ਅਗਲੀ ਕਹਾਣੀ
Hospital ਦੇ ਖ਼ਬਰਾਂ
ਕੋਰੋਨਾ ਸੰਕਟ ਵਿਚਕਾਰ ਕੋਲਕਾਤਾ ’ਚ 350 ਨਰਸਾਂ ਨੇ ਛੱਡੀ ਨੌਕਰੀ
ਲੌਕਡਾਊਨ ’ਚ ਵੀ 24 ਘੰਟੇ ਮੈਡੀਕਲ ਸਹੂਲਤਾਂ ਦੇ ਰਿਹੈ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ
ਕੋਵਿਡ -19 ਆਈਸੋਲੇਸ਼ਨ ਵਾਰਡ, ਹਸਪਤਾਲ ਤੋਂ ਵੱਖਰਾ ਵਿੰਗ ਹੈ : ਕਾਹਮਾ 21ਵੀਂ ਸਦੀ ਦੀ ਸਭ ਤੋਂ ਵੱਡੀ ਮਹਾਂਮਾਰੀ ਕੋਰੋਨਾ ਵਾਇਰਸ ਕੋਵਿਡ-19 ਨਾਲ ਜਿੱਥੇ ਪੂਰੀ ਦੁਨੀਆਂ ਵਿਚ ਤਾਲਾਬੰਦੀ ਹੋਈ ਪਈ ਹੈ ਅਤੇ ਡਰ ਦਾ ਮਾਹੌਲ...
Sat, 16 May 2020 11:29 AM IST Guru Nanak Mission Hospital Dhahan Kaleran Working 24x7 Even During Lockdown ਹੋਰ...ਕੋਰੋਨਾ ਸੰਕਟ ’ਚ 24 ਘੰਟੇ ਖੁੱਲ੍ਹਣਗੇ ਦੇਸ਼ ਦੇ ਪ੍ਰਾਈਵੇਟ ਹਸਪਤਾਲ ਵੀ
ਵੁਹਾਨ: ਕੋਵਿਡ-19 ਦੇ ਆਖਰੀ ਮਰੀਜ਼ ਨੂੰ ਹਸਪਤਾਲ ਤੋਂ ਮਿਲੀ ਛੁੱਟੀ
ਚੀਨ ਦੇ ਵੁਹਾਨ ਸ਼ਹਿਰ ਤੋਂ ਦੁਨੀਆ ਭਰ ਵਿੱਚ ਫੈਲਿਆ ਕੋਰੋਨਾ ਵਾਇਰਸ ਸੰਕਰਮਣ ਦੁਨੀਆ ਭਰ ਵਿੱਚ ਤਬਾਹੀ ਮਚਾ ਰਿਹਾ ਹੈ, ਪਰ ਵੁਹਾਨ ਹਸਪਤਾਲ ਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ ਆਖਰੀ ਮਰੀਜ਼ ਨੂੰ ਛੁੱਟੀ ਦੇ ਦਿੱਤੀ ਹੈ ਅਤੇ ਹੁਣ ਉਥੇ ਕਿਸੇ ਵੀ ਹਸਪਤਾਲ...
Tue, 28 Apr 2020 02:17 AM IST China Beijing Wuhan Kovid-19 Last Patient Hospital Got Discharge ਹੋਰ...ਕੋਰੋਨਾ ਵਾਇਰਸ : AC-ਕੂਲਰ ਚਲਾਉਣ ਤੋਂ ਪਹਿਲਾਂ ਪੜ੍ਹ ਲਓ ਪੰਜਾਬ ਸਰਕਾਰ ਦੀਆਂ ਹਦਾਇਤਾਂ
ਪੰਜਾਬ ਸਰਕਾਰ ਨੇ ਕੋਵਿਡ-19 ਦੇ ਮੱਦੇਨਜ਼ਰ ਰਿਹਾਇਸ਼ੀ ਇਲਾਕਿਆਂ, ਹਸਪਤਾਲਾਂ ਤੇ ਦਫ਼ਤਰਾਂ ਵਿੱਚ ਏਅਰ ਕੰਡੀਸ਼ਨਰਾਂ/ਕੂਲਰਾਂ ਦੀ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਲਈ ਇੱਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ਸਬੰਧੀ ਸਰਕਾਰੀ ਬੁਲਾਰੇ ਨੇ...
