ਅਗਲੀ ਕਹਾਣੀ
Dollar ਦੇ ਖ਼ਬਰਾਂ
ਭਾਰਤ ਨਾਲ ਸਬੰਧ ਵਿਗਾੜ ਕੇ ਪਾਕਿ ਦਾ ਹਾਲ ਹੋਇਆ ਬਦ ਤੋਂ ਬਦਤਰ
–– ਪਾਕਿਸਤਾਨ ਦਾ ਵਾਲ–ਵਾਲ ਕਰਜ਼ੇ ਨਾਲ ਵਿੰਨ੍ਹਿਆ, 2.71 ਲੱਖ ਡਾਲਰ ਦਾ ਕਰਜ਼ਦਾਰ ਪਾਕਿਸਤਾਨ ਸਿਰ ਇਸ ਵੇਲੇ ਜਿੰਨਾ ਕਰਜ਼ਾ ਹੈ, ਓਨਾ 43 ਛੋਟੇ ਦੇਸ਼ਾਂ ਦੀ ਸਾਂਝੀ ਅਰਥ–ਵਿਵਸਥਾ ਹੈ।...
Sat, 10 Aug 2019 04:25 PM IST Pakistan Is Indebted To 2 Crore 71 Lakh Dollar ਹੋਰ...ਪਾਕਿਸਤਾਨੀ ਰੁਪਏ ਦੀ ਕੀਮਤ ਪੁੱਜੀ 162 ਰੁਪਏ ਦੇ ਪਾਰ
ਵਿਦੇਸ਼ੀ ਮੁਦਰਾ ਭੰਡਾਰ ਦੋ ਅਰਬ ਡਾਲਰ ਵਧਿਆ
ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 24 ਮਈ ਨੂੰ ਖਤਮ ਹਫਤੇ ਵਿਚ 1.99 ਅਰਬ ਡਾਲਰ ਵਧਕੇ 419.99 ਅਰਬ ਡਾਲਰ ਉਤੇ ਪਹੁੰਚ ਗਿਆ। ਇਸ ਤੋਂ ਪਹਿਲਾਂ 17 ਮਈ ਨੂੰ ਖਤਮ ਹਫਤੇ ਵਿਚ ਵਿਦੇਸ਼ੀ ਮੁਦਰਾ ਭੰਡਾਰ ਲਗਾਤਾਰ ਤਿੰਨ ਹਫਤੇ ਦੀ ਵੜਤ ਗੁਆਉਂਦਾ ਹੋਇਆ 2.06...
Sun, 02 Jun 2019 12:46 PM IST Mumbai Foreign Currency Billion Dollar Foreign Exchange Reserves Economic Foreign Exchange ਹੋਰ...ਲਗਾਤਾਰ ਚੌਥੇ ਦਿਨ ਪੈਟਰੋਲ–ਡੀਜ਼ਲ ਦੀਆਂ ਕੀਮਤਾਂ ਘਟੀਆ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਐਤਵਾਰ ਨੂੰ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਅੰਤਰਰਾਸ਼ਟਰ ਬਾਜ਼ਾਰ ਵਿਚ ਪਿਛਲੇ ਮਹੀਨੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਆਈ ਭਾਰੀ ਗਿਰਾਵਟ ਦੇ ਬਾਅਦ ਘਰੇਲੂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ...
