ਅਗਲੀ ਕਹਾਣੀ
Heart Attack ਦੇ ਖ਼ਬਰਾਂ
ਬਾਰਾਤ 'ਚ ਡੀਜੇ ਦੀ ਉੱਚੀ ਆਵਾਜ਼ ਕਾਰਨ ਲਾੜੇ ਦੀ ਮੌਤ
ਤੇਲੰਗਾਨਾ ਦੇ ਨਿਜ਼ਾਮਾਬਾਦ ਜ਼ਿਲ੍ਹੇ 'ਚ ਬਾਰਾਤ ਦੌਰਾਨ ਵੱਜ ਰਹੇ ਤੇਜ਼ ਡੀਜੇ ਦੀ ਆਵਾਜ਼ ਕਾਰਨ ਲਾੜੇ ਦੀ ਮੌਤ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ 25 ਸਾਲਾ ਲਾੜਾ ਡੀਜੇ ਦੀ ਆਵਾਜ਼ ਕਾਰਨ ਬੇਚੈਨੀ ਮਹਿਸੂਸ ਕਰਨ...
Sat, 15 Feb 2020 07:50 PM IST Groom Dies Heart Attack Due To The Loud DJ Music Barat Procession Bodhan Telangana ਹੋਰ...ਦਿਲ ਦੇ ਦੌਰੇ ਤੋਂ ਬਚਾਉਣ ਲਈ ਕੁੱਤੀ ਦੇ ਦਿਲ ’ਚ ਲਾਇਆ ਪੇਸ-ਮੇਕਰ
ਨਵਾਜ਼ ਸ਼ਰੀਫ਼ ਨੂੰ ਪਿਆ ਦਿਲ ਦਾ ਦੌਰਾ, ਹਾਲਤ ਨਾਜ਼ੁਕ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ਼ ਨੂੰ ਦਿਲ ਦਾ ਦੌਰਾ ਪਿਆ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਤੇ ਉਹ ਲਾਹੌਰ ਦੇ ਸਰਵਿਸੇਜ਼ ਹਸਪਤਾਲ ’ਚ ਜ਼ੇਰੇ ਇਲਾਜ ਹਨ। ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਤੇ ਉਨ੍ਹਾਂ ਦੀ ਪਾਰਟੀ...
Sat, 26 Oct 2019 01:40 PM IST Nawaz Sharif Suffers Heart Attack Condition Critical ਹੋਰ...ਦਿੱਲੀ ਯੂਨੀਵਰਸਿਟੀ ਦੇ ਸਾਬਕਾ ਲੈਕਚਰਾਰ ਗਿਲਾਨੀ ਦੀ ਮੌਤ
ਦਿੱਲੀ ਯੂਨੀਵਰਸਿਟੀ ਦੇ ਸਾਬਕਾ ਲੈਕਚਰਾਰ ਐਸ.ਏ.ਆਰ. ਗਿਲਾਨੀ ਦੀ ਵੀਰਵਾਰ ਸ਼ਾਮ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸ ਦੇਈਏ ਕਿ ਸਾਲ 2001 ਵਿੱਚ ਸੰਸਦ ਉੱਤੇ ਹੋਏ ਹਮਲੇ ਵਿੱਚ ਉਨ੍ਹਾਂ ਦਾ ਨਾਮ ਵੀ ਆਇਆ ਸੀ, ਹਾਲਾਂਕਿ...
Fri, 25 Oct 2019 12:10 AM IST Delhi University Ex Lecturer Gilani Death SAR Gilani Heart Attack ਹੋਰ...ਛੁੱਟੀ ਨਾ ਮਿਲਣ ਕਾਰਨ ਦੁਖੀ ਬੀਡੀਓ ਨੂੰ ਪਿਆ ਦਿਲ ਦਾ ਦੌਰਾ, ਮੌਤ
ਛੁੱਟੀ ਨਾ ਮਿਲਣ ਕਾਰਨ ਇੱਕ ਦੁਖੀ ਬੀਡੀਓ (ਬਲਾਕ ਵਿਕਾਸ ਅਫਸਰ) ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਕਾਹਲੀ ਦੇ ਵਿਚਕਾਰ ਡੀਐਮ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਮ੍ਰਿਤਕ ਦੀ ਪਤਨੀ ਦਾ ਦੋਸ਼ ਹੈ ਕਿ ਵਾਰ-ਵਾਰ...
Thu, 10 Oct 2019 09:31 PM IST Uttar Pradesh Hardoi Absence Of Leave Misery BDO Heart Attack Death Wife Guilt ਹੋਰ...ਨੋਇਡਾ: ਵਾਹਨ ਚੈਕਿੰਗ ਸਮੇਂ ਪੁਲਿਸ ਨਾਲ ਨੋਕ ਝੋਕ ਦੌਰਾਨ ਨੌਜਵਾਨ ਦੀ ਮੌਤ
ਨੋਇਡਾ ਵਿੱਚ ਵਾਹਨ ਚੈਕਿੰਗ ਦੌਰਾਨ ਪੁਲਿਸ ਨਾਲ ਨੋਕ ਝੋਕ ਵਿੱਚ ਇੱਕ ਨੌਜਵਾਨ ਨੂੰ ਦਿਲ ਦਾ ਦੌਰਾ ਪੈ ਗਿਆ। ਇਸ ਤੋਂ ਬਾਅਦ ਨੌਜਵਾਨ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨਿਆ ਦਿੱਤਾ ਗਿਆ। ਦੱਸਿਆ ਜਾ...
