ਅਗਲੀ ਕਹਾਣੀ
Illegal Mining ਦੇ ਖ਼ਬਰਾਂ
ਪਿੰਡ ਭੱਲੜੀ 'ਚ ਗ਼ੈਰ-ਕਾਨੂੰਨੀ ਮਾਈਨਿੰਗ ਕਰਦੀਆਂ ਮਸ਼ੀਨਾਂ ਫੜੀਆਂ
ਜ਼ਿਲ੍ਹਾ ਪ੍ਰਸਾਸ਼ਨ ਰੂਪਨਗਰ ਵੱਲੋਂ ਸੰਪੂਰਨ ਜ਼ਿਲ੍ਹੇ ਵਿੱਚ ਮਾਈਨਿੰਗ ਪੂਰਨ ਤੌਰ 'ਤੇ ਬੰਦ ਹੈ, ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਦੇ ਬਿਲਕੁੱਲ ਉਲਟ ਸਥਾਨਕ ਪਿੰਡ ਭੱਲੜੀ ਵਿਖੇ ਸਵਾਂ ਨਦੀ ਵਿੱਚ ਸ਼ਰੇਆਮ ਦਿਨ ਸਮੇਂ ਹੋ ਰਹੀ ਮਾਈਨਿੰਗ ਨੂੰ ਵਿਭਾਗ...
Wed, 26 Feb 2020 02:27 PM IST Illegal Mining Machines Found Village Bhalladi ਹੋਰ...ਸੂਬੇ 'ਚ ਨਾਜਾਇਜ਼ ਮਾਈਨਿੰਗ ਵਿਰੁੱਧ ਭਾਜਪਾ ਆਗੂਆਂ ਨੇ ਦਿੱਤੀ ਚਿਤਾਵਨੀ
ਸਤਲੁੱਜ ਦਰਿਆ 'ਚ ਸੱਤਾਧਾਰੀਆਂ ਦੀਆਂ ਕਥਿਤ ਸਹਿ 'ਤੇ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਪਾਰਟੀ ਦੇ ਸਕੱਤਰ ਡਾ. ਪਰਮਿੰਦਰ ਸ਼ਰਮਾ ਅਤੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਨੇ ਪ੍ਰਸ਼ਾਸ਼ਨ ਨੂੰ ਚਿਤਾਵਨੀ...
Sun, 23 Feb 2020 10:39 AM IST BJP Leader Warns Against Illegal Mining State ਹੋਰ...ਪੰਜਾਬ ’ਚ ਨਾਜਾਇਜ਼ ਮਾਈਨਿੰਗ ਦੀ ਪ੍ਰਵਾਨਗੀ ਦੇਣ ਵਾਲੇ ਸਰਕਾਰੀ ਮੁਲਾਜ਼ਮਾਂ ਵਿਰੁੱਧ NGT ਹੋਇਆ ਸਰਗਰਮ
ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਪੰਜਾਬ ਸਰਕਾਰ ਨੂੰ ਰੂਪਨਗਰ ਜ਼ਿਲ੍ਹੇ ਵਿੱਚ ਗ਼ੈਰ–ਕਾਨੂੰਨੀ ਮਾਈਨਿੰਗ (ਰੇਤਾ–ਪੁਟਾਈ) ਦੀ ਪ੍ਰਵਾਨਗੀ ਦੇਣ ਦੀ ਗ਼ਲਤੀ ਕਰਨ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਕਰਨ ਦੀ ਹਦਾਇਤ ਜਾਰੀ ਕੀਤੀ ਹੈ।...
Fri, 01 Feb 2019 08:01 PM IST Illegal Mining Punjab Ngt Goes Active Against Erring Government Employees ਹੋਰ...ਗ਼ੈਰ ਕ਼ਾਨੂੰਨੀ ਰੇਤ ਪੁਟਾਈ ਦਾ ਗੜ੍ਹ ਬਣਿਆ ਜ਼ਿਲ੍ਹਾ ਫਿਰੋਜ਼ਪੁਰ
ਮੌਜੂਦਾ ਵਰ੍ਹੇ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਗੈਰ ਕਾਨੂੰਨੀ ਰੇਤਾ ਪੁਟਾਈ ਦੇ 80 ਕੇਸ ਦਰਜ ਕੀਤੇ ਗਏ ਹਨ, ਇਹ ਜਾਣਕਾਰੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ 59...
