ਅਗਲੀ ਕਹਾਣੀ
Fresh ਦੇ ਖ਼ਬਰਾਂ
COVID-19: ਪੰਜਾਬ ’ਚ ਜਨਤਕ ਸੇਵਾ ਵਾਹਨਾਂ ਦੀ ਆਵਾਜਾਈ ’ਤੇ ਹੋਏ ਤਾਜ਼ਾ ਹੁਕਮ
ਮੰਤਰੀ ਸਮੂਹ ਨੇ ਆਪਣੀ ਮੀਟਿੰਗ ਵਿੱਚ 19.03.2020 ਨੂੰ ਪੰਜਾਬ ਚ ਕੋਵੀਡ -19 ਦੇ ਫੈਲਣ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜਾ ਲਿਆ ਸੀ। ਮੀਟਿੰਗ ਵਿੱਚ ਸਾਰੇ ਜਨਤਕ ਸੇਵਾ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾਉਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਵਿਚ...
Fri, 20 Mar 2020 07:41 PM IST Corona Virus Punjab Public Service Vehicles Transport Fresh Order ਹੋਰ...ਉਮਰ ਅਬਦੁੱਲ੍ਹਾ ਦੀ ਤਾਜ਼ਾ ਤਸਵੀਰ ਹੋਈ ਵਾਇਰਲ
ਜੰਮੂ–ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਦੀ ਹੁਣ ਇੱਕ ਨਵੀਂ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿੱਚ ਉਹ ਇੱਕ ਵਾਰ ਫਿਰ ਚਿੱਟੇ ਵਾਲ਼ਾਂ ਵਾਲ਼ੀ ਦਾੜ੍ਹੀ ’ਚ ਵਿਖਾਈ ਦੇ ਰਹੇ ਹਨ। ਉਨ੍ਹਾਂ ਪੀਲ਼ੀ ਤੇ ਨੀਲੀ...
Fri, 06 Mar 2020 08:35 AM IST Fresh Photograph Gone Viral ਹੋਰ...ਸੁਖਬੀਰ ਬਾਦਲ ਤੇ ਮਨਜੀਤ ਸਿੰਘ ਜੀਕੇ ਦੀ ਤਾਜ਼ਾ ਜੱਫੀ ਦੀ ਡਾਢੀ ਚਰਚਾ
ਕਸ਼ਮੀਰ ਘਾਟੀ ’ਚ ਤਾਜ਼ਾ ਬਰਫਬਾਰੀ, ਵੇਖੋ ਤਸਵੀਰਾਂ
ਗ੍ਰਿਫਤਾਰ DSP ਦਵਿੰਦਰ ਮਾਮਲੇ ’ਚ ਗ੍ਰਹਿ ਮੰਤਰਾਲੇ ਦੇ NIA ਨੂੰ ਤਾਜ਼ਾ ਹੁਕਮ
ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਗ੍ਰਿਫਤਾਰ ਕੀਤੇ ਡੀਐਸਪੀ ਦਵਿੰਦਰ ਸਿੰਘ ਦੇ ਕੇਸ ਦੀ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਘਟਨਾ ਨਾਲ ਨੇੜਿਓਂ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਐਨਆਈਏ ਦੇ ਹਵਾਲੇ ਕਰਨ ਲਈ ਜਲਦੀ ਹੀ ਰਸਮੀ...
Fri, 17 Jan 2020 03:08 AM IST Arrest DSP Devender Affairs Home Ministry Nia Fresh Order ਹੋਰ...ਹੋਰਨਾਂ ਦੇ ਮਾਮਲਿਆਂ ’ਚ ਆਪਣੀ ਨੱਕ ਨਾ ਘੁਸੇੜੋ ਬਈ: ਮੁਹੰਮਦ ਸੱਦੀਕ ਦੀ ਤਾਜ਼ਾ ਸਲਾਹ
ਪੰਜਾਬ ’ਚ 24 ਨਵੰਬਰ ਤਕ ਝੋਨੇ ਦੀ ਹੋਈ ਖਰੀਦ ਦਾ ਤਾਜ਼ਾ ਅੰਕੜਾ
ਪੰਜਾਬ ਵਿੱਚ 24 ਨਵੰਬਰ ਤੱਕ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ ਸੂਬੇ ਦੀਆਂ ਵੱਖ ਵੱਖ ਮੰਡੀਆਂ ਵਿੱਚੋਂ 162.74 ਲੱਖ ਮੀਟ੍ਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ ਅਤੇ 1119762 ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦਾ ਲਾਭ...
Mon, 25 Nov 2019 09:43 PM IST Punjab Paddy Hui Purchase Fresh Statistics Farmers Agriculture ਹੋਰ...ਪੰਜਾਬ ’ਚ ਤਾਜ਼ਾ ਤੇ ਗਰਮ ਮਿੱਡ-ਡੇ-ਮੀਲ ਦੇਣ ਲਈ ਹੋ ਰਹੇ ਉਪਰਾਲੇ
ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮਿਡ-ਡੇ-ਮੀਲ ਨੂੰ ਬੱਚਿਆਂ ਲਈ ਹੋਰ ਲਾਭਾਦਾਇਕ ਬਣਾਉਣ ਲਈ ਹਾਲ ਹੀ ਵਿੱਚ ਪੰਜਾਬ ਦੇ ਫੂਡ ਕਮਿਸ਼ਨ ਚੇਅਰਮੈਨ ਸ੍ਰੀ ਡੀ.ਪੀ ਰੈਡੀ ਅਤੇ ਮੈਂਬਰਾਂ ਵੱਲੋਂ ਆਂਦਰਾ ਪ੍ਰਦੇਸ਼ AP – Aandhra Pradesh) ਦੇ ਦੌਰੇ...
Mon, 22 Apr 2019 09:26 PM IST Punjab Punjab Government Fresh Hot Mid-day-mile Giving Taking Efforts ਹੋਰ...ਮਨਾਲੀ–ਲੇਹ ਸੜਕ ’ਤੇ ਤਾਜ਼ਾ ਬਰਫ਼ਬਾਰੀ ਕਾਰਨ ਲੱਗਿਆ ਜਾਮ
- 1
- of
- 1