ਅਗਲੀ ਕਹਾਣੀ
In The Country ਦੇ ਖ਼ਬਰਾਂ
ਕੋਰੋਨਾ–ਲੌਕਡਾਊਨ ਦੇ ਬਾਵਜੂਦ ਦੇਸ਼ 'ਚ ਟੁੱਟੇ ਕਣਕ ਦੀ ਖ਼ਰੀਦ ਦੇ ਰਿਕਾਰਡ
ਕੋਵਿਡ-19 ਵਾਇਰਸ ਦੇ ਫੈਲਣ ਅਤੇ ਦੇਸ਼ ਭਰ ਵਿੱਚ ਲੌਕਡਾਊਨ ਕਾਰਨ ਪੈਦਾ ਹੋਈਆਂ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਦਿਆਂ ਸਰਕਾਰੀ ਏਜੰਸੀਆਂ ਦੁਆਰਾ ਕਣਕ ਦੀ ਖਰੀਦ ਪਿਛਲੇ ਸਾਲ ਦੇ 341.31 ਲੱਖ ਮੀਟ੍ਰਿਕ ਟਨ ਦੇ ਅੰਕੜਿਆਂ ਨੂੰ ਪਾਰ...
Tue, 26 May 2020 10:47 AM IST Wheat Procurement Records Broken In The Country Despite Corona Lockdown ਹੋਰ...ਦੇਸ਼ ’ਤੇ ਕਿਸੇ ਇੱਕ ਪਾਰਟੀ ਦਾ ਨਹੀਂ, ਸਰਬ–ਪਾਰਟੀ ਰਾਜ ਹੋਵੇ: ਜਸਟਿਸ ਕਾਟਜੂ
ਮਹਾਰਾਸ਼ਟਰ ਦੇ ਔਰੰਗਾਬਾਦ ’ਚ ਜਿਵੇਂ ਰੇਲ ਦੀ ਪਟੜੀ ਉੱਤੇ ਮਜ਼ਦੂਰਾਂ ਉੱਤੇ ਮਾਲ–ਗੱਡੀ ਚੜ੍ਹ ਗਈ ਤੇ 16 ਮਜ਼ਦੂਰਾਂ ਦੀ ਮੌਤ ਹੋ ਗਈ; ਉਸ ਤੋਂ ਬਾਅਦ ਪੂਰਾ ਦੇਸ਼ ਇਸ ਘਟਨਾ ਤੋਂ ਦੁਖੀ ਹੈ। ਜਿਵੇਂ ਪ੍ਰਵਾਸੀ ਮਜ਼ਦੂਰ ਲੌਕਡਾਊਨ ਕਾਰਨ ਸਾਰੀਆਂ...
Sat, 09 May 2020 10:05 AM IST Justice Katju Suggests All Parties Should Form Govt In The Country Not A Single Party ਹੋਰ...ਦੇਸ਼ ’ਚ ਕੋਵਿਡ–19 ਦੇ ਪ੍ਰਭਾਵ ਘਟਾਉਣ ਲਈ ਵਿਗਿਆਨਕ ਵਿਭਾਗ ਕਰਨਗੇ ਤਾਲਮੇਲ
ਦੇਸ਼ ’ਚ ਕੋਵਿਡ–19 ਦੇ ਪ੍ਰਭਾਵ ਘਟਾਉਣ ਲਈ ਵਿਗਿਆਨਕ ਵਿਭਾਗ ਕਰਨਗੇ ਤਾਲਮੇਲਵਿਗਿਆਨ ਅਤੇ ਟੈਕਨੋਲੋਜੀ, ਪ੍ਰਿਥਵੀ ਵਿਗਿਆਨ, ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਸੀਐੱਸਆਈਆਰ ਦੀਆਂ...
