ਅਗਲੀ ਕਹਾਣੀ
Hafiz Saeed ਦੇ ਖ਼ਬਰਾਂ
FATF ਦੀ ਕਾਰਵਾਈ ਤੋਂ ਬਚਣ ਲਈ ਪਾਕਿ ਨੇ ਦਿਖਾਵੇ ਵਾਸਤੇ ਸੁਣਾਈ ਹਾਫ਼ਿਜ਼ ਸਈਦ ਨੂੰ ਸਜ਼ਾ
ਹਾਫਿਜ਼ ਸਈਦ ਨੂੰ ਪਾਕਿ ਅਦਾਲਤ ਨੇ ਅੱਤਵਾਦੀ ਫੰਡਿੰਗ ਮਾਮਲੇ 'ਚ ਸੁਣਾਈ 5 ਸਾਲ ਦੀ ਸਜ਼ਾ
ਮੁੰਬਈ ਹਮਲੇ ਦਾ ਮਾਸਟਰਮਾਈਂਡ ਅਤੇ ਅੱਤਵਾਦੀ ਸੰਗਠਨ ਜਮਾਤ-ਉਲ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਪਾਕਿਸਤਾਨ ਦੀ ਅਦਾਲਤ ਨੇ ਅੱਤਵਾਦੀ ਫੰਡਿੰਗ ਕੇਸ ਵਿੱਚ 5 ਸਾਲ ਦੀ ਸਜ਼ਾ ਸੁਣਾਈ ਹੈ। ਹਾਫਿਜ਼ ਸਈਦ ਵਿਰੁਧ ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ...
Wed, 12 Feb 2020 04:23 PM IST Mumbai Attack Mastermind Hafiz Saeed Court Of PakistanTerror Funding Caseਅੱਤਵਾਦੀ ਫੰਡਿੰਗ ਕੇਸ: ਹਾਫਿਜ਼ ਸਈਦ ਦੀ ਲਗਾਤਾਰ ਤੀਜੇ ਦਿਨ ਨਹੀਂ ਹੋਈ ਸੁਣਵਾਈ
ਅੱਤਵਾਦ ਨੂੰ ਫੰਡ ਦੇਣ ਦੇ ਦੋਸ਼ੀ ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਖ਼ਿਲਾਫ਼ ਸਰਕਾਰੀ ਵਕੀਲ ਦੇ ਛੁੱਟੀ ਉੱਤੇ ਹੋਣ ਕਾਰਨ ਪਿਛਲੇ ਤਿੰਨ ਦਿਨਾਂ ਤੋਂ ਸੁਣਵਾਈ ਨਹੀਂ ਹੋ ਸਕੀ। ਪਾਕਿਸਤਾਨੀ ਅਦਾਲਤ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ...
Sat, 25 Jan 2020 08:14 PM IST Hafiz Saeed Pakistanਹਾਫਿਜ਼ ਸਈਦ ਨੇ ਅਦਾਲਤ 'ਚ ਖ਼ੁਦ ਨੂੰ ਦੱਸਿਆ ਬੇਕਸੂਰ, ਦੋਸ਼ਾਂ ਨੂੰ ਨਕਾਰਿਆ
ਮੁੰਬਈ ਹਮਲੇ ਦਾ ਮਾਸਟਰ ਮਾਈਂਡ ਹਾਫਿਜ਼ ਸਈਦ ਨੂੰ ਅੱਤਵਾਦੀ ਫ਼ਡਿੰਗ ਮਾਮਲੇ ਵਿੱਚ ਮੰਗਲਵਾਰ ਨੂੰ ਅੱਤਵਾਦ ਰੋਕੂ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੇ ਉਸ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਅੱਤਵਾਦੀ ਸੰਗਠਨਾਂ 'ਤੇ ਕਾਰਵਾਈ ਕਰਨ ਦੇ...
Wed, 15 Jan 2020 06:09 PM IST Hafiz Saeed Mumbai Blast Pakistan Court Hafiz Saeedਅੱਤਵਾਦੀ ਫੰਡਿੰਗ ਕੇਸ: ਅੱਤਵਾਦੀ ਹਾਫਿਜ਼ ਸਈਦ ਵਿਰੁਧ ਸੁਣਵਾਈ 2 ਜਨਵਰੀ ਤੱਕ ਮੁਲਤਵੀ
ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਮੁੰਬਈ ਅੱਤਵਾਦੀ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਅਤੇ ਉਸ ਦੇ ਤਿੰਨ ਖਾਸ ਸਹਿਯੋਗੀਆਂ ਵਿਰੁਧ ਅੱਤਵਾਦੀਆਂ ਨੂੰ ਧਨ ਮੁਹੱਈਆ ਕਰਨ ਦੇ ਮਾਮਲੇ ਵਿੱਚ ਸੁਣਵਾਈ ਵਕੀਲਾਂ ਦੀ ਹੜਤਾਲ ਕਾਰਨ 2 ਜਨਵਰੀ ਤੱਕ...
Wed, 25 Dec 2019 05:53 PM IST Hafiz Saeed Pakistan Courtਅੱਤਵਾਦੀ ਫੰਡਿੰਗ ਦੇ ਇੱਕ ਹੋਰ ਮਾਮਲੇ ’ਚ ਅੱਤਵਾਦੀ ਹਾਫਿਜ਼ ਸਈਦ ਦੋਸ਼ੀ ਕਰਾਰ
ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਗੁਜਰਾਂਵਾਲਾ ਦੇ ਅੱਤਵਾਦ ਰੋਕੂ ਵਿਭਾਗ (ਸੀਟੀਡੀ) ਦੁਆਰਾ ਦਾਇਰ ਅੱਤਵਾਦੀ ਫੰਡਿੰਗ ਦੇ ਇੱਕ ਹੋਰ ਮਾਮਲੇ ਵਿੱਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਜਮਾਤ-ਉਦ-ਦਾਵਾ (ਜੇਯੂਡੀ) ਦੇ ਮੁਖੀ ਹਾਫਿਜ਼ ਸਈਦ ਅਤੇ ਸੰਗਠਨ...
