ਅਗਲੀ ਕਹਾਣੀ
In Amritsar ਦੇ ਖ਼ਬਰਾਂ
ਅੰਮ੍ਰਿਤਸਰ : ਦਿਨ-ਦਿਹਾੜੇ ਹਥਿਆਰਬੰਦ ਲੁਟੇਰਿਆਂ ਨੇ ਬੈਂਕ 'ਚੋਂ 10.92 ਲੱਖ ਰੁਪਏ ਲੁੱਟੇ
ਅੰਮ੍ਰਿਤਸਰ ਦੇ ਮਜੀਠਾ ਸਬ-ਡਵੀਜ਼ਨ ਅਧੀਨ ਪੈਂਦੇ ਪਿੰਡ ਸੋਹੀਆਂ ਕਲਾਂ ਵਿਖੇ ਸਥਿੱਤ ਇੰਡਸਇੰਡ ਬੈਂਕ ਦੀ ਇੱਕ ਸ਼ਾਖਾ 'ਚ ਮੰਗਲਵਾਰ ਦੁਪਹਿਰ ਤਿੰਨ ਹਥਿਆਰਬੰਦ ਲੁਟੇਰਿਆਂ ਨੇ ਧਾਵਾ ਬੋਲ ਦਿੱਤਾ ਅਤੇ 10.92 ਲੱਖ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ...
Tue, 19 May 2020 06:17 PM IST Armed Robbers Loot Rs 10.92 Lakh From Bank Branch In Amritsar ਹੋਰ...ਅੰਮ੍ਰਿਤਸਰ ਦੇ ਕਾਂਗਰਸੀ ਸਰਪੰਚ ਦੇ ਪਤੀ ਦਾ ਗਲ਼ਾ ਵੱਢ ਕੇ ਕਤਲ
ਅੰਮ੍ਰਿਤਸਰ ਜ਼ਿਲ੍ਹੇ ’ਚ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਦੇ 45 ਜਣਿਆਂ ਵਿਰੁੱਧ ਕੇਸ ਦਰਜ
ਅੰਮ੍ਰਿਤਸਰ ਜ਼ਿਲ੍ਹਾ (ਦਿਹਾਤੀ) ਪੁਲਿਸ ਨੇ ਕੱਲ੍ਹ ਸ਼ਾਮ ਤੱਕ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ 45 ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਹੈ। ਇਨ੍ਹਾਂ ’ਚੋਂ ਬਹੁਤੇ ਜੰਡਿਆਲਾ ਗੁਰੂ ਕਸਬੇ ਦੇ ਦੁਕਾਨਦਾਰ...
Tue, 24 Mar 2020 09:37 AM IST 45 Persons Booked In Amritsar District Defying Curfew Orders ਹੋਰ...ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਦੋ ASI ਰਿਸ਼ਵਤ ਲੈਂਦੇ ਰੰਗੇ–ਹੱਥੀਂ ਕਾਬੂ
ਅੰਮ੍ਰਿਤਸਰ ’ਚ ਪੰਜਾਬ ਪੁਲਿਸ ਦੇ ਦੋ ਏਐੱਸਆਈ (ASI) ਤਿਲਕ ਸਿੰਘ ਤੇ ਪ੍ਰਗਟ ਸਿੰਘ ਨੂੰ ਐਂਟੀ–ਨਾਰਕੌਟਿਕਸ ਸੈੱਲ ਨੇ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ–ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ...
Wed, 18 Mar 2020 02:25 PM IST Two ASIs Of Punjab Police Caught Red Handed While Taking Bribe In Amritsar ਹੋਰ...ਇਟਲੀ ਤੋਂ ਅੰਮ੍ਰਿਤਸਰ ਪੁੱਜੇ 13 ਸੈਲਾਨੀਆਂ ਦੀ ਹੋ ਰਹੀ ਮੈਡੀਕਲ ਜਾਂਚ
ਇਟਲੀ ਦੇ 13 ਸੈਲਾਨੀ ਕੱਲ੍ਹ ਸ਼ਾਮੀਂ ਅੰਮ੍ਰਿਤਸਰ ਪੁੱਜੇ। ਇਸ ਦੀ ਜਾਣਕਾਰੀ ਅੱਜ ਜਿਵੇਂ ਹੀ ਪ੍ਰਸ਼ਾਸਨ ਨੂੰ ਮਿਲੀ, ਤਿਵੇਂ ਹੀ ਉੱਚ–ਅਧਿਕਾਰੀ ਹਰਕਤ ’ਚ ਆ ਗਏ। ਅੰਮ੍ਰਿਤਸਰ ਦੇ ਐੱਸਡੀਐੱਮ ਸ੍ਰੀ ਵਿਕਾਸ...
Fri, 06 Mar 2020 11:38 AM IST Medical Examination Of 13 Tourists From Italy Being Conducted In Amritsar ਹੋਰ...ਅੰਮ੍ਰਿਤਸਰ ਲਾਗਲੇ ਪਿੰਡ ’ਚ ਮੀਂਹ ਕਾਰਨ ਛੱਤ ਡਿੱਗੀ, ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ
ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਮੂਲੇ ਚੱਕ ’ਚ ਅੱਜ ਤੜਕੇ ਇੱਕ ਵੱਡਾ ਭਾਣਾ ਵਰਤ ਗਿਆ। ਸਵੇਰੇ ਜਦੋਂ ਮੀਂਹ ਪੈ ਰਿਹਾ ਸੀ, ਤਦ ਪਿੰਡ ’ਚ ਇੱਕ ਗ਼ਰੀਬ ਪਰਿਵਾਰ ਦੇ...
