ਅਗਲੀ ਕਹਾਣੀ
Guwahati ਦੇ ਖ਼ਬਰਾਂ
ਆਦਮੀ ਦੇ ਢਿੱਡ 'ਚ ਹੋ ਰਿਹਾ ਸੀ ਦਰਦ, ਜਦੋਂ ਡਾਕਟਰਾਂ ਨੇ ਐਕਸ-ਰੇ ਕੀਤਾ ਤਾਂ ਨਿਕਲਿਆ...
ਆਸਾਮ ਦੇ ਇੱਕ ਹਸਪਤਾਲ ਵਿੱਚ ਮਰੀਜ਼ ਦਾ ਆਪ੍ਰੇਸ਼ਨ ਕਰਨ ਵੇਲੇ ਉਥੇ ਮੌਜੂਦ ਸਾਰੇ ਡਾਕਟਰ ਹੈਰਾਨ ਰਹਿ ਗਏ। ਦਰਅਸਲ, ਮਰੀਜ਼ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਲੈ ਕੇ ਕੁਝ ਹਫ਼ਤੇ ਪਹਿਲਾਂ ਡਾਕਟਰਾਂ ਕੋਲ ਪਹੁੰਚਿਆ ਸੀ। ਉਸ ਨੇ ਡਾਕਟਰ ਨੂੰ ਦੱਸਿਆ ਕਿ ਉਹ...
Fri, 05 Jun 2020 04:40 PM IST Assam Phone Charger Walliul Islam Guwahati ਹੋਰ...ਇਜ਼ਰਾਇਲੀ ਯਾਤਰੀਆਂ ਨੂੰ ਖੰਘ ਆਉਣ ’ਤੇ ਰੋਕੀ ਦਿੱਲੀ–ਗੁਹਾਟੀ ਰਾਜਧਾਨੀ ਐਕਸਪ੍ਰੈੱਸ
ਨਵੀਂ ਦਿੱਲੀ ਤੋਂ ਗੁਹਾਟੀ ਜਾ ਰਹੀ ਰਾਜਧਾਨੀ ਐਕਸਪ੍ਰੈੱਸ ਦੇ ਬੀ–10 ਕੋਚ ਵਿੱਚ ਯਾਤਰਾ ਕਰ ਰਹੇ ਇਜ਼ਰਾਇਲ ਦੇ ਯਾਤਰੀਆਂ ਨੂੰ ਖੰਘ ਆਉਣ ਕਾਰਨ ਹੰਗਾਮਾ ਖੜ੍ਹਾ ਹੋ ਗਿਆ। ਕੁਝ ਯਾਤਰੀਆਂ ਨੇ ਸਿਹਤ ਮੰਤਰਾਲਾ ਦੀ ਹੈਲਪਲਾਈਨ ਉੱਤੇ ਫ਼ੋਨ ਕਰ ਦਿੱਤਾ।...
Tue, 17 Mar 2020 08:19 AM IST Delhi Guwahati Rajdhani Express Stopped Due To Israeli Travelers Cough ਹੋਰ...ਪੈਨ ਕਾਰਡ, ਜ਼ਮੀਨ ਤੇ ਬੈਂਕ ਦਸਤਾਵੇਜ਼ ਨਾਗਰਿਕਤਾ ਦੇ ਸਬੂਤ ਨਹੀਂ: ਹਾਈਕੋਰਟ
ਗੁਹਾਟੀ ਹਾਈ ਕੋਰਟ ਨੇ ਫੈਸਲਾ ਸੁਣਾਇਆ ਹੈ ਕਿ ਪੈਨ ਕਾਰਡ, ਜ਼ਮੀਨ ਅਤੇ ਬੈਂਕ ਦਸਤਾਵੇਜ਼ ਭਾਰਤੀ ਨਾਗਰਿਕਤਾ ਦਾ ਸਬੂਤ ਨਹੀਂ ਹਨ। ਅਦਾਲਤ ਨੇ ਇਕ ਔਰਤ ਦੀ ਅਪੀਲ ਵੀ ਖਾਰਜ ਕਰ ਦਿੱਤੀ ਜਿਸ ਨੇ ਅਥਾਰਟੀ ਦੇ ਨਾਗਰਿਕਤਾ ਦੇ ਦਾਅਵੇ ਨੂੰ ਰੱਦ ਕਰਨ ਦੇ...
