ਅਗਲੀ ਕਹਾਣੀ
Great ਦੇ ਖ਼ਬਰਾਂ
ਅਮਰੀਕਾ ਤੇ ਚੀਨ ਵਿਚਾਲੇ ਤੀਜੀ ਵਿਸ਼ਵ ਜੰਗ ਵਾਲੇ ਬਣ ਰਹੇ ਹਾਲਾਤ ਚਿੰਤਾਜਨਕ: ਟਿਵਾਣਾ
ਦੁਨੀਆਂ ਦਾ ਹਰ ਧਰਮ ਹਊਮੈ ਨੂੰ ਖਤਮ ਕਰਕੇ ਆਪਸੀ ਪਿਆਰ ਅਤੇ ਮੇਲ ਮਿਲਾਪ ਨਾਲ ਰਹਿਣ ਦਾ ਸੰਦੇਸ਼ ਦਿੰਦਾ ਹੈ, ਪਰ ਅਫਸੋਸ ਹੈ ਕਿ ਅੱਜ ਅਸੀਂ ਆਪਣੇ ਮਕਸਦ ਤੋਂ ਭਟਕ ਕੇ ਮਨੁੱਖਤਾ ਮਾਰੂ ਕਾਰਵਾਈਆਂ ਕਰ ਰਹੇ ਹਾਂ, ਜੋ ਨਹੀਂ ਚਾਹੀਦੀਆਂ। ਇਹ ਵਿਚਾਰ ਸ....
Sat, 23 May 2020 11:03 AM IST The Circumstances Like Third World War Between US And China A Matter Of Great Concern Says Tiwana ਹੋਰ...ਟਰੰਪ ਨੇ ਬਦਲੇ ਸੁਰ, ਹੁਣ ਕਿਹਾ PM ਮੋਦੀ ਮਹਾਨ
ਕੋਰੋਨਾ ਲੌਕਡਾਊਨ/ਕਰਫ਼ਿਊ ਕਰਕੇ ਕਿਸੇ ਨਹੀਂ ਦਿੱਤੀ ਅੱਜ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ
ਪੰਜਾਬ ’ਚ ਕਈ ਥਾਂਈ ਲੱਗਣ ਲਗੇ ਮਹਾਨ ਸ਼ਖਸ਼ੀਅਤਾਂ ਦੇ ਬੁੱਤ, ਕੈਪਟਨ ਦੇ ਹੁਕਮ
ਕੌਮੀ ਅਤੇ ਸੂਬੇ ਦੀ ਅਮੀਰ ਇਤਿਹਾਸਕ ਵਿਰਾਸਤ ਨੂੰ ਪ੍ਰਫੁੱਲਤ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਗਵਾਨ ਪਰਸ਼ੂ ਰਾਮ ਜੀ ਅਤੇ ਮਹਾਰਾਜਾ ਅਗਰਸੈਨ ਜੀ ਤੋਂ ਇਲਾਵਾ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਉੱਘੇ ਆਜ਼ਾਦੀ...
Thu, 05 Mar 2020 08:42 PM IST Punjab Many Places Seemed Great Celebrities Idols Captain Order ਹੋਰ...ਮਹਾਨ ਵਿਗਿਆਨੀ ਲੈਰੀ ਟੈਸਲਰ ਨਹੀਂ ਰਹੇ
ਮਹਾਨ ਵਿਗਿਆਨੀ ਲੈਰੀ ਟੈਸਲਰ ਦਾ ਦੇਹਾਂਤ ਹੋ ਗਿਆ ਹੈ। ਉਹ 74 ਸਾਲਾਂ ਦੇ ਸਨ। ਹੋ ਸਕਦਾ ਹੈ ਕਿ ਤੁਸੀਂ ਲੈਰੀ ਟੈਸਲਰ ਦਾ ਨਾਂਅ ਕਦੇ ਨਾ ਸੁਣਿਆ ਹੋਵੇ ਪਰ ਅੱਜ ਅਜਿਹਾ ਕੋਈ ਵਿਅਕਤੀ ਨਹੀਂ ਹੋਵੇਗਾ, ਜਿਸ ਨੇ ਉਨ੍ਹਾਂ ਵੱਲੋਂ ਕੀਤੀ ਅਹਿਮ ਖੋਜ/ਟੂਲ ਦੀ...
