ਅਗਲੀ ਕਹਾਣੀ
Did Not ਦੇ ਖ਼ਬਰਾਂ
ਟਰੰਪ–ਇਮਰਾਨ ਮੀਟਿੰਗ ਦੇ ਅਧਿਕਾਰਤ ਬਿਆਨ ’ਚੋਂ ਕਸ਼ਮੀਰ ਮੁੱਦਾ ਗ਼ਾਇਬ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਵੇਂ ਪਹਿਲਾਂ ਕਿਹਾ ਸੀ ਕਿ ਉਹ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗੱਲਬਾਤ ਕਰਨ ਜਾ ਰਹੇ ਹਨ ਪਰ ਉਨ੍ਹਾਂ ਦੀ ਮੀਟਿੰਗ ਨੂੰ ਲੈ ਕੇ ਅਮਰੀਕੀ ਪ੍ਰਸ਼ਾਸਨ ਨੇ ਜਿਹੜਾ ਅਧਿਕਾਰਤ...
Thu, 23 Jan 2020 08:05 AM IST US Administration Did Not Include Kashmir In Official Statement Of Trump Imran Meeting ਹੋਰ...ਕੇਂਦਰ ਨੇ ਮੰਨਿਆ – ਧਾਰਾ 370 ਹਟਣ ਪਿੱਛੋਂ ਵੀ ਖ਼ਤਮ ਨਹੀਂ ਹੋਈ ਅੱਤਵਾਦੀ ਘੁਸਪੈਠ
ਕੇਂਦਰ ਸਰਕਾਰ ਨੇ ਇਹ ਮੰਨਿਆ ਹੈ ਕਿ ਧਾਰਾ–370 ਹਟਣ ਤੋਂ ਬਾਅਦ ਵੀ ਸਰਹੱਦ ਪਾਰ ਤੋਂ ਅੱਤਵਾਦੀ ਘੁਸਪੈਠ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅਗਸਤ 2019 ’ਚ ਧਾਰਾ–370 ਹਟਣ ਦੇ ਬਾਅਦ ਤੋਂ ਹੁਣ ਤੱਕ ਘੁਸਪੈਠ ਦੇ 84 ਜਤਨ ਹੋਏ ਹਨ। ਇਸ...
Wed, 11 Dec 2019 11:59 AM IST Centre Admitted That Infiltration Of Terrorists Did Not Stop Even After Abrogation Of Article 370 ਹੋਰ...ਕਰਤਾਰਪੁਰ ਸਾਹਿਬ ਲਾਂਘੇ ’ਤੇ ਪਾਕਿ ਫ਼ੌਜ ਨੇ ਇਮਰਾਨ ਦੀ ਕੋਈ ਗੱਲ ਨਹੀਂ ਮੰਨੀ
ਕਰਤਾਰਪੁਰ ਸਾਹਿਬ ਲਾਂਘੇ ਬਾਰੇ ਜਿਹੜੀਆਂ ਦੋ ਸ਼ਰਤਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਨੇ ਭਾਰਤੀ ਸ਼ਰਧਾਲੂਆਂ ਲਈ ਨਰਮ ਕੀਤੀਆਂ ਸਨ; ਉੱਥੋਂ ਦੀ ਫ਼ੌਜ ਨੇ ਉਨ੍ਹਾਂ ਦੀ ਅਜਿਹੀ ਕੋਈ ਗੱਲ ਨਹੀਂ ਮੰਨੀ। ਸ੍ਰੀ ਖ਼ਾਨ ਨੇ ਕਿਹਾ ਸੀ ਕਿ...
