ਅਗਲੀ ਕਹਾਣੀ
For Delhi ਦੇ ਖ਼ਬਰਾਂ
ਦਿੱਲੀ ਹਿੰਸਾ ਦਾ ਭਾਂਡਾ ਭੱਜਾ ਆਮ ਆਦਮੀ ਪਾਰਟੀ ਦੇ ਕੌਂਸਲਰ ਸਿਰ
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅੱਜ ਜਾਰੀ ਕਰੇਗੀ ਆਪਣਾ ਮੈਨੀਫ਼ੈਸਟੋ
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਅੱਜ ਆਪਣਾ ਚੋਣ–ਮੈਨੀਫ਼ੈਸਟੋ ਜਾਰੀ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਵਿੱਚ ਦਿੱਲੀ ਦੇ ਵਿਕਾਸ ਦੇ ਮੁੱਦਿਆਂ ਸਮੇਤ ਕਈ ਹੋਰ ਅਹਿਮ ਨੁਕਤੇ ਵੀ ਸ਼ਾਮਲ ਕੀਤੇ ਜਾਣਗੇ। ਇਸ ਮੈਨੀਫ਼ੈਸਟੋ ’ਚ 600...
Sun, 02 Feb 2020 09:56 AM IST Congress To Release Its Manifesto For Delhi Assembly Polls ਹੋਰ...ਦਿੱਲੀ ਚੋਣਾਂ ਲਈ ਕਾਂਗਰਸ ਦੇ ਸਟਾਰ–ਪ੍ਰਚਾਰਕਾਂ ’ਚ ਕੈਪਟਨ ਤੇ ਸਿੱਧੂ ਵੀ ਸ਼ਾਮਲ
ਦਿੱਲੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਪਾਰਟੀ ਨੇ ਅੱਜ ਆਪਣੇ ਸਟਾਰ–ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ ਪ੍ਰਮੁੱਖ ਪਾਰਟੀ ਆਗੂਆਂ ਦੇ ਨਾਲ–ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ...
Wed, 22 Jan 2020 11:29 AM IST Captain And Sidhu Included In Star Campaigners For Delhi Assembly Elections ਹੋਰ...ਦਿੱਲੀ ਗੈਂਗਰੇਪ–ਕਤਲ ਕੇਸ: ਪਵਨ ਜੱਲਾਦ 30 ਜਨਵਰੀ ਨੂੰ ਪੁੱਜੇਗਾ ਤਿਹਾੜ
2012 ਦੇ ਦਿੱਲੀ ਗੈਂਗਰੇਪ ਤੇ ਕਤਲ ਦੇ ਮਾਮਲੇ ’ਚ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਪਵਨ ਜੱਲਾਦ ਤਿਹਾੜ ਜੇਲ੍ਹ ’ਚ ਬਣੇ ਫ਼ਲੈਟ ’ਚ ਰੁਕੇਗਾ। ਤਿਹਾੜ ਜੇਲ੍ਹ ਮੁੱਖ ਦਫ਼ਤਰ ਤੋਂ ਸਿਰਫ਼ ਕੁਝ ਕਦਮ ਦੀ ਦੂਰੀ ਉੱਤੇ ਸੈਮੀ–ਓਪਨ...
Wed, 22 Jan 2020 07:36 AM IST Executioner Pawan To Come To Tihar Jail On 30th January For Delhi Gang Rape Murder Convicts ਹੋਰ...ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸੀ ਉਮੀਦਵਾਰਾਂ ਦਾ ਐਲਾਨ ਅੱਜ
ਦਿੱਲੀ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਜ਼ਿਆਦਾਤਰ ਉਮੀਦਵਾਰਾਂ ਦੇ ਨਾਂਵਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ। ਦਿੱਲੀ ਸੂਬਾ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚੋਪੜਾ ਨੇ ਦੱਸਿਆ ਕਿ ਕਾਂਗਰਸੀ ਉਮੀਦਵਾਰਾਂ ਦੀ ਸੂਚੀ ਅੱਜ ਜਾਰੀ ਕਰ ਦਿੱਤੀ...
Fri, 17 Jan 2020 09:39 AM IST Congress Contestants To Be Announced Today For Delhi Assembly Elections ਹੋਰ...ਦਿੱਲੀ ਦੇ ਵੋਟਰਾਂ ਲਈ ਮੁੱਖ ਮੰਤਰੀ ਲਈ ਪਹਿਲੀ ਪਸੰਦ ਅਰਵਿੰਦ ਕੇਜਰੀਵਾਲ
ਮੁੱਖ ਮੰਤਰੀ ਦੇ ਅਹੁਦੇ ਲਈ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਵੋਟਰਾਂ ਦੀ ਪਹਿਲੀ ਪਸੰਦ ਅਰਵਿੰਦ ਕੇਜਰੀਵਾਲ ਹਨ। ਪਰ ਦਿੱਲੀ ਦੇ ਨਿਵਾਸੀ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਵੱਧ ਨਰਿੰਦਰ ਮੋਦੀ ਨੂੰ ਹੀ ਪਸੰਦ ਕਰਦੇ ਹਨ। ਇਹ ਗੱਲ ਆਈਏਐੱਨਐੱਸ–ਸੀਵੋਟਰ...
Tue, 07 Jan 2020 09:09 AM IST Arvind Kejriwal First Choice As Chief Minister For Delhi Voters ਹੋਰ...ਦਿੱਲੀ ਲਈ ਭਾਜਪਾ ਨੇ ਹਾਲੇ ਤੱਕ ਨਹੀਂ ਐਲਾਨਿਆ CM ਚਿਹਰਾ
ਕੇਜਰੀਵਾਲ ਨੇ ਦਿੱਲੀ ਨਿਵਾਸੀਆਂ ਲਈ ਸ਼ੁਰੂ ਕੀਤੀ ਇੱਕ ਹੋਰ ਮੁਫ਼ਤ ਯੋਜਨਾ
- 1
- of
- 1