Fri, 21 Feb 2020 03:32 PM IST Great Scientist Larry Tessler No More ਹੋਰ...ਵਿਸ਼ਵ ਹਾਕੀ ਦਾ ਨਾਬਰ ਸਟਰਾਈਕਰ ਸੁਰਿੰਦਰ ਸਿੰਘ ਸੋਢੀ
ਕਿਸਾਨ, ਮਜ਼ਦੂਰ ਤੇ ਹੋਰ ਜੱਥੇਬੰਦੀਆਂ ਵੱਲੋਂ ਭਾਰਤ ’ਚ ਅੱਜ ‘ਮਹਾਂਬੰਦ’
ਅੱਜ ਬੁੱਧਵਾਰ 8 ਜਨਵਰੀ ਨੂੰ ਕਿਸਾਨ, ਮਜ਼ਦੂਰ ਤੇ ਹੋਰ ਜੱਥੇਬੰਦੀਆਂ ਵੱਲੋਂ ਹੜਤਾਲ ਕਾਰਨ ਦੇਸ਼ ਭਰ ‘ਚ ਚੱਕਾ ਜਾਮ ਰਹਿ ਸਕਦਾ ਹੈ। ਇਸ ਨੂੰ ‘ਮਹਾਂਬੰਦ’ ਦਾ ਨਾਂਅ ਵੀ ਦਿੱਤਾ ਜਾ ਰਿਹਾ ਹੈ। ਇਹ ਹੜਤਾਲ ਅੱਜ ਸਵੇਰੇ 6 ਵਜੇ ਤੋਂ...
Wed, 08 Jan 2020 07:15 AM IST Great Strike Of Farmers Workers And Other Unions In India Today ਹੋਰ...ਮਹਾਨ ਗਣਿਤ–ਵਿਗਿਆਨੀ ਵਸ਼ਿਸ਼ਠ ਨਾਰਾਇਣ ਸਿੰਘ ਨਹੀਂ ਰਹੇ
ਮਹਾਨ ਗਣਿਤ–ਵਿਗਿਆਨੀ (ਹਿਸਾਬਦਾਨ) ਵਸ਼ਿਸ਼ਠ ਨਾਰਾਇਣ ਸਿੰਘ ਦਾ ਦੇਹਾਂਤ ਹੋ ਗਿਆ ਹੈ। ਉਹ 74 ਸਾਲਾਂ ਦੇ ਸਨ। ਉਨ੍ਹਾਂ ਦੇ ਦੇਹਾਂਤ ਉੱਤੇ ਬਿਹਾਰ ਦੇ ਮੁੱਖ ਮੰਤਰੀ ਸ੍ਰੀ ਨਿਤਿਸ਼ ਕੁਮਾਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ...
Thu, 14 Nov 2019 12:31 PM IST Great Mathematician Vashishth Narayan Singh No More ਹੋਰ...ਅਰੁਣ ਜੇਤਲੀ ਵਜੋਂ ਮੈਂ ਇੱਕ ਮਹਾਨ, ਪਿਆਰਾ ਤੇ ਸਤਿਕਾਰਤ ਦੋਸਤ ਗੁਆਇਆ: ਬਾਦਲ
----ਕਿਹਾ ਕਿ ਜੇਤਲੀ ਨੇ ਸਿਆਸਤ ਨੂੰ ਸਾਸ਼ਨ ਕਲਾ 'ਚ ਅਤੇ ਸਾਸ਼ਨ ਕਲਾ ਨੂੰ ਇਨਸਾਨੀਅਤ ਵਿਚ ਤਬਦੀਲ ਕੀਤਾ---- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਅਰੁਣ ਜੇਤਲੀ ਦੀ ਬੇਵਕਤੀ ਮੌਤ ਨਾਲ ਭਾਰਤੀ...
Sat, 24 Aug 2019 11:11 PM IST Former Punjab Chief Minister BJP Arun Jaitley Great Dear Respected Friend Lost Badal Dehont Parkash Singh Badal ਹੋਰ...ਵਾਹ, ‘ਕਬੀਰ ਸਿੰਘ’ ਨੇ ਕਰ ਲਈ ਇੰਨੀ ਕਮਾਈ?
ਸ਼ਾਹਿਦ ਕਪੂਰ ਤੇ ਕਿਆਰਾ ਅਡਵਾਨਾ ਜਿਹੇ ਸਟਾਰਾਂ ਨਾਲ ਲੈਸ ਫ਼ਿਲਮ ‘ਕਬੀਰ ਸਿੰਘ’ ਦੋ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਤੇ ਆਲੋਚਕਾਂ ਤੋਂ ਵਧੀਆ ਹੁੰਗਾਰਾ ਮਿਲ ਰਿਹਾ ਹੈ ਤੇ ਇਹ ਫ਼ਿਲਮ ਚੋਖੀ ਕਮਾਈ ਵੀ...
Sun, 23 Jun 2019 05:18 PM IST Great