ਅਗਲੀ ਕਹਾਣੀ
Home Ministry ਦੇ ਖ਼ਬਰਾਂ
CBSE ਪ੍ਰੀਖਿਆ ਲਈ ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼, ਬਣਾਏ ਇਹ ਨਿਯਮ
ਸੀਬੀਐਸਈ ਦੀ 10ਵੀਂ ਤੇ 12ਵੀਂ ਦੀਆਂ ਬਾਕੀ ਪ੍ਰੀਖਿਆਵਾਂ ਕਰਵਾਉਣ ਲਈ ਗ੍ਰਹਿ ਮੰਤਰਾਲੇ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਸਾਰੇ ਸਕੂਲਾਂ ਨੂੰ ਪ੍ਰੀਖਿਆ ਦੌਰਾਨ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣ ਕਰਨਾ ਲਾਜ਼ਮੀ ਹੈ। ਗ੍ਰਹਿ ਮੰਤਰਾਲੇ ਦੇ...
Wed, 20 May 2020 06:10 PM IST CBSE 10th 12th Exams 2020 Amit Shah Home Ministry Set Guidelines Conducting Cbse Pending Class 10 And 12 Exam Check New Rules ਹੋਰ...ਲੌਕਡਾਊਨ 4.0 'ਚ ਰੈਸਟੋਰੈਂਟ, ਸਕੂਲ, ਜਿਮ, ਪਾਰਲਰ, ਮੈਟਰੋ, ਬੱਸ ਜਾਣੋ ਕੀ ਖੁੱਲ੍ਹਾ ਰਹੇਗਾ ਅਤੇ ਕੀ ਬੰਦ
ਦੇਸ਼ ਭਰ 'ਚ ਕੋਰੋਨਾ ਦੀ ਲਾਗ ਦੇ ਨਵੇਂ ਕੇਸ ਆਉਣ ਕਾਰਨ ਲੌਕਡਾਊਨ 4.0 ਨੂੰ 31 ਮਈ ਤਕ ਵਧਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਹਦਾਇਤ ਕੀਤੀ ਗਈ ਹੈ ਕਿ ਉਹ ਲੌਕਡਾਊਨ 4.0 ਦੌਰਾਨ ਬਹੁਤ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਦੀ...
Sun, 17 May 2020 08:35 PM IST Lockdown 4.0 Home Ministry Released Guidelines Restaurants Gyms Metro Know What Is Open And What Will Remain Closed ਹੋਰ...ਲੌਕਡਾਊਨ ‘ਚ ਫਸੇ ਲੋਕਾਂ ਨੂੰ ਕੇਂਦਰ ਨੇ ਦਿੱਤੀ ਅੰਤਰਰਾਜੀ ਯਾਤਰਾ ਦੀ ਇਜਾਜ਼ਤ
ਕੇਂਦਰ ਸਰਕਾਰ ਨੇ ਜਾਰੀ ਕੀਤੀ ਨਵੀਂ ਗਾਈਡਲਾਈਨਾਂ ਕੋਰੋਨਾ ਲੌਕਡਾਊਨ ਦੇ ਚੱਲਦਿਆਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਪਰਵਾਸੀ ਮਜ਼ਦੂਰ, ਵਿਦਿਆਰਥੀ ਅਤੇ ਸੈਲਾਨੀ ਸਣੇ ਕਈ ਲੋਕ ਅਜੇ ਵੀ ਫਸੇ ਹੋਏ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਲਈ...
Wed, 29 Apr 2020 06:44 PM IST Corona Lockdown Home Ministry Permission To Move To Another Stateਲੌਕਡਾਊਨ ’ਚ ਹੁਣ ਹੁਕਮ ਚੱਲੇਗਾ ਸਿਰਫ਼ ਅਮਿਤ ਸ਼ਾਹ ਦੇ ਗ੍ਰਹਿ ਮੰਤਰਾਲੇ ਦਾ
ਕੌਮੀ ਪੱਧਰ ਦੇ ਲੌਕਡਾਊਨ ਬਾਰੇ ਹੁਣ ਸ੍ਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੇ ਗ੍ਰਹਿ ਮੰਤਰਾਲੇ ਤੋਂ ਇਲਾਵਾ ਭਾਰਤ ਦਾ ਹੋਰ ਕੋਈ ਵੀ ਮੰਤਰਾਲਾ ਕਿਸੇ ਤਰ੍ਹਾਂ ਦੀਆਂ ਵੱਖਰੀਆਂ ਹਦਾਇਤਾਂ ਜਾਂ ਸਪੱਸ਼ਟੀਕਰਨ ਜਾਰੀ ਨਹੀਂ ਕਰ ਸਕੇਗਾ। ਕੇਂਦਰ ਸਰਕਾਰ ਵੱਲੋਂ...
Wed, 01 Apr 2020 08:13 AM IST Now During Lockdown Only Home Ministry Orders To Be Implemented ਹੋਰ...ਕੋਰੋਨਾ ਕਾਰਨ ਮਰਦਮਸ਼ੁਮਾਰੀ 2021 ਅਤੇ NPR ਪ੍ਰਕਿਰਿਆ ਅਗਲੇ ਹੁਕਮਾਂ ਤੱਕ ਰੱਦ
ਕੋਰੋਨਾ ਦੇ ਖ਼ਤਰੇ ਅਤੇ ਪੂਰੇ ਦੇਸ਼ ਭਰ ਵਿੱਚ ਤਾਲਾਬੰਦੀ ਕਾਰਨ ਮਰਦਮਸ਼ੁਮਾਰੀ 2021 ਅਤੇ ਐਨਪੀਆਰ ਦੀ ਪ੍ਰਕਿਰਿਆ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਗ੍ਰਹਿ ਮੰਤਰਾਲੇ ਦੇ ਅਨੁਸਾਰ, ਮਰਦਮਸ਼ੁਮਾਰੀ 2021 ਦਾ ਪਹਿਲਾ ਗੇੜ ਅਤੇ ਐਨਪੀਆਰ ਦੀ...