Fri, 08 Nov 2019 06:08 PM IST Pak Army Did Not Approve Any Proposal Over Kartarpur Corridor ਹੋਰ...ਕਾਮਿਆਂ ਨੇ ਨਾ ਕੀਤੀ ਸਫਾਈ ਤਾਂ ਨਾਲੇ 'ਚ ਖ਼ੁਦ ਉਤਰ ਗਏ ਮੰਤਰੀ
ਗਵਾਲੀਅਰ ਨਗਰ ਨਿਗਮ ਦੇ ਕਰਮਚਾਰੀਆਂ ਨੇ ਸ਼ਹਿਰ ਦੇ ਬਿਰਲਾ ਨਗਰ ਖੇਤਰ ਦੀ ਸਫਾਈ ਨਹੀਂ ਕੀਤੀ ਤਾਂ ਮੱਧ ਪ੍ਰਦੇਸ਼ ਦੇ ਖੁਰਾਕ ਸਿਵਲ ਸਪਲਾਈ ਮੰਤਰੀ ਪ੍ਰਦੁਮਣ ਸਿੰਘ ਤੋਮਰ ਖ਼ੁਦ ਐਤਵਾਰ ਸਵੇਰ ਤੱਕ ਗੰਦੇ ਪਾਣੀ ਨਾਲ ਭਰੇ ਨਾਲੇ ਵਿੱਚ ਹੇਠਾਂ ਉਤਰ ਆਏ ਅਤੇ...
Thu, 07 Nov 2019 02:05 AM IST Workers Did Not Clean Self Also Landed Minister Gwalior Madhya Pradesh Mess ਹੋਰ...ਪੁਲਿਸ ਦੀ ਸਲਾਹ ’ਤੇ ED ਸਾਹਵੇਂ ਪੇਸ਼ ਨਹੀਂ ਹੋਏ ਸ਼ਰਦ ਪਵਾਰ
ਨੈਸ਼ਨਲਿਸਟ ਕਾਂਗਰਸ ਪਾਰਟੀ (NCP) ਦੇ ਪ੍ਰਧਾਨ ਸ਼ਰਦ ਪਵਾਰ ਅੱਜ ਇਨਫ਼ੋਰਸਮੈਂਟ ਡਾਇਰੈਕਟੋਰੇਟ ਦਫ਼ਤਰ ’ਚ ਨਹੀਂ ਜਾਣਗੇ। ਬੈਂਕ ਘੁਟਾਲੇ ਨਾਲ ਸਬੰਧਤ ਮਾਮਲੇ ਵਿੱਚ ਸ਼ਰਦ ਪਵਾਰ ਅੱਜ ਦੁਪਹਿਰ 2:00 ਵਜੇ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਦਫ਼ਤਰ...
Fri, 27 Sep 2019 02:17 PM IST Sharad Pawar Did Not Appear Before ED On The Advice Of Police ਹੋਰ...ਜੁੱਤੀਆਂ ਪਾਲਿਸ਼ ਨਾ ਕੀਤੀਆਂ ਤਾਂ ਥਾਣਾ ਇੰਚਾਰਜ ਨੇ ਲੇਡੀ ਪੁਲਿਸ ਕਾਂਸਟੇਬਲ ਨੂੰ ਕੁੱਟਿਆ
ਗੋਰਖਪੁਰ ’ਚ ਮਹਿਲਾ ਥਾਣਾ ਇੰਚਾਰਜ ਰਹੀ ਡਾ. ਸ਼ਾਲਿਨੀ ਸਿੰਘ ਨੇ ਪੀਆਰਡੀ ਦੀ ਮਹਿਲਾ ਸਿਪਾਹੀ ਸ਼ਰਮੀਲਾ ਗੌਤਮ ਨੂੰ ਜੁੱਤੀਆਂ ਪਾਲਿਸ਼ ਨਾ ਕਰਨ ਉੱਤੇ ਪਹਿਲਾਂ ਅਪਮਾਨਿਤ ਕੀਤਾ ਤੇ ਫਿਰ ਉਸ ਨਾਲ ਕੁੱਟਮਾਰ ਵੀ ਕੀਤੀ ਸੀ। ਜਦੋਂ ਪੁਲਿਸ...
