ਅਗਲੀ ਕਹਾਣੀ
Demands ਦੇ ਖ਼ਬਰਾਂ
ਅਮਫ਼ਾਨ ਤੂਫ਼ਾਨ ਤੋਂ ਬੇਹਾਲ ਬੰਗਾਲ ਸਰਕਾਰ ਨੇ ਕੇਂਦਰ ਨੂੰ ਫ਼ੌਜ ਭੇਜਣ ਦੀ ਮੰਗ ਕੀਤੀ
ਮਮਤਾ ਬੈਨਰਜੀ ਸਰਕਾਰ ਨੇ ਸਨਿੱਚਰਵਾਰ ਨੂੰ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਜ਼ਰੂਰੀ ਬੁਨਿਆਦੀ ਢਾਂਚਾ ਅਤੇ ਸੇਵਾਵਾਂ ਮੁੜ ਸ਼ੁਰੂ ਕਰਨ ਲਈ ਫ਼ੌਜ ਭੇਜੀ ਜਾਵੇ। ਪੱਛਮੀ ਬੰਗਾਲ ਦੇ ਗ੍ਰਹਿ ਵਿਭਾਗ ਨੇ ਸਨਿੱਚਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚੱਕਰਵਾਤੀ...
Sat, 23 May 2020 06:34 PM IST Amfan Storm Bengal Govt Demands Sending Army From Center ਹੋਰ...4 ਲੱਖ ਪ੍ਰਵਾਸੀਆਂ ਦੀ ਘਰ ਵਾਪਸੀ ਲਈ ਕੇਜਰੀਵਾਲ ਸਰਕਾਰ ਨੇ ਮੰਗੀਆਂ 262 ਰੇਲਾਂ
ਦਿੱਲੀ ਵਿਚ ਰਹਿੰਦੇ ਹੁਣ ਤਕ ਤਕਰੀਬਨ 4 ਲੱਖ ਪ੍ਰਵਾਸੀਆਂ ਨੇ ਆਪਣੇ ਜੱਦੀ ਸੂਬੇ ਪਰਤਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ। ਘਰ ਜਾਣ ਵਾਲੇ ਪਰਵਾਸੀ ਮੁੱਖ ਤੌਰ ਤੇ ਬਿਹਾਰ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕ ਹਨ। ਬਿਹਾਰ ਦੇ ਤਕਰੀਬਨ 2 ਲੱਖ ਲੋਕਾਂ ਨੇ...
Thu, 21 May 2020 03:17 AM IST 4 Lakh Migrants Return Home Kejriwal Government Demands 262 Trains ਹੋਰ...ਪੰਜਾਬ ਨੂੰ 22000 ਕਰੋੜ ਦੇ ਮਾਲੀਏ ਨੁਕਸਾਨ ਦੀ ਪੂਰਤੀ ਲਈ ਮੰਗੇ ਸੁਝਾਅ
ਕੋਵਿਡ-19 ਸੰਕਟ ਕਾਰਨ ਸੂਬੇ ਨੂੰ ਵਿੱਤੀ ਸਾਲ 2020-21 ਵਿੱਚ 22000 ਕਰੋੜ ਰੁਪਏ ਦੇ ਮਾਲੀਆ ਘਾਟੇ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਮੰਤਰੀਆਂ ਨੇ ਵੀਰਵਾਰ ਨੂੰ ਅਗਲੇ ਤਿੰਨ ਮਹੀਨੇ ਲਈ ਤਨਖਾਹ ਨਾ ਲੈਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮੁੱਖ...
Fri, 17 Apr 2020 01:39 AM IST Corona Taxes Punjab 22000 Crores Revenue Loss Fulfillment Demands Tips ਹੋਰ...ਕੈਪਟਨ ਨੇ ਮੰਡੀਆਂ ’ਚ ਕਣਕ ਲਿਆਉਂਦੇ ਕਿਸਾਨਾਂ ਲਈ PM ਤੋਂ ਮੰਗਿਆ ਬੋਨਸ
ਪੰਜਾਬ ਚ 15 ਅਪਰੈਲ ਤੋਂ ਸ਼ੁਰੂ ਹੋ ਰਹੇ ਕਣਕ ਦੀ ਵਾਢੀ ਅਤੇ ਖਰੀਦ ਸੀਜ਼ਨ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ 30 ਅਪਰੈਲ ਤੋਂ ਬਾਅਦ ਮੰਡੀਆਂ ਵਿਚ ਕਣਕ ਲਿਆਉਣ ਵਾਲੇ...
