ਅਗਲੀ ਕਹਾਣੀ
Dies ਦੇ ਖ਼ਬਰਾਂ
ਰਾਮਵਿਲਾਸ ਪਾਸਵਾਨ ਦੇ MP ਭਰਾ ਦਾ ਦੇਹਾਂਤ
ਲੋਕ ਜਨਸ਼ਕਤੀ ਪਾਰਟੀ (LJP) ਦੇ ਐੱਮਪੀ ਰਾਮ ਚੰਦਰ ਪਾਸਵਾਨ ਦਾ ਅੱਜ ਦਿੱਲੀ ਦੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਦੇਹਾਂਤ ਹੋ ਗਿਆ ਹੈ। ਉਹ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਦੇ ਭਰਾ ਸਨ। ਬੀਤੇ ਦਿਨੀਂ ਉਨ੍ਹਾਂ...
Sun, 21 Jul 2019 02:06 PM IST MP Brother Diesਸਕੂਲ ਦੇ ਬਾਹਰ ਬੱਚਿਆਂ ਨੂੰ ਉਡੀਕਦੇ ਆਟੋ–ਰਿਕਸ਼ਾ ਡਰਾਇਵਰ ’ਤੇ ਡਿੱਗਾ ਰੁੱਖ, ਮੌਤ
ਚੰਡੀਗੜ੍ਹ ਦੇ ਸੈਕਟਰ 37–ਸੀ ਦੇ ਸਰਕਾਰੀ ਮਾਡਲ ਹਾਇਰ ਸੈਕੰਡਰੀ ਸਕੂਲ ਦੇ ਬਾਹਰ ਖੜ੍ਹੇ ਇੱਕ ਆਟੋ–ਰਿਕਸ਼ਾ ਉੱਤੇ ਅਚਾਨਕ ਸਫ਼ੇਦੇ ਦਾ ਭਾਰੀ ਰੁੱਖ ਆਣ ਕੇ ਡਿੱਗ ਪਿਆ; ਜਿਸ ਕਾਰਨ ਆਟੋ ਡਰਾਇਵਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਸ...
Fri, 12 Jul 2019 01:12 PM IST Auto Rickshaw Driver Dies While Eucalyptus Uprooted ਹੋਰ...ਸੁਨਾਮ ’ਚ CIA ਸਟਾਫ਼ ਦੇ ਛਾਪੇ ਦੌਰਾਨ ਔਰਤ ਦੀ ਮੌਤ
ਪੰਜਾਬ ਪੁਲਿਸ ਦੇ ਸੀਆਈਏ (CIA) ਸਟਾਫ਼ ਨੇ ਨਸ਼ਾ ਫੜਨ ਲਈ ਸੁਨਾਮ ’ਚ ਸੈਂਹਸੀਆਂ ਦੀ ਬਸਤੀ ਵਿੱਚ 52 ਸਾਲਾ ਗੁੱਡੀ ਕੌਰ ਦੇ ਘਰ ਛਾਪਾ ਮਾਰਿਆ। ਪਰ ਉਸ ਛਾਪੇ ਦੌਰਾਨ ਹੀ ਔਰਤ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਗੁੱਡੀ ਕੌਰ ਦੇ ਪਰਿਵਾਰਕ...
Wed, 10 Jul 2019 08:09 PM IST A Woman Dies During Raid Of CIA Staff In Sunam ਹੋਰ...ਗੰਗਾ ਦੇ ਪਾਣੀ ’ਚ ਕਰਤੱਬ ਵਿਖਾਉਂਦੇ ਜਾਦੂਗਰ ਦੀ ਡੁੱਬ ਕੇ ਮੌਤ
ਹਰ ਵਾਰ ਵਾਂਗ ਖ਼ਤਰਨਾਕ ਕਰਤੱਬ ਵਿਖਾਉਣ ਦੇ ਜਤਨ ਵਿੱਚ ਪ੍ਰਸਿੱਧ ਜਾਦੂਗਰ ਚੰਚਲ ਲਾਹਿਰੀ ਦੀ ਗੰਗਾ ਨਦੀ ਦੇ ਪਾਣੀ ਵਿੱਚ ਡੁੱਬ ਕੇ ਮੌਤ ਹੋ ਗਈ। ਉਹ ਐਤਵਾਰ ਨੂੰ ਜਦੋਂ ਕਰਤੱਬ ਵਿਖਾ ਰਹੇ ਸਨ, ਤਦ ਉਹ ਪਾਣੀ ਵਿੱਚ ਹੀ ਗ਼ਾਇਬ...