Wed, 25 Sep 2019 08:46 AM IST Police Post Incharge Beat Lady Police Constable When She Did Not Polish Shoes ਹੋਰ...ਲੋਨ ਦੀ ਇੱਕ ਕਿਸ਼ਤ ਨਹੀਂ ਦਿੱਤੀ, ਤਾਂ BSF ਦੇ ਜਵਾਨ ਦੀ ਕਰ ਦਿੱਤੀ ਕੁੱਟਮਾਰ
ਮੰਗਣੀ ਦੇ ਬਾਵਜੂਦ ਵਿਆਹ ਕਿਉਂ ਨਾ ਕਰਵਾਇਆ ਰਵੀ ਸ਼ਾਸਤਰੀ ਤੇ ਅੰਮ੍ਰਿਤਾ ਸਿੰਘ ਨੇ?
ਕੱਲ੍ਹ ਰਵੀ ਸ਼ਾਸਤਰੀ ਨੂੰ ਤੀਜੀ ਵਾਰ ਭਾਰਤੀ ਟੀਮ ਦਾ ਹੈੱਡ–ਕੋਚ ਐਲਾਨਿਆ ਗਿਆ। ਉਹ ਸਾਲ 2021 ਤੱਕ ਟੀਮ–ਇੰਡੀਆ ਦੇ ਹੈੱਡ–ਕੋਚ ਬਣੇ ਰਹਿਣਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਰਵੀ ਸ਼ਾਸਤਰੀ ਦਾ ਨਾਂਅ ਪਹਿਲਾਂ ਸੈਫ਼ ਅਲੀ ਖ਼ਾਨ ਦੀ...
Sat, 17 Aug 2019 04:04 PM IST Why Ravi Shastri And Amrita Singh Did Not Marry Despite Betrothal ਹੋਰ...ਪੰਜ–ਤਾਰਾ ਹੋਟਲ ’ਚ 102 ਦਿਨ ਰਹਿ ਕੇ 12 ਲੱਖ ਦਾ ਬਿਲ ਦਿੱਤੇ ਬਿਨਾ ਫ਼ਰਾਰ
ਹੈਦਰਾਬਾਦ ਦੇ ਪੰਜ–ਤਾਰਾ ਹੋਟਲ ‘ਤਾਜ ਬੰਜਾਰਾ’ ਵਿੱਚ ਇੱਕ ਵਿਅਕਤੀ 100 ਦਿਨਾਂ ਤੋਂ ਵੀ ਵੱਧ ਸਮੇਂ ਤੱਕ ਰਿਹਾ ਤੇ ਫਿਰ ਕਥਿਤ ਤੌਰ ਉੱਤੇ 12 ਲੱਖ 34 ਹਜ਼ਾਰ ਰੁਪਏ ਦਾ ਬਿਲ ਅਦਾ ਕੀਤੇ ਬਿਨਾ ਫ਼ਰਾਰ ਹੋ...
Sun, 11 Aug 2019 10:21 AM IST Man Flees After 102 Days Stay At Five Star Hotel Did Not Pay Bill Of 12 Lakh ਹੋਰ...ਪੰਜਾਬ 'ਚ ਲੋੜਵੰਦ ਨਹੀਂ, ਸਗੋਂ ਕੋਈ ਹੋਰ ਹੀ ਲੈਂਦੇ ਰਹੇ ਸ਼ਗਨ ਸਕੀਮ ਦਾ ਲਾਹਾ
ਇੱਕ ਆਡਿਟ ਰਿਪੋਰਟ ਤੋਂ ਹੁਣ ਪਤਾ ਚੱਲਿਆ ਹੈ ਕਿ ਸ਼ਗਨ–ਸਕੀਮ ਦਾ ਲਾਹਾ ਅਸਲ ਲੋੜਵੰਦ ਲੋਕਾਂ ਨੂੰ ਤਾਂ ਮਿਲਿਆ ਹੀ ਨਹੀਂ, ਸਗੋਂ ਇਸ ਦਾ ਲਾਭ ਕੋਈ ਹੋਰ ਵਿਅਕਤੀ ਹੀ ਲੈਂਦੇ ਰਹੇ। ਇਸ ਰਿਪੋਰਟ ਮੁਤਾਬਕ ਸੂਬੇ ਦੇ ਕਿਰਤ...
Fri, 02 Aug 2019 03:23 PM IST Benefits Of Shagan Scheme Did Not Reach Needy Persons ਹੋਰ...