ਅਗਲੀ ਕਹਾਣੀ
Deputy Commissioner ਦੇ ਖ਼ਬਰਾਂ
ਰਜਿਸਟਰਡ ਲਾਭਪਾਤਰੀਆਂ ਦੀਆਂ ਕਾਪੀਆਂ ਦੀ ਰਿਨਿਊ ਮਿਆਦ 30 ਜੂਨ ਤੱਕ ਵਧਾਈ
ਫ਼ਾਜਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਰਜਿਸਟਰਡ ਲਾਭਪਾਤਰੀਆਂ ਦੀਆਂ ਕਾਪੀਆਂ ਦੀ ਰਿਨਿਊ ਮਿਆਦ 30 ਜੂਨ ਤੱਕ ਵਧਾਈ ਹੈ। ਇਹ ਫ਼ੈਸਲਾ ਪ੍ਰਮੁੱਖ ਸਕੱਤਰ ਕਿਰਤ ਸ਼੍ਰੀ ਵੀ.ਕੇ.ਜੰਜੂਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ...
Fri, 29 May 2020 05:00 PM IST FAZILKA Arvind Pal Singh Sandhu Deputy Commissionerਫ਼ਾਜ਼ਿਲਕਾ ਜ਼ਿਲ੍ਹੇ 'ਚ ਨਹੀਂ ਹੈ ਕੋਈ ਪਾਜ਼ਿਟਿਵ ਕੇਸ: ਡਿਪਟੀ ਕਮਿਸ਼ਨਰ
ਫ਼ਾਜ਼ਿਲਕਾ ਜ਼ਿਲ੍ਹਾ ਵਾਸੀਆਂ ਨੂੰ ਘਬਰਾਉਣ ਦੀ ਲੋੜ ਨਹੀ, ਪਰ ਕਰਫ਼ਿਊ ਦੀ ਪਾਲਣਾ ਜ਼ਰੂਰੀ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਵਾਸੀਆਂ ਲਈ ਸੁਖਦ ਖ਼ਬਰ ਹੈ ਕਿ ਅਜੇ ਤੱਕ ਜ਼ਿਲ੍ਹੇ ਵਿੱਚ ਕੋਰੋਨਾ...
Wed, 22 Apr 2020 04:42 PM IST No Corona Positive Case In Fazilka District Deputy Commissionerਦੀਵਾਲੀ ਨੂੁੰ ਰਾਤੀਂ 8 ਤੋਂ 10 ਵਜੇ ਤੱਕ ਹੀ ਪਟਾਕੇ ਚਲਾਉਣ ਦੀ ਹੋਵੇਗੀ ਇਜਾਜ਼ਤ
ਗੁਰਪੁਰਬ ਮੌਕੇ ਸਵੇਰੇ 4 ਤੋਂ 5 ਵਜੇ, ਸ਼ਾਮੀਂ 9 ਤੋਂ 10 ਵਜੇ ਤੱਕ ਚੱਲਣਗੇ ਪਟਾਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੱਲੋਂ ਸਿਵਲ ਰਿਟ ਪਟੀਸ਼ਨ ਨੰ: 23548 ਆਫ਼ 2017 ਵਿੱਚ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕਰਦੇ...
Thu, 10 Oct 2019 08:14 PM IST GURPURB Occasions Will Be Allowed To Crackers Morning Punjab And Haryana High Court Deputy Commissioner Manpreet Singh Chhatwal ਹੋਰ...ਫ਼ਾਜ਼ਿਲਕਾ ਦੇ ਖੇਡ ਸਟੇਡੀਅਮ ਵਿਖੇ 73ਵੇਂ ਆਜ਼ਾਦੀ ਦਿਹਾੜੇ ਦੀ ਜ਼ੋਰਦਾਰ ਰਿਹਰਸਲ
73ਵੇਂ ਆਜ਼ਾਦੀ ਦਿਹਾੜੇ ਮੌਕੇ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਮਾਗਮ ਦੀ ਸਥਾਨਕ ਸਰਕਾਰੀ ਐਮ.ਆਰ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਫੁੱਲ ਡਰੈਸ ਰਿਹਰਸਲ ਹੋਈ। ਰਿਹਰਸਲ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਆਰ. ਪੀ. ਸਿੰਘ, ਐਸ.ਐਸ.ਪੀ. ਸ....
