ਅਗਲੀ ਕਹਾਣੀ
Indian Army ਦੇ ਖ਼ਬਰਾਂ
ਆਪ੍ਰੇਸ਼ਨ ਮਾਂ: ਦਹਿਸ਼ਤ ਦਾ ਰਾਹ ਛੱਡ ਪਰਿਵਾਰ ’ਚ ਪਰਤੇ 50 ਕਸ਼ਮੀਰੀ ਨੌਜਵਾਨ
ਕਸ਼ਮੀਰ ਸਥਿਤ ਭਾਰਤੀ ਫੌਜ ਦੀ 15ਵੀਂ ਕੋਰ ਵੱਲੋਂ ਚਲਾਏ ਜਾ ਰਹੀ ਮੁਹਿੰਮ ‘ਆਪ੍ਰੇਸ਼ਨ ਮਾਂ’ ਦੇ ਪ੍ਰਭਾਵ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਸ਼ਲਾਘਾਯੋਗ ਉੱਦਮ ਸਦਕੇ ਇਸ ਸਾਲ 50 ਕਸ਼ਮੀਰੀ ਨੌਜਵਾਨਾਂ ਨੇ ਦਹਿਸ਼ਤ ਦਾ ਰਾਹ ਛੱਡ...
Mon, 04 Nov 2019 01:46 AM IST Jammu And Kashmir Article 370 Army Indian Army Operation Maa Srinagar Terror Road Leave Family Returns Kashmiri Youth ਹੋਰ...ਪੰਜਾਬ ’ਚ ਮੁੜ ਘੁਸਪੈਠ ਦੀ ਕੋਸ਼ਿਸ਼, ਬੀਐਸਐਫ ਨੇ ਪਾਕਿਸਤਾਨੀ ਕੀਤਾ ਢੇਰ
ਬਾਰਡਰ ਸਿਕਿਓਰਿਟੀ ਫੋਰਸ ਨੇ ਅਟਾਰੀ ਸੈਕਟਰ ਤੋਂ ਭਾਰਤੀ ਸਰਹੱਦ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ ਦਿੱਤਾ। ਨਾਮੀ ਅਖਬਾਰ ‘ਅਮਰ ਉਜਾਲਾ’ ਦੀ ਰਿਪੋਰਟ ਅਨੁਸਾਰ ਬੁੱਧਵਾਰ ਦੇਰ...
Thu, 17 Oct 2019 01:33 AM IST Amritsar Punjab Main Intrusion Attempt BSA Pakistani Then Shot Death Terrorism Pakistan Section 370 Modi Government Indian Army Army ਹੋਰ...ਪੰਜਾਬ ’ਚ ਡਰੋਨਾਂ ਰਾਹੀਂ ਪਾਕਿ ਵੱਲੋਂ ਸੁੱਟੇ ਜਾ ਰਹੇ ਹਥਿਆਰਾਂ ’ਤੇ ਬੋਲੇ ਲੈਫਟੀਨੈਂਟ ਜਨਰਲ ਰਣਬੀਰ ਸਿੰਘ
ਭਾਰਤੀ ਫੌਜ ਦੀ ਉੱਤਰੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਰਣਬੀਰ ਸਿੰਘ ਨੇ ਜੰਮੂ ਚ ਪੱਤਰਕਾਰਾਂ ਨੂੰ ਕਿਹਾ, “ਜਿੱਥੋਂ ਤੱਕ ਜੰਮੂ-ਕਸ਼ਮੀਰ ਚ ਸਰਗਰਮ ਅੱਤਵਾਦੀਆਂ ਦੀ ਗੱਲ ਹੈ ਤਾਂ ਬਾਹਰੋਂ ਆਏ 200-300 ਅੱਤਵਾਦੀ ਆਪਣੇ ਕੰਮ ਵਿਚ ਲੱਗੇ ਹੋਏ...
