ਅਗਲੀ ਕਹਾਣੀ
Dera Sacha Sauda ਦੇ ਖ਼ਬਰਾਂ
ਸਿਰਸਾ ਨੇੜੇ ਸੜਕ ਹਾਦਸੇ ’ਚ ਡੇਰਾ ਸੱਚਾ ਸੌਦਾ ਦੇ 5 ਸ਼ਰਧਾਲੂਆਂ ਦੀ ਮੌਤ
ਹਰਿਆਣਾ ਦੇ ਸਿਰਸਾ ਸ਼ਹਿਰ ਲਾਗੇ ਪਿੰਡ ਪਨਿਹਾਰੀ ਕੋਲ ਵਾਪਰੇ ਇੱਕ ਭਿਆਨਕ ਸੜਕ ਹਾਦਸੇ ’ਚ ਡੇਰਾ ਸਿਰਸਾ ਦੇ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਹੈ। ਅੱਜ ਸਵੇਰੇ ਟਵੇਰਾ ਕਾਰ ਦੀ ਟੱਕਰ ਐੱਚਪੀ ਗੈਸ ਦੇ ਇੱਕ ਟਰਾਲੇ ਨਾਲ ਟੱਕਰ ਕਾਰਨ ਇਹ ਭਾਣਾ...
Sun, 08 Mar 2020 02:53 PM IST 5 Devotees Of Dera Sacha Sauda Killed Near Sirsa Road Mishap ਹੋਰ...ਬੱਬਰ ਖ਼ਾਲਸਾ ਨੇ ਉਡਾਈ ਰਾਮ ਰਹੀਮ ਦੀ ਨੀਂਦ, ਸਤਾ ਰਿਹੈ ਮੌਤ ਦਾ ਡਰ !
ਸਾਧਵੀਆਂ ਨਾਲ ਬਲਾਤਕਾਰ ਦੇ ਮਾਮਲੇ 'ਚ ਸਜ਼ਾ ਕੱਟ ਰਹੇ ਸੌਦਾ ਸਾਧ ਦੀ ਜਾਨ ਨੂੰ ਸੁਨਾਰੀਆ ਜੇਲ 'ਚ ਖ਼ਤਰਾ ਹੈ। ਇਹ ਗੱਲ ਹਰਿਆਣਾ ਦੇ ਜੇਲ ਮੰਤਰੀ ਰਣਜੀਤ ਸਿੰਘ ਨੇ ਕਹੀ। ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ ਰਾਮ ਰਹੀਮ...
Wed, 05 Feb 2020 12:19 PM IST Dera Sacha Sauda Chief Gurmeet Ram Rahim Fear Sunaria Jail ਹੋਰ...ਰਾਮ ਰਹੀਮ ਦੀ ਪੈਰੋਲ ਦੇ ਵਿਰੋਧ 'ਚ ਹਾਈ ਕੋਰਟ ਨੂੰ ਲਿਖੀ ਚਿੱਠੀ, ਯਾਦ ਦਿਵਾਈ ਉਹ ਗੱਲ
ਸਾਧਵੀ ਨਾਲ ਜਿਨਸੀ ਸ਼ੋਸ਼ਣ ਤੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਕਾਂਡ ਵਿੱਚ ਸਜ਼ਾ ਕੱਟ ਰਹੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਦਾ ਵਿਰੋਧ ਕਰਦੇ ਹੋਏ ਵੀਰਵਾਰ ਨੂੰ ਨਾਗਰਿਕ ਅਧਿਕਾਰ ਮੰਚ ਹਰਿਆਣਾ ਦੀ ਸਿਰਸਾ ਇਕਾਈ ਨੇ ਪੰਜਾਬ...
