ਅਗਲੀ ਕਹਾਣੀ
Foreign Minister ਦੇ ਖ਼ਬਰਾਂ
ਦਾਊਦ ਵਰਗੇ ਅਪਰਾਧੀਆਂ ਨੂੰ ਸੌਂਪੇ ਪਾਕਿਸਤਾਨ, ਤਦ ਸੁਧਾਰਨਗੇ ਸਬੰਧ: ਜੈਸ਼ੰਕਰ
ਭਾਰਤ ਨੇ ਪਾਕਿਸਤਾਨ ਨੂੰ ਸਪੱਸ਼ਟ ਤੌਰ 'ਤੇ ਕਿਹਾ ਦਿੱਤਾ ਹੈ ਕਿ ਦੋਨਾਂ ਦੇਸ਼ਾਂ ਦੇ ਸਬੰਧ ਇਕ ਹੀ ਸ਼ਰਤ ਤੇ ਸੁਧਰ ਸਕਦੇ ਹਨ ਜੇਕਰ ਉਹ ਭਾਰਤ ਦੇ ਲੋੜੀਂਦੇ ਅਪਰਾਧੀਆਂ ਨੂੰ ਸੌਂਪ ਦੇਵੇਗਾ। ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਜਦੋਂ ਤੱਕ...
Sat, 16 Nov 2019 12:11 AM IST Criminals Entrusted Pakistan Reforms Relations Jaishankar Foreign Minister Dawood Ibrahim ਹੋਰ...ਵਿਦੇਸ਼ ਮੰਤਰੀ ਦਾ ਪਾਕਿ 'ਤੇ ਹਮਲਾ, ਕਿਹਾ- ਅੱਤਵਾਦ ਫੈਲਾਉਣ ਵਾਲੇ ਗੁਆਂਢੀ ਨਾਲ ਕੌਣ ਗੱਲ ਕਰੇਗਾ
ਵਿਦੇਸ਼ੀ ਮੰਤਰੀ ਐੱਸ ਜੈ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦ ਵਿਰੁਧ ਲੜਨ ਵਿੱਚ ਸਹਿਯੋਗ ਲਈ ਚੰਗੀ ਇੱਛਾ ਸ਼ਕਤੀ ਵਿਖਾਉਣੀ ਹੋਵੇਗੀ। ਇਕ ਫਰੈਂਚ ਅਖ਼ਬਾਰ ਨੂੰ ਇੰਟਰਵਿਊ ਵਿੱਚ ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਚੀਨ ਦੋਵੇਂ ਚੰਗੇ ਰਿਸ਼ਤਿਆਂ...
Fri, 15 Nov 2019 06:28 PM IST Foreign Minister S. Jaishankar Pakistan AttackTerror Neighbour ਹੋਰ...ਵਰਲਡ ਇਕਨਾਮਿਕ ਫੋਰਮ ’ਚ ਜੈਸ਼ੰਕਰ ਨੇ ਪਾਕਿ ’ਤੇ ਬੋਲਿਆ ਹਮਲਾ
ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਕੋ ਸਮੇਂ ਰਾਸ਼ਟਰਵਾਦੀ ਹੋਣਾ ਤੇ ਦੂਜੇ ਦੇਸ਼ਾਂ ਨਾਲ ਮਿਲ ਕੇ ਰਹਿਣ ਚ ਕੋਈ ਵਿਵਾਦ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਚ ਭਾਰਤ ਵੱਖ ਹੈ। ਦਿੱਲੀ ਚ...
