ਅਗਲੀ ਕਹਾਣੀ
Fine ਦੇ ਖ਼ਬਰਾਂ
UK ’ਚ ਜ਼ਾਕਿਰ ਨਾਈਕ ਦੇ Peace TV ਨੇ ਉਗਲਿਆ ਜ਼ਹਿਰ, ਲੱਗਿਆ ਕਰੋੜਾਂ ਦਾ ਜੁਰਮਾਨਾ
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਦਸਿਆ, ਕਦੋਂ ਐਲਾਨਿਆ ਜਾਂਦੈ ਕੋਰੋਨਾ-ਮਰੀਜ਼ ਨੂੰ ਠੀਕ?
ਸਰਕਾਰੀ ਹਸਪਤਾਲਾਂ ਵਿੱਚ ਸੇਵਾਵਾਂ ਪ੍ਰਦਾਨ ਕਰਨ ਲਈ 531 ਡਾਕਟਰ, 4680 ਨਰਸਾਂ, 2056 ਫਾਰਮਾਸਿਸਟ ਅਤੇ 1648 ਲੈਬ ਟੈਕਨੀਸ਼ੀਅਨ ਅੱਗੇ ਆਏ ਹਨ ਅਤੇ ਆਪਣੇ ਆਪ ਨੂੰ ਕੋਵਿਡ-19 ਮਹਾਂਮਾਰੀ ਨਾਲ ਲੜਨ ਲਈ ਵਾਲੰਟੀਅਰ ਵਜੋਂ ਰਜਿਸਟਰ ਕਰਵਾਇਆ...
Mon, 06 Apr 2020 11:52 PM IST Punjab Health Minister Balbir Sidhu Told When Announcement Corona Patient Fine ਹੋਰ...ICJ ਨੇ ਕੋਰੋਨਾ ਵਾਇਰਸ ਫੈਲਾਉਣ ਲਈ ਚੀਨ ਨੂੰ 'ਸਖਤ' ਜ਼ੁਰਮਾਨਾ ਠੋਕਣ ਦੀ ਕੀਤੀ ਮੰਗ
ਪਟਿਆਲਾ ’ਚ ਕਿਸਾਨ ਨੂੰ ਮਹੀਨੇ ਦੀ ਕੈਦ ਤੇ ਜੁਰਮਾਨਾ
ਪੰਜਾਬ ’ਚ 15 ਮਿਲਾਵਟਖੋਰਾਂ ਨੂੰ ਕੈਦ ਸਣੇ 50-50 ਹਜ਼ਾਰ ਰੁਪਏ ਜੁਰਮਾਨਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਲੋਕਾਂ ਨੂੰ ਮਿਆਰੀ ਭੋਜਨ ਮੁਹੱਈਆ ਕਰਵਾਉਣ ਲਈ ਸਿਹਤ ਵਿਭਾਗ ਦਾ ਫੂਡ ਸੇਫਟੀ ਵਿੰਗ ਭੋਜਨ ਸੁਰੱਖਿਆ ਨੂੰ ਬਿਹਤਰ ਬਣਾਉਣ ਲਈ ਨਵੇਂ ਢੰਗ ਅਪਣਾ...