Thu, 27 Jun 2019 09:42 PM IST Dera Sacha Sauda Honeypreet Gurmeet Ram Rahim Parole Punjab And Haryana High Court Haryana Govt Sirsa Sunaria Jail Rohtak Panchkula Riots Parole To Ram Rahim Ram Rahim ਹੋਰ...ਫਤਿਹਵੀਰ ਨੂੰ ਬੋਰਵੈਲ ਵਿਚੋਂ ਕੱਢਣ ਲਈ ਆਖਰੀ ਪੜਾਅ 'ਤੇ ਪਹੁੰਚਿਆ ਕੰਮ
ਬੋਰਵੈੱਲ ਵਿੱਚ ਡਿੱਗਿਆ ਫਤਿਹਵੀਰ ਸਿੰਘ ਨੂੰ 65 ਘੰਟਿਆਂ ਤੋਂ ਵੱਧ ਸਮਾਂ ਬੀਤ ਚੁੱਕਾ ਹੈ। ਉਸ ਨੂੰ ਬਾਹਰ ਕੱਢਣ ਪ੍ਰਸ਼ਾਸਨ, ਐਨਡੀਆਰਐਫ ਅਤੇ ਸਥਾਨਕ ਲੋਕਾਂ ਵੱਲੋਂ ਲਗਾਤਾਰ ਕੋਸ਼ਿਸ਼ ਜਾਰੀ ਹਨ। ਕੁਝ ਤਕਨੀਕੀ ਕਾਰਨਾਂ ਕਰਕੇ ਬਚਾਓ ਕਾਰਜ ਨੂੰ ਰੋਕਣਾ...
Sun, 09 Jun 2019 12:06 PM IST Sangrur Fatehvir Singh Child Falling In The Borewell NDRF Dera Sacha Sauda Administration ਹੋਰ...ਕੌਣ ਹੈ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ? ਪੜ੍ਹੋ
ਗੁਰਮੀਤ ਰਾਮ ਰਹੀਮ ਸਿੰਘ ਇੰਸਾ, ਡੇਰਾ ਸੱਚਾ ਸੌਦਾ ਸਿਰਸਾ ਦਾ ਤੀਜਾ ਗੁਰੂ ਹੈ। ਰਾਮ ਰਹੀਮ ਦਾ ਜਨਮ 15 ਅਗਸਤ 1967 ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਗੁਰੂਸਰ ਮੋੜੀਆ ਨਾਂ ਦੇ ਪਿੰਡ ਚ ਇੱਕ ਜੱਟ ਸਿੱਖ ਪਰਿਵਾਰ ਚ...
Thu, 17 Jan 2019 08:53 PM IST Gurmeet Ram Rahim Dera Chief Dera Sacha Sauda Dera Sirsa Dera Sacha Sauda Head Gurmeet Ram Rahim Dera Sirsa Head Sirsa Cbi Court Rajasthan Sriganganagar Haryana Punjab ਹੋਰ...ਪੱਤਰਕਾਰ ਕਤਲ ਮਾਮਲੇ `ਚ ਡੇਰਾ ਮੁਖੀ ਰਾਮ ਰਹੀਮ ਦੋਸ਼ੀ ਕਰਾਰ
ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਅੱਜ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਹੋਰਨਾਂ ਖਿਲਾਫ ਚਲ ਰਹੇ ਸਿਰਸਾ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਕਤਲ ਕੇਸ ਦਾ ਫੈਸਲਾ ਸੁਣਾਇਆ ਗਿਆ। ਅਦਾਲਤ ਵੱਲੋਂ ਫੈਸਲੇ `ਚ ਡੇਰਾ ਮੁਖੀ ਗੁਰਮੀਤ...
Fri, 11 Jan 2019 04:33 PM IST Dera Sacha Sauda Sirsa Head Gurmeet Ram Rahim Journalist Ram Chander Chhatrapati Cbi Court ਹੋਰ...ਡੇਰਾ ਮੁੱਖੀ ਵੀਡੀਓ ਕਾਨਫਰੰਸ ਰਾਹੀਂ ਹੋਣਗੇ ਪੇਸ਼, ਬਾਕੀ ਮੁਲਜ਼ਮ ਅਦਾਲਤ ਪਹੁੰਚੇ
ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ `ਚ ਸੀਬੀਆਈ ਦੀ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣਾ ਹੈ। ਸੁਣਵਾਈ ਦੌਰਾਨ ਡੇਰਾ ਸੱਚਾ ਸੌਦਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਨੂੰ ਜੇਲ੍ਹ `ਚੋਂ...
