ਅਗਲੀ ਕਹਾਣੀ
Defamation Case ਦੇ ਖ਼ਬਰਾਂ
ਰਾਹੁਲ ਗਾਂਧੀ ਨੂੰ ਏਡੀਸੀ ਬੈਂਕ ਮਾਣਹਾਨੀ ਕੇਸ ’ਚ ਮਿਲੀ ਜਮਾਨਤ
ਰਾਹੁਲ ਗਾਂਧੀ ਨੂੰ ਅਹਿਮਦਾਬਾਦ ਦੀ ਮੇਟ੍ਰੋਪੋਲੀਟਨ ਅਦਾਲਤ ਨੇ ਅਹਿਮਦਾਬਾਦ ਡਿਸਿਟ੍ਰਕਟ ਕੋ–ਆਪਰੇਸ਼ਨ ਬੈਂਕ (ਏਡੀਸੀ ਬੈਂਕ) ਮਾਨਹਾਨੀ ਕੇਸ਼ ਵਿਚ ਜ਼ਮਾਨਤ ਦੇ ਦਿੱਤੀ। ਉਨ੍ਹਾਂ ਖਿਲਾਫ ਏਡੀਸੀ ਬੈਂਕ ਅਤੇ ਉਸਦੇ ਚੇਅਰਮੈਨ ਅਜੈ ਪਟੇਲ ਵੱਲੋਂ...
Fri, 12 Jul 2019 04:57 PM IST New Delhi Rahul Gandhi ADC Bet Bail Congress Defamation Case ਹੋਰ...ਮਾਣਹਾਨੀ ਮਾਮਲੇ ਵਿਚ ਦੋ ਅਦਾਲਤਾਂ ਤੋਂ ਰਾਹੁਲ ਗਾਂਧੀ ਨੂੰ ਸੰਮਨ ਜਾਰੀ
ਗੁਜਰਾਤ ਦੀਆਂ ਦੋ ਅਦਾਲਤਾਂ ਨੇ ਭਾਜਪਾ ਆਗੂਆਂ ਵੱਲੋਂ ਦਾਇਰ ਆਪਰਾਧਿਕ ਮਾਣਹਾਨੀ ਦੀਆਂ ਸ਼ਿਕਾਇਤਾਂ ਉਤੇ ਮੰਗਲਵਾਰ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਸੰਮਨ ਜਾਰੀ ਕੀਤੇ। ਭਾਜਪਾ ਆਗੂਆਂ ਨੇ ਸ਼ਿਕਾਇਤਾਂ ਦਾਇਰ ਕਰਕੇ ਰਾਹੁਲ ਗਾਂਧੀ ਉਤੇ ਦੋਸ਼ ਲਗਾਇਆ...
Wed, 10 Jul 2019 09:01 AM IST Ahmedabad Defamation Case Congress Rahul Gandhi BJP Narendra Modi ਹੋਰ...ਮੇਰੀ ਲੜਾਈ ਸੰਵਿਧਾਨ ਬਚਾਉਣ ਲਈ : ਰਾਹੁਲ ਗਾਂਧੀ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸ਼ਨੀਵਾਰ ਨੂੰ ਸਿਵਿਲ ਅਦਾਲਤ ਪਟਨਾ ਵਿਚ ਪੇਸ਼ ਹੋਏ, ਜਿੱਥੇ ਉਨ੍ਹਾਂ ਅਦਾਲਤ ਵਿਚ ਉਨ੍ਹਾਂ ਨੂੰ ਦਸ–ਦਸ ਹਜ਼ਾਰ ਦੇ ਦੋ ਨਿੱਜੀ ਮੁਚਲਕੇ ਉਤੇ ਜਮਾਨਤ ਦੇ ਦਿੱਤੀ। ਅਦਾਲਤ ਤੋਂ ਜਮਾਨਤ ਮਿਲਣ ਬਾਅਦ ਰਾਹੁਲ ਗਾਂਧੀ ਨੇ...
Sat, 06 Jul 2019 04:51 PM IST Patna Rahul Gandhi Defamation Case Patna Court BJP Congress RSS Modi Narendra Modi ਹੋਰ...ਮਾਣਹਾਨੀ ਮਾਮਲੇ ’ਚ ਰਾਹੁਲ ਨੂੰ 15 ਹਜ਼ਾਰ ਨਿੱਜੀ ਮੁਚੱਲਕੇ ਉਤੇ ਮਿਲੀ ਜ਼ਮਾਨਤ
ਮਾਣਹਾਲੀ ਮਾਮਲੇ ਵਿਚ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਮੁੰਬਈ ਦੀ ਅਦਾਲਤ ਵਿਚ ਪਹੁੰਚੇ। ਅਦਾਲਤ ਵੱਲੋਂ ਰਾਹੁਲ ਗਾਂਧੀ ਨੂੰ 15 ਹਜ਼ਾਰ ਰੁਪਏ ਦੇ ਨਿੱਜੀ ਮੁਚੱਲਕੇ ਉਤੇ ਜ਼ਮਾਨਤ ਮਿਲ ਗਈ। ਇਹ ਮਾਮਲਾ ਰਾਹੁਲ ਗਾਂਧੀ ਵੱਲੋਂ ਪੱਤਰਕਾਰ ਗੌਰੀ...