Fri, 04 Oct 2019 09:13 PM IST India Pakistan Foreign Minister S. Jaishankar World Economic Forum Jaishankar Spoken Attacked Article 370 Jammu And Kashmir Imran Khan Terrorism Kashmir ਹੋਰ...POK 'ਤੇ ਜੈਸ਼ੰਕਰ ਦੇ ਬਿਆਨ ਤੋਂ ਡਰਿਆ ਪਾਕਿਸਤਾਨ
ਪਾਕਿਸਤਾਨ ਨੇ ਆਲਮੀ ਭਾਈਚਾਰੇ ਤੋਂ ਆਪਣੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਦਾ ਜ਼ਮੀਨੀ ਅਧਿਕਾਰ ਖੇਤਰ ਲੈਣ ਪ੍ਰਤੀ ਭਾਰਤ ਦੇ ਹਮਲਾਵਰ ਪੱਖ ਦਾ ਨੋਟਿਸ ਲੈਣ ਦੀ ਬੇਨਤੀ ਕਰਦਿਆਂ ਚੇਤਾਵਨੀ ਦਿੱਤੀ ਕਿ ਇਸ ਤਰ੍ਹਾਂ ਦੇ ਬਿਆਨ ਤਣਾਅ ਨੂੰ ਹੋਰ ਵਧਾ ਸਕਦੇ ਹਨ...
Wed, 18 Sep 2019 07:10 PM IST Pok Islamabad Imran Khan Narendra Modi Modi Pm Rajnath Singh Jaishankar Statement Fear Pakistan India Foreign Minister Indo-Pakistan Tension Jammu And Kashmir Article 370 Kashmir ਹੋਰ...ਵੀਜ਼ਾ-ਮੁਕਤ ਕਰਤਾਰਪੁਰ ਲਾਂਘੇ ਦਾ ਮਸਲਾ ਵਿਦੇਸ਼ ਮੰਤਰੀ ਕੋਲ ਚੁਕਾਂਗੇ: ਕੈਪਟਨ
ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਲਏ ਫੈਸਲੇ ਮੁਤਾਬਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਵੀਜ਼ਾ ਮੁਕਤ ਲਾਂਘੇ ਦਾ ਮਾਮਲਾ ਕੇਂਦਰੀ ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਕੋਲ ਉਠਾਉਣਗੇ। ਇਸ ਦੇ ਨਾਲ ਹੀ ਮੰਤਰੀ ਮੰਡਲ...
Tue, 10 Sep 2019 09:28 PM IST Punjab Sultanpur Lodhi Visa Free Kartarpur Corridor Issue Foreign Minister Take Capt. Amarinder Singh Captain Jaishankar Pakistan ਹੋਰ...ਕਸ਼ਮੀਰ ’ਤੇ ਪਾਕਿ ਦੀ ਬੇਬਸੀ, ਕੁਰੈਸ਼ੀ ਨੇ ਲੋਕਾਂ ਨੂੰ ਕਿਹਾ-ਭੁਲੇਖੇ ’ਚ ਨਾ ਰਿਹੋ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨੀ ਲੋਕਾਂ ਨੂੰ ਆਪਣੇ ਹਾਲਾਤ ਨੂੰ ਸਮਝਣਾ ਚਾਹੀਦਾ ਹੈ ਅਤੇ ਕਿਸੇ ਭੁਲੇਖੇ ਚ ਨਹੀਂ ਰਹਿਣਾ ਚਾਹੀਦਾ ਅਤੇ ਇਹ ਉਮੀਦ ਬਿਲਕੁਲ ਨਹੀ਼ ਕਰਨੀ ਚਾਹੀਦੀ ਕਿ ਸੰਯੁਕਤ ਰਾਸ਼ਟਰ...
