Species Birds Weightਟਰੰਪ ਨੇ ਜਲਵਾਯੂ ਬਦਲਾਅ ’ਤੇ ਭਾਰਤ, ਚੀਨ ਨੂੰ ਦਸਿਆ ਜ਼ਿੰਮੇਵਾਰ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਲਵਾਯੂ ਬਦਲਾਅ ’ਤੇ ਲੋੜੀਂਦੇ ਕਦਮ ਨਾ ਚੁੱਕੇ ਜਾਣ ਲਈ ਭਾਰਤ, ਚੀਨ ਤੇ ਰੂਸ ਨੂੰ ਜ਼ਿੰਮੇਵਾਰ ਦਸਿਆ ਹੈ। ਟਰੰਪ ਨੇ ਕਿਹਾ ਕਿ ਇਹ ਅਜਿਹੇ ਦੇਸ਼ ਹਨ ਜਿੱਥੇ ਸਾਹ ਤਕ ਨਹੀਂ ਲਿਆ ਜਾ...
Fri, 07 Jun 2019 05:48 AM IST London Trump Climate Change India China Nominee Responsible Us President Donald Trump England Travel ਹੋਰ...ਜਲਵਾਯੂ ਬਦਲਾਅ ਕਾਰਨ 6 ਫੀਸਦ ਘਟੇਗੀ ਕਣਕ ਦੀ ਫਸਲ
ਆਉਣ ਵਾਲੇ ਸਾਲਾਂ ਚ ਜਲਵਾਯੂ ਬਦਲਾਅ ਦਾ ਅਸਰ ਖੇਤਾਂ ਤੇ ਵੀ ਪੈਣ ਦੀ ਸੰਭਾਵਨਾ ਹੈ। ਇਸ ਨਾਲ ਭੋਜਨ ਦੀ ਪੈਦਾਵਾਰ ਚ ਘਾਟ ਦੇਖਣ ਨੂੰ ਮਿਲੇਗੀ। ਸਭ ਤੋਂ ਜ਼ਿਆਦਾ ਅਸਰ ਕਣਕ ਦੀ ਖੇਤੀ ਤੇ ਪਵੇਗਾ, ਜਿਸ ਦੀ ਪੈਦਾਵਾਰ 6 ਫੀਸਦ ਤਕ ਡਿੱਗ ਸਕਦੀ ਹੈ। ਇਕ ਵਿਸ਼ਵ...
Wed, 22 May 2019 09:45 PM IST Climate Change Decrease Wheat Crop Report India Temperature Six Percent ਹੋਰ...ਸੰਯੁਕਤ ਰਾਸ਼ਟਰ ਨੇ ਜਲਵਾਯੂ ਬਦਲਾਅ ’ਤੇ ਪ੍ਰਗਟਾਈ ਡੂੰਘੀ ਚਿੰਤਾ
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਤੋਨਿਓ ਗੁਤਾਰੇਸ ਨੇ ਕਿਹਾ ਹੈ ਕਿ ਪੈਰਿਸ ਸਮਝੌਤੇ ਦੇ ਲਾਗੂ ਹੋਣ ਦੇ ਤਿੰਨ ਸਾਲ ਮਗਰੋਂ ਜਲਵਾਯੂ ਬਦਲਾਅ ਸੰਯੁਕਤ ਰਾਸ਼ਟਰ ਚ ਇਸ ਸਮੇਂ ਦਾ ਸਭ ਤੋਂ ਸਰਗਰਮ ਮੁੱਦਾ ਹੈ। ਅਸੀਂ ਲੋਕ ਇਹ ਜੰਗ ਹਾਰ ਰਹੇ ਹਾਂ, ਜਲਵਾਯੂ...
Sun, 12 May 2019 10:13 PM IST Wellington United Nations General Secretary Antonio Guitar Climate Change Expression Deep Concern ਹੋਰ...
- 1
- of
- 1