ਅਗਲੀ ਕਹਾਣੀ
Himachal Pradesh ਦੇ ਖ਼ਬਰਾਂ
ਸੰਜੀਵ ਕੁਮਾਰ ਨੇ ਪੰਜਾਬ ਦੀਵਾਲੀ ਬੰਪਰ ਦਾ ਢਾਈ ਕਰੋੜ ਦਾ ਪਹਿਲਾ ਇਨਾਮ ਜਿੱਤਿਆ
ਪੰਜਾਬ ਰਾਜ ਮਾਂ ਲਕਸ਼ਮੀ ਦੀਵਾਲੀ ਪੂਜਾ ਬੰਪਰ-2019 ਨੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਵਿੱਚ ਪੈਂਦੇ ਪਿੰਡ ਚੂਰੜੂ ਦੇ ਵਸਨੀਕ ਸੰਜੀਵ ਕੁਮਾਰ ਦੀ ਜ਼ਿੰਦਗੀ ਰੌਸ਼ਨ ਕਰ ਦਿੱਤੀ ਹੈ। ਪੇਂਟਰ, ਪਲੰਬਰ ਤੇ ਇਲੈਕਟ੍ਰੀਸ਼ਨ ਦਾ ਕੰਮ ਕਰਨ ਵਾਲੇ ਸੰਜੀਵ ਨੇ ਢਾਈ...
Sun, 10 Nov 2019 05:57 PM IST Sanjeev Kumar Wins First Prize Of Rs. 2.5 Crore Punjab State Maa Lakshmi Diwali Pooja Bumper-2019 Himachal Pradesh Plumber And Electrician ਹੋਰ...3 ਦੋਸਤਾਂ ਨਾਲ ਮਿਲ ਕੇ ਵਿਦਿਆਰਥਣ ਨਾਲ ਕੀਤਾ ਸਮੂਹਿਕ ਬਲਾਤਕਾਰ
ਹੈਰਾਨੀ ਦੀ ਗੱਲ ਹੈ ਕਿ ਹੁਣ ਬੱਚੇ ਵੀ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗ ਪਏ ਹਨ। ਮਾਮਲਾ ਰਾਜਸਥਾਨ ਦੇ ਧੌਲਪੁਰ ਜ਼ਿਲੇ ਤੋਂ ਸਾਹਮਣੇ ਆਇਆ ਹੈ। ਇੱਥੇ 10ਵੀਂ ਜਮਾਤ ਚ ਪੜ੍ਹਨ ਵਾਲੀ ਇੱਕ 14 ਸਾਲਾ ਵਿਦਿਆਰਥਣ ਨੂੰ ਉਸ ਦੇ ਸਕੂਲ ਚ...
Mon, 07 Oct 2019 06:53 PM IST Youth Friends Students Gang Rape Rape School Himachal Pradesh Rajasthan Minor ਹੋਰ...ਪੰਜਾਬ, ਹਿਮਾਚਲ ਤੇ ਜੰਮੂ ਕਸ਼ਮੀਰ ਵਿਚ ਭੁਚਾਲ ਦੇ ਝਟਕੇ
ਪੰਜਾਬ, ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿਚ ਭੁਚਾਲ ਦੇ ਤੇਜ ਝਟਕੇ ਮਹਿਸੂਸ ਕੀਤੇ ਗਏ। ਸਮਾਚਾਰ ਏਜੰਸੀ ਏਐਨਆਈ ਮੁਤਾਬਕ ਜੰਮੂ ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ (ਚੰਬਾ) ਦੇ ਸੀਮਾਵਰਤੀ ਖੇਤਰ ਵਿਚ ਦੁਪਹਿਰ 12.10 ਵਜੇ ਭੁਚਾਲ ਦੇ ਤੇਜ ਝਟਕੇ ਮਹਿਸੂਸ...