Sun, 02 Jun 2019 12:32 PM IST Petrol Diesel Market Companies Indian Oil Dollar Crude Oil Prices Declined Prices Increased ਹੋਰ...ਪਾਕਿ ’ਚ 112 ਰੁਪਏ ਤੋਂ ਟੱਪਿਆ ਪੈਟਰੋਲ
ਰੁਪਏ ਨੂੰ ਮਿਲੀ 49 ਪੈਸੇ ਦੀ ਮਜ਼ਬੂਤੀ
ਘਰੇਲੂ ਸ਼ੇਅਰ ਬਾਜ਼ਾਰ ਵਿਚ ਰਹੀ ਤੂਫਾਨੀ ਤੇਜੀ ਅਤੇ ਦੁਨੀਆ ਦੀਆਂ ਹੋਰ ਪ੍ਰਮੁੱਖ ਮੁਦਰਾਵਾਂ ਦੇ ਬਾਸਕੇਟ ਵਿਚ ਡਾਲਰ ਦੇ ਕਮਜ਼ੋਰ ਹੋਣ ਨਾਲ ਅੰਤਰਬੈਕਿੰਗ ਮੁਦਰਾ ਬਾਜ਼ਾਰ ਵਿਚ ਭਾਰਤੀ ਮੁਦਰਾ ਸ਼ੁੱਕਰਵਾਰ ਨੂੰ 49 ਪੈਸੇ ਵਧਣ ਨਾਲ 69.53 ਰੁਪਏ ਪ੍ਰਤੀ ਡਾਲਰ...
Fri, 24 May 2019 08:03 PM IST Rupee Dollar Interbanking International Bank Currency ਹੋਰ...ਪਾਕਿ ਰੁਪਿਆ ਹੁਣ ਤੱਕ ਸਭ ਤੋਂ ਹੇਠਲੇ ਪੱਧਰ ਉਤੇ ਪਹੁੰਚਿਆ
ਪਾਕਿਸਤਾਨ ਆਰਥਿਕ ਮਸਲੇ ਉਤੇ ਚਾਰੇ ਚੁਫੇਰੇ ਤੋਂ ਘਿਰਦਾ ਨਜ਼ਰ ਆ ਰਿਹਾ ਹੈ। ਪਾਕਿ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਉਤੇ ਪਹੁੰਚ ਗਿਆ ਹੈ। ਵੀਰਵਾਰ ਨੁੰ 152.25 ਰੁਪਏ ਪ੍ਰਤੀ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਉਤੇ ਪਹੁੰਚਿਆ, ਜਦੋਂ...
Wed, 22 May 2019 11:36 AM IST Karachi Islamabad Pakistan Rupee Dollar Lowest Price ਹੋਰ...ਪਾਕਿ ’ਚ ਮਹਿੰਗਾਈ ਦੀ ਮਾਰ : 30 ਰੁਪਏ ਦਾ ਸੰਤਰਾ, 120 ਦਾ ਦੁੱਧ
ਗੁਆਂਢੀ ਦੇਸ਼ ਪਾਕਿਸਤਾਨ ਦੇ ਆਮ ਲੋਕ ਫਲ, ਸਬਜ਼ੀ ਅਤੇ ਦੁੱਧ ਨੂੰ ਤਰਸ ਰਹੇ ਹਨ। ਪਾਕਿਸਤਾਨ ਦੀ ਮੁਦਰਾ ਡਾਲਰ ਦੇ ਮੁਕਾਬਲੇ ਆਪਣੇ ਸਭ ਤੋਂ ਹੇਠਲੇ ਪੱਧਰ ਉਤੇ ਆ ਗਈ, ਮਹਿੰਗਾਈ ਆਪਣੇ ਰਿਕਾਰਡ ਪੱਧਰ ਉਤੇ ਪਹੁੰਚ ਗਈ, ਜਿਸ ਦੇ ਚਲਦਿਆਂ ਉਥੇ ਇਕ...
Sat, 18 May 2019 10:52 AM IST Karachi Pakistan Inflation Dollar Rupee Fall Economic Downturn People Suffering ਹੋਰ...ਰੁਪਿਆ ਡਾਲਰ ਦੇ ਮੁਕਾਬਲੇ 20 ਪੈਸੇ ਡਿੱਗਿਆ
ਟੋਕਿਓ ਉਲੰਪਿਕ 2020 ਲਈ ਟਿਕਟਾਂ ਦੀ ਵਿਕਰੀ ਸ਼ੁਰੂ, ਜਾਣੋ ਕੀਮਤ