ਅਗਲੀ ਕਹਾਣੀ
Enforcement Directorate ਦੇ ਖ਼ਬਰਾਂ
ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਨੂੰ ਪੁੱਛਗਿੱਛ ਲਈ ਈਡੀ ਦਫ਼ਤਰ ਲਿਆਂਦਾ
ਯੈੱਸ ਬੈਂਕ ਦੇ ਸੰਸਥਾਪਕ ਅਤੇ ਸਾਬਕਾ ਸੀਈਓ ਰਾਣਾ ਕਪੂਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫਤਰ ਵਿੱਚ ਪੁੱਛਗਿੱਛ ਲਈ ਲਿਜਾਇਆ ਗਿਆ ਹੈ। ਈਡੀ ਨੇ ਸ਼ੁੱਕਰਵਾਰ ਨੂੰ ਮੁੰਬਈ ਵਿੱਚ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ ਦੇ ਘਰ ਛਾਪਾ ਮਾਰਿਆ।...
Sat, 07 Mar 2020 05:04 PM IST Yes Bank Rana Kapoor Inquiry Enforcement Directorate ED Yes Bank Crisis ਹੋਰ...ਈਡੀ ਨੇ ਚੰਦਾ ਕੋਛੜ ਅਤੇ ਉਸ ਦੇ ਪਰਿਵਾਰ ਦੀ ਕੁਲ 78 ਕਰੋੜ ਦੀ ਜਾਇਦਾਦ ਕੀਤੀ ਜ਼ਬਤ
ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਈਸੀਆਈਸੀਆਈ ਬੈਂਕ ਦੇ ਸਾਬਕਾ ਐਮਡੀ ਅਤੇ ਸੀਈਓ ਚੰਦਾ ਕੋਛੜ ਅਤੇ ਉਸ ਦੇ ਪਰਿਵਾਰ ਦੀ ਜਾਇਦਾਦ ਜ਼ਬਤ ਕਰ ਲਈ ਹੈ। ਕੁੱਲ 78 ਕਰੋੜ ਦੀ ਚੱਲ ਚੱਲ ਅਚੱਲ ਜਾਇਦਾਦ ਜ਼ਬਤ ਕੀਤੀ ਗਈ ਹੈ। ਇਸ ਵਿਚ ਮੁੰਬਈ ਵਿੱਚ ਇਕ ਫਲੈਟ ਅਤੇ...
Fri, 10 Jan 2020 05:02 PM IST ED Chanda Kochhar Total Assets 78 Crores Confiscated Enforcement Directorate ਹੋਰ...INX Media Case: : ਪੀ ਚਿਦੰਬਰਮ ਦੀ ਨਿਆਂਇਕ ਹਿਰਾਸਤ 'ਚ 27 ਨਵੰਬਰ ਤੱਕ ਵਾਧਾ
ਆਈਐਨਐਕਸ ਮੀਡੀਆ ਕੇਸ ਵਿੱਚ, ਦਿੱਲੀ ਦੀ ਰਾਊਜ ਐਵੀਨਿਊ ਕੋਰਟ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਪੀ ਚਿਦੰਬਰਮ ਦੀ ਨਿਆਂਇਕ ਹਿਰਾਸਤ ਵਿੱਚ 27 ਨਵੰਬਰ ਤੱਕ ਵਾਧਾ ਕੀਤਾ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਪੀ ਚਿਦੰਬਰਮ ਨੂੰ...
