ਅਗਲੀ ਕਹਾਣੀ
In Lok Sabha ਦੇ ਖ਼ਬਰਾਂ
SC/ST ਐਕਟ ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ’ਤੇ ਲੋਕ ਸਭਾ ’ਚ ਹੰਗਾਮਾ
ਸੁਪਰੀਮ ਕੋਰਟ ਵੱਲੋਂ ਸਰਕਾਰੀ ਨੌਕਰੀਆਂ ਦੀ ਨਿਯੁਕਤੀ ਵਿੱਚ ਰਾਖਵੇਂਕਰਨ ਤੇ ਤਰੱਕੀ ਵਿੱਚ ਰਾਖਵੇਂਕਰਨ ਨੂੰ ਲੈ ਕੇ ਦਿੱਤੇ ਫ਼ੈਸਲੇ ’ਤੇ ਸੰਸਦ ’ਚ ਅੱਜ ਸੋਮਵਾਰ ਨੂੰ ਖ਼ੂਬ ਹੰਗਾਮਾ ਹੋਇਆ। ਕੇਂਦਰ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਉਸ ਦਾ...
Mon, 10 Feb 2020 02:51 PM IST Ruckus Verdict On Sc St Act In Lok Sabha ਹੋਰ...ਰਾਹੁਲ ਗਾਂਧੀ ਦੇ ਬਿਆਨ ’ਤੇ ਲੋਕ ਸਭਾ ’ਚ ਹੰਗਾਮਾ, ਧੱਕਾ–ਮੁੱਕੀ ਵੀ ਹੋਈ
ਲੋਕ ਸਭਾ ’ਚ ਅੱਜ ਸ਼ੁੱਕਰਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ’ਤੇ ਖ਼ੂਬ ਹੰਗਾਮਾ ਹੋਇਆ। ਇਹ ਹੰਗਾਮਾ ਇੰਨਾ ਵਧ ਗਿਆ ਕਿ ਮਾਮਲਾ ਧੱਕਾ–ਮੁੱਕੀ ਤੱਕ ਜਾ ਪੁੱਜਾ। ਦਰਅਸਲ,...
Fri, 07 Feb 2020 01:22 PM IST Ruckus In Lok Sabha Statementਲੋਕ ਸਭਾ ’ਚ ਨਾਗਰਿਕਤਾ ਬਿਲ ਪਾਸ ਹੋਣ ਪਿੱਛੋਂ ਆਸਾਮ ’ਚ ਵਧ ਗਏ ਰੋਸ ਮੁਜ਼ਾਹਰੇ
ਨਾਗਰਿਕਤਾ ਸੋਧ ਬਿਲ ਦੇ ਲੋਕ ਸਭਾ ’ਚ ਪਾਸ ਹੋਣ ਤੋਂ ਬਾਅਦ ਆਸਾਮ ’ਚ ਵਿਰੋਧ ਪ੍ਰਦਰਸ਼ਨ ਹੋਰ ਵੀ ਜ਼ਿਆਦਾ ਵਧ ਗਏ ਹਨ। ਆਸਾਮ ’ਚ ਆਲ ਅਸਮ ਸਟੂਡੈਂਟ ਯੂਨੀਅਨ (AASU) ਨੇ ਡਿਬਰੂਗੜ੍ਹ ’ਚ ਨਾਗਰਿਕਤਾ ਸੋਧ ਬਿਲ ਵਿਰੁੱਧ ਧਰਨਾ...
Tue, 10 Dec 2019 09:08 AM IST Protests Increased In Assam After Passing Citizenship Bill In Lok Sabha ਹੋਰ...ਅਮਿਤ ਸ਼ਾਹ ਵੱਲੋਂ ਨਾਗਰਿਕਤਾ ਸੋਧ ਬਿਲ ਲੋਕ ਸਭਾ ’ਚ ਪੇਸ਼, ਬਹੁਤਾ ਸਦਨ ਹੱਕ 'ਚ
ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨਾਗਰਿਕਤਾ ਕਾਨੂੰਨ ਬਦਲਣ ਦੀਆਂ ਤਿਆਰੀਆਂ ’ਚ ਹੈ। ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ’ਚ ਨਾਗਰਿਕਤਾ ਸੋਧ ਬਿਲ ਪੇਸ਼ ਕਰ ਦਿੱਤਾ ਹੈ। ਇਹ ਬਿਲ ਪੇਸ਼ ਕਰਦੇ ਸਮੇਂ 293 ਵੋਟਾਂ ਇਸ ਨੂੰ...
Mon, 09 Dec 2019 02:05 PM IST Amit Shah Presented Citizenship Amendment Bill In Lok Sabha ਹੋਰ...ਨਾਗਰਿਕਤਾ ਸੋਧ ਬਿਲ ਲੋਕ ਸਭਾ ’ਚ ਅੱਜ ਪੇਸ਼ ਹੋਵੇਗਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸੋਮਵਾਰ ਨੂੰ ਲੋਕ ਸਭਾ ’ਚ ਨਾਗਰਿਕਤਾ (ਸੋਧ) ਬਿਲ ਪੇਸ਼ ਕਰਨਗੇ, ਜਿਸ ਅਧੀਨ ਪਾਕਿਸਤਾਨ, ਬੰਗਲਾਦੇਸ਼ ਤੇ ਅਫ਼ਗ਼ਾਨਿਸਤਾਨ ’ਚ ਧਾਰਮਿਕ ਆਧਾਰ ’ਤੇ ਤਸ਼ੱਦਦ ਦੇ ਸ਼ਿਕਾਰ ਗ਼ੈਰ–ਮੁਸਲਿਮ...
