ਅਗਲੀ ਕਹਾਣੀ
Hindus ਦੇ ਖ਼ਬਰਾਂ
21 ਹਿੰਦੂ ਪ੍ਰਵਾਸੀ ਪਾਕਿਸਤਾਨੀਆਂ ਨੂੰ ਮਿਲੀ ਭਾਰਤੀ ਨਾਗਰਿਕਤਾ
ਲੰਬੇ ਸਮੇਂ ਤੋਂ ਰਾਜਸਥਾਨ ਚ ਰਹਿੰਦੇ 21 ਹੋਰ ਪਾਕਿਸਤਾਨੀ ਪਰਵਾਸੀਆਂ ਨੂੰ ਭਾਰਤ ਦੀ ਨਾਗਰਿਕਤਾ ਦੇ ਦਿੱਤੀ ਗਈ ਹੈ। ਇਨ੍ਹਾਂ ਲੋਕਾਂ ਨੂੰ ਇੱਥੇ ਦੇ ਡਵੀਜ਼ਨਲ ਕਮਿਸ਼ਨਰ ਕੇ. ਸੀ. ਵਰਮਾ ਅਤੇ ਜ਼ਿਲ੍ਹਾ ਕੁਲੈਕਟਰ ਜਗਰੂਪ ਸਿੰਘ ਯਾਦਵ ਨੇ ਗਣਤੰਤਰ ਭਾਰਤ...
Thu, 28 Nov 2019 01:40 AM IST Rajasthan Immigrants Pakistanis Indians Citizenship Hindus ਹੋਰ...ਅਯੁੱਧਿਆ ਮਾਮਲੇ ਦੀ ਸੁਪਰੀਮ ਕੋਰਟ ’ਚ ਸੁਣਵਾਈ ਅੱਜ
ਸੁਪਰੀਮ ਕੋਰਟ ਅਯੁੱਧਿਆ ਵਿਚ ਰਾਜਨੀਤਿਕ ਤੌਰ ਉਤੇ ਸੰਵੇਦਨਸ਼ੀਲ ਰਾਮ ਜਨਮ ਭੂਮੀ–ਬਾਬਰੀ ਮਸਜਿਦ ਵਿਵਾਦਤ ਭੂਮੀ ਵਿਚ ਵਿਚੋਲਗੀ ਦੀ ਪ੍ਰਗਤੀ ਉਤੇ ਵੀਰਵਾਰ ਨੂੰ ਇਕ ਰਿਪੋਰਟ ਦਾ ਅਧਿਐਨ ਕਰ ਸਕਦਾ ਹੈ। ਮੁੱਖ ਜੱਜ ਰੰਜਨ ਗੋਗੋਈ ਦੀ ਪ੍ਰਧਾਨਗੀ...
Thu, 18 Jul 2019 09:07 AM IST Ayodhya Matter Supreme Court Mediation Committee Ram Temple Babri Mosque Hindus Muslims ਹੋਰ...ਅਯੁੱਧਿਆ ਦੇ ਹਿੰਦੂਆਂ ਨੇ ਮੁਸਲਿਮ ਕਬਰਿਸਤਾਨ ਲਈ ਕੀਤੀ ਜ਼ਮੀਨ ਦਾਨ
ਅਯੁੱਧਿਆ ਹਾਲੇ ਤੱਕ ਸਿਰਫ਼ ਮੰਦਰ–ਮਸਜਿਦ ਦੇ ਝਗੜੇ ਲਈ ਜਾਣਿਆ ਜਾਂਦਾ ਰਿਹਾ ਹੈ ਪਰ ਹੁਣ ਇੱਥੇ ਹਿੰਦੂ–ਮੁਸਲਿਮ ਭਾਈਚਾਰੇ ਦੀ ਅਜਿਹੀ ਮਿਸਾਲ ਪੇਸ਼ ਕੀਤੀ ਗਹੀ ਹੈ, ਜਿਸ ਦੀ ਚੁਪਾਸਿਓਂ ਸ਼ਲਾਘਾ ਹੋ ਰਹੀ...
