ਅਗਲੀ ਕਹਾਣੀ
Drug Smuggler ਦੇ ਖ਼ਬਰਾਂ
ਸੀਸਵਾਂ ਰੋਡ ਮੁੱਲਾਂਪੁਰ ਤੋਂ ਡਰੱਗ ਸਮੱਗਲਰ ਬਿੱਲਾ ਨਸ਼ੇ ਸਮੇਤ ਕਾਬੂ
ਮੋਹਾਲੀ ਜ਼ਿਲ੍ਹੇ ਦੀ ਪੁਲਿਸ ਨੇ ਨਸ਼ਿਆਂ ਦੇ ਇੱਕ ‘ਮੋਸਟ ਵਾਂਟੇਡ’ ਸਮੱਗਲਰ ਬਲਵਿੰਦਰ ਸਿੰਘ ਉਰਫ਼ ਬਿੱਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਕੋਲੋਂ 750 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਉਸ ਨਾਲ ਉਸ ਦਾ ਸਾਥੀ...
Thu, 01 Aug 2019 12:59 PM IST Drug Smuggler Billa Arrested From Siswan Road Mullanpur ਹੋਰ...ਦਿੱਲੀ ’ਚ ਕੌਮਾਂਤਰੀ ਨਸ਼ਾ ਸਮੱਗਲਰਾਂ ਦਾ ਗਿਰੋਹ ਕਾਬੂ, 2.5 ਕਰੋੜ ਦਾ ਗਾਂਜਾ ਬਰਾਮਦ
ਦਿੱਲੀ ’ਚ ਨਸ਼ਿਆਂ ਦੇ ਸਮੱਗਲਰਾਂ ਦੇ ਇੱਕ ਕੌਮਾਂਤਰੀ ਗਿਰੋਹ ਨੂੰ ਕਾਬੂ ਕੀਤਾ ਹੈ ਤੇ ਉਨ੍ਹਾਂ ਕੋਲੋਂ ਢਾਈ ਕਰੋੜ ਰੁਪਏ ਦਾ ਗਾਂਜਾ ਬਰਾਮਦ ਹੋਇਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਸ਼ਨਾਖ਼ਤ ਮੁਹੰਮਦ ਕਾਜ਼ਿਮ...
Sat, 13 Jul 2019 03:35 PM IST International Drug Smuggler Arrested In Delhi Ganja Worth 250 Lakh Recovered ਹੋਰ...ਕਪੂਰਥਲਾ ਜੇਲ੍ਹ ’ਚ ਨਸ਼ਾ ਸਮਗਲਰ ਕੈਦੀਆਂ ਦੀ ਗਿਣਤੀ ਵਧੀ
ਕਪੂਰਥਲਾ ਦੀ ਜੇਲ੍ਹ ਵਿਚ ਲਗਾਤਾਰ ਨਸ਼ਾ ਤਸਕਰਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਸ ਜੇਲ੍ਹ ਵਿਚ ਜ਼ਿਆਦਾਤਰ ਦਿਨੋਂ ਦਿਨ ਨਸ਼ਾ ਵੇਚਣ ਵਾਲੇ ਕੈਦੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜੇਲ੍ਹ ਵਿਚ ਔਸਤਨ ਰੋਜ਼ਾਨਾ 20 ਕੈਦੀ ਆ ਰਹੇ ਹਨ, ਜਿਨ੍ਹਾਂ...
Tue, 09 Jul 2019 11:49 AM IST Kapurthala Jail Drug Smuggler Prisoner Punjab Kapurthala Correction House Punjab Government Intoxicants ਹੋਰ...ਚਿੱਟੇ ਖ਼ਿਲਾਫ਼ ਗੀਤ ਗਾਉਣ ਵਾਲਾ ਪੰਜਾਬੀ ਸਿੰਗਰ ਹਰਮਨ ਸਿੱਧੂ ਚਿੱਟੇ ਸਮੇਤ ਕਾਬੂ
ਪੰਜਾਬੀ ਗਾਇਕ ਹਰਮਨ ਸਿੱਧੂ ਨੂੰ ਪੰਜ ਦੋਸਤਾਂ ਸਮੇਤ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਮਾਮਲਾ ਨਾਕੇ ਉੱਤੇ ਜਾਂਚ ਦੌਰਾਨ ਸਿੱਧੂ ਦੀ ਕਾਰ ਵਿੱਚੋਂ ਹੈਰੋਇਨ ਬਰਾਮਦ ਹੋਣ ਦਾ ਹੈ। ਹਰਿਆਣਾ ਦੇ ਸਿਰਸਾ ਵਿਖੇ ਲੱਗੇ ਨਾਕੇ...
