ਅਗਲੀ ਕਹਾਣੀ
Increased ਦੇ ਖ਼ਬਰਾਂ
ਹਰਿਆਣਾ ’ਚ ਕੰਟੇਨਮੈਂਟ ਜ਼ੋਨ ’ਚ 30 ਜੂਨ ਤਕ ਲਾਕਡਾਊਨ ਵਧਿਆ
ਹਰਿਆਣਾ ਸਰਕਾਰ ਨੇ 30 ਜੂਨ, 2020 ਤਕ ਕੰਟੇਨਮੈਂਟ ਜੋਨ ਵਿਚ ਲਾਕਡਾਊਨ ਵੱਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਸੂਬਾ ਸਰਕਾਰ ਨੇ ਕੌਮੀ ਆਪਦਾ ਪ੍ਰਬੰਧਨ ਐਕਟ, ਜਿਲਾ ਮੈਜਿਸਟ੍ਰੈਟ ਅਤੇ ਸਬੰਧਤ ਵਿਭਾਗ ਦੇ ਦਿਸ਼ਾ-ਨਿਦੇਸ਼ਾਂ ਅਨੁਸਾਰ ਪੜਾਵ ਵਾਰ...
Tue, 02 Jun 2020 05:59 AM IST Haryana Containment Zone Until June 30 Lockdown Increased ਹੋਰ...ਲੋਕਾਂ ਦੀ ਹਲਚਲ ਵਧਣ ਕਾਰਨ ਕੋਰੋਨਾ ਮਾਮਲੇ ਹੋਰ ਵਧਣ ਦਾ ਖ਼ਦਸ਼ਾ: ਕੇਂਦਰੀ ਮੰਤਰੀ
ਕੇਂਦਰੀ ਉੱਤਰ ਪੂਰਬੀ ਖੇਤਰ ਵਿਕਾਸ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ ਤੇ ਪੈਨਸ਼ਨਾਂ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਵੱਡੀ ਗਿਣਤੀ ਵਿੱਚ ਲੋਕਾਂ ਦੇ...
Thu, 28 May 2020 11:22 AM IST Union Minister Apprehends Corona Cases May Be Increased Due To Increase In Movement Of People ਹੋਰ...ਭਾਰਤ 'ਚ ਕੋਰੋਨਾ–ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵਧੀ, ਰੋਜ਼ ਹੋ ਰਹੇ 1.1 ਲੱਖ ਟੈਸਟ
ਕੋਰੋਨਾ–ਲੌਕਡਾਊਨ ਦੇ ਬਾਵਜੂਦ ਖ਼ਰੀਫ਼ ਦੀਆਂ ਫ਼ਸਲਾਂ ਹੇਠ ਰਕਬਾ ਵਧਿਆ
ਲੌਕਡਾਊਨ-3 : ਲੋਕਾਂ 'ਤੇ ਮਹਿੰਗਾਈ ਦੀ ਮਾਰ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਵਾਧਾ
ਪੂਰੇ ਦੇਸ਼ 'ਚ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ ਲਗਾਏ ਗਏ ਲੌਕਡਾਊਨ ਨੂੰ ਅੱਜ 42 ਦਿਨ ਹੋ ਗਏ ਹਨ। ਬੀਤੀ 24 ਮਾਰਚ ਨੂੰ ਲੌਕਡਾਊਨ ਦਾ ਪਹਿਲਾ ਗੇੜ ਸ਼ੁਰੂ ਹੋਇਆ ਸੀ ਅਤੇ ਬੀਤੀ 4 ਮਈ ਤੋਂ ਲੌਕਡਾਊਨ-3 ਸ਼ੁਰੂ ਹੋ ਗਿਆ ਹੈ। ਘਰ ਬੈਠੇ ਲੋਕਾਂ ਨੂੰ...
Tue, 05 May 2020 09:10 AM IST Lockdown Petrol And Diesel Rates Increasedਭਾਰਤ ’ਚ ਕੋਰੋਨਾ ਤੋਂ ਬਾਅਦ ਆਨਲਾਈਨ ਪੜ੍ਹਾਈ ਹੋਰ ਵਧਣ ਦੇ ਆਸਾਰ
ਪੰਜਾਬ 'ਚ ਕੋਰੋਨਾ : ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਨੇ ਵਧਾਈ ਕੈਪਟਨ ਦੀ ਚਿੰਤਾ
ਮਹਾਰਾਸ਼ਟਰ ਸਥਿੱਤ ਤਖ਼ਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਪੰਜਾਬ ਪਰਤਣ ਵਾਲੇ ਸ਼ਰਧਾਲੂਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਚਿੰਤਾ ਵਧਾ ਦਿੱਤੀ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਨਾਂਦੇੜ ਤੋਂ ਵਾਪਸ ਆਏ 50 ਤੋਂ ਵੱਧ ਸ਼ਰਧਾਲੂ ਕੋਰੋਨਾ...
