ਅਗਲੀ ਕਹਾਣੀ
GST Collection ਦੇ ਖ਼ਬਰਾਂ
ਜੀਐਸਟੀ ਕੁਲੈਕਸ਼ਨ 'ਚ ਹੋਇਆ ਵਾਧਾ, 2020-21 'ਚ 1.10 ਲੱਖ ਕਰੋੜ ਰੁਪਏ ਤੋਂ ਪਾਰ
ਗੁਡਸ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਕੁਲੈਕਸ਼ਨ ਦੇ ਮੋਰਚੇ 'ਤੇ ਕੇਂਦਰ ਸਰਕਾਰ ਨੂੰ ਇੱਕ ਵੱਡੀ ਰਾਹਤ ਮਿਲੀ ਹੈ। ਜੀਐਸਟੀ ਕੁਲੈਕਸ਼ਨ 'ਚ 2020-21 'ਚ 8.12 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਸਾਲ 2020 'ਚ ਇਹ 1.10 ਲੱਖ...
Sat, 01 Feb 2020 10:25 AM IST GST Collection Received 1 Lakh 10 Thousand CroreGST ਕੁਲੈਕਸ਼ਨ ਦਸੰਬਰ ਮਹੀਨੇ 'ਚ ਵੱਧ ਕੇ ਹੋਈ 1.03 ਲੱਖ ਕਰੋੜ ਰੁਪਏ
ਗੁਡਜ਼ ਐਂਡ ਸਰਵਿਸਿਜ਼ ਟੈਕਸ (ਜੀ. ਐੱਸ. ਟੀ.) ਕੁਲੈਕਸ਼ਨ ਇਕ ਵਾਰ ਫਿਰ 1 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ। ਜੀਐਸਟੀ ਕੁਲੈਕਸ਼ਨ ਦਸੰਬਰ ਵਿੱਚ ਵੱਧ ਕੇ 1.03 ਲੱਖ ਕਰੋੜ ਰੁਪਏ ਹੋ ਗਿਆ ਹੈ। ਇਸ ਤੋਂ ਪਹਿਲਾਂ ਨਵੰਬਰ ਵਿੱਚ ਜੀਐਸਟੀ...
Wed, 01 Jan 2020 11:47 PM IST GST Collection December Gst Collection In December‘ਭਾਰਤ ਕੁੱਝ ਸਮੇਂ ਦੀ ਆਰਥਿਕ ਮੰਦੀ ਲਈ ਤਿਆਰ ਰਵੇ’
ਦੇਸ਼ ਦੇ ਸਾਬਕਾ ਮੁੱਖ ਆਰਥਿਕ ਸਲਾਹਕਾਰ ਅਰਵਿੰਦ ਸੁਬਰਾਮਣੀਅਮ ਨੇ ਐਤਵਾਰ ਨੂੰ ਅਪੀਲ ਕੀਤੀ ਕਿ ਖੇਤੀ ਅਤੇ ਵਿੱਤੀ ਵਿਵਸਥਾ ਦੇ ਦਬਾਅ ਚ ਹੋਣ ਕਾਰਨ ਭਾਰਤ ਅਰਥਵਿਵਸਥਾ ਕੁੱਝ ਸਮੇਂ ਲਈ ਨਰਮੀ ਦੇ ਦੌਰ ਚ ਫੱਸ ਸਕਦੀ ਹੈ। ਆਫ਼ ਕਾਊਂਸੈਲ...
Mon, 10 Dec 2018 03:47 PM IST Indian Economy Indian Economy Will Get Faster GST GST Collection Gst Slab Growth Of India Growth In Market GDP GDP Data Slowdown Economic Crime Branch India Is Ready Former CEA Arvind Subramanian Former CEA Arvind Subramanian ਹੋਰ...ਭਾਰਤੀਆਂ ਲਈ ਆਈਐਮਐਫ ਵੱਲੋਂ ਚੰਗੀ ਖ਼ਬਰ, ਪੜ੍ਹੋ ਕੀ ਹੈ ਮਾਮਲਾ
ਕੌਮਾਂਤਰੀ ਮੁਦਰਾ ਫੰਡ (ਆਈਐਮਐਫ) ਨੇ ਮੌਜੂਦਾ ਫਿਸਕਲ ਸਾਲ ਲਈ ਭਾਰਤ ਦੇ ਜੀ.ਡੀ.ਪੀ. ਵਾਧੇ ਦਾ ਅੰਦਾਜ਼ਾ ਬਰਕਰਾਰ ਰੱਖਿਆ ਹੈ। ਹਾਲਾਂਕਿ ਮਹਿੰਗੇ ਕਰੂਡ ਅਤੇ ਗਲੋਬਲ ਫਾਈਨੈਂਸ `ਚ ਕਮੀ ਕਾਰਨ ਅਗਲੇ ਸਾਲ ਲਈ ਭਾਰਤ ਦੀ ਜੀ.ਡੀ.ਪੀ. ਗਰੋਥ `ਚ ਥੋੜ੍ਹੀ...
