ਅਗਲੀ ਕਹਾਣੀ
Decreased ਦੇ ਖ਼ਬਰਾਂ
SBI ਤੇ ICICI ਬੈਂਕ ਦੇ ਗਾਹਕਾਂ ਲਈ ਅਹਿਮ ਸੂਚਨਾ, ਘਟੀ ਵਿਆਜ ਦਰ
ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਨੇ ਬਚਤ ਬੈਂਕ ਖਾਤੇ 'ਤੇ ਸਾਲਾਨਾ ਵਿਆਜ ਦਰ 0.05 ਪ੍ਰਤੀਸ਼ਤ ਤੋਂ ਘਟਾ ਕੇ 2.70 ਪ੍ਰਤੀਸ਼ਤ ਕਰ ਦਿੱਤੀ ਹੈ। ਬੈਂਕ ਦੀ ਵੈਬਸਾਈਟ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਸੋਧੀਆਂ ਵਿਆਜ ਦਰਾਂ 31 ਮਈ ਤੋਂ...
Wed, 03 Jun 2020 05:22 AM IST Sbi ICICI Customers Important Information Decreased Interest Rate Bank Corona ਹੋਰ...ਲੰਘੇ ਵਿੱਤੀ ਵਰ੍ਹੇ ਦੀ ਚੌਥੀ ਤਿਮਾਹੀ ’ਚ GDP ਵਿਕਾਸ ਦਰ ਘਟ ਕੇ 3.1 ਫੀਸਦ ’ਤੇ
ਦੇਸ਼ ਦੀ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੀ ਵਿਕਾਸ ਦਰ ਪਿਛਲੇ ਵਿੱਤੀ ਸਾਲ 2019-20 ਦੀ ਚੌਥੀ ਤਿਮਾਹੀ (ਜਨਵਰੀ-ਮਾਰਚ) ਵਿੱਚ ਘੱਟ ਕੇ 3.1 ਪ੍ਰਤੀਸ਼ਤ ਹੋ ਗਈ ਹੈ। ਇਹ ਜਾਣਕਾਰੀ ਰਾਸ਼ਟਰੀ ਅੰਕੜਾ ਦਫਤਰ (ਐਨਐਸਓ) ਵੱਲੋਂ ਸ਼ੁੱਕਰਵਾਰ ਨੂੰ ਜਾਰੀ...
Fri, 29 May 2020 07:08 PM IST Corona Last Fiscal Year Fourth Quarter GDP Growth Decreased Percent ਹੋਰ...ਕੋਰੋਨਾ ਸੰਕਟ ਕਾਰਨ 80% ਤੋਂ ਵੱਧ ਭਾਰਤੀਆਂ ਦੀ ਆਮਦਨ ਘਟੀ
ਕੋਰੋਨਾ ਲੌਕਡਾਊਨ ਕਰਕੇ ਘਟੀ ਜ਼ਰੂਰੀ ਵਸਤਾਂ ਦੀ ਸਪਲਾਈ, ਮਹਿੰਗਾਈ ਵਧੀ
ਜਾਪਾਨ ਦੀ ਅਰਥ–ਵਿਵਸਥਾ ’ਚ 7.1 ਫ਼ੀਸਦੀ ਗਿਰਾਵਟ
ਜਾਪਾਨ ਦੀ ਅਰਥ–ਵਿਵਸਥਾ ਅਕਤੂਬਰ–ਦਸੰਬਰ 2019 ਦੌਰਾਨ ਸਾਲਾਨਾ ਆਧਾਰ ’ਤੇ 7.1 ਫ਼ੀ ਸਦੀ ਘਟ ਗਈ ਹੈ; ਜੋ ਸ਼ੁਰੂਆਤੀ ਅਨੁਮਾਨ ਤੋਂ ਵੀ ਖ਼ਰਾਬ ਹੈ। ਇਸ ਦੇ ਨਾਲ ਹੀ ਦੁਨੀਆ ਦੀ ਤੀਜੀ ਸਭ ਤੋਂ ਵੱਡੀ...
Tue, 10 Mar 2020 02:00 PM IST Economy Decreased By 7 Per Centਪੰਜਾਬ ਬਜਟ: ਸਰਕਾਰੀ ਮੁਲਾਜ਼ਮਾਂ ਦੀ ਸੇਵਾ–ਮੁਕਤੀ ਦੀ ਉਮਰ ਘਟਾਈ, DA ਕਿਸ਼ਤ ਦੇਣ ਦਾ ਐਲਾਨ
ਪੰਜਾਬ ਦੇ ਖ਼ਜ਼ਾਨਾ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸੂਬੇ ਦਾ ਵਿੱਤੀ ਸਾਲ 2020–21 ਲਈ ਬਜਟ ਪੇਸ਼ ਕੀਤਾ। ਬਜਟ ਪੇਸ਼ ਕਰਦਿਆਂ ਉਨ੍ਹਾਂ ਐਲਾਨ ਕੀਤਾ ਕਿ ਸਰਕਾਰੀ ਮੁਲਾਜ਼ਮਾਂ ਦੀ ਸੇਵਾ–ਮੁਕਤੀ ਦੀ ਉਮਰ ਹੁਣ 60 ਸਾਲ ਤੋਂ ਘਟਾ...