Sat, 25 Apr 2020 06:41 PM IST Punjab Government Issues Advisory Regarding Use Of Air Conditioning Residential Commercial Hospital ਹੋਰ...ਨੰਗਲ ਦੇ BBMB ਕੈਨਾਲ ਹਸਪਤਾਲ ਨੇ ਨਹੀਂ ਕੀਤਾ ਪੋਸਟਮਾਰਟਮ, ਤਾਂ…
ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰਪਾਲ ਸਿੰਘ ਦਾ ਨੰਗਲ ਸ਼ਹਿਰ ਨੂੰ ਇੱਕ ਵਧੀਆ ਹਸਪਤਾਲ ਦੇਣ ਦਾ ਸੁਪਨਾ ਹੁਣ ਪੂਰਾ ਹੁੰਦਾ ਨਜ਼ਰੀਂ ਪੈ ਰਿਹਾ ਹੈ। ਹੁਣ ਜਿਥੇ ਨੰਗਲ ਦੇ ਸਿਵਲ ਹਸਪਤਾਲ ਵਿੱਚ ਜਣੇਪੇ ਦੀ ਸੁਵਿਧਾ ਸ਼ੁਰੂ ਹੋ ਗਈ ਨਾਲ ਹੀ...
Thu, 23 Apr 2020 11:08 AM IST When Postmortem Was Not Done At Nangal BBMB Canal Hospital ਹੋਰ...ਹੁਣ ਦੇਸ਼ ਦੇ ਹਰ ਜ਼ਿਲ੍ਹੇ ’ਚ ਹੋਵੇਗਾ ਸਮਰਪਿਤ ਕੋਵਿਡ–19 ਹਸਪਤਾਲ: ਡਾ. ਹਰਸ਼ ਵਰਧਨ
ਬਠਿੰਡਾ ਸਿਵਲ ਹਸਪਤਾਲ ਨੂੰ ਮਿਲੀਆਂ 50 PPE ਕਿੱਟਾਂ, 200 ਹੋਰ ਜਲਦ
ਪੰਜਾਬ ਦੇ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਸੋਮਵਾਰ ਨੂੰ ਇਥੇ ਮੈਡੀਕਲ ਅਮਲੇ ਨੂੰ ਇਕ ਹਫਤੇ ਵਿੱਚ ਪੀਪੀਈ ਕਿੱਟਾਂ ਮੁਹੱਈਆ ਕਰਵਾਉਣ ਦਾ ਕੀਤਾ ਵਾਅਦਾ ਮਹਿਜ਼ 48 ਘੰਟਿਆਂ ਵਿੱਚ ਹੀ ਪੁਗਾਅ ਦਿੱਤਾ ਹੈ। ਅੱਜ ਇੰਡੀਅਨ ਮੈਡੀਕਲ ਐਸੋਸੀਏਸ਼ਨ ਅਤੇ...
Thu, 09 Apr 2020 12:25 AM IST Bathinda Manpreet Badal Hospital Providing PPE Kits Receipts Other Covid-19 ਹੋਰ...ਕੋਵਿਡ-19 ਦਾ ਇਲਾਜ ਕਰਵਾ ਰਹੇ ਨਿੱਕੇ ਬੱਚੇ ਨੂੰ ਹਸਪਤਾਲ ਦੇ ਸਟਾਫ਼ ਦਾ ਤੋਹਫਾ
ਸਲਮਾਨ ਖਾਨ ਦੇ ਭਤੀਜੇ ਦੀ ਮੌਤ, ਪੂਰੇ ਪਰਿਵਾਰ ’ਚ ਸੋਗ
ਕੋਰੋਨਾ ਵਾਇਰਸ ਕਾਰਨ ਜਿੱਥੇ ਹਰ ਕੋਈ ਪਰੇਸ਼ਾਨ ਅਤੇ ਡਰਿਆ ਹੋਇਆ ਹੈ, ਉਥੇ ਸਲਮਾਨ ਖਾਨ ਦੇ ਪਰਿਵਾਰ ਬਾਰੇ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਸਲਮਾਨ ਖਾਨ ਦੇ ਭਤੀਜੇ (ਚਚੇਰਾ ਭਰਾ ਦਾ ਬੇਟਾ) ਅਬਦੁੱਲਾ ਖਾਨ...
Tue, 31 Mar 2020 08:16 AM IST Salman Khan Nephew Death Entire Family Mourning Abdullah Khan Late Hospital ਹੋਰ...