Mon, 09 Sep 2019 02:33 PM IST Earthquake Punjabi Jammu And Kashmir Himachal Pradesh Chamba Border Region ਹੋਰ...ਹਿਮਾਚਲ : ਚੰਬਾ ’ਚ ਭੂਚਾਲ ਦੇ ਝਟਕੇ
ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਰੇ ਵਿਚ ਵੀਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਹਨ। ਹਾਲਾਂਕਿ ਭੂਚਾਲ ਵਿਚ ਕਿਸੇ ਤਰ੍ਹਾਂ ਦਾ ਜਾਨੀ ਜਾਂ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ। ਸੂਬਾ ਆਫਤ ਪ੍ਰਬੰਧਨ ਦੇ ਇਕ ਅਧਿਕਾਰੀ ਨੇ ਦੱਸਿਆ ਕਿ...
Thu, 22 Aug 2019 01:24 PM IST Earthquake Hits Chamba District Himachal Pradesh ਹੋਰ...ਹਿਮਾਚਲ ਦੇ ਲਾਹੌਲ ਸਪਿਤੀ ਅਤੇ ਚੰਬਾ 'ਚ ਬੇਮੌਸਮੀ ਬਰਫ਼ਬਾਰੀ ਨੇ ਕੀਤਾ ਹੈਰਾਨ
ਮੌਸਮ ਦੀ ਪਹਿਲੀ ਬਰਫ਼ਬਾਰੀ ਨੇ ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਅਤੇ ਚੰਬਾ ਜ਼ਿਲ੍ਹਿਆਂ ਵਿੱਚ ਕੁਝ ਥਾਵਾਂ ਤੇ ਮੌਸਮ ਵਿਗਿਆਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਨ੍ਹਾਂ ਇਲਾਕਿਆਂ...
Mon, 19 Aug 2019 03:44 PM IST Snowfall Snowfall In Himachal Lahaul-Spiti Snowfall In Lahaul-Spiti Unseasonal SnowfallSnowfall In Chamba Himachal Pradesh Heavy Rain In Himachal Flood In Himachal Rain In Himachal Himachal Weather Update Flood Himachal Rain Update Himachal News Himachal Rain News Himachal Flood News ਹੋਰ...ਹਿਮਾਚਲ ਪ੍ਰਦੇਸ਼ 'ਚ ਮੀਂਹ ਦਾ ਕਹਿਰ, ਵੱਖ-ਵੱਖ ਹਾਦਸਿਆਂ 'ਚ 18 ਲੋਕਾਂ ਦੀ ਮੌਤ
ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਸਬੰਧੀ ਘਟਨਾਵਾਂ ਵਿੱਚ ਘੱਟੋ ਘੱਟ 18 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਪੁਸ਼ਟੀ ਉਥੋ ਦੇ ਇੱਕ ਅਧਿਕਾਰੀ ਨੇ ਕੀਤੀ। ਪੁਲਿਸ ਅਨੁਸਾਰ ਸ਼ਿਮਲਾ ਸਥਿਤ ਆਰਟੀਓ ਦਫ਼ਤਰ ਕੋਲ...
Sun, 18 Aug 2019 07:49 PM IST Himachal Pradesh Heavy Rains In Himachal Pradesh Rain In Himachal 18 Deaths Due To Rain Deaths Due To Heavy Rains 18 Deaths In Himachal Rains In Himachal Himachal Pradesh Weather Reports Of Himachal Rain ਹੋਰ...ਕਲਰਾਜ ਮਿਸ਼ਰ ਬਣੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ, ਆਚਾਰੀਆ ਦੇਵਵਰਤ ਗੁਜਰਾਤ ਦੇ
ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਹਿਮਾਚਲ ਪ੍ਰਦੇਸ਼ ਦੇ ਰਾਜਪਾਲ ਆਚਾਰੀਆ ਦੇਵਵਰਤ ਨੂੰ ਗੁਜਰਾਤ ਦਾ ਰਾਜਪਾਲ ਨਿਯੁਕਤ ਕੀਤਾ ਹੈ। ਇਸ ਦੇ ਨਾਲ ਹੀ ਭਾਜਪਾ ਦੇ ਸੀਨੀਅਰ ਨੇਤਾ ਕਲਰਾਜ ਮਿਸ਼ਰ ਨੂੰ ਹਿਮਾਚਲ ਪ੍ਰਦੇਸ਼ ਦਾ ਨਵਾਂ ਰਾਜਪਾਲ ਬਣਾਇਆ ਗਿਆ...
