ਅਗਲੀ ਕਹਾਣੀ
Hockey ਦੇ ਖ਼ਬਰਾਂ
ਕੌਮੀ ਤੇ ਕੌਮਾਂਤਰੀ ਹਾਕੀ ਨਾਲ ਦਿਲੋਂ ਜੁੜਿਆ ਜਲੰਧਰ ਦਾ ਓਲੰਪੀਅਨ ਪਰਿਵਾਰ
ਕੌਮੀ ਤੇ ਕੌਮਾਂਤਰੀ ਹਾਕੀ ਖਿਡਾਰੀ ‘ਬਾਬੂ ਰਾਜ ਕੁਮਾਰਲੂ’ ਅਤੇ ਉਨ੍ਹਾਂ ਦੇ ਦੋ ਪੁੱਤਰਾਂ ਹਾਕੀ ਓਲੰਪੀਅਨ ਚਰਨਜੀਤ ਕੁਮਾਰ ਤੇ ਓਲੰਪੀਅਨ ਗੁਨਦੀਪ ਕੁਮਾਰ ਦੀ ਕੌਮੀ ਅਤੇ ਕੌਮਾਂਤਰੀ ਹਾਕੀ ਨੂੰ ਦਿੱਤੀ ਦੇਣ ਨੂੰ ਜਦੋਂ ਤੱਕ...
Sun, 24 May 2020 11:02 AM IST Olympian Family Connected To National And International Hockey ਹੋਰ...ਏਸ਼ਿਆਈ ਸੋਨ ਤਮਗਾ ਜੇਤੂ ਹਾਕੀ ਓਲੰਪੀਅਨ ਧਰਮਵੀਰ ਸਿੰਘ
ਪੰਜਾਬ ਪੁਲੀਸ ’ਚ ਡੀਐਸਪੀ ਦੇ ਅਹੁਦੇ ’ਤੇ ਤੈਨਾਤ ਹੈ ਧਰਮਵੀਰ ਧਰਮਾ ਦੇਸ਼ ਨੂੰ ਹਾਕੀ ’ਚ ਕੌਮਾਂਤਰੀ ਪੱਧਰ ਦੀਆਂ ਜਿੱਤਾਂ ਨਾਲ ਨਿਹਾਲ ਕਰਨ ਵਾਲੇ ਪੰਜਾਬੀ ਖਿਡਾਰੀਆਂ ਦੀ ਪੂਰੀ ਦੁਨੀਆਂ ’ਚ ਹੋਰ ਕੋਈ...
Sat, 23 May 2020 11:56 AM IST Asian Gold Medal Winner Hockey Olympian Dharamvir Singh ਹੋਰ...ਖੇਡ ਮੈਦਾਨ ਤੇ ਫੌਜ ਦੇ ਮੋਰਚਿਆਂ ’ਤੇ ਲੜਨ ਵਾਲਾ ਹਾਕੀ ਓਲੰਪੀਅਨ ਹਰਚਰਨ ਸਿੰਘ
ਧੁਰ ਹੇਠਾਂ ਤੱਕ ਹਾਕੀ ਨਾਲ ਜੁੜੇ ਓਲੰਪੀਅਨ ਹਰਚਰਨ ਸਿੰਘ ਦਾ ਜਨਮ 15 ਜਨਵਰੀ, 1950 ’ਚ ਕਬੱਡੀ ਖਿਡਾਰੀ ਸ. ਦਰਸ਼ਨ ਸਿੰਘ ਬੋਪਾਰਾਏ ਦੇ ਘਰ ਮਾਤਾ ਗੁਰਬਚਨ ਕੌਰ ਦੀ ਕੁੱਖੋਂ ਹੋਇਆ। ਹਾਕੀ ਮੈਦਾਨ ਅੰਦਰ ਵਿਰੋਧੀ ਟੀਮਾਂ ਦੀਆਂ ਪਦੀੜਾਂ ਪੁਆਉਣ...
Thu, 16 Apr 2020 11:46 AM IST Hockey Olympian Who Played In Both Play Grounds And War Grounds ਹੋਰ...ਹਾਕੀ ਓਲੰਪੀਅਨ ਤੇ ਨੈਸ਼ਨਲ ਕੋਚ ਰਾਜਿੰਦਰ ਸਿੰਘ ਸੀਨੀਅਰ
ਹਾਕੀ ਖੇਡਣ ਵਾਲੇ ਬਲਬੀਰਾਂ ਅਤੇ ਬਲਜੀਤਾਂ ਵਾਂਗ ਇਕੋ ਸਮੇਂ ਕੌਮੀ ਅਤੇ ਕੌਮਾਂਤਰੀ ਹਾਕੀ ਖੇਡਣ ਲਈ ਦੋ ਰਾਜਿੰਦਰ ਹਾਕੀ ਦੇ ਮੈਦਾਨ ’ਚ ਨਿੱਤਰੇ। ਇਕੋ ਨਾਮ ਹੋਣ ਕਰਕੇ ਮੈਦਾਨ ’ਚ ਖੇਡਣ ਸਮੇਂ ਇਨ੍ਹਾਂ ਦੀ ਪਹਿਚਾਣ ਲਈ ਇਕ ਦੇ ਨਾਲ...
