ਅਗਲੀ ਕਹਾਣੀ
Delhi Riots ਦੇ ਖ਼ਬਰਾਂ
'ਦਿੱਲੀ ਹਿੰਸਾ ਦੌਰਾਨ ਹਿੰਦੂ ਜਾਇਦਾਦਾਂ ਨੂੰ ਨਿਸ਼ਾਨਾ ਬਣਾਉਣ ਵਾਲੀ ਮੁਸਲਿਮ ਭੀੜ ਨੇ ਨੌਜਵਾਨ ਨੂੰ ਜ਼ਿੰਦਾ ਸਾੜਿਆ ਸੀ'
ਫ਼ਰਵਰੀ ਵਿੱਚ ਨਾਗਰਿਕਤਾ ਸੋਧ ਐਕਟ (CAA) ਦੇ ਵਿਰੋਧ ਵਿੱਚ ਹੋਏ ਦਿੱਲੀ ਦੰਗਿਆਂ ਨਾਲ ਜੁੜੇ ਮਾਮਲੇ ਵਿੱਚ ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਨੇ ਵੀਰਵਾਰ ਨੂੰ ਪੰਜਵੀਂ ਚਾਰਜਸ਼ੀਟ ਕੜਕੜਡੂਮਾ ਅਦਾਲਤ ਵਿੱਚ ਦਾਇਰ ਕੀਤੀ ਹੈ। ਪੁਲਿਸ ਨੇ ਦਿਲਬਰ ਨੇਗੀ ਦੇ...
Thu, 04 Jun 2020 06:31 PM IST Dilbar Negi Delhi Riots Delhi Violence Dilbar Negi Murder Case North East Delhi Violence Karkardooma Court Delhi Police Crime Branch Chargesheet Filed ਹੋਰ...ਦਿੱਲੀ ਹਿੰਸਾ ਮਾਮਲਾ ਕੇਸ: ਤਾਹਿਰ ਹੁਸੈਨ ਨੂੰ ਵੱਡਾ ਝਟਕਾ, ਜ਼ਮਾਨਤ ਅਰਜ਼ੀ ਰੱਦ
ਦਿੱਲੀ ਦੀ ਇੱਕ ਅਦਾਲਤ ਨੇ ਸ਼ਨਿੱਚਰਵਾਰ ਨੂੰ ਉੱਤਰ-ਪੂਰਬੀ ਦਿੱਲੀ ਹਿੰਸਾ ਨਾਲ ਜੁੜੇ ਇੱਕ ਕੇਸ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰ ਤਾਹਿਰ ਹੁਸੈਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ। ਤਾਹਿਰ ਹੁਸੈਨ ਨੂੰ ਦਿੱਲੀ ਦੇ ਚੰਦ ਬਾਗ਼ ਹਿੰਸਾ ਮਾਮਲੇ...
Sat, 02 May 2020 06:09 PM IST Tahir Hussain Delhi Court Bail Plea Dismissed Delhi Violence Delhi Riots North East Delhi Violence ਹੋਰ...ਦਿੱਲੀ ਹਿੰਸਾ : 12 ਦੰਗਾਕਾਰੀਆਂ ਨੇ ਅੰਕਿਤ ਸ਼ਰਮਾ ਨੂੰ 400 ਵਾਰ ਚਾਕੂ ਮਾਰੇ ਸਨ
ਉੱਤਰ-ਪੂਰਬੀ ਦਿੱਲੀ 'ਚ ਹੋਈ ਹਿੰਸਾ ਦੌਰਾਨ ਮਾਰੇ ਗਏ ਇੰਟੈਲੀਜੈਂਸ ਬਿਊਰੋ ਦੇ ਮੁਲਾਜ਼ਮ ਅੰਕਿਤ ਸ਼ਰਮਾ ਦੀ ਹੱਤਿਆ 'ਚ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ ਮੁਲਜ਼ਮ ਸਲਮਾਨ ਉਰਫ ਨੰਨ੍ਹੇ ਨੇ ਖੁਲਾਸਾ ਕੀਤਾ ਹੈ ਕਿ ਇਕ ਦਰਜਨ ਲੋਕਾਂ ਨੇ ਮਿਲ ਕੇ...