Wed, 26 Jun 2019 07:37 PM IST Ayodhya Hindus Donate Land For Muslim Cemetry ਹੋਰ...ਪ੍ਰਗਿਆ ਠਾਕੁਰ ਬੋਲੀ, ‘ਬਾਬਰੀ ਢਾਂਚਾ ਢਾਹੁਣ ’ਤੇ ਮਾਣ’, ਚੋਣ ਕਮਿਸ਼ਨ ਵੱਲੋਂ ਨੋਟਿਸ
ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਬਣਾਏ ਜਾਣ ਬਾਅਦ ਸਾਧਵੀਂ ਪ੍ਰਗਿਆ ਠਾਕੁਰ ਨੇ ਇਕ ਹੋਰ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਬਰੀ ਮਸਿਜਦ ਢਾਹੁਣ ਉਤੇ ਉਨ੍ਹਾਂ ਨੂੰ ਮਾਣ ਹੈ। ਰਾਮ ਮੰਦਰ...
Sun, 21 Apr 2019 02:55 PM IST Sadhvi Pragya Babri Masjid Ram Temple Disputed Statement Election Commission Violation Of Elections Muslims Hindus ਹੋਰ...ਵੋਟ ਨਾ ਮਿਲੇ ਪਰ ਅਸੀਂ ਹਿੰਦੂ-ਮੁਸਲਮਾਨ ਦੇ ਨਾਂ ’ਤੇ ਵੋਟ ਨਹੀਂ ਮੰਗਾਂਗੇ: ਰਾਜਨਾਥ
ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਦੇਸ਼ ਦੇ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਰਾਜਨਾਥ ਸਿੰਘ ਪਾਰਟੀ ਦਾ ਪ੍ਰਚਾਰ ਅਤੇ ਸਰਕਾਰ ਦੇ ਕੀਤੇ ਕੰਮਾਂ ਨੂੰ ਲੋਕਾਂ ਚ ਪਹੁੰਚਾਉਣ ਚ ਰੁੱਝੇ ਹੋਏ ਹਨ। ਰਾਜਨਾਥ ਸਿੰਘ ਨੇ ਉੱਤਰ ਪ੍ਰਦੇਸ਼ ਦੇ ਨੋਇਡਾ ਵਿਖੇ...
Thu, 04 Apr 2019 07:38 PM IST Lok Sabha Elections BJP We Hindus Muslims Names Votes Will Not Ask Rajnath Singh NOIDA ਹੋਰ...ਅਜਮੇਰ ਸ਼ਰੀਫ ਆਉਣ ਵਾਲੇ ਪਾਕਿ ਸ਼ਰਧਾਲੂਆਂ ਨੂੰ ਭਾਰਤ ਨੇ ਨਹੀਂ ਦਿੱਤਾ ਵੀਜ਼ਾ
ਤਿੰਨ ਤਲਾਕ ਬਿੱਲ ’ਤੇ ਰਾਸ਼ਟਰਪਤੀ ਨੇ ਲਗਾਈ ਮੋਹਰ
ਤਿੰਨ ਤਲਾਕ ਬਿੱਲ ਉਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀਰਵਾਰ ਨੂੰ ਫਿਰ ਤੋਂ ਆਪਣੀ ਮੋਹਰ ਲਗਾ ਦਿੱਤੀ ਹੈ। ਜਿਸਦੇ ਬਾਅਦ ਮੁਸਲਿਮ ਨੌਜਵਾਨਾਂ ਲਈ ਤੁਰੰਤ ਤਿੰਨ ਤਲਾਕ ਦੇਣਾ ਭਾਰਤੀ ਕਾਨੂੰਨ ਦੇ ਤਹਿਤ ਅਪਰਾਧ ਮੰਨਿਆ...