Tue, 18 Jun 2019 03:35 PM IST Magician While Showing Feat In Ganga River Dies ਹੋਰ...PUBG ’ਚ ਹਾਰਨ ਪਿੱਛੋਂ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
ਮੋਬਾਇਲ ਫ਼ੋਨ ’ਤੇ ਲਗਾਤਾਰ ਛੇ ਘੰਟਿਆਂ ਤੱਕ ਪਬਜੀ (PUBG) ਗੇਮ ਖੇਡਣ ਤੇ ਉਸ ਵਿੱਚ ਹਾਰਨ ਪਿੱਛੋਂ ਦਿਲ ਦਾ ਦੌਰਾ ਪੈਣ ਕਾਰਨ 16 ਸਾਲਾਂ ਦੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ। ਮਰਨ ਵਾਲੇ ਨੌਜਵਾਨ ਦੇ ਪਿਤਾ ਹਾਰੂਨ...
Fri, 31 May 2019 07:55 PM IST A Youth Dies Due To Cardiac Arrest After Defeat In PUBG ਹੋਰ...ਪਾਣੀ ਦੇ ਭੁਲੇਖੇ ਡੀਜ਼ਲ ਪੀਣ ਨਾਲ ਬੱਚੇ ਦੀ ਮੌਤ
ਡੇਢ ਸਾਲ ਦੇ ਇੱਕ ਬੱਚੇ ਦੀ ਪਾਣੀ ਦੇ ਭੁਲੇਖੇ ਡੀਜ਼ਲ ਪੀਣ ਨਾਲ ਮੌਤ ਹੋ ਗਈ ਹੈ। ਇਹ ਘਟਨਾ ਮਹਾਰਾਸ਼ਟਰ ਸੂਬੇ ’ਚ ਵਿੱਠਲਵਾੜੀ ਲਾਗੇ ਦੇਹੂ ਗਾਓਂ ਦੀ ਹੈ। ਪੁਲਿਸ ਮੁਤਾਬਕ ਦਿਹਾੜੀਦਾਰ ਮਜ਼ਦੂਰਾਂ ਦੇ ਪਰਿਵਾਰ ਨਾਲ ਸਬੰਧਤ ਬੱਚਾ ਵੇਦਾਂਤ ਗੌਤਮ...
Sun, 26 May 2019 08:41 AM IST A Kid Dies After Consuming Diesel Instead Of Water ਹੋਰ...700 ਕਰੋੜ ਦੀ ਮਾਲਕਣ ਬਿੱਲੀ ‘ਗ੍ਰੰਪੀ’ ਦੀ ਮੌਤ
ਦੁਨੀਆ ਭਰ ’ਚ ਇੰਟਰਨੈੱਟ ਉੱਤੇ ਸਨਸਨੀ ਫੈਲਾਉਣ ਵਾਲੀ ਮਸ਼ਹੂਰ ਬਿੱਲੀ ‘ਗ੍ਰੰਪੀ’ ਦੀ ਮੌਤ ਹੋ ਗਈ ਸੀ। ਉਹ ਸੱਤ ਸਾਲਾਂ ਦੀ ਸੀ। ਟਵਿਟਰ ਉੱਤੇ ਉਸ ਦੇ 15 ਲੱਖ ਤੋਂ ਵੱਧ ਫ਼ਾਲੋਅਰਜ਼ ਸਨ। ਏਰੀਜ਼ਨਾ ’ਚ ਰਹਿੰਦੀ ਉਸ ਦੀ ਮਾਲਕਣ...
