ਅਗਲੀ ਕਹਾਣੀ
Gujrat ਦੇ ਖ਼ਬਰਾਂ
ਕੱਛ–ਗੁਜਰਾਤ ਤੋਂ ਫੜੇ 4 ਪਾਕਿਸਤਾਨੀ ਜਾਸੂਸ
ਭਾਰਤ ਦੀਆਂ ਖ਼ੁਫ਼ੀਆ ਏਜੰਸੀਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਗੁਜਰਾਤ ਦੇ ਕੱਛ ਤੋਂ 4 ਪਾਕਿਸਤਾਨੀ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਚਾਰਾਂ ਉੱਤੇ ਫ਼ੌਜੀ ਟਿਕਾਣਿਆਂ ਦੀ ਜਾਸੂਸੀ ਕਰਨ ਦੇ ਦੋਸ਼ ਹਨ। ਕਾਫ਼ੀ ਲੰਮੇ ਸਮੇਂ ਤੋਂ ਇਹ ਚਾਰੇ ਜਾਸੂਸ...
Sun, 08 Mar 2020 01:55 PM IST 4 Pakistani Spies Arrested From Kutchh Gujrat ਹੋਰ...ਯੈੱਸ ਬੈਂਕ ’ਚ ਰਾਜਕੋਟ–ਗੁਜਰਾਤ ਨਗਰ ਨਿਗਮ ਦੇ ਫਸੇ 164 ਕਰੋੜ ਰੁਪਏ
ਪੀਐੱਮਸੀ ਤੋਂ ਬਾਅਦ ਹੁਣ ਯੈਸ ਬੈਂਕ ’ਚ ਆਰਥਿਕ ਸੰਕਟ ਕਾਰਨ ਹੰਗਾਮਾ ਮਚਿਆ ਹੋਇਆ ਹੈ। ਰਿਜ਼ਰਵ ਬੈਂਕ ਆੱਫ਼ ਇੰਡੀਆ (RBI) ਨੇ ਯੈੱਸ ਬੈਂਕ ਤੋਂ ਰਕਮ ਕਢਵਾਉਣ ਦੀ ਸੀਮਾ 50 ਹਜ਼ਾਰ ਰੁਪਏ ਤੈਅ ਕਰ ਦਿੱਤੀ ਹੈ; ਜਿਸ ਕਾਰਨ ਆਮ ਖਾਤਾ–ਧਾਰਕਾਂ...
Sat, 07 Mar 2020 08:56 AM IST Rajkot Gujrat Rs 164 Crore Stuck In Yes Bank ਹੋਰ...ਬੁਲੇਟ ਟ੍ਰੇਨ ਯੋਜਨਾ : ਗੁਜਰਾਤ ਦੇ ਆਨੰਦ ’ਚ ਸਟੇਸ਼ਨ ਬਣਾਉਣ ਲਈ ਟੈਂਡਰ ਜਾਰੀ
ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਡ (ਐਨਐਚਐਸਆਰਸੀਐਲ) ਨੇ ਬੁਲੇਟ ਟ੍ਰੇਨ ਪਰਿਯੋਜਨਾ ਤਹਿਤ ਗੁਜਰਾਤ ਦੇ ਆਨੰਦ ਵਿਚ ਜ਼ਮੀਨ ਉਤੇ ਇਕ ਸਟੇਸ਼ਨ ਅਤੇ ਰਖ ਰਖਾਵ ਡਿੱਪੂ ਬਣਾਉਣ ਲਈ ਬੋਲੀਆਂ ਮੰਗੀਆਂ ਹਨ। ਐਨਐਚਐਸਆਰਸੀਐਲ ਹੀ...