Tue, 05 May 2020 11:29 AM IST Scientific Departments To Coordinate For Decreasing Impacts Of COVID 19 In The Country ਹੋਰ...ਮਹਾਰਾਸ਼ਟਰ, ਗੁਜਰਾਤ, ਦਿੱਲੀ ਤੇ ਤਾਮਿਲਨਾਡੂ 'ਚ ਦੇਸ਼ ਦੇ 60% ਕੋਰੋਨਾ ਪਾਜ਼ੀਟਿਵ
ਵਿਸ਼ਵਪੱਧੜੀ ਮਹਾਂਮਾਰੀ ਕੋਰੋਨਾ ਵਾਇਰਸ (ਕੋਵਿਡ-19) ਦਾ ਪ੍ਰਕੋਪ ਪੂਰੇ ਦੇਸ਼ ਵਿੱਚ ਤੇਜ਼ੀ ਨਾਲ ਵੱਧ ਰਿਹਾ ਹੈ, ਜਿਸ ਕਾਰਨ ਕੁਲ 25,974 ਲੋਕ ਮਹਾਰਾਸ਼ਟਰ, ਗੁਜਰਾਤ, ਦਿੱਲੀ ਤੇ ਤਾਮਿਲਨਾਡੂ 'ਚ ਪਾਜ਼ੀਟਿਵ ਹੋਏ ਹਨ, ਜੋ ਦੇਸ਼ ਦੇ ਸਾਰੇ...
Mon, 04 May 2020 12:08 PM IST Covid-19 State Latest Updates 60 Percent Corona Positive In The Country Maharashtra Gujarat Delhi Tamil Nadu ਹੋਰ...ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਨਵਾਂ ਰਿਕਾਰਡ, 24 ਘੰਟੇ 'ਚ ਮਿਲੇ 2293 ਨਵੇਂ ਕੇਸ
ਦੇਸ਼ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਤਕ ਬੀਤੇ 24 ਘੰਟੇ 'ਚ ਸਭ ਤੋਂ ਵੱਧ ਕੋਰੋਨਾ ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੇਸ਼ 'ਚ ਹੁਣ ਤਕ 37,336...
Sat, 02 May 2020 09:17 AM IST Corona Records Highest Number Of Cases In A Day In The Country 2293 New Cases In Last 24 Hours ਹੋਰ...PM ਮੋਦੀ ਵੱਲੋਂ ਦੇਸ਼ ’ਚ ਹੀ ਰੱਖਿਆ ਤਕਨਾਲੋਜੀ ਵਿਕਸਤ ਕਰਨ ’ਤੇ ਜ਼ੋਰ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਵਿੱਚ ਰੱਖਿਆ ਉਦਯੋਗ ਨੂੰ ਮਜ਼ਬੂਤ ਅਤੇ ਸਵੈ-ਨਿਰਭਰ ਬਣਾਉਣ ਬਾਰੇ ਵਿਚਾਰ ਕਰਨ ਲਈ ਇੱਕ ਵਿਸਤ੍ਰਿਤ ਮੀਟਿੰਗ ਕੀਤੀ ਤਾਕਿ ਦੇਸ਼ ਦੀਆਂ ਹਥਿਆਰਬੰਦ ਫੋਰਸਾਂ ਦੀਆਂ ਥੋੜ੍ਹੀ ਅਤੇ ਲੰਬੀ ਮਿਆਦ ਦੀਆਂ ਜ਼ਰੂਰਤਾਂ...
Fri, 01 May 2020 12:26 PM IST Pm Modi Emphasizes To Develop Defence Technology In The Country ਹੋਰ...ਕੇਰਲ ’ਚ ਇੱਕੋ ਪਰਿਵਾਰ ਦੇ 5 ਜੀਆਂ ਨੂੰ ਲੱਗਾ ਕੋਰੋਨਾ ਵਾਇਰਸ, ਕੁੱਲ ਗਿਣਤੀ 39
ਕੇਰਲ ਦੇ ਇੱਕੋ ਪਰਿਵਾਰ ਦੇ ਪੰਜ ਜੀਅ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਪਾਏ ਗਏ ਹਨ। ਭਾਰਤ ’ਚ ਹੁਣ ਤੱਕ ਕੋਰੋਨਾ ਦੇ 39 ਪਾਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ। ਕੇਰਲ ਦੇ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਦੱਸਿਆ ਕਿ ਸਭ ਪਾਜ਼ਿਟਿਵ ਪਾਏ ਗਏ...