Fri, 06 Mar 2020 10:20 AM IST Roof Collapses In Amritsar Village Takes Four Lives Of A Family ਹੋਰ...ਅੰਮ੍ਰਿਤਸਰ ’ਚ 1.5 ਲੱਖ ਰੁਪਏ ਲਈ ਅਮਰਿੰਦਰ ਸਿੰਘ ਨੇ ਕਰ ਦਿੱਤਾ ਦੋਸਤ ਦਾ ਕਤਲ
31 ਸਾਲਾਂ ਦੇ ਇੱਕ ਵਿਅਕਤੀ ਨੂੰ ਪੈਸੇ ਦੇ ਲੈਣ–ਦੇਣ ਦੇ ਝਗੜੇ ਕਾਰਨ ਉਸ ਦੇ ਆਪਣੇ ਹੀ ਦੋਸਤ ਨੇ ਕਤਲ ਕਰ ਦਿੱਤਾ। ਇਹ ਵਾਰਦਾਤ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਸਬ–ਡਿਵੀਜ਼ਨ ਦੇ ਪਿੰਡ ਭੈਣੀ ਗਿੱਲਾਂ ’ਚ ਮੰਗਲਵਾਰ ਦੇਰ ਰਾਤੀਂ...
Thu, 05 Mar 2020 09:14 AM IST Amrinder Singh Shoots Friend Dead Over Rs One And Half Lakh Dispute In Amritsar ਹੋਰ...ਪੜ੍ਹਾਈ ਪਿੱਛੋਂ ਕੈਨੇਡਾ ਤੋਂ ਪਰਤੇ ਨੌਜਵਾਨ ਦਾ ਬਾਬਾ ਬਕਾਲਾ ਲਾਗੇ ਕਤਲ
ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਨੌਰੰਗਪੁਰਾ ਬੁਤਾਲ਼ਾ ’ਚ ਐਤਵਾਰ ਤੇ ਸੋਮਵਾਰ ਦੀ ਰਾਤ ਨੂੰ 23 ਸਾਲਾਂ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਨੌਰੰਗਪੁਰਾ ਬੁਤਾਲਾ ਪਿੰਡ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਬਾ ਬਕਾਲਾ ਸਬ–ਡਿਵੀਜ਼ਨ...
Mon, 10 Feb 2020 03:24 PM IST Canada Returned 23 Year Old Youth Shot Dead In Amritsar Village ਹੋਰ...ਅੰਮ੍ਰਿਤਸਰ ’ਚ 1,000 ਕਰੋੜ ਦੇ ਨਸ਼ਿਆਂ ਸਮੇਤ 6 ਗ੍ਰਿਫ਼ਤਾਰ
ਪੰਜਾਬ ’ਚ ਕੌਮਾਂਤਰੀ ਪੱਧਰ ਦੇ ਨਸ਼ਿਆਂ ਦੇ ਸਮੱਗਲਰਾਂ ਦਾ ਇੱਕ ਗਿਰੋਹ ਫੜਿਆ ਗਿਆ ਹੈ। ਉਸ ਕੋਲੋਂ ਹੁਣ ਤੱਕ ਦੀ ਨਸ਼ਿਆਂ ਦੀ ਸਭ ਤੋਂ ਵੱਡੀ 1,000 ਕਰੋੜ ਰੁਪਏ ਤੋਂ ਵੀ ਵੱਧ ਦੀ ਖੇਪ ਬਰਾਮਦ ਹੋਈ ਹੈ। ਅੰਮ੍ਰਿਤਸਰ...
Fri, 31 Jan 2020 10:20 AM IST 6 Arrested In Amritsar With Rs 1000 Crore Drugs Haul ਹੋਰ...2019 ਦੌਰਾਨ ਅੰਮ੍ਰਿਤਸਰ ’ਚ ਔਸਤਨ ਰੋਜ਼ਾਨਾ ਹੋਏ ਚੋਰੀ ਤੇ ਲੁੱਟ–ਖੋਹ ਦੇ 3 ਕੇਸ
ਹੁਣ ਜਾਂ ਤਾਂ ਚੋਰਾਂ ਤੇ ਝਪਟਮਾਰਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਤੇ ਜਾਂ ਫਿਰ ਇਸ ਨੂੰ ਪੁਲਿਸ ਦੀ ਕੋਈ ਢਿੱਲ–ਮੱਠ ਮੰਨਿਆ ਜਾ ਸਕਦਾ ਹੈ ਕਿਉਂਕਿ ਪਿਛਲੇ ਸਾਲ 2019 ਦੌਰਾਨ ਅੰਮ੍ਰਿਤਸਰ ’ਚ ਰੋਜ਼ਾਨਾ ਲੁੱਟ–ਖੋਹ ਤੇ...
Wed, 01 Jan 2020 03:34 PM IST Three Cases Of Theft And Snatching Daily During 2019 In Amritsar ਹੋਰ...