Wed, 15 Apr 2020 05:45 AM IST Corona Punjab Captain Mandis Wheat Farmers Pm Demands Bonuses Crowds ਹੋਰ...ਕੋਵਿਡ-19 ਵਿਰੁੱਧ ਸ਼ਾਨਦਾਰ ਸੇਵਾਵਾਂ ਵਾਲੇ ਪੰਜਾਬ ਪੁਲੀਸ ਮੁਲਾਜ਼ਮਾਂ ਦੇ ਮੰਗੇ ਨਾਂਅ
ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਕੋਵਿਡ-19 ਵਿਰੁੱਧ ਜੰਗ ਵਿੱਚ ਮੋਹਰਲੀ ਕਤਾਰ ਵਿੱਚ ਖੜ• ਕੇ ਬੇਮਿਸਾਲ ਸੇਵਾਵਾਂ ਨਿਭਾਉਣ ਵਾਲੇ ਪੁਲੀਸ ਕਰਮੀਆਂ ਦੇ ਨਾਵਾਂ ਦੀ ਸੂਚੀ ਭੇਜਣ ਲਈ ਕਿਹਾ...
Thu, 09 Apr 2020 10:07 PM IST Covid-19 Against EXCELLENT Services Punjab Police Employees Demands Names ਹੋਰ...ਕੋਵਿਡ-19: ਕੈਪਟਨ ਨੇ ਕਾਂਗਰਸ, SAD, AAP, CPI ਸਣੇ ਕਈ ਪਾਰਟੀਆਂ ਤੋਂ ਮੰਗੇ ਸੁਝਾਅ
ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁੱਧਵਾਰ ਨੂੰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਆਪ ਤੇ ਸੀ.ਪੀ.ਆਈ. ਸਣੇ ਵੱਖ-ਵੱਖ ਪਾਰਟੀਆਂ ਦੇ ਸੀਨੀਅਰ ਆਗੂਆਂ ਨਾਲ ਗੱਲਬਾਤ ਕਰ ਕੇ ਮੌਜੂਦਾ ਸੰਕਟ ਕਾਰਨ ਪੈਦਾ ਹੋਈਆਂ...
Wed, 08 Apr 2020 11:36 PM IST Punjab Covid-19 Captain Congress SAD AAP Cpi Parties Demands Suggestions ਹੋਰ...ਕੋਵਿਡ-19: ਕੈਪਟਨ ਨੇ ਕੇਂਦਰ ਤੋਂ ਮੰਗੇ GST-ਮੁਆਵਜ਼ੇ ਦੇ 2088 ਕਰੋੜ ਤੇ ਖਾਸ ਬੀਮਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਕੇਂਦਰੀ ਵਿੱਤ ਮੰਤਰੀ ਨੂੰ ਸੂਬੇ ਵਿੱਚ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਜਿਸ ਵਿੱਚ ਪੰਜਾਬ ਦਾ 31 ਮਾਰਚ 2020 ਤੱਕ...
Sun, 29 Mar 2020 04:14 AM IST Punjab Sitharaman Covid-19 Captain Center Demands GST Compensation Crores Special Insurance ਹੋਰ...ਪੰਜਾਬ ਰਾਜ ਮਹਿਲਾ ਕਮਿਸ਼ਨ ਨੇ DC ਜਲੰਧਰ ਤੋਂ ਮੰਗੀ ਰਿਪੋਰਟ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਪੀ.ਸੀ.ਐਸ. ਅਧਿਕਾਰੀ ਨਾਲ ਗਲਤ ਵਿਹਾਰ ਸਬੰਧੀ ਡਿਪਟੀ ਕਮਿਸ਼ਨਰ ਜਲੰਧਰ ਤੋਂ ਰਿਪੋਰਟ ਤਲਬ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ੍ਰੀਮਤੀ ਮਨੀਸ਼ਾ...
Fri, 20 Mar 2020 05:35 PM IST Punjab State Women Commission PCS Officers Misconduct Demands Reports ਹੋਰ...ਕਮਲਨਾਥ ਨੇ ਅਮਿਤ ਸ਼ਾਹ ਨੂੰ ਪਾਈ ਚਿੱਠੀ, ਮੰਗੀ ਕਾਂਗਰਸੀ ਵਿਧਾਇਕਾਂ ਦੀ ਰਿਹਾਈ
ਸਿੱਖਿਆ ਸਕੱਤਰ ਨੂੰ ਮਿਲਿਆ ਅਧਿਆਪਕ-ਵਫਦ, ਰੱਖੀਆਂ ਕਈ ਮੰਗਾਂ
ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ:) ਦੇ ਵਫਦ ਦੀ ਮੀਟਿੰਗ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂ ਦੀ ਅਗਵਾਈ ਹੇਠ ਨਾਲ ਅੱਜ ਵੀਰਵਾਰ ਨੂੰ ਪੰਜਾਬ ਦੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਨਾਲ ਹੋਈ। ਇਸ ਮੌਕੇ ਡੀ ਪੀ...
Thu, 27 Feb 2020 07:03 PM IST Punjab Amritsar Education Secretary Found Teachers Delegates Keepers Various Demands ਹੋਰ...