ਅਗਲੀ ਕਹਾਣੀ
Ferozepur ਦੇ ਖ਼ਬਰਾਂ
ਫਿਰੋਜ਼ਪੁਰ ਦੇ ਟੇਂਡੀਵਾਲਾ 'ਤੇ ਬੰਨ੍ਹ 'ਚ ਕੋਈ ਪਾੜ ਨਹੀਂ
ਟੇਂਡੀਵਾਲਾ 'ਤੇ ਬੰਨ੍ਹ ਸਬੰਧੀ ਮੀਡੀਆ ਰਿਪੋਰਟ ਨੂੰ ਝੂਠੀ ਅਫ਼ਵਾਹ ਕਰਾਰ ਦਿੰਦਿਆਂ, ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫਿਰੋਜਪੁਰ ਦੇ ਹੁਸੈਨੀਵਾਲਾ ਬਾਰਡਰ 'ਤੇ ਪਿੰਡ ਟੇਂਡੀਵਾਲਾ ਵਿਖੇ ਬੰਨ੍ਹ ਵਿੱਚ ਪਾੜ ਪੈਣ ਦੀਆਂ ਸਾਰੀਆਂ ਖ਼ਬਰਾਂ ਝੂਠੀਆਂ...
Mon, 26 Aug 2019 09:24 PM IST Punjab Government Of Punjab Capt. Amarinder Singh Ferozepur Tendivala Dam No Path Flood ਹੋਰ...ਪਾਕਿਸਤਾਨ ਦੇ ਛੱਡੇ ਵਾਧੂ ਪਾਣੀ ਕਾਰਨ ਪਿੰਡ ਟਾਂਡੀਵਾਲਾ ਦਾ ਬੰਨ੍ਹ ਨੁਕਸਾਨਿਆ
ਸਤਲੁਜ ਦਰਿਆ ਵਿੱਚ, ਪਾਣੀ ਦੇ ਪੱਧਰ ਵਿੱਚ ਅਚਾਨਕ ਵਾਧਾ ਹੋਣ ਕਾਰਨ ਭਾਰਤ-ਪਾਕਿ ਸਰਹੱਦ 'ਤੇ ਪੈਂਦੇ ਪਿੰਡ ਟਾਂਡੀਵਾਲਾ ਵਿੱਚ ਨੁਕਸਾਨੇ ਗਏ ਬੰਨ੍ਹ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ। ਮੌਕੇ 'ਤੇ ਚੱਲ ਰਹੇ ਕੰਮਾਂ ਦਾ...
Sun, 25 Aug 2019 09:58 PM IST Ferozepur Punjab Government Of Punjab Pakistan Khadi Extra Water Village Tandivala Dam Damage ਹੋਰ...ਮਾਨਸਾ ADC ਦੇ ਹੱਕ ’ਚ ਫਿਰੋਜ਼ਪੁਰ ADC ਵਲੋਂ ਧਰਨਾ
ਮਾਨਸਾ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਮੀਤ ਸਿੰਘ ਸਿੱਧੂ ਨਾਲ ਕਾਂਗਰਸੀ ਆਗੂ ਵੱਲੋਂ ਕੀਤੀ ਗਈ ਬਦਸਲੂਕੀ ਦਾ ਮਾਮਲਾ ਪੰਜਾਬ ਭਰ ਵਿਚ ਸੰਘਰਸ਼ ਦਾ ਰੂਪ ਧਾਰਨ ਕਰ ਰਿਹਾ ਹੈ। ਮਾਨਸਾ ਦੇ ਏਡੀਸੀ ਵਿਕਾਸ ਦੇ ਹੱਕ ਵਿਚ ਫਿਰੋਜ਼ਪੁਰ ਦੇ ਵਧੀਕ...
Thu, 01 Aug 2019 02:25 PM IST Ferozepur Along With Other Staff Today Sat On Protest Against Misbehave Mansa Congress Leader ਹੋਰ...ਸਹੁਰਿਆਂ ਨੇ ਦਾਜ ਖਾਤਰ ਗਰਭਵਤੀ ਨੁੰਹ ਨੂੰ ਲੱਤਾਂ-ਘਸੁੰਨਾਂ ਨਾਲ ਕੁੱਟਿਆ
ਫ਼ਿਰੋਜ਼ਪੁਰ ਦੇ ਥਾਣਾ ਲਕਖੋਕੇ ਬਹਰਾਮ ਚ ਪੈਂਦੇ ਪਿੰਡ ਗਜਨੀ ਵਾਲਾ ਚ ਸਹੁਰਿਆਂ ਨੇ ਗਰਭਵਤੀ ਨੁੰਹ ਨੂੰ ਲੱਤਾਂ-ਘਸੁੰਨਾਂ ਨਾਲ ਬੁਰੀ ਤਰ੍ਹਾਂ ਕੁੱਟਿਆ। ਪੇਕੇ ਵਾਲਿਆਂ ਨੇ ਦੋਸ਼ ਲਗਾਇਆ ਕਿ ਪੀੜਤਾ ਦੇ ਗਰਭ ਦੇ ਬੱਚੇ ਨੂੰ ਡੇਗਣ ਖਾਤਰ ਉਸ ਦੇ ਢਿੱਡ ਚ...