Mon, 09 Dec 2019 07:31 AM IST Citizenship Amendment Bill To Be Presented Today In Lok Sabha ਹੋਰ...ਲੋਕ ਸਭਾ ਤੇ ਵਿਧਾਨ ਸਭਾਵਾਂ ’ਚ ਬੰਦ ਹੋਵੇਗੀ ਐਂਗਲੋ–ਇੰਡੀਅਨਜ਼ ਦੀ ਨਾਮਜ਼ਦਗੀ
ਐਂਗਲੋ–ਇੰਡੀਅਨ ਭਾਈਚਾਰੇ ਦੇ ਮੈਂਬਰਾਂ ਦੀ ਲੋਕ ਸਭਾ ਤੇ ਵਿਧਾਨ ਸਭਾਵਾਂ ’ਚ ਨਾਮਜ਼ਦਗੀ ਹੁਣ ਬੰਦ ਕਰ ਦਿੱਤੀ ਜਾਵੇਗੀ। ਕੇਂਦਰੀ ਮੰਤਰੀ ਮੰਡਲ ਨੇ ਇਸ ਪ੍ਰਸਤਾਵ ਨੂੰ ਕੱਲ੍ਹ ਬੁੱਧਵਾਰ ਨੂੰ ਮਨਜ਼ੂਰੀ ਦਿੱਤੀ। ਲੋਕ ਸਭਾ ’ਚ SC ਅਤੇ...
Thu, 05 Dec 2019 08:27 AM IST Nominations Of Anglo-Indians In Lok Sabha And State Legislative Assemblies To Be Abolished ਹੋਰ...ਸੋਨੀਆ ਤੇ ਰਾਹੁਲ ਗਾਂਧੀ ਤੋਂ SPG ਸੁਰੱਖਿਆ ਵਾਪਸ ਲੈਣ ’ਤੇ ਲੋਕ ਸਭਾ ’ਚ ਹੰਗਾਮਾ
ਸੰਸਦ ਦੇ ਸਰਦ–ਰੁੱਤ ਸੈਸ਼ਨ ਦੇ ਦੂਜੇ ਦਿਨ ਵੀ ਲੋਕ ਸਭਾ ਦਾ ਸੈਸ਼ਨ ਹੰਗਾਮੇ ਨਾਲ ਸ਼ੁਰੂ ਹੋਇਆ ਤੇ ਕਾਂਗਰਸੀ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਤੋਂ SPG ਸੁਰੱਖਿਆ ਵਾਪਸ ਲਏ ਜਾਣ ਦੇ ਮੁੱਦੇ ’ਤੇ ਕਾਂਗਰਸ, ਡੀਐੱਮਕੇ ਦੇ ਮੈਂਬਰਾਂ ਨੇ...
Tue, 19 Nov 2019 02:10 PM IST Chaos In Lok Sabha Over Withdrawing Of SPG Security Cover From Sonia And Rahul Gandhi ਹੋਰ...ਕਸ਼ਮੀਰ ਤੇ ਮਕਬੂਜ਼ਾ ਕਸ਼ਮੀਰ ਲਈ ਜਾਨ ਵੀ ਦੇ ਦੇਵਾਂਗੇ: ਅਮਿਤ ਸ਼ਾਹ
ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਅੱਜ ਲੋਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਸ਼ਮੀਰ ਤੇ ਮਕਬੂਜ਼ਾ ਕਸ਼ਮੀਰ (POK) ਲਈ ਉਹ ਜਾਨ ਵੀ ਦੇ ਦੇਣਗੇ। ਅੱਜ ਮੰਗਲਵਾਰ ਨੂੰ ਲੋਕ ਸਭਾ ਵਿੱਚ ਜੰਮੂ–ਕਸ਼ਮੀਰ ਪੁਨਰਗਠਨ ਬਿਲ ਪੇਸ਼ ਕਰਦਿਆਂ ਸ੍ਰੀ...
Tue, 06 Aug 2019 12:28 PM IST Will Die For Kashmir And POK Says Amit Shah In Lok Sabha ਹੋਰ...ਆਜ਼ਮ ਖ਼ਾਨ ਨੇ ਲੋਕ ਸਭਾ ’ਚ ਮੰਗੀ ਦੋ ਵਾਰ ਮਾਫ਼ੀ
ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਮਾ ਦੇਵੀ ਉੱਤੇ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਸਮਾਜਵਾਦੀ ਪਾਰਟੀ ਦੇ ਰਾਮਪੁਰ ਹਲਕੇ ਤੋਂ ਸੰਸਦ ਮੈਂਬਰ ਆਜ਼ਮ ਖ਼ਾਨ ਨੇ ਅੱਜ ਸੋਮਵਾਰ ਨੂੰ ਲੋਕ ਸਭਾ ਵਿੱਚ ਦੋ ਵਾਰ ਮਾਫ਼ੀ...
Mon, 29 Jul 2019 01:02 PM IST Aazam Khan Apologized For Two Times In Lok Sabha ਹੋਰ...
- 1
- of
- 1