Wed, 25 Mar 2020 03:14 PM IST Hockey Olympian And National Coach Rajinder Singh Senior ਹੋਰ...ਵਿਸ਼ਵ ਹਾਕੀ ਦਾ ਵਗਦਾ ਦਰਿਆ ਓਲੰਪੀਅਨ ਪਰਗਟ ਸਿੰਘ
ਵਰਲਡ ਕੱਪ ਦੇ ਫਾਈਨਲ ’ਚ ਜੇਤੂ ਗੋਲ ਦਾਗਣ ਵਾਲਾ ਹਾਕੀ ਓਲੰਪੀਅਨ ਅਸ਼ੋਕ ਕੁਮਾਰ ਸਿੰਘ
ਹਾਕੀ ਦੇ ਜਾਦੂਗਰ ਧਿਆਨ ਚੰਦ ਦੇ ਪੁੱਤਰ ਓਲੰਪੀਅਨ ਅਸ਼ੋਕ ਕੁਮਾਰ ਦੀ ਖੇਡ ’ਚ ਭਾਵੇਂ ਪਿਤਾ ਦੀ ਹਾਕੀ ਜਿੰਨੀ ਖੁਸ਼ਖਤੀ ਨਹੀਂ ਸੀ ਪਰ ਪਿਤਾ ਤੋਂ ਇਲਾਵਾ ਆਪਣੇ ਓਲੰਪੀਅਨ ਚਾਚਾ ਰੂਪ ਸਿੰਘ ਦੇ ਨਕਸ਼ੇ ਕਦਮ ’ਤੇ ਚੱਲਦਿਆਂ ਉਸ ਨੇ ਆਪਣੀ ਖੇਡ...
Sun, 26 Jan 2020 11:16 AM IST Hockey Olympian Ashok Kumar Singh Who Goaled During World Cup Final ਹੋਰ...ਸਿਆਲਕੋਟੀ ਪਰਿਵਾਰ ਦੇ ਤਿੰਨ ਹਾਕੀ ਓਲੰਪੀਅਨ – ਜ਼ਾਹਿਦ ਸ਼ੇਖ, ਸ਼ਹਿਨਾਜ਼ ਸ਼ੇਖ ਅਤੇ ਤਾਰਿਕ ਸ਼ੇਖ
ਪਾਕਿਸਤਾਨ ਦੇ ਜ਼ਿਲਾ ਸਿਆਲਕੋਟ ਦੇ ਸ਼ੇਖ ਪਰਿਵਾਰ ਦੇ ਪਲੇਠੇ ਹਾਕੀ ਓਲੰਪੀਅਨ ਜ਼ਹਿਦ ਸ਼ੇਖ ਤੋਂ ਬਾਅਦ ਉਸ ਦੇ ਦੋ ਭਤੀਜਿਆਂ ਸ਼ਹਿਨਾਜ਼ ਸ਼ੇਖ ਅਤੇ ਤਾਰਿਕ ਸ਼ੇਖ ਦੀ ਪਿੱਠ ’ਤੇ ਹਾਕੀ ਓਲੰਪੀਅਨ ਖਿਡਾਰੀ ਦਾ ਠੱਪਾ ਲੱਗਿਆ। ਪਾਕਿਸਤਾਨੀ ਕੌਮੀ ਹਾਕੀ ਟੀਮ...
Mon, 16 Dec 2019 02:01 PM IST Three Hockey Olympians Of Sialkot Family Zahid Sheikh Shehnaz Sheikh And Tariq Sheikh ਹੋਰ...ਭਾਰਤ ਨੂੰ ਮਿਲੀ 2023 ਪੁਰਸ਼ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ
ਅੰਤਰਰਾਸ਼ਟਰੀ ਹਾਕੀ ਫ਼ੈਡਰੇਸ਼ਨ (ਐਫ਼ਆਈਐਚ) ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ 2023 ਪੁਰਸ਼ ਹਾਕੀ ਵਰਲਡ ਕੱਪ ਭਾਰਤ ਵਿੱਚ ਹੋਵੇਗਾ। ਇਸ ਤੋਂ ਇਲਾਵਾ ਸਪੇਨ ਅਤੇ ਨੀਦਰਲੈਂਡਜ਼ ਨੂੰ 2022 ਵਿੱਚ ਹੋਣ ਵਾਲੇ ਮਹਿਲਾ ਹਾਕੀ ਵਿਸ਼ਵ ਕੱਪ ਦੀ ਮੇਜ਼ਬਾਨੀ...
Fri, 08 Nov 2019 05:53 PM IST Hockey Men Hockey 2023 Men Hockey World Cup 2023 Host India Indian Hockey India Host 2023 ਹੋਰ...ਸੜਕ ਹਾਦਸੇ ’ਚ ਕੌਮੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ
ਮੱਧ ਪ੍ਰਦੇਸ਼ ਦੇ ਹੋਸ਼ੰਗਾਬਾਦ ਵਿੱਚ ਸੋਮਵਾਰ ਸਵੇਰੇ ਇੱਕ ਕਾਰ ਹਾਦਸੇ ਚ ਕੌਮੀ ਪੱਧਰ ਦੇ 4 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਚ ਤਿੰਨ ਲੋਕ ਜ਼ਖਮੀ ਵੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਲੋਕਾਂ ਦੀ ਤੇਜ਼ ਰਫਤਾਰ ਕਾਰ...
Mon, 14 Oct 2019 02:04 PM IST Bhopal Road Accident National Level Hockey Players Death Accident Injured Hospital ਹੋਰ...ਇੰਗਲੈਂਡ ਦੌਰੇ ’ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਮਾਨ ਰਾਣੀ ਰਾਮਪਾਲ ਦੇ ਹੱਥ