Fri, 02 Aug 2019 04:42 PM IST Bidding Process Bullet Train Station Gujrat Anand Started ਹੋਰ...ਹਿਰਾਸਤ 'ਚ ਮੌਤ ਦਾ ਮਾਮਲਾ: ਬਰਖਾਸਤ IPS ਅਧਿਕਾਰੀ ਸੰਜੀਵ ਭੱਟ ਨੂੰ ਉਮਰ ਕੈਦ
ਗੁਜਰਾਤ ਦੇ ਜਾਮਨਗਰ ਦੀ ਇਕ ਅਦਾਲਤ ਨੇ ਬਰਖਾਸਤ ਆਈਪੀਐਸ ਅਧਿਕਾਰੀ ਸੰਜੀਵ ਭੱਟ (55) ਨੂੰ ਲਗਭਗ ਤਿੰਨ ਦਹਾਕੇ ਪੁਰਾਣੇ ਹਿਰਾਸਤ ਵਿੱਚ ਮੌਤ ਨਾਲ ਜੁੜੇ ਇੱਕ ਮਾਮਲੇ ਵਿੱਚ ਵੀਰਵਾਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸਰਕਾਰੀ ਵਕੀਲ ਅਨੁਸਾਰ...
Thu, 20 Jun 2019 01:30 PM IST Sacked IPS Officer Sanjiv Bhatt Sanjiv Bhatt Gets Life Imprisonment Sanjiv Bhatt Gets Life Imprisonment In Custodial Death Case1990 Custodial Death Case Custodial Death Case Sanjiv Bhatt Gujrat Gujrat Jamnagar Court Verdict Jamnagar Court Verdict Jamnagar Court Sanjiv Bhatt Life Imprisonment Jamnagar News Jamnagar Gujrat News ਹੋਰ...ਜ਼ਹਿਰੀਲੇ ਸੱਪ ਨੇ ਮਾਰਿਆ ਡੰਗ ਤਾਂ ਬਜ਼ੁਰਗ ਚੱਬ ਗਿਆ ਸੱਪ
VIDEO: ਜਦੋਂ ਗੁਜਰਾਤ ਦੀਆਂ ਸੜਕਾਂ ’ਤੇ ਮੋਦੀ ਨੇ ਕੀਤੀ ‘ਮੋਰਨਿੰਗ ਵਾਕ’
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਸਿਹਤ ਨੂੰ ਲੈ ਕੇ ਹਮੇਸ਼ਾ ਤੋਂ ਹੀ ਜਾਗਰੂਕ ਦਿਖਦੇ ਰਹੇ ਹਨ। ਯੋਗ ਤੋਂ ਲੈ ਕੇ ਸਰੀਰਕ ਕਸਰਤ ਅਤੇ ਵਰਤ ਤੱਕ ਨੂੰ ਉਹ ਪਹਿਲ ਦਿੰਦੇ ਹਨ। ਸਿਹਤ ਨੂੰ ਲੈ ਕੇ ਉਨ੍ਹਾਂ ਦਾ ਸਮਰਪਣ ਐਤਵਾਰ ਨੂੰ ਗੁਜਰਾਤ ਦੀਆਂ ਸੜਕਾਂ ਚ...
Mon, 24 Dec 2018 05:32 PM IST Modi Narendra Modi Life Early Streets Gujrat Morning Walk ਹੋਰ...ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਮੌਕੇ ਮੇਰਾ ਸੁਪਨਾ ਪੂਰਾ ਹੋਇਆ : ਮੋਦੀ
ਅੱਜ ਦੇਸ਼ ਸਰਦਾਰ ਵੱਲਭ ਭਾਈ ਪਟੇਲ ਦੀ 143ਵੀਂ ਜਯੰਤੀ ਮਨਾ ਰਿਹਾ ਹੈ। ਦੁਨੀਆ ਦੀ ਸਭ ਤੋਂ ਉੱਚੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ 'ਸਟੈਚੂ ਆਫ ਯੂਨਿਟੀ' ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਸਮਰਪਿਤ ਕਰ ਦਿੱਤਾ ਹੈ। ਦੇਸ਼ ਦੇ...