Wed, 14 Aug 2019 08:06 PM IST FAZILKA Game Stadium 73rd Independence Day Tiranga Strong Rehearsal Deputy Commissioner ਹੋਰ...ਫ਼ਾਜ਼ਿਲਕਾ ਵਿਖੇ 10 ਕਰੋੜ ਦੀ ਲਾਗਤ ਨਾਲ ਖੁਲ੍ਹੇਗਾ ਮੱਛੀ ਪੂੰਗ ਫ਼ਾਰਮ
ਪੰਚਾਇਤਾਂ ਨੂੰ ਪ੍ਰਾਜੈਕਟ ਲਈ 15 ਏਕੜ ਥਾਂ ਮੁਹੱਈਆ ਕਰਾਉਣ ਦੀ ਅਪੀਲ ਡਿਪਟੀ ਕਮਿਸ਼ਨਰ ਮਨਪ੍ਰੀਤ ਸਿੰਘ ਛੱਤਵਾਲ ਨੇ ਅੱਜ ਦੱਸਿਆ ਕਿ ਖਾਰੇ ਪਾਣੀ ਵਾਲੇ ਸਰਹੱਦੀ ਜ਼ਿਲ੍ਹੇ ਫ਼ਾਜ਼ਿਲਕਾ ਵਿੱਚ ਮੱਛੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਤ...
Tue, 02 Jul 2019 07:55 PM IST FAZILKA Deputy Commissioner RS.10 CRORE SOON FISH SEED FARM ਹੋਰ...ਚੋਣ ਕਮਿਸ਼ਨ ਵੱਲੋਂ ਬਠਿੰਡਾ ਦੇ ਡੀਸੀ ਦਾ ਤਬਾਦਲਾ
ਚੋਣ ਕਮਿਸ਼ਨ ਵੱਲੋਂ ਬਠਿੰਡਾ ਦੇ ਡਿਪਟੀ ਕਮਿਸ਼ਨਰ ਪ੍ਰਨੀਤ ਭਾਰਦਵਾਜ ਦਾ ਇਥੋਂ ਤਬਾਦਲਾ ਕੀਤਾ ਗਿਆ ਹੈ। ਉਨ੍ਹਾਂ ਦੀ ਥਾਂ ਉਤੇ ਬਠਿੰਡਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਬੀ ਸ੍ਰੀਨਿਵਾਸ਼ਨ ਨੂੰ ਲਗਾਇਆ ਗਿਆ ਹੈ। ਸ੍ਰੀਨਿਵਾਸਨ ਪੰਜਾਬ...
Sun, 07 Apr 2019 12:03 AM IST Bathinda Lok Sabha Elections Deputy Commissioner Transfer Harsimrat Kaur Badal Congress Akali Dal ਹੋਰ...ਬੋਰ ’ਚ ਡਿੱਗੇ ਬੱਚੇ ਨੂੰ ਬਚਾਉਣ ਦਾ ਕੰਮ ਜਾਰੀ
ਹਰਿਆਣਾ ’ਚ ਹਿਸਾਰ ਦੇ ਪਿੰਡ ਬਾਲਸਮੰਦ ਵਿਚ ਪਿਛਲੇ 39 ਘੰਟੇ ਤੋਂ 60 ਫੁੱਟ ਡੂੰਘੇ ਬੋਰ ਵਿਚ ਡਿੱਗੇ ਬੱਚੇ ਨੂੰ ਬਚਾਉਣ ਲਈ ਵੱਡੀ ਪੱਧਰ ਉਤੇ ਯਤਨ ਜਾਰੀ ਹਨ। ਬੱਚੇ ਨੂੰ ਬਚਾਉਣ ਲਈ ਫੌਜ ਅਤੇ ਐਨਡੀਆਰਐਫ ਵੱਲੋਂ ਸਾਂਝੇ ਤੌਰ ਉਤੇ ਬਚਾਓ ਮੁਹਿੰਮ...
