ਅਗਲੀ ਕਹਾਣੀ
Court ਦੇ ਖ਼ਬਰਾਂ
ਪਰਵੇਜ਼ ਮੁਸ਼ੱਰਫ ਖ਼ਿਲਾਫ਼ ਦੇਸ਼ਧ੍ਰੋਹ ਮਾਮਲੇ ’ਚ ਨੇੜੇ ਆ ਰਿਹਾ ਸਜ਼ਾ ਦਾ ਦਿਨ
ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਖ਼ਿਲਾਫ਼ ਦੇਸ਼ ਧ੍ਰੋਹ ਦਾ ਕੇਸ 17 ਦਸੰਬਰ ਨੂੰ ਸੁਣਾਇਆ ਜਾਵੇਗਾ। ਇਕ ਵਿਸ਼ੇਸ਼ ਅਦਾਲਤ ਨੇ ਵੀਰਵਾਰ ਨੂੰ ਇਸ ਦਾ ਐਲਾਨ ਕੀਤਾ। ਇਸਲਾਮਾਬਾਦ ਹਾਈ ਕੋਰਟ ਨੇ ਦੁਬਈ ਚ ਰਹਿ ਰਹੇ...
Fri, 06 Dec 2019 01:56 AM IST Pervez Musharraf Against Sedition Case Approaching Punishment Day Pakistan Court ਹੋਰ...ਅਗਸਤਾ ਵੈਸਟਲੈਂਡ ਮਾਮਲੇ 'ਚ ਕਮਲਨਾਥ ਦੇ ਭਾਣਜੇ ਰਤੁਲ ਪੁਰੀ ਨੂੰ ਮਿਲੀ ਜਮਾਨਤ
ਦਿੱਲੀ ਦੀ ਰਾਓਜ ਐਵੇਨਿਊ ਦੀ ਵਿਸ਼ੇਸ਼ ਅਦਾਲਤ ਨੇ ਅਗਸਤਾ ਵੈਸਟਲੈਂਡ ਭ੍ਰਿਸ਼ਟਾਚਾਰ ਮਾਮਲੇ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਭਾਣਜੇ ਅਤੇ ਕਾਰੋਬਾਰੀ ਰਤੁਲ ਪੁਰੀ ਨੂੰ ਸੋਮਵਾਰ ਨੂੰ ਜਮਾਨਤ ਦੇ ਦਿੱਤੀ ਹੈ। ਵਿਸ਼ੇਸ਼ ਸੀਬੀਆਈ ਜੱਜ ਅਰਵਿੰਦ...
Mon, 02 Dec 2019 09:25 PM IST Court Grants Bail Ratul Puri AgustaWestland Money Laundering ਹੋਰ...ਆਪਣੀ ਹੀ ਨਾਬਾਲਿਗ ਧੀ ਨਾਲ ਬਲਾਤਕਾਰ ਕਰਨ ਵਾਲੇ ਨੂੰ 20 ਸਾਲ ਕੈਦ
ਉੱਤਰ ਪ੍ਰਦੇਸ਼ ਦੇ ਮੁਜ਼ੱਫਰ ਨਗਰ ਜ਼ਿਲ੍ਹੇ ਦੀ ਇਕ ਵਿਸ਼ੇਸ਼ ਅਦਾਲਤ ਨੇ ਇਕ 50 ਸਾਲਾ ਵਿਅਕਤੀ ਨੂੰ ਆਪਣੀ ਹੀ 17 ਸਾਲਾ ਧੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ਚ 20 ਸਾਲ ਦੀ ਸਜ਼ਾ ਸੁਣਾਈ ਹੈ। ਹਿੰਦੁਸਤਾਨ ਟਾਈਮਜ਼ ਪੰਜਾਬੀ...
Sun, 01 Dec 2019 06:48 PM IST Muzaffar Nagar Minor Daughter Rape Convict Court 20 Years Imprisonment Jail Girl Case Registered ਹੋਰ...ਅਮੀਸ਼ਾ ਪਟੇਲ ਵਿਰੁੱਧ ਇੰਦੌਰ 'ਚ ਮਾਮਲਾ ਦਰਜ, ਜਾਰੀ ਹੋ ਸਕਦੈ ਗ੍ਰਿਫਤਾਰੀ ਵਾਰੰਟ
ਸੁਪਰ-30 ਦੇ ਸੰਸਥਾਪਕ ਆਨੰਦ ਕੁਮਾਰ ਨੂੰ 50,000 ਰੁਪਏ ਜੁਰਮਾਨਾ
ਲੁਧਿਆਣਾ ਸਿਟੀ ਸੈਂਟਰ ਕੇਸ ’ਚ ਅਦਾਲਤ ਦੇ ਫੈਸਲੇ ’ਤੇ ਬੋਲੇ ਕੈਪਟਨ ਅਮਰਿੰਦਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਟੀ ਸੈਂਟਰ ਘੁਟਾਲੇ ਦੇ ਕੇਸ ਵਿੱਚ ਉਨ੍ਹਾਂ ਤੇ ਬਾਕੀ ਮੁਲਜ਼ਮਾਂ ਵਿਰੁੱਧ ਦੋਸ਼ਾਂ ਨੂੰ ਖਾਰਜ ਕਰਨ ਦੇ ਅਦਾਲਤੀ ਫੈਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਸਿਆਸੀ ਰੰਜਿਸ਼ ਦੀ ਕਾਰਵਾਈ ਵਿਰੁੱਧ ਉਨ੍ਹਾਂ ਦੀ...