Sun, 30 Sep 2018 04:05 PM IST Drug Smuggler Punjabi Singer Harman Sidhuਡ੍ਰੱਗ ਸਮੱਗਲਰ 1.4 ਹੈਰੋਇਨ ਤੇ ਪਾਕਿ ਸਿਮ ਸਮੇਤ ਅੰਮ੍ਰਿਤਸਰ `ਚ ਕਾਬੂ
ਪੰਜਾਬ ਪੁਲਿਸ ਨੇ ਨਸਿ਼ਆਂ ਦੇ ਇੱਕ ਸਮੱਗਲਰ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਚੈਨ ਸਿੰਘ ਨਾਂਅ ਦੇ ਇਸ ਕਥਿਤ ਸਮੱਗਲਰ ਕੋਲੋਂ 1.4 ਕਿਲੋਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਇਹ ਨਸ਼ੀਲਾ ਪਦਾਰਥ ਪਾਕਿਸਤਾਨ...
Thu, 06 Sep 2018 08:55 PM IST Drug Smuggler Arrested 1.4 KG Heroinਨਸਿ਼ਆਂ ਦਾ ਵਿਦੇਸ਼ੀ ਸਮੱਗਲਰ 1.8 ਕਰੋੜ ਰੁਪਏ ਦੀ ਦੋ ਕਿਲੋ ਹੈਰੋਇਨ ਸਮੇਤ ਕਾਬੂ
ਪੰਜਾਬ ਪੁਲਿਸ ਨੇ ਨਸਿ਼ਆਂ ਦੇ ਇੱਕ ਨਾਈਜੀਰੀਆਈ ਸਮੱਗਲਰ ਫ਼ਰੈਂਕ ਮਾਰਜਨ (27) ਨੂੰ 1.8 ਕਰੋੜ ਰੁਪਏ ਮੁੱਲ ਦੀ ਦੋ ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਇਸ ਗ੍ਰਿਫ਼ਤਾਰੀ ਨੂੰ ਬਹੁਤ ਅਹਿਮ ਮੰਨ ਰਹੀ ਹੈ ਕਿਉਂਕਿ ਇਹ ਦਿੱਲੀ ਅਤੇ...
Tue, 21 Aug 2018 06:28 PM IST Drug Smuggler Arrested 1.80 Crore Rs Heroinਡਾ.ਗਾਂਧੀ ਨੇ ਨਸ਼ਾ ਤਸਕਰੀ ਮਾਮਲੇ 'ਤੇ ਘੇਰੀ ਕੈਪਟਨ ਸਰਕਾਰ, ਕਿਹਾ- ਅਫੀਮ, ਪੋਸਤ ਦੀ ਦਿਓ ਇਜ਼ਾਜ਼ਤ
ਪੰਜਾਬ ਵਿੱਚ ਨਸ਼ਿਆਂ ਦੇ ਮੁੱਦੇ ਤੇ ਬੁਰਾ ਘਿਰੀ ਕੈਪਟਨ ਸਰਕਾਰ ਤੇ ਪਟਿਆਲਾ ਤੋਂ ਸੰਸਦ ਮੈਂਬਰ ਡਾ.ਧਰਮਵੀਰ ਗਾਂਧੀ ਨੇ ਕਰਾਰਾ ਹਮਲਾ ਬੋਲਿਆ ਹੈ। ਡਾ.ਧਰਮਵੀਰ ਨੇ ਕੈਪਟਨ ਸਰਕਾਰ ਦੇ ਉਸ ਫੈਸਲੇ ਤੇ ਸਵਾਲ ਚੁੱਕੇ ਹਨ। ਜਿਸ 'ਚ ਸਰਕਾਰ ਨੇ ਨਸ਼ਾ...
Mon, 02 Jul 2018 07:53 PM IST Captain Government Patiala Mp Dharamvir Gandhi Drug Smuggler Ndps Act 1985 ਹੋਰ...ਨਸਿ਼ਆਂ ਦੇ ਸਮੱਗਲਰ ਨੇ ਬਣਾ ਲਈ 3 ਕਰੋੜ ਤੋਂ ਵੱਧ ਦੀ ਜਾਇਦਾਦ
ਜਲੰਧਰ: ਨਸਿ਼ਆਂ ਦੇ ਖ਼ਤਰਨਾਕ ਕਿਸਮ (ਏ ਵਰਗ) ਦੇ ਸਮਗਲਰ ਜਗੀਰ ਸਿੰਘ ਜ਼ੀਰਾ ਨੂੰ ਪੁਲਿਸ ਨੇ ਆਖ਼ਰ 14 ਸਾਲਾਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਉਸ ਨੂੰ ਵੀਰਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਨਸਿ਼ਆਂ ਦੀ ਸਮੱਗਲਿੰਗ ਤੋਂ ਉਸ ਨੇ...
Fri, 15 Jun 2018 02:07 PM IST Drug Smuggler Jageer Singh Zira Arrested Jagir Singh Zira ਹੋਰ...
- 1
- of
- 1