ਅਗਲੀ ਕਹਾਣੀ
Democracy ਦੇ ਖ਼ਬਰਾਂ
ਫਾਰੂਕ ਅਬਦੁੱਲਾ ਨੂੰ ਮਿਲੇ ਗੁਲਾਮ ਨਬੀ ਆਜ਼ਾਦ, ਕੀਤੀ ਲੋਕਤੰਤਰ-ਬਹਾਲੀ ਦੀ ਮੰਗ
ਕਾਂਗਰਸ ਦੇ ਜਨਰਲ ਸਕੱਤਰ ਅਤੇ ਰਾਜ ਸਭਾ ਚ ਵਿਰੋਧੀ ਧਿਰ ਦੇ ਨੇਤਾ ਗੁਲਾਮ ਨਬੀ ਆਜ਼ਾਦ ਨੇ ਸ਼ਨੀਵਾਰ (14 ਮਾਰਚ) ਨੂੰ ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨਾਲ ਮੁਲਾਕਾਤ ਕੀਤੀ। ਅਬਦੁੱਲਾ ਨੂੰ ਸੱਤ ਮਹੀਨਿਆਂ ਤੋਂ ਵੱਧ ਸਮੇਂ ਤੱਕ ਨਜ਼ਰਬੰਦ...
Sun, 15 Mar 2020 01:00 AM IST Farooq Abdullah Found Ghulam Nabi Azad Democracy Restoration Demand Jammu And Kashmir ਹੋਰ...ਕੇਂਦਰ 'ਤੇ ਮਮਤਾ ਬੈਨਰਜੀ ਦਾ ਹਮਲਾ, ਤਾਜ਼ਾ ਹਾਲਾਤਾਂ ਨੂੰ ਦੱਸਿਆ 'ਸੁਪਰ ਐਮਰਜੈਂਸੀ'
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਦੇਸ਼ 'ਸੁਪਰ ਐਮਰਜੈਂਸੀ' ਤੋਂ ਲੰਘ ਰਿਹਾ ਹੈ। ਉਨ੍ਹਾਂ ਨੇ ਲੋਕਾਂ ਨਾਲ ਸੰਵਿਧਾਨ ਵੱਲੋਂ ਦਿੱਤੇ ਗਏ ਅਧਿਕਾਰਾਂ ਅਤੇ ਸੁਤੰਤਰਤਾ ਦੀ ਰਾਖੀ ਕਰਨ ਦੀ ਅਪੀਲ ਕੀਤੀ...
Sun, 15 Sep 2019 05:04 PM IST Mamata Banerjee Democracy Democracy Constitution Guaranteesਚਿਦੰਬਰਮ ਦੀ ਗ੍ਰਿਫਤਾਰੀ ’ਤੇ ਕਾਂਗਰਸ ਨੇ ਕਿਹਾ ‘ਹੋਇਆ ਲੋਕਤੰਤਰ ਦਾ ਕਤਲ’
ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਦੀ ਗ੍ਰਿਫਤਾਰੀ ਉਤੇ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਵੀਰਵਾਰ ਨੂੰ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ ਦਿਨ ਦਿਹਾੜੇ...
Thu, 22 Aug 2019 11:47 AM IST Chidambaram Arrested Congress Leader Randeep Surjewala Daylight Murder Democracy ਹੋਰ...ਲੋਕਤੰਤਰ ਨੂੰ ਅਪਮਾਨ ਕਰਨ ਵਾਲਾ ਭਾਜਪਾ ਦਾ ਯਤਨ ਸਫਲ ਨਹੀਂ ਹੋਵੇਗਾ : ਕਾਂਗਰਸ
ਲੋਕ ਸਭਾ ਚੋਣਾਂ : ਪ੍ਰਧਾਨ ਮੰਤਰੀ ਨੇ ਵੋਟਰਾਂ ਨੂੰ ਕੀਤੀ ਅਪੀਲ
ਲੋਕ ਸਭਾ ਚੋਣਾਂ 2019 ਦੇ ਪੰਜਵੇਂ ਪੜਾਅ ਲਈ ਸੋਮਵਾਰ ਨੂੰ 51 ਲੋਕ ਸਭਾ ਸੀਟਾਂ ਉਤੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਕ ਵਾਰ ਫਿਰ ਤੋਂ ਨੌਵਜਾਨ ਵੋਟਰਾਂ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਵੋਟ...
Mon, 06 May 2019 08:30 AM IST Prime Minister Narendra Modi Voting Started Lok Sabha Elections Voters Appeals BJP Congress Democracy ਹੋਰ...ਇਕ ਹਜ਼ਾਰ ਪਾਕਿ ਪ੍ਰਵਾਸੀ ਪਹਿਲੀ ਵਾਰ ਪਾਉਣਗੇ ਵੋਟ
ਪਾਕਿਸਤਾਨ ਤੋਂ ਸਾਲ 2001 ਵਿਚ ਭਾਰਤ ਆਏ 90 ਸਾਲਾ ਰੇਵਾਰਾਮ ਭੀਲ ਨੇ 18 ਸਾਲ ਦੀ ਲੰਬੀ ਉਡੀਕ ਅੱਜ ਦੇ ਦਿਨ ਲਈ ਕੀਤੀ ਹੈ। ਸੋਮਵਾਰ ਨੂੰ ਆਖਿਰਕਰ ਉਹ ਪਹਿਲੀ ਵਾਰ ਭਾਰਤੀ ਚੋਣ ਵਿਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰੇਗਾ। ਉਨ੍ਹਾਂ ਨੂੰ ਇਕ...
