ਅਗਲੀ ਕਹਾਣੀ
Haryana Government ਦੇ ਖ਼ਬਰਾਂ
ਹਰਿਆਣਾ ਸਰਕਾਰ 'ਚ IAS ਨੇ ਦਿੱਤਾ ਅਸਤੀਫ਼ਾ, ਫੇਸਬੁੱਕ ‘ਤੇ ਲਿਖਿਆ- ਘਰ ਜਾ ਰਹੀ ਹਾਂ
ਹਰਿਆਣਾ ਸਰਕਾਰ ਵਿੱਚ ਆਈਏਐਸ ਅਧਿਕਾਰੀ ਰਾਣੀ ਨਾਗਰ ਨੇ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਜਾਣਕਾਰੀ ਫੇਸਬੁਕ ਉੱਤੇ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਮੈਂ ਰਾਣੀ ਨਾਗਰ ਪੁੱਤਰੀ ਰਤਨ ਸਿੰਘ ਨਗਰ ਨਿਵਾਸੀ ਗਾਜ਼ੀਆਬਾਦ ਪਿੰਡ ਬਾਦਲਪੁਰ ਤਹਿਸੀਲ...
Mon, 04 May 2020 04:42 PM IST IAS Rani Nagar Resignation Haryana Government Facebook ਹੋਰ...5 ਸਾਲਾਂ 'ਚ HPSC, HSSC 'ਚ ਦਿੱਤੀਆਂ 70 ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ : CM
ਪਿਛਲੇ ਪੰਜ ਸਾਲਾਂ ਵਿੱਚ ਹਰਿਆਣਾ ਸਰਕਾਰ ਨੇ ਹਰਿਆਣਾ ਲੋਕ ਸੇਵਾ ਕਮਿਸ਼ਨ ਅਤੇ ਹਰਿਆਣਾ ਸਟਾਫ ਕਮਿਸ਼ਨ ਅਧੀਨ 70 ਹਜ਼ਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਇਹ ਜਾਣਕਾਰੀ ਹਰਿਆਣਾ ਦੇ ਮੁੱਖ ਮੰਤਰੀ ਨੇ ਦਿੱਤੀ ਹੈ। ਪਿਛਲੇ ਪੰਜ...
Sat, 14 Mar 2020 04:58 PM IST Haryana Government Haryana CMHPSC Hssc Haryana Government Job Haryana Government Recruitment ਹੋਰ...ਪਰਾਲੀ ਤੇ ਕੂੜਾ ਸਾੜਨ ਵਾਲਿਆਂ ਨਾਲ ਇੰਝ ਨਜਿੱਠੇਗੀ ਹਰਿਆਣਾ ਸਰਕਾਰ
ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਚੁੱਕੇ ਗਏ ਕਦਮਾਂ ਦੀ ਸਮੀਖਿਆ ਹਰਿਆਣਾ ਦੇ ਮੁੱਖ ਸਕੱਤਰ ਕੇਸ਼ਾਨੀ ਆਨੰਦ ਨੇ ਦੂਜੇ ਦਿਨ ਮੰਗਲਵਾਰ ਨੂੰ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ। ਦੁਪਹਿਰ ਨੂੰ ਹੋਈ ਇਸ ਕਾਨਫਰੰਸ ਵਿਚ ਸਰਕਾਰ ਦੇ ਲਗਭਗ ਸਾਰੇ...
Thu, 07 Nov 2019 02:19 AM IST Haryana Fire Crops Otters Straw Garbage Burners Will Deal With This Haryana Government ਹੋਰ...ਹਰਿਆਣਾ ਸਰਕਾਰ ਦਾ 10 ਲੱਖ ਕਿਸਾਨਾਂ ਨੂੰ ਵੱਡਾ ਤੋਹਫਾ
ਮੁੱਖ ਮੰਤਰੀ ਮਨੋਹਰ ਲਾਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹਰਿਆਣਾ ਦੇ ਤਕਰੀਬਨ 10 ਲੱਖ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਸੋਮਵਾਰ ਨੂੰ ਭਿਵਾਨੀ ਅਤੇ ਫਿਰ ਰੋਹਤਕ ਚ ਜਨ ਅਸ਼ੀਰਵਾਦ ਰੱਥ ਯਾਤਰਾ ਦੌਰਾਨ ਮੁੱਖ ਮੰਤਰੀ ਨੇ ਸਹਿਕਾਰੀ ਬੈਂਕਾਂ...
Tue, 03 Sep 2019 01:25 AM IST Haryana Government Haryana Debt Waiver 10 Lakhs Farmers Big Gifts BJP Assembly Elections ਹੋਰ...ਰੱਖੜੀ 'ਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ 'ਚ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦਾ ਤੋਹਫ਼ਾ
ਭਰਾ-ਭੈਣ ਦੇ ਪਿਆਰ ਦੇ ਪ੍ਰਤੀਕ ਤਿਉਹਾਰ ਰੱਖੜੀ 'ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰਿਆਣਾ ਰੋਡਵੇਜ਼ ਨੇ ਮਹਿਲਾਵਾਂ ਨੂੰ ਬੱਸਾਂ ਵਿੱਚ ਮੁਫ਼ਤ ਯਾਤਰਾ ਕਰਨ ਦਾ ਤੋਹਫ਼ਾ ਦਿੱਤਾ ਹੈ। ਇਸ ਤਹਿਤ ਬੁੱਧਵਾਰ 14 ਅਗਸਤ...
