ਅਗਲੀ ਕਹਾਣੀ
Drug Smugglers ਦੇ ਖ਼ਬਰਾਂ
ਅਕਾਲੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਭਾਜਪਾਈਆਂ ਨੇ ਵੀ ਲਾਈ ਮੋਹਰ: ਰੰਧਾਵਾ
ਅੰਮ੍ਰਿਤਸਰ : ਨਸ਼ਾ ਤਸਕਰਾਂ ਅਤੇ STF ਵਿਚਕਾਰ ਮੁਕਾਬਲਾ
ਅੱਜ ਸਵੇਰੇ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵਿਚ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਗਈ ਐਸਟੀਐਫ ਅਤੇ ਤਸਕਰਾਂ ਵਿਚਕਾਰ ਮੁਕਾਬਲਾ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਜਦੋਂ ਐਸਟੀਐਫ ਨੇ ਮਿਲੀ ਸੂਚਨਾ ਦੇ ਆਧਾਰ ਉਤੇ...
Tue, 01 Oct 2019 10:42 AM IST Amritsar Shootings Drug Smugglers STF ਹੋਰ...ਕਾਰ ਚੋਰ ਗਰੋਹ ਦੇ ਦੋ ਮੈਂਬਰਾਂ ਦੀ ਗ੍ਰਿਫ਼ਤਾਰੀ ਮਗਰੋਂ 15 ਗੱਡੀਆਂ ਬਰਾਮਦ
ਜ਼ਿਲ੍ਹਾ ਪੁਲਿਸ ਫ਼ਾਜ਼ਿਲਕਾ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਸੱਮਗਲਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਗਠਿਤ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਵੰਤ ਸਿੰਘ ਉਰਫ਼ ਬਾਬਾ ਪੁੱਤਰ ਠਾਕਰ ਸਿੰਘ ਵਾਸੀ ਮੁਕਤਸਰ ਸਾਹਿਬ...
Tue, 17 Sep 2019 08:45 PM IST FAZILKA Drug Smugglers Evil Elementsਅੰਮ੍ਰਿਤਸਰ ’ਚ ਸਾਢੇ 7 ਕਿੱਲੋ ਹੈਰੋਇਨ ਤੇ 28 ਲੱਖ ਦੀ ਨਕਦੀ ਸਣੇ ਗ੍ਰਿਫ਼ਤਾਰ
ਅੰਮ੍ਰਿਤਸਰ ਪੁਲਿਸ ਨੇ ਸ਼ੁੱਕਰਵਾਰ ਨੂੰ ਪਾਕਿਸਤਾਨ ਤੋਂ ਸਮਰਥਨ ਪ੍ਰਾਪਤ ਨਸ਼ਾ ਤਸਕਰ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਜਿਸ ਪਾਸੋਂ 7.5 ਕਿੱਲੋ ਹੈਰੋਇਨ ਅਤੇ 28 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਸਮਸ਼ੇਰ ਸਿੰਘ ਉਰਫ਼ ਸ਼ੇਰਾ...
Fri, 13 Sep 2019 10:10 PM IST Punjab Amritsar Police 7.5 Kg Heroin Including Drug Smugglers Arrested Caught Cash ਹੋਰ...ਤਰਨ ਤਾਰਨ ’ਚ ਅਕਾਲੀ ਆਗੂ ਰਣੀਕੇ ਦੇ ਨੇੜਲੇ ਸਮੇਤ ਦੋ ਨਸ਼ਾ ਤਸਕਰ ਗ੍ਰਿਫ਼ਤਾਰ
ਤਰਨ ਤਾਰਨ ਪੁਲਿਸ ਨੇ ਸ਼ਨੀਵਾਰ ਨੂੰ ਦੋ ਕੈਟਗਰੀ 'ਏ' ਨਸ਼ਾ ਤਸਕਰਾਂ ਸਮੇਤ ਮਾਰਕੀਟ ਕਮੇਟੀ, ਅਟਾਰੀ ਦੇ ਸਾਬਕਾ ਚੇਅਰਮੈਨ ਨੂੰ ਗ੍ਰਿਫਤਾਰ ਕੀਤਾ ਹੈ । ਇਸ ਗ੍ਰਿਫਤਾਰੀ ਨਾਲ ਅਕਾਲੀ-ਭਾਜਪਾ ਸਰਕਾਰ ਦੌਰਾਨ ਨਸ਼ਾ ਅਪਰਾਧੀਆਂ ਤੇ ਸਿਆਸੀ ਰਸੂਖਦਾਰਾਂ...
Sat, 24 Aug 2019 09:39 PM IST Punjab Punjab Police Ssp Tarn Taran SSP Tarn Taran Prabhu Daia Akali Leaders Ranike Near Including Two Drug Smugglers Arrested Atari Ex Chairman ਹੋਰ...ਉੱਤਰੀ ਰਾਜਾਂ ਦੇ ਪੁਲਿਸ ਮੁਖੀ ਗੈਂਗਸਟਰ ਕਾਰਵਾਈਆਂ ਤੇ ਨਸ਼ਾ ਤਸਕਰੀ ਰੋਕਣ ਲਈ ਹੋਏ ਇੱਕਜੁੱਟ
ਡੀ.ਜੀ.ਪੀ ਪੰਜਾਬ ਸ੍ਰੀ ਦਿਨਕਰ ਗੁਪਤਾ ਚੰਡੀਗੜ੍ਹ ਵਿਖੇ ਉੱਤਰੀ ਸੂਬਿਆਂ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ। ਅਪਰਾਧਾਂ ਦੇ ਅੰਕੜੇ ਸਾਂਝੇ ਕਰਨ ਲਈ ਪੰਚਕੂਲਾ 'ਚ ਬਣੇਗਾ...
