ਅਗਲੀ ਕਹਾਣੀ
Indo Pak ਦੇ ਖ਼ਬਰਾਂ
ਭਾਰਤ–ਪਾਕਿ ਵਿਚਾਲੇ ਛਿੜ ਸਕਦੀ ਹੈ ਜੰਗ – ਪਾਕਿਸਤਾਨੀਆਂ ਨੂੰ ਲਗਦੈ
‘ਭਾਰਤ–ਪਾਕਿ ਪ੍ਰਮਾਣੂ ਜੰਗ ਤੋਂ ਹੋਵੇਗਾ 5 ਕਰੋੜ ਜਾਨਾਂ ਨੂੰ ਖ਼ਤਰਾ’
ਕਸ਼ਮੀਰ ਮਸਲੇ ਨੂੰ ਲੈ ਕੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਜਾਰੀ ਹੈ। ਪਾਕਿਸਤਾਨ ਕਈ ਵਾਰ ਪ੍ਰਮਾਣੂ ਜੰਗ ਦੀਆਂ ਗਿੱਦੜ–ਧਮਕੀਆਂ ਦੇ ਚੁੱਕਾ ਹੈ। ਪਰ ਜੇ ਕਿਸੇ ਤਰ੍ਹਾਂ ਦੀ ਜੰਗ ਲੱਗਣ ਦੀ ਕੋਈ ਸੰਭਾਵਨਾ ਨਹੀਂ। ਫਿਰ ਵੀ ਭਾਰਤ ਤੇ...
Thu, 03 Oct 2019 08:50 AM IST 5 Crore Lives To Be In Danger In Case Of Indo Pak Nuke War ਹੋਰ...ਧਾਰਾ–370 ਦੇ ਖ਼ਾਤਮੇ ਪਿੱਛੋਂ ਭਾਰਤ–ਪਾਕਿ ਸੰਘਰਸ਼ ਫੈਲਿਆ ਸਾਈਬਰ–ਵਿਸ਼ਵ ਤੱਕ
ਜੰਮੂ–ਕਸ਼ਮੀਰ ’ਚੋਂ ਧਾਰਾ–370 ਖ਼ਤਮ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਸ਼ੁਰੂ ਹੋਈ ਕੂਟਨੀਤਕ ਜੰਗ ਹੋਣ ਸਾਈਬਰ ਵਿਸ਼ਵ ਤੱਕ ਫੈਲ ਗਈ ਹੈ। ਪਿਛਲੇ ਕੁਝ ਸਮੇਂ ਦੌਰਾਨ ਸੋਸ਼ਲ ਮੀਡੀਆ ਉੱਤੇ ਭਾਰਤੀ ਫ਼ੌਜੀ ਅਧਿਕਾਰੀਆਂ ਦੇ...
Wed, 18 Sep 2019 07:50 AM IST Indo Pak Struggle Extends To Cyber World After Abrogation Of Article 370 ਹੋਰ...ਭਾਰਤ–ਪਾਕਿ ਤਣਾਅ ਘਟਿਆ, ਮਦਦ ਲਈ ਤਿਆਰ: ਡੋਨਾਲਡ ਟਰੰਪ
ਕਰਤਾਰਪੁਰ ਲਾਂਘਾ : ਭਾਰਤ – ਪਾਕਿ ਦੇ ਅਧਿਕਾਰੀਆਂ ਦੀ ਮੀਟਿੰਗ
ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਦੇ ਤਕਨੀਕੀ ਵਿਭਾਗਾਂ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਭਾਰਤ ਵੱਲੋਂ ਨੈਸ਼ਨਲ ਹਾਈਵੇ ਅਥਾਰਿਟੀ, ਲੇਂਡ ਪੋਰਟ ਅਥਾਰਿਟੀ, ਨਹਿਰੀ ਵਿਭਾਗ ਅਤੇ ਬੀ ਐਸ ਐਫ ਦੇ ਅਧਿਕਾਰੀ ਮੀਟਿੰਗ ਵਿਚ ਹਿੱਸਾ ਲੈ...