Tue, 24 Dec 2019 01:32 AM IST Terrorist Funding Another Case Terrorists Hafiz Saeed Convicted ਹੋਰ...ਅਮਰੀਕਾ ਨੇ ਪਾਕਿ ਨੂੰ ਕਿਹਾ, ਹਾਫਿਜ਼ ਸਈਦ ਖ਼ਿਲਾਫ਼ ਛੇਤੀ ਹੋਵੇ ਦੋਸ਼ਾਂ ਦੀ ਸੁਣਵਾਈ
ਅਮਰੀਕਾ ਨੇ ਇਸਲਾਮਾਬਾਦ ਨੂੰ ਅੱਤਵਾਦੀ ਹਾਫਿਜ਼ ਸਈਦ ਖ਼ਿਲਾਫ਼ ਲਗਾਏ ਦੋਸ਼ਾਂ 'ਤੇ ਜਲਦੀ ਪੂਰੀ ਸੁਣਵਾਈ ਨੂੰ ਯਕੀਨੀ ਬਣਾਉਣ ਲਈ ਕਿਹਾ ਹੈ। ਇਸ ਦੇ ਨਾਲ ਹੀ, ਯੂਐਸ ਨੇ ਵੀ ਹਾਫਿਜ਼ ਸਈਦ ਨੂੰ ਪਾਕਿਸਤਾਨੀ ਅਦਾਲਤ ਵੱਲੋਂ...
Sun, 15 Dec 2019 09:27 AM IST Hafiz Saeed Pakistanਮੁੰਬਈ ਹਮਲੇ ਦੇ ਮੁੱਖ ਦੋਸ਼ੀ ਹਾਫ਼ਿਜ਼ ਸਈਦ ਵਿਰੁੱਧ ਦੋਸ਼ ਆਇਦ
ਪਾਕਿਸਤਾਨ ਦੀ ਇੱਕ ਅਦਾਲਤ ਨੇ ਸਾਲ 2008 ਦੇ ਮੁੰਬਈ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਹਾਫ਼ਿਜ਼ ਸਈਦ ਵਿਰੁੱਧ ਅੱਤਵਾਦੀਆਂ ਨੂੰ ਵਿੱਤੀ ਇਮਦਾਦ ਦੇਣ ਦੇ ਮਾਮਲੇ ’ਚ ਦੋਸ਼ ਤੈਅ ਕਰ ਦਿੱਤੇ ਹਨ। ਇਸ ਤੋਂ ਪਹਿਲਾਂ 7 ਦਸੰਬਰ ਨੂੰ ਪਾਬੰਦੀਸ਼ੁਦਾ...
Wed, 11 Dec 2019 02:13 PM IST Main Accused Of Mumbai Attacks Hafiz Saeed Chargesheeted ਹੋਰ...ਲਾਹੌਰ ਦੀ ਅਦਾਲਤ ਹਾਫ਼ਿਜ਼ ਸਈਦ ਨੂੰ ਨਹੀਂ ਕਰ ਸਕੀ ਚਾਰਜਸ਼ੀਟ
ਲਾਹੌਰ ਦੀ ਅੱਤਵਾਦ ਵਿਰੋਧੀ ਅਦਾਲਤ ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਤੇ ਪਾਬੰਦੀਸ਼ੁਦਾ ਜਮਾਤ–ਉਦ–ਦਾਅਵਾ ਦੇ ਮੁਖੀ ਹਾਫ਼ਿਜ਼ ਸਈਦ ਵਿਰੁੱਧ ਅੱਤਵਾਦ ਨੂੰ ਹੱਲਾਸ਼ੇਰੀ ਦੇ ਦੋਸ਼ ਤੈਅ ਨਹੀਂ ਕਰ ਸਕੀ ਕਿਉਂਕਿ ਅਧਿਕਾਰੀ ਹੈਰਾਨੀਜਨਕ...
Mon, 09 Dec 2019 10:28 AM IST Lahore Court Could Not Chargesheet Hafiz Saeed ਹੋਰ...26/11 ਹਮਲਿਆਂ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਪਾਕਿ ਗੰਭੀਰ ਨਹੀਂ: ਭਾਰਤ
ਭਾਰਤ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਸ਼ਵ ਭਾਈਚਾਰਾ ਮੰਨਦਾ ਹੈ ਕਿ ਪਾਕਿਸਤਾਨ ਲਸ਼ਕਰ-ਏ-ਤੋਇਬਾ (ਲਸ਼ਕਰ) ਦੇ ਸੰਸਥਾਪਕ ਹਾਫਿਜ਼ ਸਈਦ ਅਤੇ ਹੋਰਾਂ ਉੱਤੇ 2008 ਦੇ ਮੁੰਬਈ ਹਮਲਿਆਂ ਦੀ ਯੋਜਨਾਬੰਦੀ ਕਰਨ ਅਤੇ ਉਸ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਹੋਰਾਂ...
Sat, 07 Dec 2019 10:09 AM IST Foreign Ministry On Mumbai Attacks India On Mumbai Attacks 2008 Mumbai Terror Attacks Hafiz Saeed ਹੋਰ...