Wed, 17 Jul 2019 08:51 PM IST Common Police Drug Secretariat Established At Panchkula For Sharing Data On Crime And Criminals Police Chiefs Of Northern States Cut The Supply Chain Of Narcotics And Drugs Drug Smugglers Gangsters Operating In The Region ਹੋਰ...ਕਪੂਰਥਲਾ ਦੀ ਜੇਲ੍ਹ ’ਚ ਸਮਰਥਾ ਤੋਂ ਜ਼ਿਆਦਾ ਕੈਦੀ
ਪੰਜਾਬ ਦੇ ਕਪੂਰਥਲਾ ਦੀ ਮਾਡਰਨ ਜੇਲ੍ਹ ਵਿਚ ਸਮਰੱਥਾ ਤੋਂ ਕਿਤੇ ਜ਼ਿਆਦਾ ਕੈਦੀ ਰੱਖੇ ਜਾ ਰਹੇ ਹਨ। ਮਾਡਰਨ ਜੇਲ੍ਹ ਕਪੂਰਥਲਾ ਦੀ ਕੈਦੀ ਰੱਖਣ ਦੀ ਸਮਰਥਾ 2800 ਦੀ ਹੈ, ਜਿੱਥੇ ਸਮਰਥਾ ਤੋਂ ਕਿਤੇ ਜ਼ਿਆਦਾ 3300 ਕੈਦੀਆਂ ਨੂੰ ਰੱਖਿਆ ਜਾ ਰਿਹਾ ਹੈ।...
Tue, 09 Jul 2019 11:42 AM IST Kapurthala Jail Modern Prisoner Drug Smugglers Lok Sabha Elections Punjab Jammer ਹੋਰ...ਪੰਜਾਬ ’ਚ ਇੰਝ ਠੱਪਿਆ ਜਾਵੇਗਾ ਨਸ਼ਾ–ਸਮੱਗਲਰਾਂ ਦਾ ਮੱਕੂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਸ਼ਿਆਂ ਦੇ ਖ਼ਾਤਮੇ ਬਾਰੇ ਇੱਕ ਚਿੱਠੀ ਲਿਖੀ ਸੀ ਤੇ ਉਸ ਦੇ ਜਵਾਬ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਅੰਮ੍ਰਿਤਸਰ ਵਿਖੇ ਆਪਣਾ ਦਫ਼ਤਰ...
Wed, 26 Jun 2019 05:21 PM IST Drug Smugglers Will Be Eliminated In Punjab In This Way ਹੋਰ...ਪੰਜਾਬ ’ਚ ਸਰਗਰਮ ਨਸ਼ਾ–ਸਮੱਗਲਰਾਂ ਦੇ ਨਾਂਅ ਦੱਸੋ, ਤੁਰੰਤ ਫੜਾਂਗੇ: ਕੈਪਟਨ ਅਮਰਿੰਦਰ ਸਿੰਘ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਰਾਜਪਾਲ ਦੇ ਭਾਸ਼ਣ ਉੱਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਤੱਕ ਜਾਂ ਉਨ੍ਹਾਂ ਦੇ ਕਿਸੇ ਸਰਕਾਰੀ ਅਧਿਕਾਰੀ ਤੱਕ ਨਸ਼ਿਆਂ ਦੇ ਸਮੱਗਲਰਾਂ ਬਾਰੇ ਜਾਣਕਾਰੀ ਪਹੁੰਚਾਈ...
Wed, 20 Feb 2019 04:04 PM IST Tell The Names Drug Smugglers We Shall Arrest Them Captain Amrinder Singh ਹੋਰ...ਫ਼ਿਰੋਜ਼ਪੁਰ ਸਰਹੱਦ ’ਤੇ ਸੁਰੱਖਿਆ ਬਲਾਂ ਤੇ ਨਸ਼ਾ ਤਸਕਰਾਂ ਵਿਚਾਲੇ ਫ਼ਾਇਰਿੰਗ
ਭਾਰਤ–ਪਾਕਿਸਤਾਨ ਦੀ ਪੰਜਾਬ ਦੇ ਫ਼ਿਰੋਜ਼ਪੁਰ ਤੇ ਲੱਗਦੀ ਸਰਹੱਦ ਤੇ ਭਾਰਤੀ ਸੁਰੱਖਿਆ ਬਲਾਂ ਅਤੇ ਪਾਕਿਸਤਾਨੀ ਨਸ਼ਾ ਤਸਕਰਾਂ ਵਿਚਾਲੇ ਲੰਘੀ ਰਾਤ ਫ਼ਾਇਰਿੰਗ ਹੋਣ ਦੀ ਖ਼ਬਰ ਮਿਲ ਰਹੀ ਹੈ। ਜਾਣਕਾਰੀ ਮੁਤਾਬਕ ਠੰਢ ਅਤੇ ਘੁੱਪ ਹਨੇਰੇ...
Mon, 28 Jan 2019 12:27 PM IST Firozpur Border Security Forces Drug Smugglers Firing Pakistan Drug Smugglers 3 Kg Heroin 1.5 Crore BSF Pakit Exports ਹੋਰ...