ਅਗਲੀ ਕਹਾਣੀ
December ਦੇ ਖ਼ਬਰਾਂ
GST ਕੁਲੈਕਸ਼ਨ ਦਸੰਬਰ ਮਹੀਨੇ 'ਚ ਵੱਧ ਕੇ ਹੋਈ 1.03 ਲੱਖ ਕਰੋੜ ਰੁਪਏ
ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ ਇਕ ਵਾਰ ਫਿਰ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ। ਜੀਐਸਟੀ ਕੁਲੈਕਸ਼ਨ ਦਸੰਬਰ ਵਿੱਚ ਵੱਧ ਕੇ 1.03 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ ਵਿੱਚ ਜੀਐਸਟੀ...
Wed, 01 Jan 2020 11:47 PM IST GST Collection December Gst Collection In Decemberਨਹਿਰੂ–ਗਾਂਧੀ ਪਰਿਵਾਰ ਵਿਰੁੱਧ ਟਿੱਪਣੀ: ਅਦਾਕਾਰਾ ਪਾਇਲ ਰੋਹਤਗੀ 24 ਦਸੰਬਰ ਤੱਕ ਪੁੱਜੀ ਜੇਲ੍ਹ
ਗਾਂਧੀ–ਨਹਿਰੂ ਪਰਿਵਾਰ ਵਿਰੁੱਧ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਪੋਸਟ ਪਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੀ ਗਈ ਬਾਲੀਵੁੱਡ ਅਦਾਕਾਰਾ ਪਾਇਲ ਰੋਹਤਗੀ ਨੂੰ 24 ਦਸੰਬਰ ਤੱਕ ਲਈ ਜੇਲ੍ਹ ਭੇਜ ਦਿੱਤਾ ਗਿਆ...
Mon, 16 Dec 2019 01:14 PM IST Comment Against Nehru Gandhi Payal Rohtagi In Jail Till 24th December ਹੋਰ...ਕੈਪਟਨ ਦਾ ਐਲਾਨ, ਪੰਜਾਬ ਸਰਕਾਰ ਮਨਾਵੇਗੀ ‘ਸ਼ਹੀਦੀ ਪੰਦਰਵਾੜਾ’
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਸੂਬਾ ਸਰਕਾਰ ਵੱਲੋਂ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਦੀ ਯਾਦ ਵਿੱਚ 16 ਤੋਂ 30 ਦਸੰਬਰ ਤੱਕ ‘ਸ਼ਹੀਦੀ...
Sun, 15 Dec 2019 10:06 PM IST Punjab Captain Declaration Government Of The Punjab Will Celebrate Martyrdom Fortnight December ਹੋਰ...ਆਲਮੀ ਕਬੱਡੀ ਟੂਰਨਾਮੈਂਟ ’ਚ ਮਿਲੇਗਾ 25, 15 ਤੇ 10 ਲੱਖ ਦਾ ਨਗਦ ਇਨਾਮ
ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਰੋਹਾਂ ਦੀ ਲੜੀ ਵਿੱਚ ਪੰਜਾਬ ਸਰਕਾਰ ਵੱਲੋਂ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ-2019 ਕਰਵਾਇਆ ਜਾ ਰਿਹਾ ਹੈ ਜਿਸ ਦਾ ਉਦਘਾਟਨ ਪਹਿਲੀ ਦਸੰਬਰ 2019 ਨੂੰ ਕੀਤਾ ਜਾਵੇਗਾ। ਟੂਰਨਮੈਂਟ...
Fri, 29 Nov 2019 08:48 PM IST Punjab World Kabaddi Tournament 2019 Will Get 25 15 And 10 Lakhs Cash Prize Kabaddi Rana Sodhi December ਹੋਰ...FASTag : ਜੇਕਰ ਟੋਲ ‘ਤੇ ਸਕੈਨਰ ‘ਚ ਹੈ ਕੋਈ ਖ਼ਰਾਬੀ ਤਾਂ ਨਹੀਂ ਲੱਗੇਗੀ ਫੀਸ
FASTag : ਕੇਂਦਰ ਸਰਕਾਰ ਨੇ ਸਾਰੇ ਟੋਲ ਪਲਾਜ਼ਿਆਂ 'ਤੇ ਇਕ ਦਸੰਬਰ ਤੋਂ ਫਾਸਟੈਗ ਜ਼ਰੂਰੀ ਕਰ ਦਿੱਤਾ ਹੈ। ਜੇ ਕਿਸੇ ਟੋਲ ਤੇ ਸਕੈਨਰ ਵਿੱਚ ਕੋਈ ਖ਼ਰਾਬੀ ਹੈ ਅਤੇ ਫਾਸਟੈਗ ਨੂੰ ਸਕੈਨ ਨਹੀਂ ਕਰਦਾ ਤਾਂ ਵਾਹਨ ਚਾਲਕ ਨੂੰ ਕੋਈ ਪੈਸਾ ਨਹੀਂ ਚੁਕਾਉਣਾ...
