ਅਗਲੀ ਕਹਾਣੀ
Dismissed ਦੇ ਖ਼ਬਰਾਂ
ਹੁਸ਼ਿਆਰਪੁਰ ਦਾ ‘ਭ੍ਰਿਸ਼ਟ’ ASI ਪੰਜਾਬ ਪੁਲਿਸ ਦੀ ਨੌਕਰੀ ਤੋਂ ਬਰਖਾਸਤ
ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕਰਨ ਵਾਲਾ ਬਟਾਲਾ ਦਾ ASI ਬਰਤਰਫ਼
ਜਾਅਲੀ ਨਿਯੁਕਤੀ–ਪੱਤਰ ’ਤੇ ਨੌਕਰੀ ਕਰਦੇ ਅਕਾਲੀ ਆਗੂ ਦੇ ਜਵਾਈ ਤੇ ਨੂੰਹ ਬਰਤਰਫ਼
ਜਾਅਲੀ ਨਿਯੁਕਤੀ–ਪੱਤਰ ਦੇ ਆਧਾਰ ’ਤੇ ਸਿੱਖਿਆ ਵਿਭਾਗ ਵਿੱਚ ਨੌਕਰੀ ਕਰ ਰਹੀ ਸ਼੍ਰੋਮਣੀ ਅਕਾਲੀ ਦਲ ਆਗੂ ਬਸੰਤ ਸਿੰਘ ਕੰਗ ਦੀ ਨੂੰਹ ਗੁਰਦੀਪ ਕੌਰ ਅਤੇ ਜਵਾਈ ਹਰਪਾਲ ਸਿੰਘ ਨੂੰ ਨੌਕਰੀ ਤੋਂ ਬਰਤਰਫ਼ (ਬਰਖ਼ਾਸਤ ਜਾਂ ਡਿਸਮਿਸ) ਕਰ ਦਿੱਤਾ...
Mon, 09 Sep 2019 12:32 PM IST Akali Leaders Son-in-law And Daughter In Law Dismissed Got Employment On Fake Appointment Letter ਹੋਰ...ਜਲੰਧਰ ਦੇ ਪਾਦਰੀ ਦੇ ਕਰੋੜਾਂ ਰੁਪਏ ਖੁਰਦ–ਬੁਰਦ ਕਰਨ ਵਾਲੇ 4 ਪੁਲਿਸ ਅਫ਼ਸਰ ਬਰਤਰਫ਼
ਪੰਜਾਬ ਪੁਲਿਸ ਦੇ ਉਨ੍ਹਾਂ ਚਾਰ ਅਫ਼ਸਰਾਂ ਨੂੰ ਨੌਕਰੀ ਤੋਂ ਬਰਤਰਫ਼ ਕਰ ਦਿੱਤਾ ਗਿਆ ਹੈ; ਜਿਨ੍ਹਾਂ ਨੇ ਜਲੰਧਰ ਦੇ ਪਾਦਰੀ ਐਂਟੋਨੀ ਮਦੱਸਰੀ ਦੀ ਰਿਹਾਇਸ਼ਗਾਹ ਤੋਂ ਗ਼ੈਰ–ਕਾਨੂੰਨੀ ਢੰਗ ਨਾਲ 6.6 ਕਰੋੜ ਰੁਪਏ ਜ਼ਬਤ ਕਰ ਕੇ ਉਲਟਾ ਉਨ੍ਹਾਂ ਉੱਤੇ...
Sun, 11 Aug 2019 11:13 AM IST 4 Police Officers Dismissed Who Misappropriated Crores Of Rupees ਹੋਰ...ਦਿੱਲੀ ’ਚ ਸਿੱਖ ਪਿਓ–ਪੁੱਤ ਨੂੰ ਕੁੱਟਣ ਵਾਲੇ ਦੋ ਪੁਲਿਸ ਅਫਸਰ ਬਰਖਾਸਤ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਿਛਲੇ ਮਹੀਨੇ ਸਿੱਖ ਪਿਓ–ਪੁੱਤ ਨੂੰ ਕੁੱਟਮਾਰ ਕਰਨ ਦੇ ਮਾਮਲੇ ਵਿਚ ਦੋ ਪੁਲਿਸ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਦਿੱਲੀ ਪੁਲਿਸ ਨੇ ਕਾਂਸਟੇਬਲ ਪੁਸ਼ਪਿੰਦਰ ਸ਼ੇਖਾਵਤ ਅਤੇ ਕਾਂਸਟੇਬਲ...