Fri, 28 Feb 2020 01:48 PM IST Punjab Budget Retirement Age Decreased For Govt Employees DA Instalment Announced ਹੋਰ...ਗੁਰਦਾਸਪੁਰ ਲਾਗਲੀ ਕੇਸ਼ੋਪੁਰ ਛੰਭ ’ਚ ਘਟੀ ਪ੍ਰਵਾਸੀ ਪੰਛੀਆਂ ਦੀ ਗਿਣਤੀ
ਗੁਰਦਾਸਪੁਰ ਜ਼ਿਲ੍ਹੇ ਦੇ ਕੇਸ਼ੋਪੁਰ ’ਚ ਸਥਿਤ ਹੈ ਏਸ਼ੀਆ ਦੀ ਸਭ ਤੋਂ ਵੱਡੀ ਛੰਭ ਪਰ ਇੱਥੇ ਇਸ ਵਰ੍ਹੇ ਪੁੱਜੇ ਪ੍ਰਵਾਸੀ ਪੰਛੀਆਂ ਦੀ ਗਿਣਤੀ ਕੁਝ ਘਟ ਗਈ ਹੈ। ਹਰ ਸਾਲ ਵਾਂਗ ਇਸ ਵਾਰ ਵੀ ਹੋਰਨਾਂ ਦੇਸ਼ਾਂ ਤੋਂ ਆਏ ਪੰਛੀਆਂ ਦੀ ਗਿਣਤੀ ਸਨਿੱਚਰਵਾਰ...
Mon, 13 Jan 2020 02:58 PM IST Number Of Migratory Birds Decreased At Keshopur Chhambh Near Gurdaspur ਹੋਰ...ਦਿੱਲੀ ਗੈਂਗ–ਰੇਪ–ਕਤਲ ਦੇ 7 ਵਰ੍ਹੇ: ਨਾ ਬਲਾਤਕਾਰ ਘਟੇ ਨਾ ਹੀ ਨਿਆਂ ਦੀ ਉਡੀਕ
ਦਰਿੰਦਗੀ ਰੋਜ਼ਾਨਾ ਨਵੀਂ ਸ਼ਕਲ ’ਚ ਸਾਹਮਣੇ ਆਉਂਦੀ ਹੈ ਤੇ ਇਨਸਾਫ਼ ਦਾ ਚਿਹਰਾ ਤਾਂ ਲੋਕ ਇੰਝ ਭੁੱਲ ਗਏ ਕਿ ਪੁਲਿਸ ਮੁਕਾਬਲੇ ਨੂੰ ਇਨਸਾਫ਼ ਦਾ ਦਰਜਾ ਦੇ ਦਿੱਤਾ ਗਿਆ। ਦਿੱਲੀ ਸਮੂਹਕ ਬਲਾਤਕਾਰ ਤੇ ਕਤਲ (ਜਿਸ ਨੂੰ ਨਿਰਭਯਾ ਕੇਸ ਦੇ ਨਾਂਅ ਨਾਲ ਵੀ...
Mon, 16 Dec 2019 08:33 AM IST Neither Rape Incidents Decreased Nor Wait For Justice Ended After 7 Years Of Delhi Gang Rape And Murder Case ਹੋਰ...ਅਚਾਨਕ ਕਿਉਂ ਘਟ ਗਈ ਅਮਰਨਾਥ ਯਾਤਰੀਆਂ ਦੀ ਗਿਣਤੀ?
ਅਮਰਨਾਥ ਯਾਤਰਾ ਸੰਪੰਨ ਹੋਣ `ਚ ਹਾਲੇ ਚਾਰ ਹਫ਼ਤੇ ਰਹਿੰਦੇ ਹਨ ਪਰ ਇਸ ਸਾਲਾਨਾ ਯਾਤਰਾ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਅਚਾਨਕ ਬਹੁਤ ਜਿ਼ਆਦਾ ਘਟ ਗਈ ਹੈ। ਇਹ ਇੰਨੀ ਘਟ ਗਈ ਹੈ ਕਿ ਸ਼ਰਧਾਲੂਆਂ ਲਈ ਥਾਂ-ਥਾਂ ਲੱਗਣ ਵਾਲੇ ਬਹੁਤੇ ਲੰਗਰ ਵੀ ਬਹੁਤ...
Mon, 30 Jul 2018 07:29 PM IST Number Amarnath Pilgrims Decreased
- 1
- of
- 1