ਅਗਲੀ ਕਹਾਣੀ
Cold Wave ਦੇ ਖ਼ਬਰਾਂ
ਪੰਜਾਬ ਸਮੇਤ ਕਈ ਸੂਬਿਆਂ 'ਚ ਵਿਛੀ ਧੁੰਦ ਦੀ ਚਿੱਟੀ ਚਾਦਰ
ਕੜਾਕੇ ਦੀ ਠੰਢ ਦਾ ਜਾਨਲੇਵਾ ਕਹਿਰ, ਹੁਣ ਤਕ 84 ਲੋਕਾਂ ਦੀ ਮੌਤ
ਉੱਤਰ ਪ੍ਰਦੇਸ਼ ਸਮੇਤ ਪੂਰੇ ਉੱਤਰ ਭਾਰਤ 'ਚ ਹੱਡ-ਚੀਰਵੀਂ ਠੰਢ ਦਾ ਕਹਿਰ ਜਾਰੀ ਹੈ। ਠੰਢ ਕਾਰਨ ਸੂਬੇ 'ਚ ਹੁਣ ਤਕ 84 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਥਾਵਾਂ 'ਚ ਤਾਪਮਾਨ 'ਚ ਲਗਾਤਾਰ ਗਿਰਾਵਟ ਨੇ ਪਿਛਲੇ ਸਾਰੇ ਰਿਕਾਰਡ ਤੋੜ...
Tue, 31 Dec 2019 08:43 AM IST Cold Wave Uttar Pradesh Temperature Lucknow Kanpur Agra Varanasi 84 People Died ਹੋਰ...ਪੰਜਾਬ 'ਚ ਹੱਡ ਚੀਰਵੀਂ ਠੰਢ, ਫਰੀਦਕੋਟ ਸਭ ਤੋਂ ਠੰਢਾ
ਪੰਜਾਬ 'ਚ ਠੰਢ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਸਾਲ ਦਸੰਬਰ ਦੇ ਮਹੀਨੇ ਨੇ ਠੰਢ ਦੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅਜਿਹੇ ਵਿੱਚ ਜਿੱਥੇ ਪੂਰਾ ਉੱਤਰੀ ਭਾਰਤ ਠੰਢ ਨਾਲ ਸੁੰਗੜ ਰਿਹਾ ਹੈ, ਉੱਥੇ ਹੀ ਸੋਮਵਾਰ ਨੂੰ...
Mon, 30 Dec 2019 05:41 PM IST Cold Wave Haryana Punjab Faridkot Records 0.7 Degree Celsius Amritsar Ludhiana Patiala ਹੋਰ...ਪੰਜਾਬ ਸਮੇਤ ਉੱਤਰੀ ਭਾਰਤ ’ਚ ਠੰਢ ਤੇ ਸੰਘਣੀ ਧੁੰਦ ਨੇ ਮੱਠੀ ਕੀਤੀ ਜਨ–ਜੀਵਨ ਦੀ ਰਫ਼ਤਾਰ
ਹੱਢ ਚੀਰਵੀਂ ਠੰਢ ਕਾਰਨ ਹਰਿਆਣਾ 'ਚ 30-31 ਦਸੰਬਰ ਨੂੰ ਸਾਰੇ ਸਕੂਲ ਰਹਿਣਗੇ ਬੰਦ
ਰਾਜਸਥਾਨ ਦੇ 5 ਸ਼ਹਿਰਾਂ 'ਚ ਪਾਰਾ ਸਿਫਰ ਤੋਂ ਹੇਠਾਂ, ਚੁਰੂ 'ਚ -6 ਡਿਗਰੀ ਸੈਲਸੀਅਸ
ਰਾਜਸਥਾਨ ਦੇ ਪੰਜ ਸ਼ਹਿਰਾਂ 'ਚ ਘੱਟੋ-ਘੱਟ ਤਾਪਮਾਨ ਸਿਫਰ ਤੋਂ ਹੇਠਾਂ ਚਲਿਆ ਗਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ੁੱਕਰਵਾਰ ਰਾਤ ਫਤਿਹਪੁਰ 'ਚ ਤਾਪਮਾਨ -3 ਡਿਗਰੀ, ਜੋਬਨਰ 'ਚ -2 ਡਿਗਰੀ, ਆਬੂ 'ਚ...
Sat, 28 Dec 2019 03:39 PM IST Rajasthan Cities Record Sub Zero Temperatures Cold Wave Fatehpur Recorded Minus 3 Degrees Celsius Jobner Abu Sikar Churu ਹੋਰ...ਉੱਤਰ ਪ੍ਰਦੇਸ਼ 'ਚ ਠੰਢ ਨੇ ਲਈ 28 ਲੋਕਾਂ ਦੀ ਜਾਨ
ਪੂਰੇ ਉੱਤਰ ਭਾਰਤ 'ਚ ਸ਼ੀਤ ਲਹਿਰ ਅਤੇ ਹੱਡ–ਚੀਰਵੀਂ ਠੰਢ ਪੈ ਰਹੀ ਹੈ। ਇਸ ਵਾਰ ਠੰਢ ਨੇ ਪਿਛਲੇ 118 ਸਾਲਾਂ ਦੇ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ। ਇਸ ਤੋਂ ਪਹਿਲਾਂ ਅਜਿਹੀ ਠੰਢ 1901 ’ਚ ਪਈ ਸੀ। ਉੱਤਰ ਪ੍ਰਦੇਸ਼ 'ਚ ਹੁਣ ਤਕ...
Sat, 28 Dec 2019 12:59 PM IST 28 Dead Uttar Pradesh North India Shivers Cold Wave Grips Northern States ਹੋਰ...ਸਾਵਧਾਨ! ਉੱਤਰੀ ਭਾਰਤ 'ਚ ਅਗਲੇ ਦੋ ਦਿਨਾਂ ਤੱਕ ਖੂਨ ਤੱਕ ਜਮਾ ਸਕਦੀ ਹੈ ਠੰਢ
ਦਹਾਕਿਆਂ ਬਾਅਦ ਨਵੀਂ ਰਿਕਾਰਡ ਤੋੜ ਸਰਦੀ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਗਲੇ ਦੋ ਦਿਨ ਉੱਤਰੀ, ਪੂਰਬੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਢ ਦੀ ਸੰਭਾਵਨਾ ਹੈ। ਉੱਤਰ ਭਾਰਤ ਦੇ ਕਈ ਹਿੱਸਿਆਂ ਵਿੱਚ...
Fri, 27 Dec 2019 08:05 PM IST Severe Cold Wave Meteorological Department Cold Wave Severe-cold North India IMD ਹੋਰ...ਗ਼ਰੀਬਾਂ ਲਈ ਖੋਲ੍ਹੀ 'ਨੇਕੀ ਦੀ ਹੱਟੀ', ਸਿਰਫ਼ 10 ਰੁਪਏ 'ਚ ਮਿਲਣਗੇ ਗਰਮ ਕੱਪੜੇ
ਪੰਜਾਬ 'ਚ ਠੰਡ ਨੇ ਪਿਛਲੇ 10 ਸਾਲਾਂ ਦਾ ਰਿਕਾਰਡ ਤੋੜਿਆ