ਅਗਲੀ ਕਹਾਣੀ
Gangster ਦੇ ਖ਼ਬਰਾਂ
ਲੋਂੜੀਦਾ ਗੈਂਗਸਟਰ ਬਿੱਲਾ ਮੰਡਿਆਲਾ 6 ਸਾਥੀਆਂ ਨਾਲ ਗ੍ਰਿਫ਼ਤਾਰ, ਪਾਕਿ ਨਾਲ ਜੁੜੇ ਤਾਰ
ਅਤਿ ਲੋਂੜੀਦਾ ਗੈਂਗਸਟਰ ਬਲਜਿੰਦਰ ਸਿੰਘ ਉਰਫ਼ ਬਿੱਲਾ ਨੂੰ ਪੰਜਾਬ ਪੁਲਿਸ ਨੇ ਆਖਰਕਾਰ ਗ੍ਰਿਫ਼ਤਾਰ ਕਰ ਲਿਆ ਹੈ, ਜਿਸਦਾ ਕਥਿਤ ਤੌਰ 'ਤੇ ਮ੍ਰਿਤਕ ਪਾਕਿਸਤਾਨ ਅਧਾਰਤ ਕੇਐਲਐਫ ਦੇ ਮੁਖੀ ਹਰਮੀਤ ਸਿੰਘ ਹੈਪੀ ਅਤੇ ਜਰਮਨੀ ਅਧਾਰਤ ਕੇਜੈਡਐਫ ਬੱਗਾ ਨਾਲ...
Sat, 09 May 2020 04:40 AM IST Gangster Billa Mandiala Companions Arrested Pak Connected Wires ਹੋਰ...ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਹੋਇਆ ਕੋਰੋਨਾ ਵਾਇਰਸ
ਹਥਿਆਰਾਂ ਤੇ ਹੈਰੋਇਨ ਦੇ ਕੇਸ 'ਚ 12 ਸਾਲ ਜੇਲ ਦੀ ਸਜ਼ਾ ਕੱਟ ਰਹੇ ਖ਼ਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਉਹ ਬਟਾਲਾ ਪੁਲਿਸ ਕੋਲ ਢਿੱਲਵਾਂ ਅਕਾਲੀ ਸਰਪੰਚ ਦੇ ਕਤਲ ਹਾਈ ਪ੍ਰੋਫਾਈਲ ਮਾਮਲੇ ਵਿੱਚ ਪ੍ਰੋਡਕਸ਼ਨ...
Tue, 05 May 2020 02:49 PM IST Gangster Jaggu Bhagwanpuria Found Corona Positiveਫਿਰੋਜ਼ਪੁਰ ਜੇਲ੍ਹ ’ਚ ਬੰਦ ਗੈਂਗਸਟਰ ਨੂੰ 5 ਮੋਬਾਈਲ ਦੇਣ ਆਇਆ ASI, ਫੁੱਟਿਆ ਭਾਂਡਾ
ਫਿਰੋਜ਼ਪੁਰ ਜੇਲ੍ਹ ਪ੍ਰਸ਼ਾਸਨ ਨੇ ਅੱਜ ਆਪਣੀ ਮੁਸਤੈਦੀ ਨਾਲ ਕੋਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਮੈਡੀਕਲ ਸਟਾਫ ਨੂੰ ਜ਼ਰੂਰੀ ਸਮਾਨ ਦੇਣ ਦੇ ਬਹਾਨੇ ਜੇਲ੍ਹ ਅੰਦਰ ਬੰਦ 'ਏ' ਕੈਟਾਗੇਰੀ ਦੇ ਗੈਂਗਸਟਰ ਨੂੰ ਪੰਜ ਮੋਬਾਈਲ ਫੋਨ ਤੇ ਹੋਰ ਸਮਾਨ...
Mon, 20 Apr 2020 10:53 PM IST Ferozepur Punjab Jail Bandh Gangster Mobile Kitchen Police Uniform Corona Virus ਹੋਰ...ਚੰਡੀਗੜ੍ਹ ਦੀ ਮਾਰਕੀਟ ’ਚ ਦਬੋਚਿਆ ਅੰਤਰ-ਰਾਜੀ ਗੈਂਗਸਟਰ ਗਗਨ ਜੱਜ
PIC SOURCE- ਬਾਬੂਸ਼ਾਹੀ ਡਾਟ ਕਾਮ ਪੰਜਾਬ ਪੁਲਿਸ ਨੇ ਅੱਜ ਇਥੇ ਸੈਕਟਰ 36 ਦੀ ਮਾਰਕੀਟ ਵਿੱਚ ਭਾਰੀ ਮੁਸ਼ੱਕਤ ਤੋਂ ਬਾਅਦ ਅੰਤਰਰਾਜੀ ਗੈਂਗਸਟਰ ਗਗਨ ਜੱਜ ਦੀ ਗ੍ਰਿਫਤਾਰੀ ਨਾਲ ਲੁਧਿਆਣਾ ਵਿਖੇ 30 ਕਿਲੋ ਸੋਨੇ ਦੀ ਲੁੱਟ ਦੇ ਸਨਸਨੀਖੇਜ਼...