Sun, 08 Mar 2020 12:31 PM IST 5 Members Of A Family In Kerala Affected From Corona Virus Total 39 In The Country ਹੋਰ...ਕੋਰੋਨਾ ਵਾਇਰਸ ਵਿਰੁੱਧ ਜੰਗ ਲਈ ਦੇਸ਼ ’ਚ ਭਾਰਤੀ ਫ਼ੌਜ ਤਿਆਰ ਕਰੇਗੀ ਕਈ ਨਿਗਰਾਨੀ ਕੇਂਦਰ
ਕੋਰੋਨਾ ਵਿਰੁੱਧ ਜੰਗ ਲਈ ਭਾਰਤੀ ਫ਼ੌਜ ਨੇ ਵੀ ਕਮਰ ਕੱਸ ਲਈ ਹੈ। ਫ਼ੌਜ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਹਸਪਤਾਲਾਂ ’ਚ ਸ਼ੱਕੀ ਮਰੀਜ਼ਾਂ ਦੀ ਜਾਂਚ ਤੇ ਇਲਾਜ ਸ਼ੁਰੂ ਕਰੇਗੀ। ਇਸ ਤੋਂ ਇਲਾਵਾ ਦੇਸ਼ ਦੇ ਵੱਖੋ–ਵੱਖਰੇ ਹਿੱਸਿਆਂ ਵਿੱਚ ਸ਼ੱਕੀ...
Sat, 07 Mar 2020 07:13 AM IST Army To Establish Many Observation Centres In The Country To Combat Corona Virus ਹੋਰ...ਦੇਸ਼ ’ਚ ਪੈਟਰੋਲ ਤੇ ਡੀਜ਼ਲ ਦੀ ਕੀਮਤ ਹੋਰ ਘਟੀ
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਕਟੌਤੀ ਦਾ ਸਿਲਸਿਲਾ ਜਾਰੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ’ਚ ਕੱਲ੍ਹ ਸਨਿੱਚਰਵਾਰ ਨੂੰ ਪੈਟਰੋਲ 23 ਪੈਸੇ ਤੇ ਡੀਜ਼ਲ 25 ਪੈਸੇ ਸਸਤਾ ਹੋ ਗਿਆ ਸੀ। ਦਿੱਲੀ ਤੋਂ ਇਲਾਵਾ ਕੋਲਕਾਤਾ ਤੇ ਮੁੰਬਈ...
Sun, 09 Feb 2020 02:36 PM IST Petrol And Diesel Prices Slashed Again In The Country ਹੋਰ...ਹਿੰਸਕ ਅਪਰਾਧਕ ਵਾਰਦਾਤਾਂ ਦੇ ਮਾਮਲੇ ’ਚ ਚੰਡੀਗੜ੍ਹ ਪੂਰੇ ਦੇਸ਼ ’ਚੋਂ 6ਵੇਂ ਨੰਬਰ ’ਤੇ
ਹਿੰਸਕ ਅਪਰਾਧਕ ਵਾਰਦਾਤਾਂ ਦੇ ਮਾਮਲੇ ’ਚ ਚੰਡੀਗੜ੍ਹ ਦਾ ਨੰਬਰ ਸਮੁੱਚੇ ਭਾਰਤ ’ਚ 6ਵੇਂ ਨੰਬਰ ’ਤੇ ਹੈ। ਇਹ ਪ੍ਰਗਟਾਵਾ ‘ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ’ ਦੀ ਸਾਲ 2018 ਦੀ ਰਿਪੋਰਟ ’ਚ ਕੀਤਾ ਗਿਆ ਹੈ।...
Sat, 11 Jan 2020 02:38 PM IST Chandigarh At 6th No In The Country In Violent Crime Incidents ਹੋਰ...