Mon, 15 Jul 2019 11:50 PM IST Kalraj Mishra Himachal Pradesh Governor Acharya Devvrat Gujarat President Ram Nath Kovind ਹੋਰ...ਸੋਲਨ ’ਚ ਬਹੁਮੰਜ਼ਿਲਾ ਇਮਾਰਤ ਡਿੱਗੀ, 2 ਲੋਕਾਂ ਦੀ ਮੌਤ, ਕਈ ਮਲਬੇ ’ਚ ਦਬੇ
ਹਿਮਾਚਲ ਪ੍ਰਦੇਸ਼ ਦੇ ਸੋਲਨ ਚ ਇਕ ਵੱਡਾ ਹਾਦਸਾ ਵਾਪਰ ਗਿਆ ਹੈ। ਕੁਮਾਰਹੱਟੀ-ਨਾਹਨ ਹਾਈਵੇ ’ਤੇ ਇਕ ਬਹੁਮੰਜ਼ਿਲਾ ਇਮਾਰਤ ਦੇ ਡਿੱਗਣ ਦੀ ਖ਼ਬਰ ਹੈ। ਦਸਿਆ ਜਾ ਰਿਹਾ ਹੈ ਕਿ ਹਾਈਵੇ ਦੇ ਕਿਨਾਰੇ ਬਣੇ ਇਕ ਢਾਬੇ ਦੀ ਬਿਲਡਿੰਗ ਡਿੱਗ ਗਈ ਹੈ ਜਿਸ ਚ...
Mon, 15 Jul 2019 01:39 AM IST Himachal Pradesh Rainfall Solan Multipurpose Building Fall People Precipitate Dangers ਹੋਰ...ਕੁੱਲੂ ਬੱਸ ਹਾਦਸਾ: 44 ਯਾਤਰੀਆਂ ਦੀ ਮੌਤ, ਬਚਾਅ ਕਾਰਜ ਜਾਰੀ
50 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਬੱਸ ਡਿੱਗੀ ਸੀ ਡੂੰਘੀ ਖੱਡ ਵਿੱਚ ਹਿਮਾਚਲ ਪ੍ਰਦੇਸ਼ ਦੇ ਕੁੱਲੂ ਵਿੱਚ ਵੀਰਵਾਰ ਨੂੰ ਇੱਕ 50 ਤੋਂ ਵੱਧ ਯਾਤਰੀਆਂ ਨੂੰ ਲੈ ਕੇ ਜਾ ਰਹੀ ਪ੍ਰਾਈਵੇਟ ਬੱਸ ਡੂੰਘੀ ਖੱਡ ਵਿੱਚ ਡਿੱਗ ਗਈ। ਹਾਦਸੇ...
Fri, 21 Jun 2019 12:37 AM IST Himachal Pradesh Bus Accident Himachal Pradesh Bus Accidentਹਿਮਾਚਲ ਪ੍ਰਦੇਸ਼ 'ਚ ਪ੍ਰਾਈਵੇਟ ਬੱਸ ਡੂੰਘੀ ਖੱਡ 'ਚ ਡਿੱਗੀ, ਬਚਾਅ ਕਾਰਜ ਜਾਰੀ
ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਤੋਂ ਦਰਦਨਾਕ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬੰਜਾਰ ਦੇ ਇੱਕ ਕਿਲੋਮੀਟਰ ਅੱਗੇ ਭਿਯੋਠ ਮੋੜ ਕੋਲ ਇੱਕ ਪ੍ਰਾਈਵੇਟ ਬੱਸ 500 ਫੁਟ ਡੂੰਘੀ ਖੱਡ ਵਿੱਚ ਡਿੱਗ ਗਈ।...
Thu, 20 Jun 2019 06:15 PM IST Private Bus Falls Into Gorge Himachal Pradesh