Fri, 11 Jan 2019 01:27 PM IST Dera Sacha Sauda Sirsa Gurmeet Ram Rahim Journalist Ram Chander Chhatrapati Cbi Court ਹੋਰ...ਪੱਤਰਕਾਰ ਕਤਲ ਕੇਸ `ਚ ਸੁਣਵਾਈ ਅੱਜ : ਸਿਰਸਾ `ਚ ਚੱਪੇ-ਚੱਪੇ `ਤੇ ਪੁਲਿਸ ਤੈਨਾਤ
ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ ਚੱਲ ਰਹੇ ਪੱਤਰਕਾਰ ਰਾਮ ਚੰਦਰ ਛਤਰਪਤੀ ਮਾਮਲੇ `ਚ ਅੱਜ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਫੈਸਲਾ ਸੁਣਾਏ ਜਾਣ ਨੂੰ ਲੈ ਕੇ ਸਿਰਸਾ `ਚ ਸਥਿਤੀ ਨੂੰ ਕੰਟਰੋਲ `ਚ ਰੱਖਣ ਲਈ ਭਾਰੀ ਪੁਲਿਸ...
Fri, 11 Jan 2019 12:45 PM IST Sirsa Journalist Murder Case Dera Sacha Sauda Hief Gurmeet Ram Rahim Cbi Court ਹੋਰ...ਸੁਖਬੀਰ ਬਾਦਲ ਦੱਸੇ ਕਿ ਡੇਰਾ ਮੁਖੀ ਨੂੰ ਮੁਆਫੀ ਕਿਵੇਂ ਮਿਲੀ: ਨਵਜੋਤ ਸਿੱਧੂ
ਸੁਖਬੀਰ ਬਾਦਲ ਦੀ ਅਗਵਾਈ ਵਿਚ ਅਕਾਲੀ ਦਲ ਵੱਲੋਂ ਲੰਘੇ ਦਿਨੀਂ ਕੀਤੇ ਮਾਰਚ ਦੌਰਾਨ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਘਰ ਦਾ ਘਿਰਾਓ ਕਰਨ ਕੋਸਿ਼ਸ਼ ਕੀਤੀ ਗਈ। ਜਿਸਦੇ ਜਵਾਬ ਵਿਚ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਕੈਬਨਿਟ ਮੰਤਰੀ ਨਵਜੋਤ...
Tue, 06 Nov 2018 06:24 PM IST Sukhbir Singh Badal Sukhbir Badal Navjot Singh Sidhu Navjot Sidhu Harsimrat Badal Harsimrat Kaur Badal 1984 Anti Sikh Riots Dera Sacha Sauda Dera Sacha Sauda Head Gurmeet Ram Rahim ਹੋਰ...ਡੇਰਾ ਮੁਖੀ ਰਾਮ ਰਹੀਮ ਦੇ ਸੁਰੱਖਿਆ ਮੁਲਾਜ਼ਮ ਵੱਲੋਂ ਖ਼ੁਦਕੁਸ਼ੀ
ਡੇਰਾ ਸੱਚਾ ਸੌਦਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਸੁਰੱਖਿਆ ਚ ਤਾਇਨਾਤ ਰਹੇ ਹਰਿਆਣਾ ਪੁਲਿਸ ਦੇ ਸਾਬਕਾ ਮੁਲਾਜ਼ਮ ਸ਼ੰਕਰ ਮੰਡੋਰੀ ਵੱਲੋਂ ਕਥਿਤ ਤੌਰ ਤੇ ਸਲਫਾਸ ਦੀਆਂ ਗੋਲੀਆਂ ਖਾ ਕੇ ਖੁਦਕੁਸ਼ੀ ਕਰ ਲੈਣ ਦੀ ਗੱਲ ਸਾਹਮਣੇ ਆ ਰਹੀ ਹੈ। ਸੀਬੀਆਈ ਕੋਰਟ...
Thu, 11 Oct 2018 01:46 PM IST Dera Sacha Sauda Dera Sirsa Head Ram Rahim Gurmeet Ram Rahim Security Employee Commit Suicide Sirsa Shankar Mandori ਹੋਰ...