ਅਗਲੀ ਕਹਾਣੀ
Dam ਦੇ ਖ਼ਬਰਾਂ
ਭਾਰਤ ਦੇ ਇਤਰਾਜ ਬਾਵਜੂਦ POK ’ਚ ਚੀਨੀ ਮਦਦ ਨਾਲ ਡੈਮ ਬਣਾਉਣ ‘ਤੇ ਅੜਿਆ ਪਾਕਿਸਤਾਨ
ਵੱਡਾ ਡੈਮ ਉਸਾਰਨ ਦੀ ਸੰਭਾਵਨਾਵਾਂ ਲੱਭ ਰਿਹਾ ਹਰਿਆਣਾ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹੱਥਨੀ ਕੁੰਡ ਬੈਰਾਜ ਖੇਤਰ ਦਾ ਦੌਰਾ ਕੀਤਾ ਅਤੇ ਹੱਥਨੀ ਕੁੰਡ ਬੈਰਾਜ ਤੋਂ ਉੱਪਰ ਖਾਰਾ ਪਨ ਬਿਜਲੀ ਘਰ ਅਤੇ ਕਲੇਸਰ ਗ੍ਰਾਮ ਪੰਚਾਇਤ ਦੇ ਤਹਿਤ ਆਉਣ ਵਾਲੇ ਪਿੰਡ ਮਾਧੋਬਾਂਸ ਤੇ ਬੰਜਾਰਾ ਬਾਂਸ ਦੇ ਨੇੜੇ ਯਮੁਨਾ...
Tue, 17 Mar 2020 11:34 PM IST Big Dam Construction Prospects Looking Haryana Manohar Lal ਹੋਰ...ਪੰਜਾਬ ਦੀ ਕੇਂਦਰ ਨੂੰ ਤਿੰਨ ਨਦੀਆਂ 'ਤੇ ਡੈਮ ਬਣਾਉਣ ਦੀ ਅਪੀਲ, ਇਹ ਹੈ ਵੱਡਾ ਕਾਰਨ
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਵੀਰਵਾਰ ਦੇਰ ਸ਼ਾਮ ਨਵੀਂ ਦਿੱਲੀ ਵਿਖੇ ਜਲ ਸ਼ਕਤੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਉਹਨਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਸਵਾਂ, ਸਿਰਸਾ ਅਤੇ ਮਿੰਡਵਾਂ ਨਦੀਆਂ...
Fri, 01 Nov 2019 06:56 PM IST Punjab Kendra Three Rivers Dam Formation Appeal Water Union Minister Water Resources Minister Gajender Singh Shekhawat ਹੋਰ...ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਨੇ ਟੇਹਰੀ ਡੈਮ ਦਾ ਦੌਰਾ ਕੀਤਾ
ਸਾਬਕਾ ਪ੍ਰਧਾਨ ਮੰਤਰੀ ਐਚਡੀ ਦੇਵਗੌੜਾ ਦੁਪਹਿਰ ਨੂੰ ਟੇਹਰੀ ਪਹੁੰਚੇ। ਇਥੇ ਪਹੁੰਚ ਕੇ ਉਹ ਟੇਹਰੀ ਡੈਮ ਦਾ ਦੌਰਾ ਕੀਤਾ। ਇਸ ਮੌਕੇ ਟੀਐਚਡੀਸੀ ਅਧਿਕਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਨੂੰ ਡੈਮ ਦੇ ਉਤਪਾਦਨ ਅਤੇ ਤਕਨਾਲੋਜੀ ਬਾਰੇ ਜਾਣੂ...
Mon, 07 Oct 2019 02:19 AM IST Former Prime Minister HD Deve Gowda Tehri Dam Dam Visited ਹੋਰ...24 ਘੰਟੇ ਦੇ ਰਿਕਾਰਡ ਸਮੇਂ ’ਚ ਉਸਾਰਿਆ ਟੇਂਡੀਵਾਲਾ ਦਾ ਨਵਾਂ ਰਿੰਗ ਬੰਨ੍ਹ
ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਟੇਂਡੀਵਾਲਾ ਵਿਖੇ ਪਾਕਿਸਤਾਨ ਵਾਲੇ ਪਾਸਿਓਂ ਭਾਰੀ ਮਾਤਰਾ ਵਿਚ ਪਾਣੀ ਛੱਡਣ ਕਰਕੇ ਮੌਜੂਦਾ ਬੰਨ੍ਹ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ ਨਵੇਂ ਰਿੰਗ ਬੰਨ੍ਹ ਦੀ ਉਸਾਰੀ ਨਾਲ ਮੌਜੂਦਾ ਬੰਨ੍ਹ ਨੂੰ ਮਜ਼ਬੂਤੀ ਦਿੱਤੀ ਗਈ ਹੈ। ਇਹ...
