ਅਗਲੀ ਕਹਾਣੀ
ED ਦੇ ਖ਼ਬਰਾਂ
YES Bank ਘੁਟਾਲਾ: ED ਨੇ ਕਿਹਾ, ਰਾਣਾ ਕਪੂਰ ਨੇ 4300 ਕਰੋੜ ਰੁਪਏ ਦੇ ਕਾਲੇ ਧਨ ਨੂੰ ਕੀਤਾ ਸਫੇਦ
ਯੈਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੀ ਹਿਰਾਸਤ ਦੀ ਮੰਗ ਕਰਦਿਆਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਪਟੀਸ਼ਨ ਚ ਕਿਹਾ ਹੈ ਕਿ ਮੁੱਢਲੀ ਜਾਂਚ ਚ ਜੋ ਕੁਝ ਸਾਹਮਣੇ ਆਇਆ ਹੈ ਉਸ ਅਨੁਸਾਰ ਕਪੂਰ 4,300 ਕਰੋੜ ਰੁਪਏ ਕਮਾ ਕੇ ਕਾਲੇ ਧਨ ਨੂੰ ਸਫੇਦ ਕਰਨ...
Tue, 10 Mar 2020 05:38 PM IST YES Bank Scam ED Rana Kapoor Rs 4300 Crore Black Money White ਹੋਰ...ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ ਪੁੱਛਗਿੱਛ ਲਈ ਈਡੀ ਦਫ਼ਤਰ ਲਿਆਂਦਾ
ਯੈੱਸ ਬੈਂਕ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਰਾਣਾ ਕਪੂਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫਤਰ ਵਿੱਚ ਪੁੱਛਗਿੱਛ ਲਈ ਲਿਜਾਇਆ ਗਿਆ ਹੈ। ਈਡੀ ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਘਰ ਛਾਪਾ ਮਾਰਿਆ।...
Sat, 07 Mar 2020 05:04 PM IST Yes Bank Rana Kapoor Inquiry Enforcement Directorate ED Yes Bank Crisis ਹੋਰ...Yes Bank ਦੇ ਸਾਬਕਾ CEO ਰਾਣਾ ਕਪੂਰ ਦੇ ਘਰ ਈਡੀ ਦਾ ਛਾਪਾ
ਮਨੀ–ਲਾਂਡਰਿੰਗ ਦੇ ਕੇਸ ’ਚ ਜੈੱਟ ਏਅਰਵੇਜ਼ ਦੇ ਨਰੇਸ਼ ਗੋਇਲ ਦੇ ਘਰ ’ਤੇ ED ਦਾ ਛਾਪਾ
ਜੈੱਟ ਏਅਰੇਜ਼ ਦੇ ਸਾਬਕਾ ਸੀਈਓ (CEO) ਨਰੇਸ਼ ਗੋਇਲ ਦੇ ਮੁੰਬਈ ਸਥਿਤ ਘਰ ’ਚ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਛਾਪਾ ਮਾਰਿਆ ਹੈ। ਇਹ ਛਾਪੇਮਾਰੀ ਮਨੀ–ਲਾਂਡਰਿੰਗ ਦੇ ਇੱਕ ਮਾਮਲੇ ’ਚ ਕੀਤੀ ਗਈ ਹੈ। ਇਸ ਸਬੰਧੀ ED ਨੇ ਇੱਕ...
Thu, 05 Mar 2020 08:01 AM IST ED Raids Residence Of Jet Airways Naresh Goyal In A Money Laundering Case ਹੋਰ...ਸ਼ਾਹੀਨ ਬਾਗ ਦੇ ਤਾਰ PFI ਨਾਲ ਜੁੜੇ, AAP ਤੇ ਕਾਂਗਰਸ ਦੇ ਕੁਝ ਵੱਡੇ ਨੇਤਾ ਵੀ ਸ਼ਾਮਲ: ED
CAA ਵਿਰੋਧ ਲਈ PFI ਤੋਂ ਫ਼ੰਡਿੰਗ ’ਤੇ ਬੋਲੇ ਕਪਿਲ ਸਿੱਬਲ ਤੇ ਇੰਦਰਾ ਜੈਸਿੰਘ
ਉੱਤਰ ਪ੍ਰਦੇਸ਼ ’ਚ ਸਿਟੀਜ਼ਨਸ਼ਿਪ ਸੋਧ ਐਕਟ (ਸੀਏਏ) ਦੇ ਖਿਲਾਫ ਹਾਲ ਹੀ ਵਿੱਚ ਹੋਏ ਹਿੰਸਕ ਪ੍ਰਦਰਸ਼ਨਾਂ ਕਾਰਨ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਕੇਰਲਾ ਸਥਿਤ ਸੰਗਠਨ ਪੀਐਫਆਈ ਨਾਲ ਆਰਥਿਕ ਲੈਣ-ਦੇਣ ਨੂੰ ਲੈ ਕੇ ਕਥਿਤ ਨੋਟ ਨੂੰ ਲੈ...