Sat, 14 Mar 2020 10:10 AM IST Delhi Riots 12 People Stabbed 400 Times Knife Murder Ib Employee Ankit Sharma ਹੋਰ...ਦਿੱਲੀ ਦੰਗਿਆਂ ਸਮੇਂ ਮਿਲੇ 7 ਲੱਖ ਕਿੱਲੋ ਇੱਟ-ਪੱਥਰ, ਜਾਣੋ ਉਨ੍ਹਾਂ ਦਾ ਕੀ ਹੋਵੇਗਾ?
ਉੱਤਰ-ਪੂਰਬੀ ਦਿੱਲੀ ਦੇ ਦੰਗਾ ਪ੍ਰਭਾਵਿਤ ਇਲਾਕਿਆਂ 'ਚੋਂ 7 ਲੱਖ ਕਿੱਲੋ ਇੱਟਾਂ, ਪੱਥਰ ਅਤੇ ਰੋੜੇ ਇਕੱਠੇ ਕੀਤੇ ਗਏ ਹਨ। ਨਗਰ ਨਿਗਮ ਇਨ੍ਹਾਂ ਦੀ ਵਰਤੋਂ ਇੰਟਰਲਾਕਿੰਗ ਟਾਈਲਾਂ ਬਣਾਉਣ ਲਈ ਕਰੇਗੀ। ਪਲਾਂਟ 'ਚ ਭੇਜਿਆ...
Sun, 08 Mar 2020 06:01 PM IST 7 Lakh Kilograms Of Brick Stone Found Delhi Riots ਹੋਰ...ਦਿੱਲੀ ਹਿੰਸਾ: HC ਨੇ 11 ਮਾਰਚ ਤੱਕ ਅਣਪਛਾਤੀਆਂ ਲਾਸ਼ਾਂ ਦੇ ਅੰਤਿਮ ਸਸਕਾਰ 'ਤੇ ਲਾਈ ਰੋਕ
ਦਿੱਲੀ ਹਿੰਸਾ ਮਾਮਲੇ ਵਿੱਚ ਦਿੱਲੀ ਹਾਈ ਕੋਰਟ ਨੇ ਸੁਣਵਾਈ 12 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ। ਹਾਈ ਕੋਰਟ ਨੇ ਕੇਂਦਰ, ਦਿੱਲੀ ਪੁਲਿਸ ਅਤੇ ਹੋਰ ਪਾਰਟੀਆਂ ਨੂੰ 12 ਮਾਰਚ ਤੱਕ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ ਹੈ। ਅਦਾਲਤ ਕਈ ਨੇਤਾਵਾਂ ਵਿਰੁਧ...
Fri, 06 Mar 2020 04:12 PM IST North East Delhi Violence Delhi Violence Delhi Riots Delhi Riots 2020 Delhi High Court Unidentified Body Funeral DNA ਹੋਰ...ਦਿੱਲੀ ਹਿੰਸਾ : ਪੁਲਿਸ ਕਾਂਸਟੇਬਲ ਨੂੰ ਬੰਦੂਕ ਵਿਖਾਉਣ ਵਾਲਾ ਸ਼ਾਹਰੁਖ ਗ੍ਰਿਫ਼ਤਾਰ
ਦਿੱਲੀ 'ਚ ਹੋਈ ਹਿੰਸਾ ਦੌਰਾਨ ਪੁਲਿਸ ਦੇ ਹੈਡ ਕਾਂਸਟੇਬਲ ਦੀਪਕ ਦਹੀਆ ਨੂੰ ਪਿਸਤੌਲ ਵਿਖਾਉਣ ਵਾਲੇ ਸ਼ਾਹਰੁਖ ਨੂੰ ਕ੍ਰਾਇਮ ਬਰਾਂਚ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਿਕ ਸ਼ਾਹਰੁਖ ਨੂੰ ਉੱਤਰ ਪ੍ਰਦੇਸ਼ ਦੇ ਬਰੇਲੀ ਨੇੜਿਓਂ ਗ੍ਰਿਫਤਾਰ...
Tue, 03 Mar 2020 12:42 PM IST Delhi Riots Shahrukh Who Opened Fire Police Arrested ਹੋਰ...ਦਿੱਲੀ ਹਿੰਸਾ: ਉੱਤਰ ਪੂਰਬੀ ਦਿੱਲੀ 'ਚ ਹਿੰਸਾ ਕਾਰਨ ਸਾਰੇ ਸਕੂਲ 7 ਮਾਰਚ ਤੱਕ ਬੰਦ
ਉੱਤਰ ਪੂਰਬੀ ਦਿੱਲੀ ਵਿੱਚ ਹਿੰਸਾ ਦੇ ਮੱਦੇਨਜ਼ਰ ਸਕੂਲ 7 ਮਾਰਚ ਤੱਕ ਬੰਦ ਰਹਿਣਗੇ। ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਇਸ ਦੇ ਲਈ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਇੱਕ ਸਰਕੂਲਰ ਜਾਰੀ ਕੀਤਾ ਗਿਆ...