Mon, 26 Aug 2019 10:06 PM IST Punjab Chandigarh Government Of Punjab Chief Minister Capt. Amarinder Singh 24 Hours Record Time Buildings Tendivala New Ring Dam ਹੋਰ...ਫਿਰੋਜ਼ਪੁਰ ਦੇ ਟੇਂਡੀਵਾਲਾ 'ਤੇ ਬੰਨ੍ਹ 'ਚ ਕੋਈ ਪਾੜ ਨਹੀਂ
ਟੇਂਡੀਵਾਲਾ 'ਤੇ ਬੰਨ੍ਹ ਸਬੰਧੀ ਮੀਡੀਆ ਰਿਪੋਰਟ ਨੂੰ ਝੂਠੀ ਅਫ਼ਵਾਹ ਕਰਾਰ ਦਿੰਦਿਆਂ, ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫਿਰੋਜਪੁਰ ਦੇ ਹੁਸੈਨੀਵਾਲਾ ਬਾਰਡਰ 'ਤੇ ਪਿੰਡ ਟੇਂਡੀਵਾਲਾ ਵਿਖੇ ਬੰਨ੍ਹ ਵਿੱਚ ਪਾੜ ਪੈਣ ਦੀਆਂ ਸਾਰੀਆਂ ਖ਼ਬਰਾਂ ਝੂਠੀਆਂ...
Mon, 26 Aug 2019 09:24 PM IST Punjab Government Of Punjab Capt. Amarinder Singh Ferozepur Tendivala Dam No Path Flood ਹੋਰ...ਪਾਕਿਸਤਾਨ ਦੇ ਛੱਡੇ ਵਾਧੂ ਪਾਣੀ ਕਾਰਨ ਪਿੰਡ ਟਾਂਡੀਵਾਲਾ ਦਾ ਬੰਨ੍ਹ ਨੁਕਸਾਨਿਆ
ਸਤਲੁਜ ਦਰਿਆ ਵਿੱਚ, ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਭਾਰਤ-ਪਾਕਿ ਸਰਹੱਦ 'ਤੇ ਪੈਂਦੇ ਪਿੰਡ ਟਾਂਡੀਵਾਲਾ ਵਿੱਚ ਨੁਕਸਾਨੇ ਗਏ ਬੰਨ੍ਹ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਮੌਕੇ 'ਤੇ ਚੱਲ ਰਹੇ ਕੰਮਾਂ ਦਾ...
Sun, 25 Aug 2019 09:58 PM IST Ferozepur Punjab Government Of Punjab Pakistan Khadi Extra Water Village Tandivala Dam Damage ਹੋਰ...ਟਾਂਡੀਵਾਲਾ ’ਚ ਬੰਨ੍ਹ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ’ਤੇ ਜਾਰੀ
ਸਤਲੁਜ ਦਰਿਆ ਵਿੱਚ, ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਭਾਰਤ-ਪਾਕਿ ਸਰਹੱਦ 'ਤੇ ਪੈਂਦੇ ਪਿੰਡ ਟਾਂਡੀਵਾਲਾ ਵਿੱਚ ਨੁਕਸਾਨੇ ਗਏ ਬੰਨ੍ਹ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਮੌਕੇ 'ਤੇ ਚੱਲ ਰਹੇ ਕੰਮਾਂ ਦਾ...
Sun, 25 Aug 2019 05:05 PM IST Tandiwala Dam Repair Work Is Continuing On War Foot ਹੋਰ...ਸਰਕਾਰੀਆ ਸਖ਼ਤ, ਪ੍ਰੋਜੈਕਟ ਨੂੰ ਸਮੇਂ ’ਤੇ ਕੀਤਾ ਜਾਵੇ ਪੂਰਾ, ਬਰਦਾਸ਼ਤ ਨਹੀਂ ਢਿੱਲ
ਪੰਜਾਬ ਦੇ ਜਲ ਸਰੋਤ ਮੰਤਰੀ ਸ੍ਰੀ ਸੁਖਬਿੰਦਰ ਸਿੰਘ ਸਰਕਾਰੀਆ ਨੇ ਬੁੱਧਵਾਰ ਨੂੰ ਰੋਪੜ ਹੈੱਡ ਵਰਕਸ ਅਤੇ ਪੌਂਗ ਡੈਮ ਦਾ ਦੌਰਾ ਕੀਤਾ ਤੇ ਵਿਭਾਗ ਨਾਲ ਸਬੰਧਤ ਕੰਮਾਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਆਨੰਦਪੁਰ ਸਾਹਿਬ ਨੇੜਲੇ ਚੰਗਰ ਖੇਤਰ ਲਈ ਚੱਲ ਰਹੇ...
Wed, 14 Aug 2019 06:57 PM IST Punjab Government Of Punjab Government Water Resources Minister Sukhbinder Singh Sarkaria Strict Project Timely Done Completed Tolerated Relaxation Dam Red Cross ਹੋਰ...VIDEO: ਭਾਖੜਾ ਨਹਿਰ 'ਚ ਕਾਰ ਡਿੱਗਣ ਕਾਰਨ ਤਿੰਨ ਨੌਜਵਾਨਾਂ ਦੀ ਮੌਤ
ਲੰਘੀ ਰਾਤ ਨੇੜਲੇ ਪਿੰਡ ਅਟਾਰੀ ਵਿਖੇ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਭਾਖੜਾ ਨਹਿਰ ਚ ਲੰਘੀ ਰਾਤ ਇੱਕ ਕਾਰ ਡਿੱਗ ਗਈ। ਜਿਸ ਕਾਰਨ ਇਸ ਹਾਦਸੇ 'ਚ ਕਾਰ ਚ ਸਵਾਰ ਤਿੰਨ ਨੌਜਵਾਨਾਂ ਦੀ...
Wed, 16 Jan 2019 02:26 PM IST Car Car Accident Car Collapses Bhakhra Dam Canal Water Three Die Punjab Maruti 800 ਹੋਰ...