Mon, 12 Nov 2018 09:43 PM IST Ferozpur District Illegal Miningਖਹਿਰਾ ਨੇ ਮੌਕੇ `ਤੇ ਵੇਖੀ ਅਨੰਦਪੁਰ ਸਾਹਿਬ ਲਾਗੇ ਗ਼ੈਰ-ਕਾਨੂੰਨੀ ਮਾਈਨਿੰਗ
-- ਰੇਤ ਮਾਫ਼ੀਆ ਨੇ ਸਤਲੁਜ ਦਰਿਆ ਪੁੱਟ ਸੁੱਟਿਆ 50 ਫ਼ੁੱਟ ਡੂੰਘਾਈ ਤੱਕ ਪੰਜਾਬ `ਚ ਰੇਤੇ ਦੀ ਗ਼ੈਰ-ਕਾਨੂੰਨੀ ਮਾਈਨਿੰਗ (ਪੁਟਾਈ) ਰੁਕਣ ਦਾ ਨਾਂਅ ਨਹੀਂ ਲੈ ਰਹੀ। ਭੁਲੱਥ (ਕਪੂਰਥਲਾ) ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ...
Wed, 31 Oct 2018 03:38 PM IST Sukhpal Singh Khaira Checked Illegal Mining Anandpur Sahib ਹੋਰ...ਸੁਪਰੀਮ ਕੋਰਟ ਨੇ ਪੁੱਛਿਆ- ਕੀ ਹਨੂੰਮਾਨ ਜੀ ਅਰਾਵਲੀ ਪਹਾੜੀਆਂ ਚੁੱਕ ਕੇ ਲੈ ਗਏ?
ਸੁਪਰੀਮ ਕੋਰਟ ਨੇ ਮੰਗਲਵਾਰ ਨੂੰ ਰਾਜਸਥਾਨ ਸਰਕਾਰ ਨੂੰ 48 ਘੰਟਿਆਂ ਦੇ ਅੰਦਰ ਅਰਾਵਲੀ ਪਹਾੜੀਆਂ ਦੇ 115.34 ਹੈਕਟੇਅਰ ਰਕਬੇ ਵਿਚ ਗ਼ੈਰਕਾਨੂੰਨੀ ਮਾਈਨਿੰਗ ਰੋਕਣ ਦਾ ਹੁਕਮ ਦਿੱਤਾ ਹੈ। ਅਦਾਲਤ ਨੇ ਪੁੱਛਿਆ ਕਿ ਕੀ...
Tue, 23 Oct 2018 08:42 PM IST Supreme Court Aravali Illegal Mining Rajasthan Government Aravali Pahadi Justice Deepak Gupta Illegal Mining Rajasthan Illegal Mining ਹੋਰ...ਮੋਹਾਲੀ ਤੇ ਖਰੜ `ਚ ਨਹੀਂ ਰੁਕ ਰਹੀ ਗ਼ੈਰ-ਕਾਨੂੰਨੀ ਮਾਈਨਿੰਗ
ਮੋਹਾਲੀ ਤੇ ਖਰੜ `ਚ ਰੇਤੇ ਦੀ ਗ਼ੈਰ-ਕਾਨੂੰਨੀ ਪੁਟਾਈ (ਮਾਈਨਿੰਗ) ਰੁਕਣ ਦਾ ਨਾਂਅ ਨਹੀਂ ਲੈ ਰਹੀ। ਹੁਣ ਪਤਾ ਲੱਗਾ ਹੈ ਕਿ ਰੇਤੇ ਨਾਲ ਲੱਦੇ ਟਰੱਕ ਖਰੜ ਤੇ ਮੋਹਾਲੀ ਦੇ ਪਿੰਡਾਂ ਦੀਆਂ ਅੰਦਰੂਨੀ ਸੜਕਾਂ (ਲਿੰਕ ਰੋਡਜ਼) `ਤੋਂ ਦੀ ਲੰਘਾਏ ਜਾ ਰਹੇ ਹਨ,...
Wed, 27 Jun 2018 06:32 PM IST Illegal Mining Continuing Mohali And Khararਮੋਹਾਲੀ `ਚ ਗ਼ੈਰ-ਕਾਨੂੰਨੀ ਮਾਈਨਿੰਗ: ਪੰਜ ਵਿਭਾਗਾਂ `ਚ ਕੋਈ ਤਾਲਮੇਲ ਨਹੀਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਵੇਂ ਬੀਤੇ ਮਾਰਚ ਮਹੀਨੇ ਹੈਲੀਕਾਪਟਰ `ਚੋਂ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਰੇਤੇ ਦੀ ਗ਼ੈਰ-ਕਾਨੂੰਨੀ ਪੁਟਾਈ (ਮਾਈਨਿੰਗ) ਵੇਖ ਲਈ ਸੀ ਪਰ ਉਨ੍ਹਾਂ ਦੀ ਸਰਕਾਰ ਹਾਲੇ ਤੱਕ ਇਸ ਸਮੱਸਿਆ `ਤੇ ਕਾਬੂ...
Sat, 23 Jun 2018 04:53 PM IST Illegal Mining Mohali No Coordination Among Government Departments ਹੋਰ...
- 1
- of
- 1