Thu, 25 Jul 2019 12:25 PM IST Delhi Police Dismissed Constable Pushpinder Shekhawat Constable Satya Prakash Allegedly Assaulting Autorickshaw Driver ਹੋਰ...ਫ਼ਿਲਮ ਅਦਾਕਾਰ ਜਤਿੰਦਰ ਵਿਰੁੱਧ ਜਿਨਸੀ ਸ਼ੋਸ਼ਣ ਦਾ ਮਾਮਲਾ ਰੱਦ
ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰ ਜਤਿੰਦਰ (ਜਿਨ੍ਹਾਂ ਦਾ ਅਸਲ ਨਾਂਅ ਰਵੀ ਕਪੂਰ ਹਨ) ਵਿਰੁੱਧ ਦਰਜ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਦਾਇਰ ਐੱਫ਼ਆਈਆਰ ਰੱਦ ਕਰ ਦਿੱਤੀ ਹੈ। ਜੱਜ ਅਜੇ ਮੋਹਨ ਗੋਇਲ ਨੇ ਅਦਾਕਾਰ ਜਤਿੰਦਰ ਵੱਲੋਂ ਦਾਇਰ...
Tue, 21 May 2019 03:34 PM IST 47 Yrs Old Sexual Exploitation Case Against Bollywood Actor Jatinder Dismissed ਹੋਰ...EVM ਨਾਲ ਸਾਰੀਆਂ VVPAT ਪਰਚੀਆਂ ਦੇ ਮਿਲਾਨ ਦੀ ਅਪੀਲ SC ਨੇ ਕੀਤੀ ਖਾਰਿਜ
ਪਟਿਆਲਾ ਜੇਲ੍ਹ ਦੇ ਰਿਸ਼ਵਤਖੋਰ ਸੁਪਰਇੰਟੈਂਡੈਂਟ ਤੇ 3 ਹੋਰ ਅਧਿਕਾਰੀ ਬਰਤਰਫ਼
ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਪਟਿਆਲਾ ਦੇ ਜੇਲ ਸੁਪਰਇੰਟੈਂਡੈਂਟ ਰਾਜਨ ਕਪੂਰ, ਅਸਿਸਟੈਂਟ ਸੁਪਰਇੰਟੈਂਡੈਂਟ ਵਿਕਾਸ ਸ਼ਰਮਾ ਤੇ ਸੁਖਜਿੰਦਰ ਸਿੰਘ ਅਤੇ ਪ੍ਰਗਣ ਸਿੰਘ ਦੀਆਂ ਸੇਵਾਵਾਂ ਬਰਤਰਫ਼ ਕਰ ਦਿੱਤੀਆਂ ਹਨ ਭਾਵ ਇਨ੍ਹਾਂ...
Thu, 25 Apr 2019 06:04 PM IST Corrupt Superintendent And 3 Other Officials Of Patiala Jail Dismissed ਹੋਰ...ਪਾਕਿਸਤਾਨੀ ਪੰਜਾਬ ਦਾ ‘ਬਕਵਾਸੀ’ ਮੰਤਰੀ ਬਰਤਰਫ਼
ਚੇਲੀ ਨਾਲ ਬਲਾਤਕਾਰ ਮਾਮਲੇ ’ਚ ਦਾਤੀ ਮਹਾਰਾਜ ਨੂੰ ਝੱਟਕਾ, CBI ਹੀ ਕਰੇਗੀ ਜਾਂਚ
ਦਿੱਲੀ ਹਾਈ ਕੋਰਟ ਨੇ ਬਲਾਤਕਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਦਾਤੀ ਮਹਾਰਾਜ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ਰਾਹੀਂ ਅਦਾਲਤ ਦੇ ਉਸ ਫੈਸਲੇ ਦੀ ਸਮੀਖਿਆ ਦੀ ਮੰਗ ਕੀਤੀ ਗਈ ਸੀ, ਜਿਸ ਚ ਉਸ ਦੇ ਖ਼ਿਲਾਫ਼ ਦਰਜ ਬਲਾਤਕਾਰ ਦੇ ਮਾਮਲੇ ਦੀ...
Wed, 14 Nov 2018 04:51 PM IST Delhi High Court Dismissed Daati Maharaj Plea Review Decision Making Transferred Case To Cbi CBI Cbi Investigation ਹੋਰ...