ਅਗਲੀ ਕਹਾਣੀ
Haryana Police ਦੇ ਖ਼ਬਰਾਂ
ਸ਼ਰਾਬ ਚੋਰੀ ਮਾਮਲਾ: ਛਾਪੇਮਾਰੀ 'ਚ 97 ਲੱਖ ਰੁਪਏ ਨਕਦ, 2 ਪਿਸਤੌਲ ਅਤੇ ਕਾਰ ਜ਼ਬਤ
ਹਰਿਆਣਾ ਪੁਲਿਸ ਨੇ ਸੋਨੀਪਤ ਦੇ ਦੋ ਗੋਦਾਮਾਂ ਤੋਂ ਭਾਰੀ ਮਾਤਰਾ ਵਿੱਚ ਸ਼ਰਾਬ ਗ਼ਾਇਬ ਹੋਣ ਦੇ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਫੜਨ ਲਈ ਸ਼ਨਿੱਚਰਵਾਰ ਨੂੰ ਇੱਕ ਘਰ ਵਿੱਚ ਛਾਪਾ ਮਾਰ ਕੇ 97 ਲੱਖ ਰੁਪਏ ਦੀ ਨਕਦੀ, ਦੋ ਪਿਸਤੌਲ, ਤਿੰਨ ਮੋਬਾਈਲ ਫ਼ੋਨ ਅਤੇ...
Sun, 10 May 2020 05:01 PM IST Haryana Sonipat Liquor Theft Haryana Police Raids ਹੋਰ...ਹਰਿਆਣਾ 'ਚ 40 ਲੱਖ ਦੀ ਹੈਰੋਇਨ ਸਣੇ ਤਸਕਰ ਗ੍ਰਿਫ਼ਤਾਰ, ਦਿੱਲੀ ਨਾਲ ਜੁੜੇ ਤਾਰ
ਹਰਿਆਣਾ ਪੁਲਿਸ ਨੇ ਬੁੱਧਵਾਰ ਨੂੰ ਰੋਹਤਕ ਜ਼ਿਲ੍ਹੇ ਦੇ ਇੱਕ ਵਿਅਕਤੀ ਨੂੰ ਨਸ਼ੀਲੇ ਪਦਾਰਥ ਵੇਚਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ ਜਿਸ ਦੀ ਕੀਮਤ 40...
Wed, 29 Jan 2020 05:47 PM IST Heroin Heroin Seized Heroin Recovered Heroin Smuggler Arrested Haryana Police Rohtak Haryana ਹੋਰ...ਤੇਜ਼ ਰਫਤਾਰ ਡੰਪਰ ਨੇ ਮੋਟਰਸਾਈਕਲ ਸਵਾਰ ਹੈੱਡ ਕਾਂਸਟੇਬਲ ਕੁਚਲਿਆ, CCTV 'ਚ ਕੈਦ
ਸ਼ੁੱਕਰਵਾਰ ਨੂੰ ਫਰੀਦਾਬਾਦ ਵਿੱਚ ਹੋਏ ਭਿਆਨਕ ਸੜਕ ਹਾਦਸੇ ਵਿੱਚ ਹਰਿਆਣਾ ਪੁਲਿਸ ਦੇ ਹੈੱਡ ਕਾਂਸਟੇਬਲ ਦੀ ਮੌਕੇ ’ਤੇ ਹੀ ਮੌਤ ਹੋ ਗਈ। ਸੜਕ ਹਾਦਸੇ ਵਿੱਚ ਆਪਣੀ ਜਾਨ ਗਵਾਉਣ ਵਾਲਾ ਪੁਲਿਸ ਮੁਲਾਜ਼ਮ ਐਸਟੀਐਫ ਗੁਰੂਗਰਾਮ ਵਿੱਚ ਤਾਇਨਾਤ...
