ਅਗਲੀ ਕਹਾਣੀ
Gautam Gambhir ਦੇ ਖ਼ਬਰਾਂ
BJP ਸੰਸਦ ਮੈਂਬਰ ਗੌਤਮ ਗੰਭੀਰ ਦੇ ਪਿਤਾ ਦੀ ਐਸਯੂਵੀ ਚੋਰੀ
ਦਿੱਲੀ 'ਚ ਇੱਕ ਪਾਸੇ ਜਿੱਥੇ ਕੋਰੋਨਾ ਵਾਇਰਸ ਮਹਾਂਮਾਰੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ, ਉੱਥੇ ਹੀ ਅਪਰਾਧਕ ਘਟਨਾਵਾਂ ਵੀ ਜਾਰੀ ਹਨ। ਪੂਰਬੀ ਦਿੱਲੀ ਤੋਂ ਸੰਸਦ ਮੈਂਬਰ ਅਤੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਦੇ ਪਿਤਾ ਦੀ ਕਾਰ ਰਾਜੇਂਦਰ ਨਗਰ...
Fri, 29 May 2020 11:36 AM IST BJP MP Gautam Gambhir Father SUV Stolen ਹੋਰ...ਕੋਵਿਡ-19 ਕਾਰਨ ਦਿੱਲੀ ਪੁਲਿਸ ਮੁਲਾਜ਼ਮ ਦੀ ਮੌਤ 'ਤੇ ਬੋਲੇ ਗੌਤਮ ਗੰਭੀਰ
ਪਟਾਕੇ ਚਲਾਉਣ ਵਾਲਿਆਂ 'ਤੇ ਭੜਕੇ ਗੌਤਮ ਗੰਭੀਰ, ਕਿਹਾ - ਹਾਲੇ ਪਟਾਕੇ ਚਲਾਉਣ ਦਾ ਸਹੀ ਸਮਾਂ ਨਹੀਂ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਐਤਵਾਰ (5 ਅਪ੍ਰੈਲ) ਨੂੰ ਦੀਵੇ, ਮੋਮਬੱਤੀ, ਟੋਰਚ ਜਾਂ ਮੋਬਾਈਲ ਦੀ ਫਲੈਸ਼ ਜਗਾ ਕੇ ਪੂਰੇ ਦੇਸ਼ ਨੇ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਵਾਇਰਸ ਵਿਰੁੱਧ ਲੜਾਈ 'ਚ ਇੱਕਜੁਟਤਾ ਵਿਖਾਈ। ਪੀਐਮ ਮੋਦੀ ਨੇ...
Mon, 06 Apr 2020 07:56 AM IST Coronavirus Gautam Gambhir Ravichandran Ashwin Irfan Pathan Angry After People Burst Crackers During 9 Pm 9 Minutes ਹੋਰ...JNU ਹਿੰਸਾ : ਇਨ੍ਹਾਂ ਗੁੰਡਿਆਂ ਨੂੰ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ - ਗੌਤਮ ਗੰਭੀਰ
ਸਾਬਕਾ ਕ੍ਰਿਕਟਰ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (JNU) ਵਿਚ ਐਤਵਾਰ ਰਾਤ ਨਕਾਬਪੋਸ਼ਾਂ ਵੱਲੋਂ ਹਥਿਆਰਾਂ ਤੇ ਲਾਠੀਆਂ ਨਾਲ ਵਿਦਿਆਰਥੀਆਂ ਤੇ ਅਧਿਆਪਕਾਂ ਉੱਤੇ ਹਮਲੇ ਦੀ ਸਖਤ ਨਿਖੇਧੀ ਕੀਤੀ ਹੈ।...
Mon, 06 Jan 2020 07:56 AM IST Gautam Gambhir Condemns Violence JNU Tweets Strict Punishment Goons ਹੋਰ...ਦਾਨਿਸ਼ ਕਨੇਰੀਆ ਨਾਲ ਵਿਤਕਰਾ ਕਰਨ 'ਤੇ ਗੰਭੀਰ ਬੋਲੇ, ਇਹੀ ਪਾਕਿਸਤਾਨ ਦਾ ਅਸਲ ਚਿਹਰਾ
ਪਾਕਿਸਤਾਨ ਕ੍ਰਿਕਟ ਦਾ ਕਾਲਾ ਸੱਚ ਸਾਹਮਣੇ ਆਉਣ ਤੋਂ ਬਾਅਦ ਕ੍ਰਿਕਟਰਾਂ ਦੀ ਪ੍ਰਤੀਕ੍ਰਿਆ ਆਉਣੀ ਸ਼ੁਰੂ ਹੋ ਗਈ ਹੈ। ਸਾਬਕਾ ਕ੍ਰਿਕਟਰ ਮਦਨ ਲਾਲ ਤੋਂ ਬਾਅਦ ਹੁਣ ਗੌਤਮ ਗੰਭੀਰ ਨੇ ਇਹ ਕਹਿੰਦੇ ਹੋਏ ਪ੍ਰਤੀਕਰਮ ਦਿੱਤਾ ਕਿ ਇਹੀ ਪਾਕਿਸਤਾਨ ਦਾ ਅਸਲ ਚਿਹਰਾ...
