ਅਗਲੀ ਕਹਾਣੀ
In Mohali ਦੇ ਖ਼ਬਰਾਂ
ਮੋਹਾਲੀ ’ਚ ਮਿਲੇ 36 ਹੋਰ ਪਾਜ਼ਿਟਿਵ, ਪੰਜਾਬ ’ਚ ਹੋਏ ਕੁੱਲ 745 ਕੋਰੋਨਾ–ਮਰੀਜ਼
ਪੰਜਾਬ ’ਚ ਮਿਲੇ 46 ਹੋਰ ਪਾਜ਼ਿਟਿਵ, ਪੰਜਾਬ ’ਚ ਕੁੱਲ 426 ਕੋਰੋਨਾ–ਮਰੀਜ਼
ਮੋਹਾਲੀ ’ਚ ਮਿਲੇ ਚਾਰ ਹੋਰ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਕੁੱਲ ਮਰੀਜ਼ 238
ਮੋਹਾਲੀ ਜ਼ਿਲ੍ਹੇ ’ਚ ਕੋਰੋਨਾ–ਵਾਇਰਸ ਦੇ ਚਾਰ ਹੋਰ ਮਰੀਜ਼ ਸਾਹਮਣੇ ਆਏ ਹਨ। ਇੰਝ ਇਕੱਲੇ ਮੋਹਾਲੀ ਜ਼ਿਲ੍ਹੇ ’ਚ ਮਰੀਜ਼ਾਂ ਦੀ ਕੁੱਲ ਗਿਣਤੀ 61 ਅਤੇ ਸਮੁੱਚੇ ਪੰਜਾਬ ’ਚ ਇਹ ਗਿਣਤੀ 238 ਹੋ ਗਈ...
Sun, 19 Apr 2020 09:44 AM IST Four More Corona Positive In Mohali Total Patients In Punjab 238 ਹੋਰ...ਮੋਹਾਲੀ ’ਚ ਮਿਲਿਆ ਇੱਕ ਹੋਰ ਪਾਜ਼ਿਟਿਵ, ਪੰਜਾਬ ’ਚ ਹੁਣ ਕੁੱਲ ਕੋਰੋਨਾ–ਮਰੀਜ਼ 216
ਲੁਧਿਆਣਾ 'ਚ 1 ਤੇ ਮੋਹਾਲੀ ’ਚ ਮਿਲੇ 3 ਹੋਰ ਕੋਰੋਨਾ–ਪਾਜ਼ਿਟਿਵ, ਪੰਜਾਬ ’ਚ ਕੁੱਲ 45 ਮਰੀਜ਼
ਮੋਹਾਲੀ ਦੀ ਜਨਤਾ ਨਾਲ ਹੋ ਰਹੀ ਲੁੱਟ ਵਿਰੁੱਧ MC ਪਟਵਾਰੀ ਨੇ ਖੋਲ੍ਹਿਆ ਮੋਰਚਾ
ਮੋਹਾਲੀ ਦੇ ਸੈਕਟਰ–70 ਸਥਿਤ ਵਾਰਡ ਨੰਬਰ 47 ਤੋਂ ਨਗਰ ਕੌਂਸਲਰ ਸ੍ਰੀ ਸੁਖਦੇਵ ਸਿੰਘ ਪਟਵਾਰੀ ਨੇ ਸਬਜ਼ੀ–ਵਿਕਰੇਤਾਵਾਂ ਵੱਲੋਂ ਕੀਤੀ ਜਾ ਰਹੀ ਆਮ ਜਨਤਾ ਦੀ ਲੁੱਟ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸ੍ਰੀ ਪਟਵਾਰੀ ਪਿਛਲੇ ਕਈ ਦਿਨਾਂ...
Fri, 27 Mar 2020 10:42 AM IST MC Sukhdev Singh Patwari Opens Front Against Vegetable Vendors Loot In Mohali ਹੋਰ...ਪੰਜਾਬ ਤੋਂ ਬਾਅਦ ਹੁਣ ਹਰਿਆਣਾ 'ਚ ਕੋਰੋਨਾ ਵਾਇਰਸ ਦੇ 2 ਸ਼ੱਕੀ ਮਾਮਲੇ ਆਏ ਸਾਹਮਣੇ
ਚੀਨ ਵਿੱਚ ਫੈਲ ਕੋਰੋਨਾ ਵਾਇਰਸ ਤੋਂ ਬਾਅਦ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਹਿਤੇ ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਬਿਆਨ ਰਾਹੀਂ ਦੱਸਿਆ ਹੈ ਕਿ ਹਰਿਆਣਾ ਵਿੱਚ ਕੋਰੋਨਾ...
Tue, 28 Jan 2020 04:43 PM IST 6 Suspected Coronary Patients Present In Punjab: Balveer Sidhu Corona Virus 16 Suspected Patients In Punajab First Suspected Case Of Corona Virus Found In Mohali Admitted In PGI First Suspected Case Of Found In Mohali Admitted In PGI ਹੋਰ...ਪੰਜਾਬ ‘ਚ ਕੋਰੋਨਾ ਵਾਇਰਸ ਦੇ 16 ਸ਼ੱਕੀ ਮਰੀਜ਼ ਆਏ ਸਾਹਮਣੇ: ਬਲਵੀਰ ਸਿੱਧੂ
ਚੀਨ ਵਿੱਚ ਫੈਲ ਕੋਰੋਨਾ ਵਾਇਰਸ ਤੋਂ ਬਾਅਦ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੀ ਕੋਰੋਨਾ ਵਾਇਰਸ ਦੇ ਸ਼ੱਕੀ ਮਾਮਲੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤਹਿਤੇ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਪੰਜਾਬ ਵਿੱਚ ਕੋਰੋਨਾ ਵਾਇਰਸ...
Tue, 28 Jan 2020 04:26 PM IST 16 Suspected Patients In Punajab First Suspected Case Of Corona Virus Found In Mohali Admitted In PGI First Suspected Case Of Corona Virus Found In Mohali Admitted In PGI ਹੋਰ...ਮੋਹਾਲੀ ’ਚ ਮਿਲਿਆ ਕੋਰੋਨਾ ਵਾਇਰਸ ਦਾ ਪਹਿਲਾ ਸ਼ੱਕੀ ਮਾਮਲਾ, PGI ਦਾਖ਼ਲ
ਮਾਂ ਦੀ ਮੌਤ ਤੋਂ ਨਿਰਾਸ਼ ਮੋਹਾਲੀ ਦੇ 17 ਸਾਲਾ ਲੜਕੇ ਵੱਲੋਂ ਖ਼ੁਦਕੁਸ਼ੀ