ਅਗਲੀ ਕਹਾਣੀ
Hit ਦੇ ਖ਼ਬਰਾਂ
ਕੋਰੋਨਾ ਕੇਸ ਪੰਜਾਬ ਦੇ 7 ਜ਼ਿਲ੍ਹਿਆਂ ਤੱਕ ਸੀਮਤ, NRI ਬੈਲਟ ਸਭ ਤੋਂ ਵੱਧ ਪ੍ਰਭਾਵਿਤ
ਸਮੁੱਚੇ ਵਿਸ਼ਵ ਨੂੰ ਇਸ ਵੇਲੇ ਕੋਰੋਨਾ ਵਾਇਰਸ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਲੌਕਡਾਊਨ ਭਾਵ ਆਪੋ–ਆਪਣੇ ਘਰਾਂ ’ਚ ਬੰਦ ਹੈ। ਪੰਜਾਬ ’ਚ ਹੁਣ ਤੱਕ 47...
Fri, 03 Apr 2020 12:15 PM IST Corona Cases Confined To 7 Districts NRI Belt Worst Hit ਹੋਰ...ਸਿਰਸਾ, ਸਰਨਾ, ਜੀਕੇ ਤੇ ਹਿਤ ਅਕਾਲ ਤਖ਼ਤ ਸਾਹਿਬ 'ਤੇ ਹੋਏ ਪੇਸ਼
ਦਿੱਲੇ ਦੀ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀਨਗਰ 'ਚ ਕਥਿਤ ਬੇਨਿਯਮੀਆਂ, ਮਾਲਕੀ ਅਤੇ ਵਿੱਤੀ ਗੜਬੜੀਆਂ ਦੇ ਸਬੰਧ 'ਚ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨੋਟਿਸ ਲੈਂਦਿਆਂ ਸੰਮਨ ਜਾਰੀ ਕੀਤਾ ਸੀ।...
Thu, 05 Mar 2020 10:51 AM IST Sirsa Sarna Hit GK Golden Temple Complex Appear Before Akal Takht Jathedar Giani Harpreet Singh ਹੋਰ...Coronavirus : ਚੀਨ 'ਚ 84,000 ਕਰੋੜ ਰੁਪਏ ਦੇ ਨੋਟਾਂ ਨੂੰ ਨਸ਼ਟ ਕੀਤਾ ਜਾਵੇਗਾ
ਚੀਨ 'ਚ ਕੋਰੋਨਾ ਵਾਇਰਸ ਦੀ ਦਹਿਸ਼ਤ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀ ਹੈ। ਚੀਨ 'ਚ ਹੁਣ ਤਕ ਵਾਇਰਸ ਕਾਰਨ 1,765 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਦੁਨੀਆ ਭਰ ਦੇ 67,000 ਤੋਂ ਵੱਧ ਲੋਕ ਇਸ ਵਾਇਰਸ ਦੀ ਲਪੇਟ ’ਚ ਆ...
Mon, 17 Feb 2020 01:08 PM IST China Central Bank Destroy Cash Areas Hit Coronavirus ਹੋਰ...ਬਾਥਰੂਮ ’ਚ ਡਿੱਗੀ ਟਵਿੰਕਲ ਖੰਨਾ, ਲੱਗੀ ਸੱਟ
ਬਗਦਾਦ 'ਚ ਅਮਰੀਕੀ ਸਫਾਰਤਖਾਨੇ ਨੇੜੇ ਦਾਗੇ ਗਏ ਤਿੰਨ ਰਾਕੇਟ
ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਇਰਾਕ ਦੀ ਰਾਜਧਾਨੀ ਬਗਦਾਦ 'ਚ ਅਮਰੀਕੀ ਸਫਾਤਰਖਾਨੇ ਦੇ ਬਾਹਰ ਤਿੰਨ ਰਾਕੇਟ ਦਾਗਣ ਦੀ ਖ਼ਬਰ ਮਿਲੀ ਹੈ। ਹਾਲਾਂਕਿ ਹਮਲਾ ਕਿਸ ਨੇ ਕੀਤਾ, ਇਸ ਗੱਲ ਦੀ ਪੁਸ਼ਟੀ ਫਿਲਹਾਲ ਨਹੀਂ ਹੋ ਸਕੀ...
Tue, 21 Jan 2020 09:02 AM IST Three Rockets Hit US Embassy Baghdad Security Sources ਹੋਰ...ਸ਼ਿਕਾਗੋ 'ਚ ਬਰਫੀਲੇ ਤੂਫਾਨ ਦਾ ਕਹਿਰ ; 1000 ਉਡਾਨਾਂ ਰੱਦ, ਸਕੂਲ-ਦਫਤਰ ਬੰਦ
ਅਮਰੀਕਾ ਦੇ ਸ਼ਿਕਾਗੋ 'ਚ ਆਏ ਬਰਫੀਲੇ ਤੂਫਾਨ ਨੇ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ| ਵੱਡੀ ਪੱਧਰ ਤੇ ਹੋ ਰਹੀ ਬਰਫਬਾਰੀ ਕਾਰਨ ਲੋਕ ਆਪਣੇ ਘਰਾਂ 'ਚ ਰਹਿਣ ਲਈ ਮਜਬੂਰ ਹੋ ਗਏ ਹਨ। ਸ਼ਿਕਾਗੋ ਦੇ ਫੈਡਰਲ ਹਵਾਬਾਜ਼ੀ...