Sat, 28 Dec 2019 12:30 AM IST Cricket Danish Kaneria Discrimination Gautam Gambhir Deaf Pakistan Real Face ਹੋਰ...ਗੌਤਮ ਗੰਭੀਰ ਦਾ ਸੁਝਾਅ; ਦਿਨੇਸ਼ ਕਾਰਤਿਕ ਦੀ ਥਾਂ ਇਸ ਨੂੰ ਬਣਾਓ ਕਪਤਾਨ
ਇੰਡੀਅਨ ਪ੍ਰੀਮਿਅਰ ਲੀਗ (ਆਈਪੀਐਲ) ਦੀਆਂ ਸੱਭ ਤੋਂ ਸਫਲ ਟੀਮਾਂ 'ਚੋਂ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਵੀ ਇੱਕ ਹੈ। ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਦੀ ਮਾਲਕੀ ਵਾਲੀ ਕੇਕੇਆਰ ਨੇ 2012 ਤੇ 2014 'ਚ ਦੋ ਵਾਰ ਆਈਪੀਐਲ ਦਾ ਖਿਤਾਬ ਆਪਣੇ...
Tue, 17 Dec 2019 06:52 PM IST IPL 2020 Gautam Gambhir Shubman Gill Captain Kolkata Knight Riders ਹੋਰ...‘ਗੌਤਮ ਗੰਭੀਰ ਲਾਪਤਾ’ ਦਿੱਲੀ ’ਚ ਲਗੇ ਪੋਸਟਰ
ਧੋਨੀ ਨੇ ਸਚਿਨ, ਵੀਰੂ ਤੇ ਮੇਰੇ ਨਾਲ ਵੀ ਕੀਤਾ ਸੀ ਅਜਿਹਾ: ਗੌਤਮ ਗੰਭੀਰ
ਭਾਰਤੀ ਟੀਮ ਦੇ ਸਾਬਕਾ ਕ੍ਰਿਕਟ ਗੌਤਮ ਗੰਭੀਰ ਨੇ ਮਹਿੰਦਰ ਸਿੰਘ ਧੋਨੀ ਦੇ ਆਲਮੀ ਕ੍ਰਿਕਟ ਤੋਂ ਸੰਨਿਆਸ ਤੇ ਹੋ ਰਹੀ ਵੱਡਮੁੱਲੀ ਚਰਚਾ ’ਤੇ ਆਪਣੇ ਵਿਚਾਰ ਰੱਖੇ ਹਨ। ਗੰਭੀਰ ਮੁਤਾਬਕ ਸੰਨਿਆਸ ਬਾਰੇ ਭਾਵਨਾਤਮਕ ਨਹੀਂ ਬਲਕਿ ਪ੍ਰੈਕਟੀਕਲ ਹੋ ਕੇ...
Fri, 19 Jul 2019 07:32 PM IST Cricket Retirement Dhoni Sachin Veeru Did It With Me Gautam Gambhir ਹੋਰ...ਰਾਇਡੂ ਦੇ ਸੰਨਿਆਸ ਲਈ ਗੰਭੀਰ ਨੇ ਚੋਣ ਕਮੇਟੀ ਨੂੰ ਦੱਸਿਆ ਜ਼ਿੰਮੇਵਾਰ, ਕਹੀ ਇਹ ਗੱਲ
ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਨੇ ਬੁੱਧਵਾਰ ਨੂੰ ਅੰਬਾਤੀ ਰਾਇਡੂ (Ambati Rayudu) ਦੇ ਖੇਡ ਦੇ ਸਾਰੇ ਰੂਪਾਂ ਤੋਂ ਸੰਨਿਆਸ ਲੈਣ ਤੋਂ ਬਾਅਦ ਐਮਐਸਕੇ ਪ੍ਰਸ਼ਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਜਮ ਕੇ ਕੋਸਿਆ ਹੈ। ਉਨ੍ਹਾਂ ਨੇ...
Wed, 03 Jul 2019 09:13 PM IST Ambati Rayudu Gautam Gambhir Ambati Rayudu Sannyas Ambati Rayudu Retirement BCCI International Cricket Virat Kohli Mayank Agarwal Vijay Shankar MSK Prasad World Cup 2019 ICC World Cup 2019 ਹੋਰ...2019 election results: 'ਨਾ 'ਲਵਲੀ' ਕਵਰ ਡਰਾਈਵ ਸੀ ਨਾ ਹੀ ਕੋਈ 'ਆਤਿਸ਼ੀ' ਪਾਰੀ'
ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੇ ਆਪਣੇ ਸਿਆਸੀ ਸਫ਼ਰ ਦੀ ਸ਼ਾਨਦਾਰ ਸ਼ੁਰੂਆਤ ਹੋਈ ਹੈ। ਪੂਰਬੀ ਦਿੱਲੀ ਦੀ ਸੀਟ ਤੋਂ ਗੌਤਮ ਗੰਭੀਰ ਨੇ ਆਮ ਆਦਮੀ ਪਾਰਟੀ ਦੀ ਆਤਿਸ਼ੀ ਅਤੇ ਕਾਂਗਰਸ ਦੇ ਅਰਵਿੰਦਰ ਸਿੰਘ ਲਵਲੀ ਤੋਂ...
Thu, 23 May 2019 10:36 PM IST Gautam Gambhir Arvind Kejriwal Arvinder Singh Lovely