Wed, 14 Aug 2019 01:55 AM IST Kashmir Article 370 Pakistan Helplessness Shah Mahmood Qureshi Foreign Minister Qureshi People Delusion ਹੋਰ...ਭਾਰਤ ਤੇ ਪਾਕਿ ਨੂੰ ਚੀਨ ਦੀ ਸਲਾਹ : ਗੱਲਬਾਤ ਨਾਲ ਹੱਲ ਕਰੋ ਮਸਲਾ
ਭਾਰਤ ਸਰਕਾਰ ਵੱਲੋਂ ਧਾਰਾ 370 ਖਤਮ ਕੀਤੇ ਜਾਣ ਬਾਅਦ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਚੀਨ ਦਾ ਸਮਰਥਨ ਲੈਣ ਲਈ ਉਥੇ ਪਹੁੰਚੇ ਅਤੇ ਇਸ ਦੌਰਾਨ ਚੀਨ ਨੇ ਸ਼ੁੱਕਰਵਾਰ ਨੁੰ ਭਾਰ ਤਅਤੇ ਪਾਕਿਸਤਾਨ ਨਾਲ ਸੰਵਾਦ ਅਤੇ ਗੱਲਬਾਦ ਦੇ ਰਸਤੇ...
Fri, 09 Aug 2019 03:20 PM IST China Gave Statement After The Request Of Pak Foreign Minister Beijing ਹੋਰ...ਕਸ਼ਮੀਰ ’ਚੋਂ ਧਾਰਾ 370 ਖ਼ਤਮ ਹੋਣ ਪਿੱਛੋਂ ਪਾਕਿ ਵਿਦੇਸ਼ ਮੰਤਰੀ ਕਾਹਲ਼ੀ ’ਚ ਪੁੱਜੇ ਚੀਨ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅੱਜ ਅਚਾਨਕ ਚੀਨ ਦੀ ਰਾਜਧਾਨੀ ਬੀਜਿੰਗ ਪੁੱਜ ਗਏ ਹਨ। ਉਹ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਅਤੇ ਉਸ ਦੇਸ਼ ਦੇ ਹੋਰ ਆਗੂਆਂ ਨਾਲ ਮੁਲਾਕਾਤ ਕਰਨਗੇ। ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਕੁਰੈਸ਼ੀ ਨੇ ਆਪਣੇ...
Fri, 09 Aug 2019 11:18 AM IST Pak Foreign Minister Reaches China In A Hurry After Abrogation Of Section 370 In Kashmir ਹੋਰ...ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੂੰ ਲੰਡਨ ’ਚ ਪੱਤਰਕਾਰ ਨੇ ਘੇਰ ਦਾਗਿਆ ਤਿੱਖਾ ਸਵਾਲ
ਪਾਕਿਸਤਾਨ ਚ ਮੀਡੀਆ ’ਤੇ ਵੱਧਦੀ ਸੈਂਸਰਸ਼ਿਪ ਦੀ ਰਿਪੋਰਟਾਂ ਵਿਚਾਲੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੂੰ ਇੱਥੇ ਇਕ ਪੱਤਰਕਾਰ ਸੰਮੇਲਨ ਚ ਇਕ ਕਨਾਡਾਈ ਪੱਤਰਕਾਰ ਨੇ ਵਿਚਾਲੇ ਰੋਕ ਦਿੱਤਾ। ਪੱਤਰਕਾਰ ਨੇ ਦੋਸ਼...
Sat, 13 Jul 2019 03:19 AM IST London Pakistan Foreign Minister Mehmood Qureshi Journalist Girth Scarf Sharp Question ਹੋਰ...VIDEO ਭਾਰਤ-ਅਮਰੀਕਾ ਦੀ ਦੁਵੱਲੀ ਸਾਂਝ ਕਿਤੋਂ ਵਧਕੇ: ਮਾਈਕ ਪੋਂਪੀਓ
ਭਾਰਤ ਪੁੱਜੇ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਬੁੱਧਵਾਰ ਨੂੰ ਆਪਣੇ ਭਾਰਤੀ ਹਮਰੁਤਬਾ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਸਾਂਝੀ ਪੱਤਰਕਾਰਤਾ ਸੰਮੇਲਨ ਚ ਭਾਰਤ ਨੂੰ ਨਾ ਸਿਰਫ...
Wed, 26 Jun 2019 05:13 PM IST American Foreign Minister Jaishankar Indo-US Bilateral Ties Mike Popeo ਹੋਰ...