Thu, 08 Aug 2019 04:15 PM IST Free Travel Free Travel For Women Haryana Roadways Haryana Roadways Bus Haryana Government Rakshabandhan Rakshabandhan 2019 Faridabad ਹੋਰ...ਹਰਿਆਣਾ ’ਚ 3 ਲੱਖ ਮੁਲਾਜ਼ਮਾਂ ਨੂੰ ਮਿਲੇਗਾ 7ਵੇਂ ਤਨਖਾਹ ਕਮਿਸ਼ਨ ਦਾ ਲਾਭ
ਹਰਿਆਣਾ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਆਪਣੇ ਮੁਲਾਜ਼ਮਾਂ ਲਈ ਖ਼ਜ਼ਾਨੇ ਦਾ ਮੂੰਹ ਖੋਲ੍ਹ ਦਿੱਤਾ ਹੈ। ਸੂਬਾ ਸਰਕਾਰ ਲਗਭਗ 3 ਲੱਖ ਕਰਮਚਾਰੀਆਂ ਨੂੰ 7ਵੇਂ ਤਨਖ਼ਾਹ ਕਮਿਸ਼ਨ ਦੀ ਸਿਫਾਰਿਸ਼ਾਂ ਮੁਤਾਬਕ ਮਕਾਨ ਦਾ ਕਿਰਾਇਆ ਭੱਤਾ 1 ਅਗਸਤ...
Wed, 31 Jul 2019 12:56 AM IST Haryana Government Manohar Lal Khattar Haryana 3 Lakh Employees Will Get 7th Pay Commission Benefits ਹੋਰ...ਰਾਮ ਰਹੀਮ ਨੇ ਜ਼ਮਾਨਤ ਅਰਜ਼ੀ ਵਾਪਸ ਲਈ
ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖ ਗੁਰਮੀਤ ਰਾਮ ਰਹੀਮ ਦੀ ਜ਼ਮਾਨਤ ਲਈ ਦਿੱਤੀ ਅਰਜ਼ੀ ਅੱਜ ਵਾਪਸ ਲੈ ਲਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨਾਂ ਤੋਂ ਜ਼ਮਾਨਤ ਨੂੰ ਲੈ ਕੇ ਵੱਡੀ ਪੱਧਰ ਉਤੇ ਚਰਚਾ ਚੱਲ ਰਹੀ ਸੀ। ਅਰਜ਼ੀ ਵਾਪਸ ਲੈਣ ਸਬੰਧੀ...
Mon, 01 Jul 2019 09:39 PM IST Ambala Dera Chief Sirsa Gurmeet Ram Rahim Sirsa Haryana Government ਹੋਰ...ਵਿਕਾਸ ਚੌਧਰੀ ਕਤਲ ਕਾਂਡ : CCTV ਫੁਟੇਜ ਤੋਂ ਹੋਇਆ ਵੱਡਾ ਖੁਲਾਸਾ
ਹਰਿਆਣਾ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਦੇ ਕਤਲ ਬਾਅਦ ਰੋਜ਼ਾਨਾ ਨਵੇਂ ਖੁਲਾਸੇ ਹੋ ਰਹੇ ਹਨ। ਇਸ ਵਾਰ ਪੁਲਿਸ ਨੂੰ ਕਤਲ ਨੂੰ ਲੈ ਕੇ ਸੀਸੀਟੀਵੀ ਕੈਮਰੇ ਦੀ ਇਕ ਫੁਟੇਜ ਹੱਥ ਲੱਗੀ ਹੈ। ਇਸ ਤੋਂ ਪਤਾ ਚਲ ਰਿਹਾ ਹੈ ਕਿ ਕਾਤਲ, ਕਾਂਗਰਸ ਬੁਲਾਰੇ ਵਿਕਾਸ...
Mon, 01 Jul 2019 08:02 PM IST Faridabad Vikas Chaudhary CCTV Footage Haryana Government ਹੋਰ...ਵਿਕਾਸ ਚੌਧਰੀ ਕਤਲ ਕਾਂਡ: ਪੁਲਿਸ ਨੇ ਦੋ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਹਰਿਆਣਾ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਕਤਲ ਕਾਂਡ ਵਿੱਚ ਫਰੀਦਾਬਾਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਕਤਲ ਕਾਂਡ ਵਿੱਚ ਇੱਕ ਮਹਿਲਾ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ ਜਿਸ ਨੇ ਮੁਲਾਜ਼ਮਾਂ ਨੂੰ ਹਥਿਆਰ...
Sat, 29 Jun 2019 03:16 PM IST Faridabad Police Vikas Chaudhary Murder Case Faridabad Haryana Congress Vikas Chaudhary Murdered Shot Dead Haryana Government Haryana Police ਹੋਰ...ਹਰਿਆਣਾ ਕਾਂਗਰਸ ਆਗੂ ਵਿਕਾਸ ਚੌਧਰੀ ਦਾ ਗੋਲੀ ਮਾਰਕੇ ਕਤਲ
ਹਰਿਆਣਾ ਕਾਂਗਰਸ ਦੇ ਬੁਲਾਰੇ ਦਾ ਅੱਜ ਸਵੇਰੇ ਫਰੀਦਾਬਾਦ ਵਿਚ ਗੋਲੀ ਮਾਰਕੇ ਕਤਲ ਕਰ ਦਿੱਤਾ। ਕਾਂਗਰਸ ਆਗੂ ਨੇ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਫਰੀਦਾਬਾਦ ਵਿਚ ਜਿੰਮ ਤੋਂ ਬਾਹਰ ਨਿਕਲ ਰਹੇ ਸਨ।...
Thu, 27 Jun 2019 11:02 AM IST Faridabad Haryana Congress Vikas Chaudhary Murdered Shot Dead Haryana Government Haryana Police ਹੋਰ...