Sun, 19 May 2019 02:47 PM IST CAT The Proprietor Of 700 Crore Dies ਹੋਰ...ਫ਼ਿਲਮ ਅਦਾਕਾਰ ਭਰਾਵਾਂ ਰਾਹੁਲ ਦੇਵ ਤੇ ਮੁਕੁਲ ਦੇਵ ਦੇ ਪਿਤਾ ਦਾ ਦੇਹਾਂਤ
ਫ਼ਿਲਮੀ ਤੇ ਟੈਲੀਵਿਜ਼ਨ ਦੀ ਦੁਨੀਆ ਦੇ ਪ੍ਰਸਿੱਧ ਕਲਾਕਾਰ ਰਾਹੁਲ ਦੇਵ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ। ਉਹ 91 ਸਾਲਾਂ ਦੇ ਸਨ। ਅਦਾਕਾਰ ਮੁਕੁਲ ਦੇਵ ਦੇ ਭਰਾ ਰਾਹੁਲ ਦੇਵ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਕਿ ਬੀਤੇ ਹਫ਼ਤੇ ਉਨ੍ਹਾਂ ਦੇ ਪਿਤਾ ਇਸ...
Mon, 22 Apr 2019 03:55 PM IST Father Of Rahul Dev And Mukul Dev Dies ਹੋਰ...ਰਈਆ ’ਚ ਬਜ਼ੁਰਗ 'ਤੇ ਚਾਕੂ ਨਾਲ ਕੀਤੇ 17 ਵਾਰ, ਮੌਤ
ਅੰਮ੍ਰਿਤਸਰ ਤੋਂ 37 ਕਿਲੋਮੀਟਰ ਦੂਰ ਰਈਆ ਕਸਬੇ ’ਚ ਕੁਝ ਅਣਪਛਾਤੇ ਵਿਅਕਤੀਆਂ ਨੇ 65 ਸਾਲਾਂ ਦੇ ਇੱਕ ਬਜ਼ੁਰਗ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਚਾਕੂ ਨਾਲ ਬਜ਼ੁਰਗ ਦੇ 17 ਵਾਰ ਕੀਤੇ ਗਏ। ਪੁਲਿਸ ਮੁਤਾਬਕ ਇਹ ਵਾਰਦਾਤ ਅੱਜ ਮੰਗਲਵਾਰ...
Tue, 05 Mar 2019 06:58 PM IST 65 Year Old Stabbed For 17 Times In Rayya Dies ਹੋਰ...ਡੇਰਾ ਬੱਸੀ ਦਾ ਬੱਚਾ ਪਤੰਗ ਦੇ ਚੱਕਰ ’ਚ ਰੇਲ ਹੇਠ ਆ ਕੇ ਮਰਿਆ
ਚੰਡੀਗੜ੍ਹ–ਅੰਬਾਲਾ ਰੇਲ ਲਾਈਨ ਉੱਤੇ ਅੱਜ ਉਸ ਵੇਲੇ ਭਾਣਾ ਵਰਤ ਗਿਆ, ਜਦੋਂ 10 ਸਾਲਾ ਪੰਕਜ ਨਾਂਅ ਦਾ ਇੱਕ ਲੜਕਾ ਕੱਟੀ ਹੋਈ ਪਤੰਗ ਲੁੱਟਣ ਦੇ ਚੱਕਰ ਵਿੱਚ ਪਟੜੀ ਉੱਤੇ ਦੌੜਦਾ ਹੋਇਆ ਇੱਕ ਰੇਲ–ਗੱਡੀ ਦੀ ਲਪੇਟ ਵਿੱਚ ਆ ਕੇ ਮਾਰਿਆ...
Tue, 12 Feb 2019 09:20 PM IST Dera Bassi Kid Dies Under Rail For A Kite ਹੋਰ...