Sat, 29 Feb 2020 06:44 PM IST Delhi Violence North East Delhi Violence North East Delhi Violence School Closed North East Delhi Violence School North East Delhi Delhi Violence School North East Delhi Violence Updates Delhi Violence News Delhi Violence News Update Delhi Violence Update Zafarabad Maujpur Babarpur Gokulpuri Police Security Amit Shah NSA Anjit Siddha The Delhi Police Delhi Riots Delhi Protest CAACAA Protest Delhi Delhi Violence North East Delhi Ratan-lal Riots In Delhi Delhi News Today ਹੋਰ...ਦਿੱਲੀ ਦੰਗੇ: ਕਿਵੇਂ ਇੱਕ ਸਿੱਖ ਹੀਰੋ ਨੇ ਦਰਜਨਾਂ ਮੁਸਲਮਾਨਾਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਇਆ
1984 ਕਤਲੇਆਮ ਦੀਆਂ ਯਾਦਾਂ ਮੁੜ ਸੁਰਜੀਤ ਹੋਈਆਂ: ਮਹਿੰਦਰ ਸਿੰਘ ਕੁਝ ਮੁਸਲਮਾਨ ਮੁੰਡਿਆਂ ਨੂੰ ਸਿੱਖ ਦਰਸਾਉਣ ਲਈ ਬੰਨ੍ਹੀਆਂ ਪੱਗਾਂ 1984 ਦੇ ਸਿੱਖ ਦੰਗਿਆਂ ਤੋਂ ਬਾਅਦ ਭਿਆਨਕ ਫਿਰਕੂ ਹਿੰਸਾ ਦੇ ਰੂਪ ਵਿੱਚ ਮਹਿੰਦਰ ਸਿੰਘ ਅਤੇ...
Sat, 29 Feb 2020 04:48 PM IST Mohinder Singh Delhi Riots Muslim Neighbours To Safety Delhi Riots: How A Sikh Hero Transported Dozens Of Muslim Neighbours To Safety ਹੋਰ...ਦਿੱਲੀ ਹਿੰਸਾ : 123 FIR ਦਰਜ, 630 ਲੋਕ ਗ੍ਰਿਫ਼ਤਾਰ
ਦਿੱਲੀ 'ਚ ਹੋਈ ਹਿੰਸਾ ਨੂੰ ਲੈ ਕੇ ਦਰਜ ਮਾਮਲਿਆਂ ਦੀ ਗਿਣਤੀ ਸ਼ੁੱਕਰਵਾਰ ਰਾਤ ਤਕ ਵੱਧ ਕੇ 123 ਹੋ ਗਈ ਹੈ, ਜਦਕਿ 630 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਦਿੱਲ਼ੀ ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ। ਦਿੱਲੀ ਪੁਲਿਸ ਦੇ...
Fri, 28 Feb 2020 10:05 PM IST Delhi Riots 123 FIR Register 630 People Have Been Arrestedਦਿੱਲੀ ਹਿੰਸਾ : ਸਵਰਾ ਭਾਸਕਰ ਸਮੇਤ ਇਨ੍ਹਾਂ ਲੋਕਾਂ ਵਿਰੁੱਧ ਮਾਮਲਾ ਦਰਜ ਕਰਨ ਲਈ ਪਟੀਸ਼ਨ ਦਾਖਲ
ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਦੀਆਂ ਮੁਸ਼ਕਲਾਂ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਟਰੋਲ ਹੋਣ ਤੋਂ ਬਾਅਦ ਹੁਣ ਉਨ੍ਹਾਂ ਵਿਰੁੱਧ ਅਦਾਲਤ 'ਚ ਅਰਜ਼ੀ ਦਾਖਲ ਕੀਤੀ ਗਈ ਹੈ। ਦਿੱਲੀ ਹਿੰਸਾ ਮਾਮਲੇ 'ਚ ਦਿੱਲੀ...
Thu, 27 Feb 2020 02:58 PM IST Delhi Riots Impleadment Plea Filed To Register FIR Against Harsh Mander Swara Bhasker ਹੋਰ...