Wed, 10 Jul 2019 01:57 AM IST Punjab Ferozepur In Laws Pregnant Nos Legs-necked Beaten Serious Case Case Record Police Statement ਹੋਰ...ਪਤਨੀ ਨਾਲ ਸਬੰਧ ਦੇ ਸ਼ੱਕ ’ਚ ਤੇਜ਼ਧਾਰ ਹਥਿਆਰ ਨਾਲ ਨੌਜਵਾਨ ਕਤਲ
ਫ਼ਿਰੋਜ਼ਪੁਰ ਦੇ ਥਾਦਾ ਸਦਰ ਜੀਰਾ ਦੇ ਪਿੰਡ ਬਹਕ ਗੁਜਰਾਂ ਚ ਤਿੰਨ ਲੋਕਾਂ ਨੇ ਰਸਤੇ ਚ ਘੇਰ ਤੇਜ਼ਧਾਰ ਹਥਿਆਰਾਂ ਨਾਲ ਗੁਰਬਾਗ (19) ਦਾ ਕਤਲ ਕਰ ਦਿੱਤਾ। ਦੋਸ਼ੀਆਂ ਚੋਂ ਸੋਨੂੰ ਨਾਂ ਦੇ ਵਿਅਕਤੀ ਨੂੰ ਸ਼ੱਕ ਸੀ ਕਿ ਉਸਦੀ ਪਤਨੀ ਨਾਲ ਗੁਰਬਾਗ ਦੇ ਸਬੰਧ ਹਨ।...
Wed, 10 Jul 2019 01:47 AM IST Punjab Ferozepur Wife Relationship Doubts Thieves Weapons Youth Murder ਹੋਰ...ਭਾਰਤ-ਪਾਕਿ ਸਰਹੱਦ ਨੇੜਿਉਂ 4.8 ਕਿਲੋ ਹੈਰੋਇਨ ਬਰਾਮਦ
ਐਸ ਐਸ ਪੀ ਫਿਰੋਜ਼ਪੁਰ ਸੰਦੀਪ ਗੋਇਲ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ। ਭਾਰਤ–ਪਾਕਿਸਤਨ ਦੀ ਸਰਹੱਦ ਉੱਤੇ ਬੀਐਸਐਫ ਅਤੇ ਪੁਲਿਸ ਨੂੰ ਸਾਂਝੀ ਮੁਹਿੰਮ ਵਿੱਚ ਹੈਰੋਇਨ ਫੜਨ ਵਿੱਚ ਸਫ਼ਲਤਾ ਮਿਲੀ ਹੈ।...
Thu, 20 Jun 2019 04:37 PM IST 5 Live Cartridges Recovered 4.8 Kg Herion Seizure Ferozepurਰਿਸ਼ਵਤ ਲੈਂਦਾ ਰੰਗੇ ਹੱਥੀਂ ਫੜ੍ਹਿਆ ਗਿਆ ਫਿਰੋਜ਼ਪੁਰ ਦਾ ਆਡਿਟ ਇੰਸਪੈਕਟਰ
ਸਹਿਕਾਰੀ ਸਭਾਵਾਂ ਫਿਰੋਜਪੁਰ ਵਿਖੇ ਤਾਇਨਾਤ ਆਡਿਟ ਇੰਸਪੈਕਟਰ ਹਰਭਿੰਦਰ ਸਿੰਘ ਨੂੰ 6 ਹਜਾਰ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਰੰਗੇ ਹੱਥੀਂ ਕਾਬੂ ਕਰ ਲਿਆ। ਜਾਣਕਾਰੀ ਦਿੰਦੇ ਹੋਏ...
Mon, 27 May 2019 07:54 PM IST Punjab Vigilance Bureau Punjab Bribe Ladda Painted Hands Caught Audit Inspector Cooperative Societies Ferozepur ਹੋਰ...ਸੁਖਬੀਰ ਬਾਦਲ ਵੱਲੋਂ ਨਾਮਜ਼ਦਗੀ ਪੱਤਰ ਦਾਖਲ
ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਆਪਣੀ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਡੀ ਗਿਣਤੀ ਆਪਣੇ...
Fri, 26 Apr 2019 02:31 PM IST Ferozepur Lok Sabha Elections Sukhbir Singh Badal Shiromani Akali Dal Harsimrat Kaur Badal ਹੋਰ...ਸੁਖਬੀਰ ਤੇ ਹਰਸਿਮਰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਤਸਕ
ਲੋਕ ਸਭਾ ਸੀਟ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਲੋਕ ਸਭਾ ਤੋਂ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਅੱਜ ਕਾਗਜ਼ ਦਾਖਲ ਕਰਨ ਤੋਂ ਪਹਿਲਾਂ ਸ੍ਰੀ...
Fri, 26 Apr 2019 11:27 AM IST Amritsar Sukhbir Badal Harsimrat Kaur Badal Bathinda Ferozepur Shiromani Akali Dal Lok Sabha Elections Congress ਹੋਰ...ਅਕਾਲੀ ਦਲ ਨੇ ਹਰਸਿਮਰਤ ਨੂੰ ਬਠਿੰਡਾ ਅਤੇ ਸੁਖਬੀਰ ਬਾਦਲ ਨੂੰ ਫਿਰੋਜਪੁਰ ਤੋਂ ਉਮੀਦਵਾਰ ਐਲਾਨਿਆ
ਲੋਕ ਸਭਾ ਸੀਟ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅੱਜ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ। ਬਠਿੰਡਾ ਤੋਂ ਮੌਜੂਦਾ ਲੋਕ ਸਭਾ ਮੈਂਬਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਉਮੀਦਵਾਰ ਹੋਣਗੇ, ਜਦੋਂ ਕਿ ਫਿਰੋਜ਼ਪੁਰ ਸੀਟ ਤੋਂ ਸੁਖਬੀਰ...
Tue, 23 Apr 2019 11:07 AM IST Shiromani Akali Dal Bathinda Ferozepur Harsimrat Kaur Badal Sukhbir Singh Badal Lok Sabha Elections ਹੋਰ...