Thu, 21 Feb 2019 06:46 PM IST Three Divorce Bills President BJP Muslims Hindus Narendra Modi ਹੋਰ...ਰਾਮ ਮੰਦਰ ਮੁੱਦੇ 'ਤੇ 16 ਦਸੰਬਰ ਨੂੰ ਅੰਮ੍ਰਿਤਸਰ 'ਚ ਹਿੰਦੂ ਸੰਗਠਨਾਂ ਦੀ ਧਾਰਮਿਕ ਸਭਾ
ਅਯੁੱਧਿਆ ਵਿਖੇ ਰਾਮ ਮੰਦਿਰ ਦੀ ਉਸਾਰੀ ਲਈ ਹਿੰਦੂਆਂ ਨੂੰ ਸੰਗਠਿਤ ਕਰਨ ਦੇ ਉਦੇਸ਼ ਨਾਲ, ਹਿੰਦੂ ਸੰਗਠਨ ਅੰਮ੍ਰਿਤਸਰ ਵਿਖੇ ਇੱਕ ਵਿਸ਼ਾਲ ਧਾਰਮਿਕ ਸੰਮੇਲਨ ਦਾ ਆਯੋਜਨ ਕਰਨ ਜਾ ਰਹੇ ਹਨ। ਇਹ ਸਭਾ 16 ਦਸੰਬਰ ਨੂੰ ਸ਼ਹਿਰ ਦੇ ਤ੍ਰਿਲਿਅਮ ਮਾਲ...
Fri, 07 Dec 2018 07:13 PM IST Ayoyadhya Ram Mandir Hindusਹਿੰਦੂ ਦੇਵੀ ਲਕਸ਼ਮੀ ਦੇ ਨਾਂ ’ਤੇ ਰੱਖਿਆ ਗਿਆ ਹੈ ਜਾਪਾਨ ਦੇ ਇਸ ਸ਼ਹਿਰ ਦਾ ਨਾਂ
ਕੀ ਤੁਸੀਂ ਜਾਣਦੇ ਹੋ ਕਿਸ ਵਿਦੇਸ਼ੀ ਸ਼ਹਿਰ ਦਾ ਨਾਂ ਕਿਸੇ ਭਾਰਤੀ ਦੇਵੀ ਦੇ ਨਾਂ ਤੇ ਰੱਖਿਆ ਗਿਆ ਹੈ। ਜੇਕਰ ਨਹੀਂ ਜਾਣਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ। ਦਰਅਸਲ ਜਾਪਾਨ ਚ ਇੱਕ ਸ਼ਿਹਰ ਹੈ ਜਿਸਦਾ ਨਾਂ ਹਿੰਦੂ ਦੇਵੀ ਲਕਸ਼ਮੀ ਦੇ ਨਾਂ...
Mon, 13 Aug 2018 12:48 PM IST Japanese Japan Hindu Hindu God Hindu Devi Hindus Hinduism City Centre Scam Name Of City ਹੋਰ...ਅੱਜ ਹੈ ਸਾਵਨ ਦੀ ਸ਼ਿਵਰਾਤਰੀ, ਕਾਂਵੜੀਆਂ ਨੇ ਚੜ੍ਹਾਇਆ ਜਲ, ਦੋਖੋ ਤਸਵੀਰਾਂ
ਅੱਜ ਹੈ ਸਾਵਨ ਦੀ ਸ਼ਿਵਰਾਤਰੀ, ਕਾਂਵੜੀਆਂ ਨੇ ਚੜ੍ਹਾਇਆ ਜਲ, ਦੋਖੋ ਤਸਵੀਰਾਂ
Thu, 09 Aug 2018 02:15 PM IST Shivarathri Of Savan Kawadis Lord Shiva Shiva Shivling Hindu Hindus Hindu Baba Water Sawan Savan ਹੋਰ...