Sun, 19 Jan 2020 04:46 PM IST Bitter Cold Dangerous Wind Chills Hit Chicago Area ਹੋਰ...ਅਣਪਛਾਤੇ ਵਾਇਰਸ ਦੀ ਮਾਰ ਹੇਠ ਚੀਨ, 1000 ਤੋਂ ਵੱਧ ਲੋਕਾਂ ’ਤੇ ਅਸਰ
ਚੀਨ ਵਿਚ ਸੈਂਕੜੇ ਲੋਕਾਂ ਨੂੰ ਅਣਪਛਾਤੇ ਵਾਇਰਸ ਤੋਂ ਅਧਿਕਾਰਤ ਤੌਰ ਤੇ ਪ੍ਰਭਾਵਿਤ ਹੋਣ ਦਾ ਸ਼ੱਕ ਹੈ. ਇਸ ਵਾਇਰਸ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ। ਇਹ ਵਾਇਰਸ ਐਸੲਆਰਐਸ ਨਾਲ ਮਿਲਦਾ ਜੁਲਦਾ ਹੈ। ਚੀਨੀ ਅਧਿਕਾਰੀਆਂ ਨੇ ਕਿਹਾ ਸੀ ਕਿ ਦੇਸ਼ ਚ 41...
Sun, 19 Jan 2020 02:13 AM IST Unknown Virus Hit China More Than 1000 People Impact Illness Sick ਹੋਰ...ਇਰਾਕ 'ਚ ਅਮਰੀਕੀ ਏਅਰਬੇਸ 'ਤੇ ਵੱਡਾ ਹਮਲਾ, ਦਾਗੇ ਚਾਰ ਰਾਕੇਟ
ਅਗਸਤਾ ਹੈਲੀਕਾਪਟਰ ਘੁਟਾਲਾ: ਆਮਦਨ ਕਰ ਵਿਭਾਗ ਨੇ 25 ਥਾਂਵਾਂ 'ਤੇ ਮਾਰਿਆ ਛਾਪਾ
ਇਨਕਮ ਟੈਕਸ ਵਿਭਾਗ ਨੇ ਦਿੱਲੀ-ਐਨਸੀਆਰ ਅਤੇ ਪੁਣੇ ਵਿਚ 25 ਥਾਵਾਂ 'ਤੇ ਛਾਪੇ ਮਾਰੇ ਹਨ। ਅਗਸਤਾ ਵੈਸਟਲੈਂਡ ਹੈਲੀਕਾਪਟਰ ਘੁਟਾਲੇ ਦੇ ਮਾਮਲੇ ਵਿਚ ਸੁਸ਼ੀਲ ਮੋਹਨ ਗੁਪਤਾ ਅਤੇ ਪੁਣੇ ਸਥਿਤ ਸਨਅਤਕਾਰ ਦਿਨੇਸ਼ ਮੁਨੋਤ ਦੀਆਂ ਜਾਇਦਾਦਾਂ 'ਤੇ...
Thu, 02 Jan 2020 09:29 PM IST Agusta Helicopter Scam Income Tax Department 25 Locations Hit Raided ਹੋਰ...ਬਗਦਾਦੀ ਤੋਂ ਬਾਅਦ ਅਮਰੀਕਾ ਨੇ ਮਾਰਿਆ ਵਾਲੀਵਾਰਸ, ਟਰੰਪ ਦੀ ਪੁਸ਼ਟੀ
ਇਸਲਾਮਿਕ ਸਟੇਟ ਦੇ ਮਾਸਟਰ ਅਬੂ ਬਕਰ ਅਲ-ਬਗਦਾਦੀ ਮਾਰੇ ਜਾਣ ਤੋਂ ਬਾਅਦ ਹੁਣ ਯੂਐਸ ਦੀ ਫੌਜ ਨੇ ਉਸਦੇ ਵਾਲੀਵਾਰਸ ਨੂੰ ਵੀ ਮਾਰ ਦਿੱਤਾ ਹੈ। ਮੰਗਲਵਾਰ ਨੂੰ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਟਵੀਟ ਚ ਇਹ ਜਾਣਕਾਰੀ ਦਿੱਤੀ। ਟਰੰਪ ਨੇ ਆਪਣੇ...
Wed, 30 Oct 2019 01:10 AM IST Washington Trump Confirmation Baghdad After America Hit Warriors ਹੋਰ...