Mon, 03 Feb 2020 06:54 PM IST Punjab Corrupt Imprisoned 50-50 Thousand Rupees Fine Kahan Singh Pannu ਹੋਰ...ਸੜਕ 'ਤੇ ਜ਼ਖ਼ਮੀ ਦੀ ਮਦਦ ਨਾ ਕਰਨ 'ਤੇ ਦੋ ਲੋਕਾਂ ਨੂੰ 5-5 ਸਾਲ ਦੀ ਸਜ਼ਾ
ਮਹਾਰਾਸ਼ਟਰ ਦੇ ਠਾਣੇ ਜ਼ਿਲੇ ਚ ਹੋਏ ਇਕ ਸੜਕ ਹਾਦਸੇ ਚ ਜ਼ਖਮੀਆਂ ਦੀ ਮਦਦ ਨਾ ਕਰਨ ’ਤੇ ਦੋ ਲੋਕਾਂ ਦੀ ਮੌਤ ਹੋ ਗਈ। ਸਮੇਂ ਸਿਰ ਹਸਪਤਾਲ ਨਾ ਪਹੁੰਚਣ ਕਾਰਨ ਜ਼ਖਮੀ ਵਿਅਕਤੀ ਦੀ ਮੌਤ ਹੋ ਗਈ। ਅਦਾਲਤ ਨੇ ਇਸ ਕੇਸ ਚ ਦੋ ਲੋਕਾਂ ਨੂੰ ਪੰਜ ਸਾਲ ਦੀ...
Wed, 29 Jan 2020 09:46 PM IST Maharashtra Thane Roads Injuries Help People 5-5 Years Sentence Fine Court ਹੋਰ...ਗੈਂਗਸਟਰ ਦਿਲਪ੍ਰੀਤ ਬਾਬਾ ਤੇ ਉਸ ਦੇ ਸਾਥੀ ਨੂੰ 5-5 ਸਾਲ ਦੀ ਕੈਦ ਤੇ ਜੁਰਮਾਨਾ
ਰੂਪਨਗਰ ਦੇ ਨੂਰਪੁਰ ਬੇਦੀ ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਅੱਜ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ ਇਕ ਮਾਮਲੇ ਚ ਸੁਣਵਾਈ ਕਰਦਿਆਂ ਨੂੰ 5-5 ਸਾਲ ਦੀ ਸਜ਼ਾ ਅਤੇ 5-5...
Fri, 24 Jan 2020 09:45 PM IST Punjab Gangster Dilpreet Baba Companion 5-5 Years Imprisonment Fine Court ਹੋਰ...ਅਹਿਮਦਾਬਾਦ ’ਚ ਚਲਾਨ ਦਾ ਨਵਾਂ ਰਿਕਾਰਡ, ਸਵਾ ਕਰੋੜ ਦੀ ਕਾਰ ਨੂੰ ਲੱਗਿਆ ਵੱਡਾ ਜੁਰਮਾਨਾ
ਦੇਸ਼ ਦਾ ਸਭ ਤੋਂ ਭਾਰਾ ਕਾਰ ਚਲਾਨ ਗੁਜਰਾਤ ਦੇ ਅਹਿਮਦਾਬਾਦ ਵਿੱਚ ਕੀਤਾ ਗਿਆ ਹੈ। ਅਹਿਮਦਾਬਾਦ ਆਰਟੀਓ ਨੇ ਕਾਰ ਦੇ ਦਸਤਾਵੇਜ਼ਾਂ ਲਈ ਇੱਥੇ ਪੋਰਸ਼ ਕਾਰ ਦੇ ਮਾਲਕ ਨੂੰ 27.68 ਲੱਖ ਰੁਪਏ ਦਾ ਚਲਾਨ ਕੀਤਾ ਹੈ। ਇਸ ਕਾਰ ਦੀ ਕੀਮਤ 1.5 ਕਰੋੜ ਦੇ ਕਰੀਬ...
Wed, 08 Jan 2020 10:17 PM IST Gujarat Ahmedabad Invoice New Record One Crore Car Fixed Large Fine ਹੋਰ...IAS ਅਫਸਰ ਨੂੰ ਗੁਲਦਸਤਾ ਭੇਟ ਕਰਨ 'ਤੇ ਲੱਗਿਆ 5000 ਰੁਪਏ ਜੁਰਮਾਨਾ
ਸੁਪਰ-30 ਦੇ ਸੰਸਥਾਪਕ ਆਨੰਦ ਕੁਮਾਰ ਨੂੰ 50,000 ਰੁਪਏ ਜੁਰਮਾਨਾ