Wed, 13 Nov 2019 05:18 PM IST P Chidambram Judicial Custody Inx Media Case Congress Leader P Chidambaram Judicial Custody Enforcement Directorate P Chidambaram Video Conferencing ਹੋਰ...ਚਿਦੰਬਰਮ ਤੋਂ ਪਹਿਲੀ ਵਾਰ ਪੁੱਛਗਿੱਛ ਕਰੇਗਾ ED, ਦਿੱਲੀ ਕੋਰਟ ਨੇ ਦਿੱਤੀ ਇਜਾਜ਼ਤ
ਦਿੱਲੀ ਅਦਾਲਤ ਨੇ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਕਾਂਗਰਸ ਨੇਤਾ ਪੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਅਤੇ ਉਸ ਤੋਂ ਪੁੱਛਗਿੱਛ ਕਰਨ ਦੀ ਆਗਿਆ ਦੇ ਦਿੱਤੀ ਹੈ। ਦੱਸ ਦੇਈਏ ਕਿ ਦਿੱਲੀ ਦੀ ਵਿਸ਼ੇਸ਼ ਅਦਾਲਤ ਨੇ ਸੋਮਵਾਰ ਨੂੰ ਆਈਐਨਐਕਸ ਮੀਡੀਆ ਕੇਸ ਵਿੱਚ...
Tue, 15 Oct 2019 04:54 PM IST P Chidambaram Delhi Court Arrest Enforcement Directorate ਹੋਰ...ਡੀ ਸ਼ਿਵਕੁਮਾਰ ਦੀ ਨਿਆਂਇਕ ਹਿਰਾਸਤ 15 ਅਕਤੂਬਰ ਤੱਕ ਵਧੀ, ਤਿਹਾੜ ਜੇਲ੍ਹ 'ਚ ਈਡੀ ਕਰੇਗੀ ਪੁੱਛਗਿੱਛ
ਦਿੱਲੀ ਦੀ ਅਦਾਲਤ ਨੇ ਡੀ ਸਿਵਕੁਮਾਰ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਨਿਆਂਇਕ ਹਿਰਾਸਤ ਵਿੱਚ 15 ਅਕਤੂਬਰ ਤੱਕ ਦਾ ਵਾਧਾ ਕੀਤਾ ਹੈ। ਨਾਲ ਹੀ, ਅਦਾਲਤ ਨੇ ਈਡੀ ਨੂੰ 4 ਅਤੇ 5 ਅਕਤੂਬਰ ਨੂੰ ਤਿਹਾੜ ਜੇਲ੍ਹ ਵਿੱਚ ਸ਼ਿਵਕੁਮਾਰ ਤੋਂ ਪੁੱਛਗਿੱਛ ਕਰਨ ਦੀ...
Tue, 01 Oct 2019 03:47 PM IST D Sivakumar Judicial Custody Tihar Jai ED Enforcement Directorate ਹੋਰ...ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਈਡੀ ਦਾ ਸੰਮਨ, ਜਾਣੋ ਕੀ ਹੈ ਮਾਮਲਾ
ਈਡੀ ਨੇ ਇੱਕ ਵਾਰ ਫਿਰ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸੀ ਨੇਤਾ ਪੀ ਚਿਦੰਬਰਮ ਨੂੰ ਸੰਮਨ ਜਾਰੀ ਕੀਤੇ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਹਵਾਬਾਜ਼ੀ ਘੁਟਾਲੇ ਮਨੀ ਲਾਂਡਰਿੰਗ ਮਾਮਲੇ ਨਾਲ ਜੁੜੀ ਜਾਂਚ...
Mon, 19 Aug 2019 05:37 PM IST P Chidambaram Congress Leader P Chidambaram P Chidambaram Summoned By Enforcement Directorate Enforcement Directorate ED Aviation Scam During UPA Rule ਹੋਰ...‘ਇਸਲਾਮਿਕ ਬੈਂਕ’ ਕਾਇਮ ਕਰਨ ਦੇ ਨਾਂਅ ’ਤੇ ਕਰੋੜਾਂ ਠੱਗਣ ਵਾਲਾ ਮਨਸੂਰ ਖ਼ਾਨ ਕਾਬੂ
ਆਈਐੱਮਏ ਜਿਊਲਰਜ਼ ’ਚ ਕਰੋੜਾਂ ਰੁਪਏ ਦੇ ਘੁਟਾਲ਼ੇ ਦੇ ਮੁਲਜ਼ਮ ਮੁਹੰਮਦ ਮਨਸੂਰ ਖ਼ਾਨ ਨੂੰ ਇਨਫ਼ੋਰਸਮੈਂਟ ਡਾਇਰੈਕਟੋਰੇਟ (ED) ਨੇ ਦਿੱਲੀ ਹਵਾਈ ਅੱਡੇ ਤੋਂ ਅੱਜ ਸਵੇਰੇ ਗ੍ਰਿਫ਼ਤਾਰ ਕਰ ਲਿਆ ਹੈ। ਉਸ ਤੋਂ ਅਗਲੇਰੀ ਪੁੱਛਗਿੱਛ ਲਈ ਦਿੱਲੀ ਦਫ਼ਤਰ...