Fri, 24 Jan 2020 04:19 PM IST Road Accident Haryana Police Faridabad Head Constable Killed STF Gurugram Head Constable Killed In Accident Faridabad News In Hindi Faridabad NCR News In Hindi Latest Faridabad News In Hindi Faridabad Hindi Samachar Faridabad News ਹੋਰ...ਗੈਸਟ ਹਾਊਸ 'ਚ ਚੱਲ ਰਹੇ ਸੈਕਸ ਰੈਕੇਟ ਦਾ ਪਰਦਾਫਾਸ਼
ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਖਾਨਸਰ ਚੌਕ ਨੇੜੇ ਇਕ ਗੈਸਟ ਹਾਊਸ ਵਿਖੇ ਸੈਕਸ ਰੈਕੇਟ ਦਾ ਪਰਦਾਫਾਸ਼ ਕਰਨ ਤੋਂ ਬਾਅਦ ਦੋ ਔਰਤਾਂ ਸਣੇ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ। ਪੁਲਿਸ ਨੇ ਦੱਸਿਆ ਕਿ ਫੜੇ...
Mon, 13 Jan 2020 09:29 AM IST Sex Racket Sex Racket In Guest House Sex Racket In Haryana Sex Racket In Jind Sex Racket In Uttar Pradesh Crime Crime News Haryana Police ਹੋਰ...ਬਬੀਤਾ ਫੋਗਾਟ ਨੇ ਹਰਿਆਣਾ ਪੁਲਿਸ ਤੋਂ ਦਿੱਤਾ ਅਸਤੀਫਾ
ਭਾਜਪਾ ਦੀ ਆਗੂ ਤੇ ਪਹਿਲਵਾਨ ਬਬੀਤਾ ਫੋਗਾਟ ਨੇ ਹਰਿਆਣਾ ਪੁਲਿਸ ਤੋਂ ਅਸਤੀਫਾ ਦੇ ਦਿੱਤਾ। ਸਮਾਚਾਰ ਏਜੰਸੀ ਏਐਨਆਈ ਤੋਂ ਮਿਲੀ ਜਾਣਕਾਰੀ ਅਨੁਸਾਰ ਬਬੀਤਾ ਨੇ ਕਿਹਾ ਕਿ ਮੈਂ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਈ ਹਾਂ ਅਤੇ ਕਿਸੇ ਵੀ ਰਾਜਨੀਤਿਕ ਪਾਰਟੀ...
Thu, 12 Sep 2019 12:17 PM IST BJP Leader Wrestler Babita Phogat Resigned Haryana Police ਹੋਰ...ਪੰਜਾਬ ਪੁਲਿਸ ਦਾ ਸਿਰ ਦਰਦ ਬਣਿਆ ਬਦਮਾਸ਼ ਹਰਿਆਣਾ ਪੁਲਿਸ ਨੇ ਫੜ੍ਹਿਆ
ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਰਾਜੂ ਬਾਸੌਦੀ ਗੈਂਗ ਦੇ ਸ਼ਾਰਪ ਸ਼ੂਟਰ ਅਤੇ 2 ਲੱਖ ਰੁਪਏ ਦੀ ਇਨਾਮੀ ਬਦਮਾਸ਼ ਨੂੰ ਜਿਲ੍ਹਾ ਝੱਜਰ ਦੇ ਬਹਾਦੁਰਗੜ੍ਹ ਤੋਂ ਗਿਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਵਿਭਾਗ ਦੇ ਇਕ...
Fri, 06 Sep 2019 10:53 PM IST Punjab Police Headache Murders Bullying Haryana Police Standing ਹੋਰ...ਫਰੀਦਾਬਾਦ : ਨੌਜਵਾਨ ਦਾ ਕੁੱਟ–ਕੁੱਟ ਕਤਲ
ਪਲਵਲ ਵਿਚ ਘਰੋਂ ਬੁਲਾਕੇ ਸੁੰਨਸਾਨ ਥਾਂ ਉਤੇ ਲਿਜਾਕੇ ਇਕ 21 ਸਾਲਾ ਨੌਜਵਾਨ ਦਾ ਉਸਦੇ ਚਾਰ ਦੋਸਤਾਂ ਨੇ ਕੁੱਟ–ਕੁੱਟ ਕੇ ਕਤਲ ਕਰ ਦਿੱਤਾ। ਮਾਮਲਾ ਚਾਂਦਹਟ ਥਾਣੇ ਖੇਤਰ ਦਾ ਹੈ। ਪਿੰਡ ਜਲਹਾਕਾ ਵਾਸੀ ਜੈਪ੍ਰਕਾਸ਼ ਨੇ ਦੱਸਿਆ ਕਿ...