Wed, 27 Nov 2019 09:42 PM IST Punjab Ludhiana Ludhiana City Center Case Court Verdict Speech Captain Amarinder Chief Minister Acquittal ਹੋਰ...ਤੁਗਲਕਾਬਾਦ 'ਚ ਹੀ ਬਣੇਗਾ ਗੁਰੂ ਰਵੀਦਾਸ ਮੰਦਰ ; ਸੁਪਰੀਮ ਕੋਰਟ ਨੇ ਦਿੱਤੀ ਮਨਜੂਰੀ
ਸੁਪਰੀਮ ਕੋਰਟ ਨੇ ਤੁਗਲਕਾਬਾਦ ਜੰਗਲਾਤ ਖੇਤਰ 'ਚ ਗੁਰੂ ਰਵੀਦਾਸ ਮੰਦਰ ਦਾ ਪੱਕਾ ਢਾਂਚਾ ਬਣਾਉਣ ਨੂੰ ਮਨਜੂਰੀ ਦੇ ਦਿੱਤੀ ਹੈ। ਹਾਲਾਂਕਿ ਕੇਂਦਰ ਨੇ ਲੱਕੜ ਦਾ ਪੋਟਰਾ ਕੈਬਿਨ ਬਣਾਉਣ ਦਾ ਸੁਝਾਅ ਦਿੱਤਾ ਸੀ। ਸੁਪਰੀਮ ਕੋਰਟ ਨੇ ਮੰਦਰ ਅੰਦਰ ਗੁਰੂ...
Tue, 26 Nov 2019 09:46 AM IST Ravidas Temple Supreme Court Allow Permanent Structure Wooden Porta Cabin Court ਹੋਰ...ਵਿਆਪਮ ਘੁਟਾਲਾ: ਇੱਕ ਦੋਸ਼ੀ ਨੂੰ 10 ਸਾਲ ਜਦਕਿ 30 ਤੋਂ 7-7 ਸਾਲ ਦੀ ਕੈਦ
ਸੀਬੀਆਈ ਅਦਾਲਤ ਨੇ ਅੱਜ 2013 ਵਿੱਚ ਪੁਲਿਸ ਕਾਂਸਟੇਬਲ ਭਰਤੀ ਵਿੱਚ ਹੋਏ ਘੁਟਾਲੇ ਵਿੱਚ ਮੁਲਾਜ਼ਮਾਂ ਨੂੰ ਦੋਸ਼ੀ ਠਹਿਰਾਉਣ ਦਾ ਐਲਾਨ ਕਰ ਦਿੱਤਾ। ਇਕ ਦੋਸ਼ੀ ਨੂੰ 10 ਸਾਲ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਬਾਕੀ 30 ਦੋਸ਼ੀਆਂ ਨੂੰ 7-7 ਸਾਲ ਦੀ ਸਜ਼ਾ...
Tue, 26 Nov 2019 01:24 AM IST Vyapam Scam Accused 10 Years 7-7 Years Imprisonment Jail Court CBI ਹੋਰ...ਡੇਂਗੂ ਕਾਰਨ ਹੋਈ ਮੌਤ ਤਾਂ ਪੀੜਤ ਪਰਿਵਾਰ ਨੂੰ ਮਿਲੇਗਾ 25 ਲੱਖ ਦਾ ਮੁਆਵਜ਼ਾ: ਕੋਰਟ
ਇਲਾਹਾਬਾਦ ਹਾਈ ਕੋਰਟ ਨੇ ਡੇਂਗੂ ਤੋਂ ਨੌਜਵਾਨ ਦੀ ਮੌਤ ‘ਤੇ ਪੀੜਤ ਪਰਿਵਾਰ ਨੂੰ 25 ਲੱਖ ਰੁਪਏ ਮੁਆਵਜ਼ੇ ਦੇ ਨਿਰਦੇਸ਼ ਦਿੱਤੇ ਹਨ। ਅਦਾਲਤ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਕੁਲੈਕਟਰਾਂ ਨੂੰ ਡੇਂਗੂ ਦੀ ਰੋਕਥਾਮ ਲਈ ਸਾਰੇ ਲੋੜੀਂਦੇ ਉਪਰਾਲੇ ਕਰਨ...
Sat, 23 Nov 2019 01:29 AM IST Dengue Death Victim Family Get 25 Lakhs Compensation Court High Court Doctor Treatment ਹੋਰ...ਹਾਂਗ ਕਾਂਗ ਅਦਾਲਤ ਸਹਿਮਤ ਕਿ ਰਮਨਜੀਤ ਸਿੰਘ ਰੋਮੀ ਨੇ ਹੀ ਨਾਭਾ ਜੇਲ੍ਹ ਕਾਂਡ ਕਰਵਾਇਆ
ਹਾਂਗ ਕਾਂਗ ਦੀ ਅਦਾਲਤ ਨੂੰ ਆਖ਼ਰ ਭਾਰਤ ਸਰਕਾਰ ਦੀ ਉਹ ਦਲੀਲ ਜਚ ਗਈ ਹੈ ਕਿ ਸਾਲ 2016 ’ਚ ਜੇਲ੍ਹ ਤੋੜ ਕੇ ਕੈਦੀ ਭਜਾਉਣ ਦੇ ਮਾਮਲੇ ’ਚ ਗੈਂਗਸਟਰ ਰਮਨਜੀਤ ਸਿੰਘ ਰੋਮੀ ਦੀ ਮੁੱਖ ਭੂਮਿਕਾ ਸੀ। ਰੋਮੀ ਇਸ ਵੇਲੇ ਹਾਂਗ ਕਾਂਗ ਦੀ ਜੇਲ੍ਹ...
Fri, 22 Nov 2019 04:19 PM IST Punjab Police Pleads Against Ramanjit Singh Romi In Hong Kong Court ਹੋਰ...