Fri, 19 Jul 2019 08:43 AM IST Enforcement Directorate Arrests IMA Ponzi Scam Fraudster Mansoor Khan ਹੋਰ...ਚੌਕਸੀ ਨੂੰ ਭਾਰਤ ਲਿਆਉਣ ਲਈ ਏਅਰ ਐਬੁਲੈਂਸ ਇੰਟੀਗੁਆ ਭੇਜਣ ਨੂੰ ਤਿਆਰ ED
ਕਰੋੜਾਂ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੁਟਾਲਾ ਦੇ ਪ੍ਰਮੁੱਖ ਦੋਸ਼ੀਆਂ ਵਿਚੋਂ ਇਕ ਮੇਹੁਲ ਚੌਕਸੀ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਮੁੰਬਈ ਦੀ ਇਕ ਅਦਾਲਤ ਵਿਚ ਇਕ ਜਵਾਬੀ ਹਲਫਨਾਮਾ ਦਾਇਰ ਕੀਤਾ ਹੈ। ਇਸ ਹਲਫਨਾਮੇ ਵਿਚ ਕਿਹਾ ਕਿ ਮੈਡੀਕਲ...
Sat, 22 Jun 2019 11:35 AM IST Punjab National Bank Mehul Vigilance ED Enforcement Directorate Bombay High Court Integua ਹੋਰ...ਈਡੀ ਨੇ ਚੌਟਾਲਾ ਦੀ ਦਿੱਲੀ ’ਚ 1.94 ਕਰੋੜ ਦੀ ਜਾਇਦਾਦ ਕੀਤੀ ਕੁਰਕ
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਅਤੇ ਹੋਰ ਖਿਲਾਫ ਧਨ ਸ਼ੋਧਨ (ਮਨੀ ਲਾਡਰਿੰਗ) ਦੇ ਇਕ ਮਮਾਲੇ ਦੇ ਸਿਲਸਿਲੇ ਵਿਚ ਚੌਟਾਲਾ ਦੀ ਦਿੱਲੀ ’ਚ ਸਥਿਤ 1.94...
Fri, 17 May 2019 07:20 PM IST ED Enforcement Directorate Om Prakash Chautala Money Laundering Property Attachment ਹੋਰ...ED ਨੇ ਮਿਸ਼ੇਲ ਖਿਲਾਫ਼ ਦਾਇਰ ਕੀਤੀ ਪੂਰਕ ਚਾਰਜਸ਼ੀਟ, 225 ਕਰੋੜ ਲੈਣ ਦਾ ਦੋਸ਼
ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅਗਸਤਾ ਵੈਸਟਲੈਂਡ ਵੀਵੀਆਈਪੀ ਹੈਲੀਕਾਪਟਰ ਘੁਟਾਲਾ ਮਾਮਲੇ ਚ ਗ੍ਰਿਫ਼ਤਾਰ ਕਥਿਤ ਵਿਚੋਲੇ ਕ੍ਰਿਸ਼ਿਚਯਨ ਮਿਸ਼ੇਨ ਖਿਲਾ਼ਫ ਦਿੱਲੀ ਦੀ ਇਕ ਅਦਾਲਤ ਚ ਵੀਰਵਾਰ ਨੂੰ ਇਕ ਪੂਰਕ ਦੋਸ਼–ਪੱਤਰ ਦਾਇਰ ਕੀਤਾ।...
Fri, 05 Apr 2019 03:17 AM IST ED Mitchell Filed Supplementary Charge Sheet 225 Million Takedown Guilt Vvip Chopper Enforcement Directorate Christian Michel ਹੋਰ...