ਅਗਲੀ ਕਹਾਣੀ
Corona Lockdown ਦੇ ਖ਼ਬਰਾਂ
SC ਦਾ ਕੇਂਦਰ ਅਤੇ ਸੂਬਿਆਂ ਨੂੰ ਹੁਕਮ-15 ਦਿਨਾਂ 'ਚ ਪੂਰਾ ਹੋਵੇ ਪ੍ਰਵਾਸੀਆਂ ਦਾ ਘਰ ਆਉਣਾ ਜਾਣਾ
ਲੌਕਡਾਊਨ ਦੌਰਾਨ ਪਰਵਾਸੀ ਮਜ਼ਦੂਰਾਂ ਦੀ ਮੰਦੀ ਹਾਲਤ ਦਾ ਆਪ ਹੀ ਨੋਟਿਸ ਲੈਣ ਦੇ ਮਾਮਲੇ ਵਿੱਚ ਅੱਜ ਸੁਪਰੀਮ ਕੋਰਟ ਵਿੱਚ ਇਸ ਕੇਸ ਦੀ ਸੁਣਵਾਈ ਹੋਈ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇੱਕ ਮਹੱਤਵਪੂਰਨ ਹੁਕਮ ਦਿੱਤਾ...
Fri, 05 Jun 2020 05:23 PM IST Supreme Court Corona Lockdown Lockdown Migrant Laborers Hearing On Laborers In Supreme Court Central Government ਹੋਰ...ਕੋਰੋਨਾ ਲੌਕਡਾਊਨ 'ਚ ਸੜਕ ਕੰਢੇ ਸਬਜ਼ੀਆਂ ਵੇਚ ਰਹੀ ਹੈ ਚੈਂਪੀਅਨ ਤੀਰਅੰਦਾਜ਼
ਜਿਸ ਦੇਸ਼ 'ਚ ਰਾਸ਼ਟਰੀ ਤੇ ਕੌਮਾਂਤਰੀ ਪੱਧਰ 'ਤੇ ਆਪਣੇ ਹੁਨਰ ਦਾ ਲੋਹਾ ਮਨਵਾਉਣ ਵਾਲਾ ਖਿਡਾਰੀ ਦੋ ਵਕਤ ਦੀ ਰੋਟੀ ਲਈ ਤਰਸੇ, ਉਸ ਦੇਸ਼ 'ਚ ਖੇਡ ਤੇ ਖਿਡਾਰੀਆਂ ਦੀ ਭਲਾਈ ਲਈ ਵੱਡੇ-ਵੱਡੇ ਦਾਅਵਾ ਕਰਨਾ ਸਰਕਾਰਾਂ ਦੀ ਨੀਯਤ ਸਵਾਲ ਖੜੇ ਕਰਦਾ...
Mon, 01 Jun 2020 09:19 AM IST National Archer Player Selling Vegetables Corona Lockdownਕੋਵਿਡ-19 ਕਾਰਨ ਭਾਰਤ 'ਚ 18,000 ਲੋਕਾਂ ਦੀ ਹੋ ਸਕਦੀ ਹੈ ਮੌਤ: ਮਾਹਰ
ਭਾਰਤ ਵਿੱਚ ਜੁਲਾਈ ਮਹੀਨੇ ਦੇ ਸ਼ੁਰੂਆਤ ਵਿੱਚ ਕੋਵਿਡ-19 ਦੇ ਮਾਮਲੇ ਸਿਖਰ 'ਤੇ ਪਹੁੰਚਣ ਦੀ ਉਮੀਦ ਹੈ ਅਤੇ ਇਸ ਆਲਮੀ ਮਹਾਂਮਾਰੀ ਦੇ ਕਾਰਨ ਭਾਰਤ ਵਿੱਚ 18,000 ਲੋਕ ਜਾਨ ਗਵਾ ਸਕਦੇ ਹਨ। ਇੱਕ ਮਹਾਂਮਾਰੀ ਅਤੇ ਲੋਕ ਸਿਹਤ ਮਾਹਰ ਨੇ ਇਹ...