Fri, 30 Aug 2019 01:15 PM IST Kartarpur Corridor Meeting Indo Pak Officials Continues ਹੋਰ...ਤਣਾਅ ਦੇ ਬਾਵਜੂਦ ਸਾਂਝਾ ਅਭਿਆਸ ਕਰਨਗੀਆਂ ਭਾਰਤ–ਪਾਕਿ ਫ਼ੌਜਾਂ
ਤਣਾਅਪੂਰਨ ਸਬੰਧਾਂ ਦੇ ਬਾਵਜੂਦ ਭਾਰਤ ਤੇ ਪਾਕਿਸਤਾਨ ਅਗਲੇ ਮਹੀਨੇ ਰੂਸ ਵਿੱਚ ਸ਼ੰਘਾਈ ਸਹਿਯੋਗ ਸੰਗਠਨ (SCO) ਦੇ ਢਾਂਚੇ ਅਧੀਨ ਹੋਣ ਵਾਲੇ ਮੈਗਾ ਫ਼ੌਜੀ ਅਭਿਆਸ ਵਿੱਚ ਭਾਗ ਲੈਣਗੇ। ਇਸ ਵਿੱਚ ਚੀਨ ਤੇ ਪੰਜ ਹੋਰ ਦੇਸ਼ ਵੀ ਸ਼ਾਮਲ...
Tue, 27 Aug 2019 07:52 AM IST Indo Pak Militaries Will Do Joint Exercises Despite Tension ਹੋਰ...ਲੋਕ ਸਭਾ ਚੋਣਾਂ ਪਿੱਛੋਂ ਭਾਰਤ–ਪਾਕਿ ਸਬੰਧ ਸੁਧਰ ਜਾਣਗੇ: ਇਮਰਾਨ ਖ਼ਾਨ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤ ਨਾਲ ਪਾਕਿਸਤਾਨ ਦੇ ਸਬੰਧ ਆਮ ਵਰਗੇ ਹੋ ਸਕਦੇ ਹਨ। ਉਨਾਂ ਭਾਰਤ ਤੇ ਪਾਕਿਸਤਾਨ ਦੇ ਮੌਜੂਦਾ ਰਿਸ਼ਤਿਆਂ ਨੂੰ ਇਸ ਖੇਤਰ ਵਿੱਚ ਸ਼ਾਂਤੀ...
Sun, 28 Apr 2019 10:26 AM IST Indo Pak Relations Will Be Improved After LS Polls Imran Khan ਹੋਰ...ਭਾਰਤ–ਪਾਕਿ ਤਣਾਅ: ਪੰਜਾਬ ਦੇ ਹਵਾਈ ਅੱਡਿਆਂ ’ਤੇ ਪਿਆ ਰਿਹਾ ਭੰਬਲਭੂਸਾ
ਭਾਰਤ-ਪਾਕਿ ਤਣਾਅ ਕਾਰਨ ਹਰ ਸਾਲ ਹੋ ਰਿਹਾ 2,542 ਅਰਬ ਦਾ ਨੁਕਸਾਨ
ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਕੁਝ ਸਾਲਾਂ ਤੋਂ ਸਬੰਧ ਤਣਾਅਪੂਰਨ ਚੱਲ ਰਹੇ ਹਨ। ਵਾਰ-ਵਾਰ ਅੱਤਵਾਦੀ ਹਮਲੇ ਹੋਣ ਕਾਰਨ ਭਾਰਤ ਨੇ ਪਾਕਿਸਤਾਨ ਨੂੰ ਸਪੱਸ਼ਟ ਕਰ ਦਿੱਤਾ ਹੋਇਆ ਹੈ ਕਿ ਜਦੋਂ ਤੱਕ ਉਹ ਆਪਣੀ ਧਰਤੀ `ਤੇ ਭਾਰਤ ਵਿਰੋਧੀ ਅੱਤਵਾਦੀਆਂ...
Tue, 25 Sep 2018 08:20 PM IST Indo Pak Rivalry 2542 Billion Rupees