Sun, 08 Sep 2019 10:44 PM IST NOIDA Vehicle Checking Fight With Police Heart Attack Man Died In Heart Attack Vehicle Checking In Noida Challan In Noida ਹੋਰ...ਇਹ 4 ਫਲ ਕੰਟਰੋਲ ਕਰਦੇ ਹਨ ਬਲੱਡ ਪ੍ਰੈੱਸ਼ਰ
ਆਪਣੇ ਖਾਣਪੀਣ ਅਤੇ ਜੀਵਨਸ਼ੈਲੀ ਚ ਸੁਧਾਰ ਕਰਨ ਮਗਰੋਂ ਅਸੀਂ ਬੀਮਾਰੀਆਂ ਤੋਂ ਰਾਹਤ ਪਾ ਸਕਦੇ ਹਨ। ਅਜਿਹੀ ਹੀ ਇਕ ਬੀਮਾਰੀ ਹੈ ਬਲੱਡ ਪ੍ਰੈੱਸ਼ਰ। ਫਿਰ ਭਾਵੇਂ ਬਲੱਡ ਪ੍ਰੈੱਸ਼ਰ ਹਾਈ ਹੋਵੇ ਜਾਂ ਲੋਅ, ਦੋਨੇਂ ਹੀ ਸਰੀਰ ਲਈ ਹਾਨੀਕਾਰਕ ਹਨ। ਪਰ ਆਪਣੀ ਖਾਣਪੀਣ...
Wed, 14 Aug 2019 11:24 PM IST This Four Fruit Control Do Blood Pressure High Low Blood Heart Attack Doctor ਹੋਰ...ਸੁਸ਼ਮਾ ਸਵਰਾਜ ਨੇ ਵਿਦੇਸ਼ ਮੰਤਰੀ ਰਹਿੰਦਿਆਂ ਦੇਸ਼ ਦਾ ਮਾਣ ਵਧਾਇਆ: ਅਮਿਤ ਸ਼ਾਹ
ਭਾਜਪਾ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੀਨੀਅਰ ਪਾਰਟੀ ਨੇਤਾ ਸੁਸ਼ਮਾ ਸਵਰਾਜ ਦੇ ਦੇਹਾਂਤ ਨੂੰ ਭਾਜਪਾ ਅਤੇ ਭਾਰਤੀ ਰਾਜਨੀਤੀ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਵਿਦੇਸ਼ ਮੰਤਰੀ ਸਣੇ ਵੱਖ-ਵੱਖ ਅਹੁਦਿਆਂ...
Wed, 07 Aug 2019 04:04 PM IST Sushma Swaraj Sushma Swaraj Passed Away Sushma Swaraj Age Sushma Swaraj Died Death Of Sushma Swaraj Sushma Swaraj News Sushma Swaraj Funeral Sushma Swaraj Live Sushma Swaraj Funeral Live Updates Live Updates RIP Sushma Swaraj Sushma Swaraj Cremation Sushma Swaraj Funeral Updates Sushma Swaraj Last Rites BJP Former Foreign Minister Sushma Swaraj Cardiac Attack AIIMS Sushma Swaraj Latest News Swaraj Dead Age Of Sushma Swaraj External Affairs Minister Heart Attack Modi Narendra Modi ਹੋਰ...ਸਾਬਕਾ ਵਿਦੇਸ਼ ਮੰਤਰੀ ਤੇ ਭਾਜਪਾ ਆਗੂ ਸੁਸ਼ਮਾ ਸਵਰਾਜ ਨਹੀਂ ਰਹੇ
ਭਾਜਪਾ ਦੀ ਸੀਨੀਅਰ ਆਗੂ ਅਤੇ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦਾ ਮੰਗਲਵਾਰ ਰਾਤ ਨੂੰ ਦਿਹਾਂਤ ਹੋ ਗਿਆ। ਦਿਲ ਦਾ ਦੌਰਾ ਪੈਣ ਮਗਰੋਂ ਉਨ੍ਹਾਂ ਨੂੰ ਦਿੱਲੀ ਦੇ ਏਮਜ਼ ਚ ਭਰਤੀ ਕਰਾਇਆ ਗਿਆ ਸੀ। ਉਹ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੀ ਸਨ। ...
Wed, 07 Aug 2019 12:11 AM IST BJP Lok Sabha Member Ex Minister Of External Affairs Sushma Swaraj No Stay Dead Heart Attack Health AIIMS ਹੋਰ...ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਦੇ ਭਰਾ ਨੂੰ ਪਿਆ ਦਿਲ ਦਾ ਦੌਰਾ
ਕੇਂਦਰੀ ਮੰਤਰੀ ਸ੍ਰੀ ਰਾਮ ਵਿਲਾਸ ਪਾਸਵਾਨ ਦੇ ਭਰਾ ਰਾਮਚੰਦਰ ਪਾਸਵਾਨ ਨੂੰ ਦਿਲ ਦਾ ਦੌਰਾ ਪਿਆ ਹੈ। ਸ੍ਰੀ ਰਾਮਚੰਦਰ ਪਾਸਵਾਨ ਬਿਹਾਰ ਦੀ ਸਮਸਤੀਪੁਰ ਲੋਕ ਸਭਾ ਸੀਟ ਤੋਂ ਐੱਮਪੀ (MP – ਸੰਸਦ ਮੈਂਬਰ) ਹਨ। ਉਨ੍ਹਾਂ ਨੂੰ ਦਿੱਲੀ ਦੇ ਰਾਮ ਮਨੋਹਰ...
Sat, 13 Jul 2019 01:40 AM IST Member Of Parliament Union Minister Ramvilas Paswan Bhai Ramchandra Paswan Heart Attack ਹੋਰ...