Wed, 19 Feb 2020 11:53 PM IST Guwahati PAN Card Land Bank Documents Citizenship Proof High Court ਹੋਰ...ਗੁਹਾਟੀ–ਜੰਮੂ ਲੋਹਿਤ ਐਕਸਪ੍ਰੈੱਸ ਪਠਾਨਕੋਟ ’ਚ ਲੀਹੋਂ ਲੱਥੀ, ਸਾਰੇ ਯਾਤਰੀ ਸੁਰੱਖਿਅਤ
ਜਦੋਂ ਵੰਦੇ ਮਾਤਰਮ ਗੀਤ ਨਾਲ ਗੂੰਜ ਉੱਠਿਆ ਗੁਹਾਟੀ ਸਟੇਡੀਅਮ, ਵੋਖੇ ਵੀਡੀਓ
ਭਾਰਤ ਅਤੇ ਸ੍ਰੀਲੰਕਾ ਵਿਚਕਾਰ 3 ਟੀ20 ਮੈਚਾਂ ਦੀ ਲੜੀ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ। ਇਹ ਮੈਚ ਗੁਹਾਟੀ ਦੇ ਬਰਸਾਪਾਰਾ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਣਾ ਸੀ। ਦਰਸ਼ਕਾਂ ਨੇ ਲਗਭਗ ਤਿੰਨ ਘੰਟੇ ਤਕ ਮੈਚ ਦੇ ਸ਼ੁਰੂ ਹੋਣ ਦਾ ਇੰਤਜਾਰ...
Mon, 06 Jan 2020 10:18 AM IST India Sri Lanka Guwahati Crowd Lights Up Barsapara Stadium Singing Vande Mataram ਹੋਰ...ਭਾਰਤ-ਸ੍ਰੀਲੰਕਾ ਵਿਚਕਾਰ ਪਹਿਲਾ ਟੀ20 ਮੈਚ ਅੱਜ
ਤਿੰਨ ਟੀ20 ਮੈਚਾਂ ਦੀ ਲੜੀ ਲਈ ਸ੍ਰੀਲੰਕਾ ਟੀਮ ਭਾਰਤ ਪੁੱਜੀ
ਗੁਹਾਟੀ ਹਿੰਸਾ ’ਚ 2 ਹੋਰ ਜ਼ਖਮੀਆਂ ਦੀ ਮੌਤ, ਹੁਣ ਤਕ 4 ਮੌਤਾਂ
ਗੁਹਾਟੀ ਚ ਸੋਧੇ ਗਏ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋਏ ਵਿਰੋਧ ਪ੍ਰਦਰਸ਼ਨ ਦੌਰਾਨ ਗੋਲੀਬਾਰੀ ਚ ਜ਼ਖਮੀ ਹੋਏ ਦੋ ਹੋਰ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸਦੇ ਨਾਲ ਹੀ ਇੱਕ ਅਧਿਕਾਰੀ ਨੇ ਕਿਹਾ ਕਿ ਪੁਲਿਸ ਫਾਇਰਿੰਗ ਚ ਮਰਨ ਵਾਲਿਆਂ ਦੀ ਗਿਣਤੀ ਚਾਰ ਹੋ...
Sun, 15 Dec 2019 05:38 PM IST Guwahati Violence Other Injuries Deaths Citizenship Laws Demonstrations Shootings Armies ਹੋਰ...ਨਾਗਰਿਕਤਾ ਕਾਨੂੰਨ ਦਾ ਵਿਰੋਧ : ਗੁਹਾਟੀ 'ਚ ਸਵੇਰੇ 9 ਤੋਂ ਸ਼ਾਮ 4 ਵਜੇ ਤਕ ਕਰਫਿਊ 'ਚ ਢਿੱਲ
ਨਾਗਰਿਕਤਾ ਬਿਲ ਵਿਰੁੱਧ ਮੁਜ਼ਾਹਰੇ: ਗੁਹਾਟੀ ਦੇ ਪੁਲਿਸ ਮੁਖੀ ਸਮੇਤ ਕਈ ਅਫ਼ਸਰਾਂ ਦੇ ਤਬਾਦਲੇ
ਆਸਾਮ ਵਿੱਚ ਨਾਗਰਿਕਤਾ (ਸੋਧ) ਬਿਲ ਵਿਰੁੱਧ ਹੋ ਰਹੇ ਹਿੰਸਕ ਪ੍ਰਦਰਸ਼ਨਾਂ ਦੌਰਾਨ ਗੁਹਾਟੀ ਦੇ ਪੁਲਿਸ ਕਮਿਸ਼ਨਰ ਸਮੇਤ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ। ਕਮਿਸ਼ਨਰ ਤੇ ਸਕੱਤਰ (ਗ੍ਰਹਿ ਤੇ ਸਿਆਸਤ) ਆਸ਼ੂਤੋਸ਼ ਅਗਨੀਹੋਤਰੀ ਨੇ...
Fri, 13 Dec 2019 07:38 AM IST Protests Against Citizenship Bill Guwahati Police Commissioners And Other Officers Transferred ਹੋਰ...