Mon, 29 Apr 2019 09:31 AM IST Jodhpur NRI Pakistan First-time Voting Democracy India Lok Sabha Elections ਹੋਰ...ਮੇਰੇ ’ਤੇ ਪਾਬੰਦੀ ਦਾ ਫੈਸਲਾ ਸਾਜਿਸ਼ ਤੇ ਲੋਕਤੰਤਰ ਦਾ ਕਤਲ: ਮਾਇਆਵਤੀ
ਬਸਪਾ ਮੁਖੀ ਮਾਇਆਵਤੀ ਨੇ ਚੋਣ ਕਮਿਸ਼ਨ ਦੁਆਰਾ ਉਨ੍ਹਾ ਤੇ ਲਗਾਈ ਗਈ 48 ਘੰਟਿਆਂ ਦੀ ਪਾਬੰਦੀ ਨੂੰ ਦਬਾਅ ਚ ਲਿਆ ਗਿਆ ਫੈਸਲਾ ਕਰਾਰ ਦਿੰਦਿਆਂ ਕਿਹਾ ਕਿ ਇਹ ਇਕ ਸਾਜਿਸ਼ ਅਤੇ ਲੋਕਤੰਤਰ ਦਾ ਕਤਲ ਹੈ। ਮਾਇਆਵਤੀ ਤੇ ਕਿਸੇ ਵੀ ਚੋਣਾਂ ਸਬੰਧੀ ਗਤੀਵਿਧੀ ਚ...
Tue, 16 Apr 2019 02:05 AM IST Lok Sabha Elections Ban Decision Conspiracy Democracy Murder Mayawati BSP Chief ਹੋਰ...ਮਮਤਾ ਵੱਲੋਂ ਧਰਨਾ ਖਤਮ, ਕਿਹਾ ਲੋਕਤੰਤਰ ਤੇ ਸੰਵਿਧਾਨ ਬਚਾਉਣ ਦੇ ਯਤਨ ਸਫਲ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਆਪਣਾ ਧਰਨਾ ਖਤਮ ਕਰ ਦਿੱਤਾ ਹੈ। ਮਮਤਾ ਨੇ ਕਿਹਾ ਕਿ ਲੋਕਤੰਤਰ ਅਤੇ ਸੰਵਿਧਾਨ ਬਚਾਉਣ ਦਾ ਸਾਡਾ ਯਤਨ ਸਫਲ ਰਿਹਾ। ਇਸ ਮੌਕੇ ਉਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐਨ ਚੰਦਰਬਾਬੂ...
Tue, 05 Feb 2019 11:48 PM IST Kolkata Mamta Banerjee CBI DGP Home Ministry Chit Fund Scam Constitution Democracy ਹੋਰ...ਜੇਤਲੀ ਨੇ ਵਿਰੋਧੀ ਪਾਰਟੀਆਂ `ਤੇ ਲੋਕਤੰਤਰ ਦਾ ਵਿਨਾਸ਼ ਕਰਨ ਦਾ ਲਗਾਇਆ ਦੋਸ਼
ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਰੋਧੀ ਪਾਰਟੀਆਂ ਨੂੰ ਗੱਲ-ਗੱਲ `ਤੇ ਵਿਰੋਧ ਕਰਨ ਵਾਲੇ ਦੱਸਦੇ ਹੋਏ ਉਨ੍ਹਾਂ `ਚ ਝੂਠ ਮੜਨ ਅਤੇ ਇਕ ਚੁਣੀ ਸਰਕਾਰ ਨੂੰ ਕਮਜੋਰ ਕਰਕੇ ਲੋਕਤੰਤਰ ਨੂੰ ਬਰਬਾਦ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਾਂਗਰਸ ਜਾਂ...
Thu, 17 Jan 2019 05:01 PM IST Finance Minister Arun Jaitley Democracy Rashtra Raphael ਹੋਰ...ਚੰਡੀਗੜ੍ਹ ਹਵਾਈ ਅੱਡੇ ਦੇ 100 ਮੀਟਰ ਘੇਰੇ `ਚ ਆਉਂਦੇ 200 ਮਕਾਨ ਢਾਹੇ ਜਾਣਗੇ
ਚੰਡੀਗੜ੍ਹ ਦੇ ਕੌਮਾਂਤਰੀ ਹਵਾਈ ਅੱਡੇ ਦੇ 100 ਮੀਟਰ ਘੇਰੇ ਵਿੱਚ ਕੀਤੇ ਗਏ ਕਥਿਤ ਗ਼ੈਰ-ਕਾਨੂੰਨੀ ਨਿਰਮਾਣ ਨੂੰ ਢਾਹੁਣ ਦੀਆਂ ਪੂਰੀਆਂ ਯੂਟੀ ਪ੍ਰਸ਼ਾਸਨ ਨੇ ਕਰ ਲਈਆਂ ਹਨ। ਹਵਾਈ ਅੱਡੇ ਦੇ ਆਲੇ-ਦੁਆਲੇ ਦੇ ਲਗਭਗ 200 ਮਕਾਨਾਂ ਨੂੰ ਤੋੜਿਆ ਜਾਵੇਗਾ। ਇਸ...
Sun, 18 Nov 2018 09:57 AM IST 200 Structures Democracy Within 100 Meter Chandigarh Airport ਹੋਰ...