Mon, 14 Oct 2019 10:02 AM IST Punjab Kashmir Section 370 Jammu And Kashmir Pakistan Drone Throwing Weapons Speaks Lieutenant General Ranbir Singh Indian Army ਹੋਰ...ਭਾਰਤੀ ਫੌਜ ਦੀ ਜਵਾਬੀ ਕਾਰਵਾਈ ’ਚ ਪਾਕਿ ਦੀਆਂ 5 ਚੌਕੀਆਂ ਤਬਾਹ, 3 ਫ਼ੌਜੀ ਮਾਰੇ
ਬੌਖਲਾਈ ਪਾਕਿਸਤਾਨੀ ਫ਼ੌਜ ਨੇ ਵੀਰਵਾਰ ਨੂੰ ਪੁੰਛ ਦੇ ਸੱਤ ਸੈਕਟਰਾਂ ਬਾਲਾਕੋਟ, ਬਾਲਨੋਈ, ਦੇਗਵਾਰ, ਖੜੀ ਕਰਮਾੜਾ, ਸ਼ਾਹਪੁਰ ਕਿਰਨੀ, ਕਸਬਾ ਅਤੇ ਗੋਂਤਰਿਆਂ ਸੈਕਟਰਾਂ ਚ ਭਾਰੀ ਗੋਲੀਬਾਰੀ ਕੀਤੀ। ਇਸ ਗੋਲਾਬਾਰੀ ਚ ਸੱਤ ਘਰਾਂ ਨੂੰ ਨੁਕਸਾਨ ਪਹੁੰਚਿਆ...
Fri, 11 Oct 2019 01:27 AM IST Indian Army Counterattack Pakistan Outposts Destruction Military Killed Pakistan Army Ceasefire Violation ਹੋਰ...ਧਾਰਾ 370 ਦੇ ਖਾਤਮੇ ਮਗਰੋਂ ਪੁਲਵਾਮਾ ’ਚ ਪਹਿਲੀ ਮੁਠਭੇੜ, 2 ਅੱਤਵਾਦੀ ਮਾਰੇ
ਧਾਰਾ 370 ਦੇ ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਚ ਸੋਮਵਾਰ ਨੂੰ ਇੱਕ ਮੁਕਾਬਲੇ ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ। ਦੋਵੇਂ ਅੱਤਵਾਦੀ ਕਈ ਵਾਰਦਾਤਾਂ ਦੇ ਨਾਲ ਹੀ ਲੋਕਾਂ ਦਾ ਸ਼ੋਸ਼ਣ...
Wed, 09 Oct 2019 01:03 AM IST Jammu And Kashmir Kashmir Article 370 Pakistan Indian Army Competition Pulwama Lashkar Terrorist Killed ਹੋਰ...ਭਾਰਤੀ ਫ਼ੌਜ ਨੂੰ ਲੋੜ ਹੈ ਗ੍ਰੰਥੀਆਂ, ਪਾਦਰੀਆਂ, ਪੰਡਤਾਂ ਤੇ ਮੌਲਵੀਆਂ ਦੀ
ਭਾਰਤੀ ਫ਼ੌਜ ਨੂੰ ਆਪਣੇ ਧਾਰਮਿਕ ਅਹੁਦਿਆਂ ਲਈ ਕੁੱਲ 152 ਯੋਗ ਉਮੀਦਵਾਰਾਂ ਦੀ ਭਾਲ ਹੈ। ਚੋਣਵੇਂ ਉਮੀਦਵਾਰਾਂ ਨੂੰ ਜੂਨੀਅਰ ਕਮਿਸ਼ਨ ਅਧਿਕਾਰੀ ਵਜੋਂ ਨਿਯੁਕਤ ਕੀਤਾ ਜਾਵੇਗਾ। ਕੇਵਲ ਮਰਦ ਉਮੀਦਵਾਰ ਹੀ ਅਰਜ਼ੀਆਂ...
Fri, 04 Oct 2019 12:04 PM IST Indian Army Needs Granthis Padris Pandits And Maulvis ਹੋਰ...ਕਸ਼ਮੀਰ 'ਚ ਘੁਸਪੈਠ ਲਈ ਤਿਆਰ 500 ਅੱਤਵਾਦੀ, ਭਾਰਤੀ ਸੁਰੱਖਿਆ ਫ਼ੋਰਸ ਚੌਕਸ
ਵਾਦੀ ਵਿੱਚ ਅਸ਼ਾਂਤੀ ਪੈਦਾ ਕਰਨ ਲਈ ਤਕਰੀਬਨ 450-500 ਸਿਖਲਾਈ ਪ੍ਰਾਪਤ ਅੱਤਵਾਦੀਆਂ ਦੇ ਘੁਸਪੈਠ ਕੀਤੇ ਜਾਣ ਦੀ ਖ਼ਬਰ ਮਿਲਣ ਤੋਂ ਬਾਅਦ ਜੰਮੂ-ਕਸ਼ਮੀਰ ਵਿੱਚ ਕੰਟਰੋਲ ਰੇਖਾ ਦੇ ਨਾਲ ਲੱਗਦੀ ਅਜਿਹੀ ਕਿਸੇ ਵੀ ਕੋਸ਼ਿਸ਼ ਨਾਲ ਨਜਿੱਠਣ ਲਈ ਭਾਰਤੀ...