Wed, 27 May 2020 04:57 PM IST Corona Lockdown Corona Death Coronavirus Corona Infection Death ਹੋਰ...ਦੇਸ਼ 'ਚ 24 ਘੰਟੇ 'ਚ ਕੋਰੋਨਾ ਦੇ 3525 ਨਵੇਂ ਕੇਸ ਅਤੇ 122 ਮਰੀਜ਼ਾਂ ਦੀ ਮੌਤ
ਦੇਸ਼ 'ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਲੌਕਡਾਊਨ ਦੇ 50ਵੇਂ ਦਿਨ ਕੁਲ ਮਾਮਲਿਆਂ ਦੀ ਗਿਣਤੀ 75 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਪਿਛਲੇ 24 ਘੰਟੇ 'ਚ ਕੋਰੋਨਾ ਦੇ 3525 ਨਵੇਂ ਕੇਸ ਸਾਹਮਣੇ ਆਏ ਹਨ ਅਤੇ 122 ਮਰੀਜ਼ਾਂ ਦੀ ਮੌਤ ਹੋ ਗਈ...
Wed, 13 May 2020 10:31 AM IST Corona Lockdown 3525 Coronavirus Cases 122 Covid19 Deaths Reported In Last 24 Hours India Coronavirus Positive Cases Rise To 74281 ਹੋਰ...ਕਰਮਚਾਰੀਆਂ ਦੀ ਤਨਖ਼ਾਹ 'ਚ ਕਟੌਤੀ ਦਾ ਕੋਈ ਪ੍ਰਸਤਾਵ ਨਹੀਂ : ਕੇਂਦਰ ਸਰਕਾਰ
ਕੋਰੋਨਾ ਸੰਕਟ ਦੇ ਵਿਚਕਾਰ ਕੇਂਦਰ ਸਰਕਾਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕੇਂਦਰੀ ਕਰਮਚਾਰੀਆਂ ਦੀਆਂ ਤਨਖ਼ਾਹਾਂ ਵਿੱਚ ਕਟੌਤੀ ਕਰਨ ਦਾ ਕੋਈ ਪ੍ਰਸਤਾਵ ਨਹੀਂ ਹੈ। ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਸਪੱਸ਼ਟ ਕੀਤਾ ਕਿ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ...
Mon, 11 May 2020 06:02 PM IST Salary Deduction Central Staff Ministry Of Finance Corona Lockdown Corona Virus ਹੋਰ...ਮਹਾਰਾਸ਼ਟਰ ਸਰਕਾਰ ਨੇ ਪੰਜਾਬ ਪਰਤੇ ਸ਼ਰਧਾਲੂਆਂ ਦੇ ਨਹੀਂ ਕੀਤੇ ਟੈਸਟ, ਬਾਰੇ ਸਾਨੂੰ ਨਹੀਂ ਦੱਸਿਆ: ਬਲਬੀਰ ਸਿੱਧੂ
ਲੌਕਡਾਊਨ ਦਾ ਤੀਜਾ ਗੇੜ ਅੱਜ ਸ਼ੁਰੂ ਹੋ ਗਿਆ ਹੈ। ਲੌਕਡਾਊਨ ਨੂੰ 40 ਦਿਨਾਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਿੱਚ ਕੋਈ ਕਮੀ ਨਹੀਂ ਆ ਰਹੀ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਕਰਫਿਊ ਤੱਕ ਲਗਾਉਣਾ ਪਿਆ।...
Mon, 04 May 2020 04:03 PM IST Punjab Health Minister Balbir Singh Sidhu Corona Lockdown Government Of Maharashtra Punjab Corona Patient Hazur Sahib In Nanded ਹੋਰ...ਖੁਸ਼ਖਬਰੀ: ਕੋਰੋਨਾ ਦੇ ਇਲਾਜ 'ਚ 'MW ਵੈਕਸੀਨ' ਦਾ ਸੇਫਟੀ ਟ੍ਰਾਇਲ ਪੂਰਾ, 40 ਮਰੀਜ਼ਾਂ 'ਤੇ ਹੋਵੇਗਾ ਟੈਸਟ
ਕੋਰੋਨਾ ਵਾਇਰਸ ਦੇ ਖ਼ਤਰਨਾਕ ਕਹਿਰ ਤੋਂ ਪੂਰੀ ਦੁਨੀਆ ਜੂਝ ਰਹੀ ਹੈ। ਭਾਰਤ ਵਿੱਚ ਇਸ ਦਾ ਲਾਗ ਤੇਜ਼ੀ ਨਾਲ ਵੱਧ ਰਿਹਾ ਹੈ। ਇਸ ਦੌਰਾਨ, ਚੰਗੀ ਖ਼ਬਰ ਇਹ ਹੈ ਕਿ ਕੋਰੋਨਾ ਮਰੀਜ਼ਾਂ ਦੇ ਸੰਭਾਵਤ ਇਲਾਜ ਲਈ ਐਮ.ਡਬਲਯੂ ਵੈਕਸੀਨ ਦਾ ਸਫ਼ਲ ਟਰਾਇਲ ਪੂਰਾ ਹੋ...