Tue, 09 Oct 2018 11:09 AM IST GDP GDP Data India China Growth Of India Indian Gdp GST GST Collection ਹੋਰ...GSTR-1 ਦਾਖਲ ਕਰਨ ਦੀ ਆਖਰੀ ਤਾਰੀਖ 'ਚ ਹੋਇਆ ਵਾਧਾ
ਵਿੱਤ ਮੰਤਰਾਲਾ ਨੇ ਸੋਮਵਾਰ ਨੂੰ ਜੁਲਾਈ 2017 ਤੋਂ ਸਤੰਬਰ 2018 ਦੇ ਸਮੇਂ ਲਈ ਆਖਰੀ ਵਿਕਰੀ ਰਿਟਰਨ ਜੀ.ਐੱਸ.ਟੀ.ਆਰ-1 ਦਾਖਲ ਕਰਨ ਦੀ ਆਖਰੀ ਤਾਰੀਕ ਵਧਾ ਕੇ 31 ਅਕਤੂਬਰ ਕਰ ਦਿੱਤੀ ਹੈ। ਇਸ ਤੋਂ ਇਲਾਵਾ ਰਿਟਰਨ ਦਾਖਲ ਕਰਨ 'ਚ ਦੇਰੀ ਦੀ ਫੀਸ ਵੀ...
Tue, 11 Sep 2018 10:36 AM IST GST GST Collection Gst Slab Increases Date Extended ਹੋਰ...ਜੀਐਸਟੀ : ਅੱਜ ਤੋਂ ਇਹ ਵਸਤੂਆਂ ਹੋਈਆਂ ਸਸਤੀਆਂ, ਪੜ੍ਹੋ ਪੂਰੀ ਲਿਸਟ ਤੇ ਬਚਾਓ ਪੈਸੇ
ਸੈਨਿਟਰੀ ਨੈਪਕਿਨ, ਜੁੱਤੀਆਂ ਅਤੇ ਫ਼ਰਿੱਜ ਸਮੇਤ ਲਗਭਗ 88 ਹੋਰ ਆਮ ਵਰਤੋਂ ਚ ਆਉਣ ਵਾਲੀਆਂ ਚੀਜਾਂ ਅੱਜ ਤੋਂ ਸਸਤੀਆਂ ਹੋ ਜਾਣਗੀਆਂ ਕਿਉਂਕਿ ਇਨ੍ਹਾਂ ਦੇ ਜੀਐਸਟੀ ਚ ਕਟੌਤੀ ਕੀਤੀ ਗਈ ਹੈ। ਵਿੱਤ ਮੰਤਰੀ ਪਿਊਸ਼ ਗੋਇਲ ਦੀ ਪ੍ਰਧਾਨਗੀ ਵਾਲੀ ਜੀਐਸਟੀ...
Fri, 27 Jul 2018 02:03 PM IST GST GST Collection New Gst Rate Gst Slab Tax Goods And Service Tax Indian Taz ਹੋਰ...ਪੰਜਾਬ ਸਰਕਾਰ ਲਈ ਵੱਡੀ ਚਿੰਤਾ, ਜੀਐੱਸਟੀ ਕੁਲੈਕਸ਼ਨ ਘਟੀ
ਪੰਜਾਬ ਵਿੱਚ ਪਹਿਲੇ ਸਾਲ ‘ਗੁਡਜ਼ ਐਂਡ ਸਰਵਿਸੇਜ਼ ਟੈਕਸ` (ਜੀਐੱਸਟੀ - ਮਾਲ ਤੇ ਸੇਵਾ ਕਰ) ਦੀ ਕੁਲੈਕਸ਼ਨ ਵਿੱਚ 37 ਫ਼ੀ ਸਦੀ ਕਮੀ ਦਰਜ ਕੀਤੀ ਗਈ ਹੈ।ਇਸ ਕਮੀ ਤੋਂ ਚਿੰਤਤ ‘ਪੰਜਾਬ ਸ਼ਾਸਨ ਸੁਧਾਰ ਅਤੇ ਨੀਤੀ ਕਮਿਸ਼ਨ` (ਪੀਜੀਆਰਈਸੀ -...
Wed, 18 Jul 2018 03:02 PM IST Big Concern Punjab Govt. GST Collection Declines ਹੋਰ...
- 1
- of
- 1