Fri, 29 Nov 2019 09:27 AM IST FASTag What Is Fastag Fastag Mandatory Fastag Mandatory From 1 December Toll Toll Plaza Fastag On Toll Plaza Fastag Fee Where To Find Fastag Free Fastag Where To Get Fastag Fastag Rule Buy A Fastag Fastag Cashback FASTags Account FASTags Charges Fastags Cost FASTags Date Fastags Fuel Pumps Fastags Toll Booths Fastags Toll Plazas Get Free Fastag ਹੋਰ...ਏਅਰਟੈਲ ਨੇ ਵੀ ਕੀਤਾ ਟੈਰਿਫ਼ ਵਧਾਉਣ ਦਾ ਐਲਾਨ
BJP ਮੈਂਬਰਾਂ ਦੀ ਗਿਣਤੀ ਵਧ ਕੇ ਹੋਈ 18 ਕਰੋੜ, ਪ੍ਰਧਾਨ ਦੀ ਚੋਣ ਦਸੰਬਰ ’ਚ
ਬੀਜੇਪੀ ਦੇ ਕਾਰਜਕਾਰੀ ਚੇਅਰਮੈਨ ਜੇਪੀ ਨੱਡਾ ਨੇ ਵੀਰਵਾਰ ਨੂੰ ਮੈਂਬਰਸ਼ਿਪ ਮੁਹਿੰਮ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਸ ਵਾਰ ਭਾਜਪਾ ਦੀ ਮੈਂਬਰਸ਼ਿਪ ਵਿੱਚ 7 ਕਰੋੜ ਦਾ ਵਾਧਾ ਹੋਣ ਜਾ ਰਿਹਾ ਹੈ। ਇਨ੍ਹਾਂ ਮੈਂਬਰਾਂ ਦੇ 11 ਕਰੋੜ ਮੈਂਬਰਾਂ ਦੇ...
Fri, 30 Aug 2019 02:05 AM IST BJP Members Count Increased 18 Crore President Election December JP Nadda Executive President Amit Shah Rajnath Singh Modi ਹੋਰ...ਚੋਣਾਂ ਦੇ ਮੱਦੇਨਜ਼ਰ ਮੋਦੀ ਸਰਕਾਰ ਨੇ ਲੋਕਾਂ ਲਈ ਖੋਲ੍ਹਿਆ ਖਜ਼ਾਨਾ
ਮੋਦੀ ਸਰਕਾਰ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਿਸਾਨਾਂ, ਅਸੰਗਠਿਤ ਖੇਤਰ ਦੇ ਕਿਰਤੀਆਂ, ਨੌਕਰੀਪੇਸ਼ਾ ਲੋਕਾਂ ਲਈ ਆਪਣਾ ਖਜਾਨਾ ਖੋਲ੍ਹਦੇ ਹੋਏ ਅਗਲੇ ਵਿੱਤੀ ਸਾਲ ਦੇ ਆਖਰੀ ਬਜਟ ਵਿਚ ਐਲਾਨਾਂ ਦੀ ਝੜੀ ਲਗਾ ਦਿੱਤੀ ਗਈ। ਵਿੱਤੀ ਮੰਤਰੀ...
Fri, 01 Feb 2019 02:08 PM IST Modi Government Farmers Unorganized Sector Laborers Employment December ਹੋਰ...ਰਾਜਧਾਨੀ ਦਿੱਲੀ `ਚ ਠੰਢ ਨੇ ਤੋੜਿਆ 45 ਸਾਲ ਦਾ ਰਿਕਾਰਡ
ਦਿੱਲੀ ਵਾਲਿਆਂ ਨੂੰ 45 ਸਾਲ ਬਾਅਦ ਇੰਨੀ ਭਿਅੰਕਰ ਝੱਲਣੀ ਪੈ ਰਹੀ ਹੈ। ਮੌਸਮ ਵਿਭਾਗ ਮੁਤਾਬਕ ਇਸ ਵਾਰ ਦਸੰਬਰ ਮਹੀਨੇ `ਚ ਰਾਜਧਾਨੀ ਲਗਾਤਾਰ ਛੇ ਦਿਨ ਤੱਕ ਸ਼ੀਤ ਲਹਿਰ ਦੀ ਚਪੇਟ `ਚ ਰਹੀ। ਇਸ ਤੋਂ ਪਹਿਲਾਂ ਸਿਰਫ 1973 `ਚ ਅਜਿਹੇ ਮੌਕਾ ਆਇਆ...
Thu, 10 Jan 2019 08:35 AM IST New Delhi December 30 December Capital Meteorological Department ਹੋਰ...1 ਦਸੰਬਰ ਤੋਂ ਡ੍ਰੋਨ ਉਡਾਉਣਾ ਜਾਇਜ਼, ਡਿਲੀਵਰੀ-ਟੈਕਸੀ ਵਜੋਂ ਬੈਨ-ਪੜ੍ਹੋ ਕੀ ਹੈ ਖ਼ਾਸ?
- 1
- of
- 1