Thu, 30 Apr 2020 11:53 AM IST Corona In Punjab Devotees Returning Nanded Increased Amarinder Singhs Tension ਹੋਰ...ਲੌਕਡਾਊਨ ’ਚ ਆੱਨਲਾਈਨ ਸਰਕਾਰੀ ਕੋਰਸ ਕਰਨ ਵਾਲਿਆਂ ਦੀ ਗਿਣਤੀ ’ਚ 5–ਗੁਣਾ ਵਾਧਾ
ਮਾਨਵ ਸੰਸਾਧਨ ਵਿਕਾਸ ਮੰਤਰਾਲਾ ਕੋਵਿਡ–19 ਲੌਕਡਾਊਨ ਦੇ ਪ੍ਰਭਾਵ ਘਟਾਉਣ ਦੇ ਜਤਨ ਕਰ ਰਿਹਾ ਹੈ ਤੇ ਇਸ ਸਮੇਂ ਦੌਰਾਨ ਵਿਦਿਆਰਥੀਆਂ ਨੂੰ ਸਿੱਖਣ ਤੱਕ ਲਗਾਤਾਰ ਪਹੁੰਚ ਮੁਹੱਈਆ ਕਰਵਾ ਰਿਹਾ ਹੈ, ਇਸੇ ਲਈ ਪਿਛਲੇ ਦੋ ਹਫ਼ਤਿਆਂ ਦੌਰਾਨ ਦੇਸ਼...
Sun, 12 Apr 2020 01:17 PM IST The Number Of Governments Online Course Students Increased 5 Times ਹੋਰ...ਫ਼ਲੋਰ ਟੈਸਟ ਤੋਂ ਪਹਿਲਾਂ ਕਮਲਨਾਥ ਸਰਕਾਰ ਵੱਲੋਂ ਮੁਲਾਜ਼ਮਾਂ ਨੂੰ ਤੋਹਫ਼ਾ, ਮਹਿੰਗਾਈ ਭੱਤਾ ਵਧਾਇਆ
ਮੱਧ ਪ੍ਰਦੇਸ਼ 'ਚ ਕਮਲਨਾਥ ਸਰਕਾਰ ਨੇ ਸੋਮਵਾਰ ਨੂੰ ਹੋਣ ਵਾਲੇ ਫ਼ਲੋਰ ਟੈਸਟ ਤੋਂ ਪਹਿਲਾਂ ਕੈਬਨਿਟ ਮੀਟਿੰਗ 'ਚ ਕਈ ਵੱਡੇ ਫ਼ੈਸਲੇ ਲਏ, ਜਿਨ੍ਹਾਂ 'ਚ ਕੋਰੋਨਾ ਨਾਲ ਜੁੜੇ ਫ਼ੈਸਲੇ ਵੀ ਸ਼ਾਮਲ ਹਨ। ਮੰਤਰੀ ਪੀ.ਸੀ....
Sun, 15 Mar 2020 04:09 PM IST Kamal Nath Government Cabinet Decision Gift State Employees Dearness Allowance Increased Before Floor Test ਹੋਰ...118 ਦੇਸ਼ਾਂ 'ਚ ਫੈਲਿਆ ਕੋਰੋਨਾ ਵਾਇਰਸ, 7 ਦੇਸ਼ਾਂ 'ਚ ਸਕੂਲ-ਕਾਲਜ ਬੰਦ
ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਜਾਨਲੇਵਾ ਕੋਰੋਨਾ ਵਾਇਰਸ ਤੇਜ਼ੀ ਨਾਲ ਦੁਨੀਆ ਦੇ 118 ਦੇਸ਼ਾਂ 'ਚ ਫੈਲ ਚੁੱਕਾ ਹੈ। ਵਿਸ਼ਵ ਪੱਧਰੀ ਸੰਕਟ ਦੇ ਮੱਦੇਨਜ਼ਰ 7 ਦੇਸ਼ਾਂ ਨੇ ਵਿਦਿਅਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਹੈ। ਸਾਰੇ ਵੱਡੇ ਸਮਾਗਮਾਂ ਨੂੰ...
Sat, 14 Mar 2020 08:12 AM IST Corona Virus Increased 118 Countries School Colleges Closed Seven Countries ਹੋਰ...