Mon, 27 Jan 2020 09:22 PM IST CAA Opposition PFI Funding Speech Kapil Sibal Indira Jassingh Congress ED ਹੋਰ...CAA ਵਿਰੁੱਧ ਹਿੰਸਾ ਲਈ 120 ਕਰੋੜ ਰੁਪਏ PFI ਨੇ ਕੀਤੇ ਸਨ ਟਰਾਂਸਫਰ : ਈਡੀ
ਨਾਗਰਿਕਤਾ ਸੋਧ ਕਾਨੂੰਨ (ਸੀਏਏ) ਅਤੇ ਰਾਸ਼ਟਰੀ ਨਾਗਰਿਕਤਾ ਰਜਿਸਟਰ (ਐਨਆਰਸੀ) ਵਿਰੁੱਧ ਦੇਸ਼ ਭਰ 'ਚ ਰੋਸ ਪ੍ਰਦਰਸ਼ਨ ਜਾਰੀ ਹੈ। ਸ਼ੁਰੂਆਤ ਵਿੱਚ ਇਨ੍ਹਾਂ ਰੋਸ ਪ੍ਰਦਰਸ਼ਨਾਂ ਦੌਰਾਨ ਹਿੰਸਾ ਹੋਈ ਸੀ। ਇਸ ਹਿੰਸਾ ਦੀਆਂ ਤਾਰਾਂ ਪਾਪੁਲਰ ਫਰੰਟ ਆਫ਼...
Mon, 27 Jan 2020 07:43 PM IST Anti CAA Protests Direct Link Popular Front Of India PFI 120 Crores Deposited 73 Accounts ED ਹੋਰ...ED ਤੇ CBI ਦੇ ਡਰੋਂ ਦਿੱਲੀ ਦੇ ਚੋਣ ਮੈਦਾਨ ਤੋਂ ਭੱਜੇ ਅਕਾਲੀ: ਮਨਜੀਤ ਸਿੰਘ ਜੀਕੇ
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਭਾਰਤੀ ਜਨਤਾ ਪਾਰਟੀ ਵਲੋਂ ਟਿਕਟਾਂ ਨਹੀਂ ਦੇਣ ਨੂੰ ‘ਜਾਗੋ ਪਾਰਟੀ’ ਨੇ ਸੁਖਬੀਰ ਸਿੰਘ ਬਾਦਲ ਦੀ ਸਲਾਹਕਾਰ ਮੰਡਲੀ ਦੀ ਅਸਫਲਤਾ ਕਰਾਰ ਦਿੱਤਾ ਹੈ। ਜਾਗੋ ਭਾਵ...
Wed, 22 Jan 2020 02:57 PM IST Akalis Fled From Delhi Poll Scenario Due To Fear Of ED And CBI Says Manjit Singh GK ਹੋਰ...ਈਡੀ ਨੇ ਚੰਦਾ ਕੋਛੜ ਅਤੇ ਉਸ ਦੇ ਪਰਿਵਾਰ ਦੀ ਕੁਲ 78 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਈਸੀਆਈਸੀਆਈ ਬੈਂਕ ਦੇ ਸਾਬਕਾ ਐਮਡੀ ਅਤੇ ਸੀਈਓ ਚੰਦਾ ਕੋਛੜ ਅਤੇ ਉਸ ਦੇ ਪਰਿਵਾਰ ਦੀ ਜਾਇਦਾਦ ਜ਼ਬਤ ਕਰ ਲਈ ਹੈ। ਕੁੱਲ 78 ਕਰੋੜ ਦੀ ਚੱਲ ਚੱਲ ਅਚੱਲ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਵਿਚ ਮੁੰਬਈ ਵਿੱਚ ਇਕ ਫਲੈਟ ਅਤੇ...
Fri, 10 Jan 2020 05:02 PM IST ED Chanda Kochhar Total Assets 78 Crores Confiscated Enforcement Directorate ਹੋਰ...ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਸਿੰਘ ਨੂੰ ਈ.ਡੀ. ਨੇ ਕੀਤਾ ਗ੍ਰਿਫ਼ਤਾਰ