Wed, 31 Oct 2018 12:40 PM IST Dream Fulfilled Sardar Ballabhbhai Patel 143rd Birth Anniversary Narendra Modi Gujrat Statue Of Unity ਹੋਰ...ਮੋਦੀ ਅੱਜ ਕਰਨਗੇ ਭਾਰਤ ਦੀ ‘ਸਟੈਚੂ ਆਫ਼ ਯੂਨੀਟੀ’ ਦੀ ਘੁੰਡ ਚੁਕਾਈ
-3 ਨਵੰਬਰ ਤੋਂ ਲੋਕ ਸਟੈਚਯੂ ਆਫ਼ ਯੂਨੀਟੀ ਕੋਲ ਜਾ ਸਕਣਗੇ। -ਵੱਡਿਆਂ ਲਈ ਟਿਕਟ 120 ਰੁਪਏ ਪ੍ਰਤੀ ਵਿਅਕਤੀ। -3-15 ਸਾਲ ਦੇ ਬੱਚਿਆਂ ਲਈ ਟਿਕਟ ਦਾ ਮੁੱਲ 60 ਰੁਪਏ ਪ੍ਰਤੀ ਵਿਅਕਤੀ। -ਵਾਧੂ 350 ਰੁਪਏ ਆਬਜ਼ਰਵੇਸ਼ਨ ਡੈੱਕ ਤੱਕ ਲੈ ਜਾਣ ਲਈ ਦੇਣੇ...
Wed, 31 Oct 2018 09:44 AM IST Prime Minister Narendra Modi Statue Of Unity Sardar Ballabhbhai Patel Gujrat ਹੋਰ...ਹਾਰਦਿਕ ਪਟੇਲ ਵੱਲੋਂ ਪਾਣੀ ਤਿਆਗਣ ਦੀ ਚੇਤਾਵਨੀ
ਗੁਜਰਾਤ `ਚ ਅਹਿਮਦਾਬਾਦ ਸਥਿਤ ਆਪਣੀ ਰਿਹਾਇਸ਼ `ਤੇ ਭੁੱਖ ਹੜਤਾਲ `ਤੇ ਬੈਠੇ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ (ਪਾਸ) ਦੇ ਆਗੂ ਹਾਰਦਿਕ ਪਟੇਲ ਨੇ ਅੱਜ ਛੇਵੇਂ ਦਿਨ ਤੋਂ ਪਾਣੀ ਤਿਆਗਣ ਦੀ ਵੀ ਚੇਤਾਵਨੀ ਦਿੱਤੀ ਹੈ, ਜਦੋਂ ਕਿ ਡਾਕਟਰਾਂ ਨੇ ਕਿਹਾ...
Thu, 30 Aug 2018 03:07 PM IST Ahmedabad Hardik Patel Gujrat Patidar Reservation Committee Patidar ਹੋਰ...ਗਰੀਬਾਂ ਦੇ ਘਰੇ ਪੁੱਜ ਰਹੇ ਹਨ ਪੂਰੇ ਪੈਸੇ, ਧੋਖੇਬਾਜ਼ੀ ਹੋਈ ਬੰਦ : ਮੋਦੀ
ਪ੍ਰਧਾਨ ਮੰਤਰੀ ਮੋਦੀ ਨੇ ਗੁਜਰਾਤ ਦੇ ਵਲਸਾਡ ਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਦੇਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੂੰ ਰੱਖੜੀ ਮੌਕੇ ਤੋਹਫਾ ਦੇ ਕੇ ਬੇਹੱਦ ਖੁਸ਼ੀ ਹੋਈ ਹੈ। ਮੋਦੀ ਨੇ ਕਿਹਾ ਕਿ ਜਦ ਦਿੱਲੀ ਤੋਂ ਇੱਕ...
Thu, 23 Aug 2018 01:15 PM IST Modi Narendra Modi Gujrat Speech Poor Families Money Back Fraud Closed ਹੋਰ...