Thu, 12 Mar 2020 09:03 PM IST Punjab Police Chandigarh Market Dabochia Inter State Gangster Gagan Judge DGP ਹੋਰ...ਕਪੂਰਥਲਾ ਦਾ ਗੈਂਗਸਟਰ ਨੂਰਮਹਿਲ ਲਾਗੇ ਪੁਲਿਸ ਮੁਕਾਬਲੇ ’ਚ ਹਲਾਕ
ਪੰਜਾਬ ਪੁਲਿਸ ਨੇ ਫੜ੍ਹ ਲਏ ਅਤਿ ਲੋੜੀਂਦੇ ਗੈਂਗਸਟਰ, DGP ਨੇ ਕੀਤਾ ਖੁਲਾਸਾ
ਪੰਜਾਬ ਪੁਲਿਸ ਨੇ 2378 ਗੈਂਗਸਟਰ ਕੀਤੇ ਬੇਅਸਰ, ਸ਼ਾਂਤੀ ਬਹਾਲੀ ਪਹਿਲ: ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਸਾਲ 2017 ਤੋਂ ਲੈ ਕੇ ਪੰਜਾਬ ਪੁਲਿਸ ਨੇ 2378 ਗੈਂਗਸਟਰਾਂ ਨੂੰ ਅਸਰਹੀਣ ਕੀਤਾ, 1349 ਹਥਿਆਰ ਬਰਾਮਦ ਕੀਤੇ, ਖੋਹੇ ਗਏ 614 ਵਾਹਨ ਬਰਾਮਦ ਕੀਤੇ ਅਤੇ 32 ਅੱਤਵਾਦੀ ਗਿਰੋਹ ਫੜੇ...
Wed, 26 Feb 2020 07:09 PM IST Punjab Police Gangster Ineffective Peace Restoration Initiative Captain ਹੋਰ...ਪੰਜਾਬ ਤੇ ਚੰਡੀਗੜ੍ਹ ਪੁਲਿਸ ਨੂੰ ਲੋੜੀਂਦਾ ਗੈਂਗਸਟਰ ਥਾਈਲੈਂਡ ਤੋਂ ਕਾਬੂ
13 ਕਤਲਾਂ, 3 ਕਾਤਲਾਨਾ ਹਮਲਿਆਂ ਤੇ ਡਕੈਤੀਆਂ ਦੇ ਕਈ ਮਾਮਲਿਆਂ ’ਚ ਪੰਜਾਬ, ਚੰਡੀਗੜ੍ਹ, ਹਰਿਆਣਾ, ਰਾਜਸਥਾਨ ਤੇ ਦਿੱਲੀ ਦੀ ਪੁਲਿਸ ਨੂੰ ਲੋੜੀਂਦੇ ‘ਮੋਸਟ ਵਾਂਟੇਡ’ ਗੈਂਸਟਰ ਰਾਜੂ ਬਿਸੌਦੀ ਨੂੰ ਥਾਈਲੈਂਡ ਤੋਂ ਬੀਤੇ ਦਿਨੀਂ...
Sun, 16 Feb 2020 12:30 PM IST Most Wanted Gangster To Punjab And Chandigarh Police Arrested In Thailand ਹੋਰ...ਗੈਂਗਸਟਰ ਦਿਲਪ੍ਰੀਤ ਬਾਬਾ ਤੇ ਉਸ ਦੇ ਸਾਥੀ ਨੂੰ 5-5 ਸਾਲ ਦੀ ਕੈਦ ਤੇ ਜੁਰਮਾਨਾ
ਰੂਪਨਗਰ ਦੇ ਨੂਰਪੁਰ ਬੇਦੀ ਦੇ ਪਿੰਡ ਢਾਹਾਂ ਦੇ ਨਾਮੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਅਤੇ ਸਾਥੀ ਜਸਪਾਲ ਸਿੰਘ ਜੱਸੀ ਨੂੰ ਅੱਜ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰੂਪਨਗਰ ਦੀ ਅਦਾਲਤ ਨੇ ਇਕ ਮਾਮਲੇ ਚ ਸੁਣਵਾਈ ਕਰਦਿਆਂ ਨੂੰ 5-5 ਸਾਲ ਦੀ ਸਜ਼ਾ ਅਤੇ 5-5...
Fri, 24 Jan 2020 09:45 PM IST Punjab Gangster Dilpreet Baba Companion 5-5 Years Imprisonment Fine Court ਹੋਰ...ਸੰਜੇ ਰਾਉਤ ਦਾ ਦਾਅਵਾ, ਗੈਂਗਸਟਰ ਕਰੀਮ ਲਾਲਾ ਨੂੰ ਮਿਲਿਆ ਕਰਦੇ ਸਨ ਇੰਦਰਾ ਗਾਂਧੀ
ਸ਼ਿਵ ਸੈਨਾ ਦੇ ਸੀਨੀਅਰ ਨੇਤਾ ਸੰਜੇ ਰਾਉਤ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮੁੰਬਈ ਵਿੱਚ ਪੁਰਾਣੇ ਡੌਨ ਕਰੀਮ ਲਾਲਾ ਨੂੰ ਮਿਲਣ ਆਉਂਦੀ ਸੀ। ਰਾਉਤ ਨੇ ਮੁੰਬਈ ਦੇ ਅੰਡਰਵਰਲਡ ਦੇ ਦਿਨਾਂ ਨੂੰ...
Thu, 16 Jan 2020 07:40 PM IST Sanjay Raut Shiv Sena Dawa Gangster Karim Lala Militha Indira Gandhi Congress ਹੋਰ...