Wed, 25 Mar 2020 05:05 PM IST Coronavirus Outbreak Census 2021National-population-register NPR Ministry Of Home Affairs Coronavirus Covid-19 Home Ministry Narendra Modi ਹੋਰ...ਕੋਰੋਨਾ ਵਾਇਰਸ : ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮਿਲੇਗਾ 4 ਲੱਖ ਰੁਪਏ ਦਾ ਮੁਆਵਜ਼ਾ
ਦੇਸ਼ 'ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਾਮਲਿਆਂ ਦੀ ਗਿਣਤੀ ਵੱਧ ਕੇ 83 ਹੋ ਗਈ ਹੈ। ਹੁਣ ਤੱਕ 10 ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਚੁੱਕੇ ਹਨ, ਜਦਕਿ 73 ਇਲਾਜ ਅਧੀਨ ਹਨ। ਇਨ੍ਹਾਂ 'ਚੋਂ 2 ਲੋਕਾਂ ਦੀ ਮੌਤ ਹੋ ਗਈ ਹੈ। ਅੱਜ ਕੇਂਦਰ ਸਰਕਾਰ...
Sat, 14 Mar 2020 03:40 PM IST Home Ministry Rs 4 Lakh Paid As Ex Gratia Family Of The Person Lose Their Life Due To Coronavirus ਹੋਰ...ਕੇਂਦਰੀ ਗ੍ਰਹਿ ਮੰਤਰਾਲਾ ਅੱਜ ਕਰੇਗਾ NPR ਦੀ ਰੂਪ–ਰੇਖਾ ’ਤੇ ਵਿਚਾਰ
ਕੇਂਦਰੀ ਗ੍ਰਹਿ ਮੰਤਰਾਲੇ ਨੇ 2020 ਦੀ ਮਰਦਮਸ਼ੁਮਾਰੀ ਤੇ ਰਾਸ਼ਟਰੀ ਆਬਾਦੀ ਰਜਿਸਟਰ (NPR) ਦੀ ਰੂਪ–ਰੇਖਾ ਉੱਤੇ ਵਿਚਾਰ ਕਰਨ ਲਈ ਅੱਜ ਸ਼ੁੱਕਰਵਾਰ ਨੂੰ ਇੱਕ ਮੀਟਿੰਗ ਸੱਦੀ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕੇਂਦਰੀ ਗ੍ਰਹਿ ਰਾਜ ਮੰਤਰੀ...
Fri, 17 Jan 2020 07:49 AM IST NPR To Be Discussed By Union Home Ministry Today ਹੋਰ...ਗ੍ਰਿਫਤਾਰ DSP ਦਵਿੰਦਰ ਮਾਮਲੇ ’ਚ ਗ੍ਰਹਿ ਮੰਤਰਾਲੇ ਦੇ NIA ਨੂੰ ਤਾਜ਼ਾ ਹੁਕਮ
ਗ੍ਰਹਿ ਮੰਤਰਾਲੇ ਨੇ ਐਨਆਈਏ ਨੂੰ ਗ੍ਰਿਫਤਾਰ ਕੀਤੇ ਡੀਐਸਪੀ ਦਵਿੰਦਰ ਸਿੰਘ ਦੇ ਕੇਸ ਦੀ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਘਟਨਾ ਨਾਲ ਨੇੜਿਓਂ ਜੁੜੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਮਾਮਲੇ ਨੂੰ ਐਨਆਈਏ ਦੇ ਹਵਾਲੇ ਕਰਨ ਲਈ ਜਲਦੀ ਹੀ ਰਸਮੀ...
Fri, 17 Jan 2020 03:08 AM IST Arrest DSP Devender Affairs Home Ministry Nia Fresh Order ਹੋਰ...ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਜੰਮੂ-ਕਸ਼ਮੀਰ ’ਚ ਘੁਸਪੈਠ ਦੇ ਤਾਜ਼ਾ ਅੰਕੜੇ
ਗ੍ਰਹਿ ਮੰਤਰਾਲੇ ਨੇ ਜੰਮੂ-ਕਸ਼ਮੀਰ ਚ ਘੁਸਪੈਠ ਦੇ ਤਾਜ਼ਾ ਅੰਕੜੇ ਜਾਰੀ ਕੀਤੇ ਹਨ। ਜਾਰੀ ਅੰਕੜਿਆਂ ਅਨੁਸਾਰ ਇਸ ਸਾਲ ਅਕਤੂਬਰ ਤੱਕ ਜੰਮੂ-ਕਸ਼ਮੀਰ ਵਿੱਚ 59 ਸ਼ੱਕੀ ਘੁਸਪੈਠ ਹੋ ਚੁੱਕੀਆਂ ਹਨ। ਅਗਸਤ ਚ 32, ਸਤੰਬਰ ਚ 20 ਅਤੇ ਅਕਤੂਬਰ ਚ 7...
Wed, 18 Dec 2019 10:20 PM IST Modi Government Home Ministry Issued Jammu And Kashmir Infiltration Statistics ਹੋਰ...ਨਸ਼ਾ ਤਸਕਰੀ 'ਚ ਪੰਜਾਬ ਬਣਿਆ ਦੇਸ਼ ਭਰ ਵਿਚ ਮੋਹਰੀ