Fri, 22 Mar 2019 10:56 AM IST Hisar Child Child Falling In Bore India Farmer NDRF Deputy Commissioner Indian Army ਹੋਰ...ਭਗਵੰਤ ਮਾਨ ਦੀ ਅਗਵਾਈ ਹੇਠ DC ਨੂੰ ਮਿਲੇ ਗੜੇਮਾਰ ਤੋਂ ਪ੍ਰਭਾਵਿਤ ਪਿੰਡ ਦੇ ਨਿਵਾਸੀ
ਸੰਗਰੂਰ ਦੇ ਐੱਮਪੀ ਸ੍ਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਪਿੰਡ ਫ਼ਤਿਹਗੜ੍ਹ ਪੰਜਗਰਾਈਆਂ ਦੇ ਨਿਵਾਸੀ ਸੰਗਰੂਰ ਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋੜੀ ਨੂੰ ਮਿਲੇ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਬੀਤੀ 22 ਜਨਵਰੀ...
Thu, 24 Jan 2019 11:03 PM IST Hailstorm Affected People Met Sangrur Deputy Commissioner With Bhagwant Mann ਹੋਰ...ਪੰਚਾਇਤੀ ਰਾਜ ਚੋਣਾਂ : ਅਕਾਲੀ ਦਲ ਨੇ ਕੀਤੀ ਸਿ਼ਕਾਇਤ ਬੀਡੀਪੀਓ ਨਹੀਂ ਮਿਲਦੇ ਦਫਤਰਾਂ `ਚ
ਪੰਜਾਬ `ਚ ਹੋਣ ਵਾਲੀਆਂ ਜਿ਼ਲ੍ਹਾ ਪ੍ਰੀਸ਼ਦਾਂ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਦੇ ਨਾਮਜਦਗੀ ਪੱਤਰ ਭਰਨ ਦੇ ਦੂਜੇ ਦਿਨ ਜਿ਼ਲ੍ਹਾ ਪ੍ਰੀਸ਼ਦ ਲਈ 8 ਤੇ ਪੰਚਾਇਤ ਸੰਮਤੀਆਂ ਲਈ 248 ਨਾਮਦਗੀ ਪੱਤਰ ਦਾਖਲ ਕੀਤੇ ਹਨ। ਨਾਮਜਦਗੀ ਪੱਤਰ...
Wed, 05 Sep 2018 09:08 PM IST Panchayati Raj Elections Shiromani Akali Dal State Election Commissioner Punjab Deputy Commissioner ਹੋਰ...ਈ ਵੀ ਐਮ ਦੀ ਫਸਟ ਲੈਵਲ ਚੈਕਿੰਗ ਸਬੰਧੀ ਸੂਬਾ ਪੱਧਰੀ ਵਰਕਸ਼ਾਪ
ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਈਵੀਐਮ ਦੀ ਫਸਟ ਲੈਵਲ ਚੈਕਿੰਗ ਸਬੰਧੀ ਰਾਜ ਪੱਧਰੀ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ `ਚ ਸਾਰੇ ਜਿ਼ਲ੍ਹਿਆਂ ਦੇ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਅਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰਾਂ ਨੇ ਸ਼ਮੂਲੀਅਤ...
Wed, 01 Aug 2018 07:59 PM IST Evm Workshop Chief Electoral Office Punjab Deputy Commissioner ਹੋਰ...