Sun, 03 May 2020 04:30 PM IST Corona Lockdown Mw Vaccine Mw Vaccine Drug Mw Vaccine Drug Trial Mw Vaccine Tial Will Be Conducted On 40 Patients Pgi Chandigarh AIIMS Delhi AIIMS Bhopal COVID19 Patients Dr Jagat Ram ਹੋਰ...ਲੌਕਡਾਊਨ 'ਚ ਗੁਆਈ ਨੌਕਰੀ, ਪੈਸੇ ਖ਼ਤਮ ਹੋਣ 'ਤੇ ਪੈਦਲ 100 KM ਚੱਲਿਆ, ਰਸਤੇ 'ਚ ਲੈ ਲਿਆ ਫਾਹਾ
ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਜਾਰੀ ਹੈ। ਲੌਕਡਾਊਨ 'ਚ ਸਭ ਤੋਂ ਬੁਰਾ ਹਾਲ ਪ੍ਰਵਾਸੀ ਮਜ਼ਦੂਰਾਂ ਦਾ ਹੈ ਅਤੇ ਉਹ ਆਪਣੇ ਘਰ ਜਾਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਇਸ ਵਿਚਕਾਰ ਮਹਾਰਾਸ਼ਟਰ ਦੇ ਵਰਧਾ 'ਚ ਇੱਕ ਪ੍ਰਵਾਸੀ...
Sun, 03 May 2020 09:06 AM IST Corona Lockdown Maharashtra Man Walking From Hyderabad To Gondia Hangs Himself Amid Coronavirus Outbreak ਹੋਰ...ਲੌਕਡਾਊਨ: 17 ਮਈ ਤੱਕ ਉਡਾਣ ਨਹੀਂ ਭਰਨਗੇ ਘਰੇਲੂ ਅਤੇ ਅੰਤਰਰਾਸ਼ਟਰੀ ਜਹਾਜ਼
ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਦੇਸ਼ ਭਰ ਵਿੱਚ ਵਧੇ ਲੌਕਡਾਊਨ ਹੋਣ ਦੇ ਬਾਅਦ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ 'ਤੇ 17 ਮਈ ਤੱਕ ਪਾਬੰਦੀ ਰਹੇਗੀ। ਸਿਵਲ ਹਵਾਬਾਜ਼ੀ ਵਿਭਾਗ (ਡੀਜੀਸੀਏ) ਦੇ ਡਾਇਰੈਕਟਰ ਜਨਰਲ ਨੇ ਕਿਹਾ ਕਿ ਵਿਦੇਸ਼ੀ ਅਤੇ...
Sat, 02 May 2020 05:18 PM IST Airlines Domestic Aircraft International Aircraft Corona Lockdown ਹੋਰ...ਲੌਕਡਾਊਨ ‘ਚ ਫਸੇ ਲੋਕਾਂ ਨੂੰ ਕੇਂਦਰ ਨੇ ਦਿੱਤੀ ਅੰਤਰਰਾਜੀ ਯਾਤਰਾ ਦੀ ਇਜਾਜ਼ਤ
ਕੇਂਦਰ ਸਰਕਾਰ ਨੇ ਜਾਰੀ ਕੀਤੀ ਨਵੀਂ ਗਾਈਡਲਾਈਨਾਂ ਕੋਰੋਨਾ ਲੌਕਡਾਊਨ ਦੇ ਚੱਲਦਿਆਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਸੈਲਾਨੀ ਸਣੇ ਕਈ ਲੋਕ ਅਜੇ ਵੀ ਫਸੇ ਹੋਏ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਲਈ...
Wed, 29 Apr 2020 06:44 PM IST Corona Lockdown Home Ministry Permission To Move To Another State