Thu, 04 Jul 2019 12:00 PM IST Rahul Gandhi Congress Defamation Case Rahul Reached Court Gauri Lankesh RSS ਹੋਰ...ਮਾਣਹਾਨੀ ਕੇਸ : ‘ਆਪ’ ਆਗੂ ਆਤਿਸ਼ੀ ਤੇ ਹੋਰ ਨੂੰ ਮਿਲੀ ਜਮਾਨਤ
ਦਿੱਲੀ ਦੀ ਇਕ ਅਦਾਲਤ ਨੇ ਸ਼ਹਿਰ ਦੀ ਵੋਟਰ ਸੂਚੀ ਵਿਚੋਂ ਵੋਟਰਾਂ ਦੇ ਨਾਮ ਕੱਟੇ ਜਾਣ ਸਬੰਧੀ ਟਿੱਪਣੀ ਨੂੰ ਲੈ ਕੇ ਭਾਜਪਾ ਵੱਲੋਂ ਦਾਇਰ ਮਾਣਹਾਨੀ ਮਾਮਲੇ ਵਿਚ ਆਤਿਸ਼ੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੂੰ ਸ਼ੁੱਕਰਵਾਰ ਨੂੰ ਜਮਾਨਤ ਦੇ...
Fri, 07 Jun 2019 03:39 PM IST Defamation Case Aam Aadmi Party Aatishee Arvind Kejriwal Bhartiya Janata Party ਹੋਰ...ਮਾਨਹਾਨੀ ਮਾਮਲੇ ’ਚ ਕੇਜਰੀਵਾਲ ਸਮੇਤ 3 ਹੋਰਨਾਂ ਦੀ 7 ਜੂਨ ਨੂੰ ਪੇਸ਼ੀ
ਦਿੱਲੀ ਦੀ ਐਡੀਸ਼ਨਲ ਚੀਫ਼ ਮੈਟ੍ਰੋਪਾਲਿਟਨ ਅਦਾਲਤ ਦੁਆਰਾ ਮੰਗਲਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਮੁਖ ਅਰਵਿੰਦ ਕੇਜਰੀਵਾਲ ਸਮੇਤ 3 ਹੋਰਨਾਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਰਾਜੀਵ ਬੱਬਰ ਦੁਆਰਾ ਮਾਨਹਾਨੀ ਅਪੀਲ...
Tue, 30 Apr 2019 04:49 PM IST Aam Aadmi Party AAP Defamation Case BJP Rajiv Babbar Look Bad Kejriwal Firishi June 7 Hearing Orders ਹੋਰ...ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀ ਕਾਂਤ ਮਾਨਹਾਨੀ ਦੇ ਕੇਸ ’ਚੋਂ ਬਰੀ
ਜਲੰਧਰ ਦੀ ਇੱਕ ਅਦਾਲਤ ਨੇ ਅੱਜ ਪੰਜਾਬ ਦੇ ਸਾਬਕਾ ਡੀਜੀਪੀ (ਜੇਲ੍ਹਾਂ) ਸ਼ਸ਼ੀ ਕਾਂਤ ਨੂੰ ਮਾਨਹਾਨੀ ਦੇ ਇੱਕ ਮਾਮਲੇ ’ਚੋਂ ਬਰੀ ਕਰ ਦਿੱਤਾ। ਉਨ੍ਹਾਂ ਉੱਤੇ ਦੋਸ਼ ਲਾਏ ਗਏ ਸਨ ਕਿ ਉਨ੍ਹਾਂ ਨੇ ਕੁਝ ਅਕਾਲੀ–ਭਾਜਪਾ ਤੇ ਕਾਂਗਰਸੀ ਆਗੂਆਂ ਉੱਤੇ...
Mon, 11 Mar 2019 10:25 PM IST Ex-DGP Jails Shashi Kant Acquitted Defamation Case ਹੋਰ...ਰਾਹੁਲ ਗਾਂਧੀ ਖਿਲਾਫ ਮਾਨਹਾਨੀ ਦਾ ਕੇਸ ਦਰਜ
ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਿ਼ਵਰਾਜ ਸਿੰਘ ਚੌਹਾਨ ਦੇ ਬੇਟੇ ਕਾਰਤਿਕੇ ਸਿੰਘ ਚੌਹਾਨ ਖਿਲਾਫ ਬਿਆਨ ਦੇਣ ਦਾ ਮੁੱਦਾ ਹੁਣ ਗਰਮਾਉ਼ਂਦਾ ਨਜ਼ਰ ਆ ਰਿਹਾ ਹੈ। ਕਾਰਤਿਕੇ ਨੇ ਰਾਹੁਲ ਗਾਂਧੀ ਖਿਲਾਫ ਮਾਨਹਾਨੀ ਦਾ ਕੇਸ...
Tue, 30 Oct 2018 03:37 PM IST Record Defamation Case Case Filed Rahul Gandhi Shivraj Singh Chauhan Son Madhya Pradesh Assembly Election ਹੋਰ...ਬ੍ਰਹਮ ਮਹਿੰਦਰਾ ਵੱਲੋਂ ਸਿਮਰਜੀਤ ਬੈਂਸ ਵਿਰੁੱਧ ਮਾਨਹਾਨੀ ਦਾ ਕੇਸ ਦਾਇਰ
ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਅੱਜ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਲੁਧਿਆਣਾ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਰੁੱਧ ਅਪਰਾਧਕ ਮਾਨਹਾਨੀ ਦਾ ਕੇਸ ਦਾਇਰ ਕਰ ਦਿੱਤਾ ਹੈ। ਦਰਅਸਲ, ਬੈਂਸ ਨੇ ਮੰਤਰੀ ਵਿਰੁੱਧ ਦਵਾਈਆਂ ਦੀ ਖ਼ਰੀਦ...
Wed, 01 Aug 2018 08:32 PM IST Braham Mahindra Defamation Case Simarjit Singh Bains
- 1
- of
- 1