Mon, 23 Sep 2019 08:17 PM IST Infiltration In Kashmir KashmirTerrorist Indian ArmyDRDO ਨੇ ਮੈਨ ਪੋਰਟੇਬਲ ਐਂਟੀ-ਟੈਂਕ ਗਾਈਡਡ ਮਿਜ਼ਾਈਲ ਪ੍ਰਣਾਲੀ ਦਾ ਕੀਤਾ ਸਫਲ ਪ੍ਰੀਖਣ
ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਬੁੱਧਵਾਰ ਨੂੰ ਆਂਧਰਾ ਪ੍ਰਦੇਸ਼ ਦੇ ਕੂਨੂਰ ਚ ਮਨੁੱਖ-ਵਿਰੋਧੀ ਐਂਟੀ-ਟੈਂਕ ਗਾਈਡਡ ਮਿਜ਼ਾਈਲ ਪ੍ਰਣਾਲੀ ਦਾ ਸਫਲ ਪ੍ਰੀਖਣ ਕੀਤਾ। ਇਸ ਤਕਨੀਕ ਨੇ ਨਿਸ਼ਾਨਾ ਬਿਲਕੁਲ ਸਹੀ ਲਗਾਇਆ। ਇਹ...
Thu, 12 Sep 2019 01:38 AM IST Andhra Pradesh Coonoor DRDO Man Portable Anti-Tank Guided Missile System Successful Testing Indian Army ਹੋਰ...ਭਾਰਤੀ ਫ਼ੌਜ ਦੀ ਸੂਹ ਲੈਣ ਲਈ ਬੱਚਿਆਂ ਨੂੰ ਵਰਤਣ ਲੱਗਿਆ ਪਾਕਿਸਤਾਨ
ਪਾਕਿਸਤਾਨ ਨੇ ਭਾਰਤੀ ਸਰਹੱਦ ’ਚ ਭਾਰਤੀ ਫ਼ੌਜ ਦੀ ਟੋਹ ਲੈਣ ਲਈ ਨਾਬਾਲਿਗਾਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਤੇ ਇਸ ਲਈ ਪਾਕਿ ਨੇ ਆਪਣੇ ਇਕ ਨਾਬਾਲਗ ਦੀ ਭਾਰਤੀ ਸਰਹੱਦ ਚ ਘੁਸਪੈਠ ਕਰਵਾਈ। ਆਲਮੀ ਸਰਹੱਦ ਪਾਰ ਕਰਕੇ ਭਾਰਤੀ ਸਰਹੱਦ ਚ...
Wed, 11 Sep 2019 07:08 PM IST Barmer Rajasthan Indian Army Received Children Used Pakistan Minors Pakistani Minors Disclosure BSA Bhagchand Indian Security Agencies Inquiries ਹੋਰ...ਰਾਜਸਥਾਨ ’ਚ ਗ੍ਰਿਫਤਾਰ ਕੀਤਾ ਪਾਕਿਸਤਾਨੀ ਨਾਬਾਲਗ
ਪਾਕਿਸਤਾਨ ਭਾਰਤੀ ਫੌਜ ਵਿਚ ਫੌਜ ਦੀ ਟੋਹ ਲੈਣ ਲਈ ਨਾਬਾਲਗਾਂ ਦਾ ਸਹਾਰਾ ਲੈਣ ਲੱਗਿਆ ਹੈ ਅਤੇ ਇਸ ਲਈ ਆਪਣੇ ਇਕ ਨਾਬਾਲਗ ਨੂੰ ਭਾਰਤੀ ਸੀਮਾ ਵਿਚ ਘੁਸਪੈਠ ਕਰਵਾਈ ਹੈ। ਅੰਤਰਰਾਸ਼ਟਰੀ ਸੀਮਾ ਪਾਰ ਕਰ ਭਾਰਤੀ ਸੀਮਾ ਵਿਚ ਦਾਖਲ ਹੋਏ ਇਸ ਪਾਕਿਸਤਾਨੀ ਨਾਬਾਲਗ...
Wed, 11 Sep 2019 01:12 PM IST Pakistan Minor Take Reconnaissance Indian Army ਹੋਰ...