Mon, 15 Jul 2019 03:18 PM IST Faridabad Murder Friend Murder Haryana Police BJP Government ਹੋਰ...ਵਿਕਾਸ ਚੌਧਰੀ ਕਤਲ ਕਾਂਡ: ਪੁਲਿਸ ਨੇ ਦੋ 2 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
ਹਰਿਆਣਾ ਕਾਂਗਰਸ ਦੇ ਬੁਲਾਰੇ ਵਿਕਾਸ ਚੌਧਰੀ ਕਤਲ ਕਾਂਡ ਵਿੱਚ ਫਰੀਦਾਬਾਦ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਕਤਲ ਕਾਂਡ ਵਿੱਚ ਇੱਕ ਮਹਿਲਾ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ ਜਿਸ ਨੇ ਮੁਲਾਜ਼ਮਾਂ ਨੂੰ ਹਥਿਆਰ...
Sat, 29 Jun 2019 03:16 PM IST Faridabad Police Vikas Chaudhary Murder Case Faridabad Haryana Congress Vikas Chaudhary Murdered Shot Dead Haryana Government Haryana Police ਹੋਰ...ਹਰਿਆਣਾ ਕਾਂਗਰਸ ਆਗੂ ਵਿਕਾਸ ਚੌਧਰੀ ਦਾ ਗੋਲੀ ਮਾਰਕੇ ਕਤਲ
ਹਰਿਆਣਾ ਕਾਂਗਰਸ ਦੇ ਬੁਲਾਰੇ ਦਾ ਅੱਜ ਸਵੇਰੇ ਫਰੀਦਾਬਾਦ ਵਿਚ ਗੋਲੀ ਮਾਰਕੇ ਕਤਲ ਕਰ ਦਿੱਤਾ। ਕਾਂਗਰਸ ਆਗੂ ਨੇ ਅਣਪਛਾਤੇ ਵਿਅਕਤੀਆਂ ਨੇ ਉਸ ਸਮੇਂ ਗੋਲੀ ਮਾਰ ਦਿੱਤੀ ਜਦੋਂ ਉਹ ਫਰੀਦਾਬਾਦ ਵਿਚ ਜਿੰਮ ਤੋਂ ਬਾਹਰ ਨਿਕਲ ਰਹੇ ਸਨ।...
Thu, 27 Jun 2019 11:02 AM IST Faridabad Haryana Congress Vikas Chaudhary Murdered Shot Dead Haryana Government Haryana Police ਹੋਰ...ਹਰਿਆਣਾ ਪੁਲਿਸ ਕਰ ਰਹੀ 6,400 ਆਸਾਮੀਆਂ ਲਈ ਭਰਤੀ
ਹਰਿਆਣਾ ਸਟਾਫ਼ ਸਿਲੈਕਸ਼ਨ ਕਮਿਸ਼ਨ (HSSC) ਨੇ ਕਾਂਸਟੇਬਲ (ਇਸਤ੍ਰੀ ਤੇ ਪੁਰਸ਼) – ਜਨਰਲ ਡਿਊਟੀ ਤੇ ਸਬ–ਇੰਸਪੈਕਟਰ (ਪੁਰਸ਼) ਦੇ ਅਹੁਦਿਆਂ ਲਈ ਬੰਪਰ ਆਸਾਮੀਆਂ ਕੱਢੀਆਂ ਹਨ। ਕੁੱਲ 6,400 ਆਸਾਮੀਆਂ ਲਈ ਭਰਤੀ ਹੋਵੇਗੀ। ਇਨ੍ਹਾਂ ਵਿੱਚ 6,000...
Tue, 11 Jun 2019 11:25 PM IST Haryana Police Is Recruiting For 6 400 Vacancies ਹੋਰ...